ਤਾਜਾ ਖ਼ਬਰਾਂ


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀ.ਐੱਸ.ਐਫ. ਦੇ 57ਵੇਂ ਸਥਾਪਨਾ ਦਿਵਸ ਸਮਾਰੋਹ 'ਚ ਲਿਆ ਹਿੱਸਾ
. . .  39 minutes ago
ਜੈਸਲਮੇਰ,5 ਦਸੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀ.ਐੱਸ.ਐਫ. ਦੇ 57ਵੇਂ ਸਥਾਪਨਾ ਦਿਵਸ ਸਮਾਰੋਹ ਵਿਚ ਲਿਆ....
ਇੰਡੋਨੇਸ਼ੀਆ: ਮਾਊਂਟ ਸੇਮੇਰੂ ਦੇ ਫਟਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 13
. . .  50 minutes ago
ਇੰਡੋਨੇਸ਼ੀਆ, 5 ਦਸੰਬਰ - ਇੰਡੋਨੇਸ਼ੀਆ 'ਚ ਮਾਊਂਟ ਸੇਮੇਰੂ ਦੇ ਫਟਣ ਨਾਲ ਮਰਨ ਵਾਲਿਆਂ ਦੀ ਗਿਣਤੀ ....
ਸਬ ਡਵੀਜ਼ਨ ਮੌੜ ਦੇ ਪਿੰਡ ਚਨਾਰਥਲ ਵਿਖੇ ਪਤੀ ਪਤਨੀ ਦੀ ਭੇਦ ਭਰੇ ਢੰਗ ਨਾਲ ਮੌਤ
. . .  43 minutes ago
ਮੌੜ ਮੰਡੀ, 5 ਦਸੰਬਰ (ਗੁਰਜੀਤ ਸਿੰਘ ਕਮਾਲੂ) ਸਬ ਡਵੀਜ਼ਨ ਮੌੜ ਦੇ ਅਧੀਨ ਆਉਂਦੇ ਪਿੰਡ ਚਨਾਰਥਲ ਵਿਖੇ ਇਕ ਪਤੀ ਪਤਨੀ ਦੀ ਭੇਦ ਭਰੇ ਢੰਗ.....
ਬੇਕਾਬੂ ਬੱਸ ਦਰਖਤ ਨਾਲ ਟਕਰਾਉਣ ਨਾਲ ਚਾਲਕ ਦੀ ਮੌਤ
. . .  about 1 hour ago
ਤਲਵੰਡੀ ਭਾਈ, 5 ਦਸੰਬਰ (ਕੁਲਜਿੰਦਰ ਸਿੰਘ ਗਿੱਲ) ਅੱਜ ਸਵੇਰੇ ਇੱਥੇ ਫ਼ਿਰੋਜ਼ਪੁਰ ਲੁਧਿਆਣਾ ਰੋਡ 'ਤੇ ਪ੍ਰਾਈਵੇਟ ਕੰਪਨੀ ਬੱਸ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਉਣ ਕਰਕੇ ਬੱਸ ਚਾਲਕ ਦੀ ਮੌਤ ....
ਭਾਰਤੀ ਫੌਜ 6 ਤੋਂ 19 ਦਸੰਬਰ ਤੱਕ ਭਾਰਤ ਤੇ ਮਾਲਦੀਵ ਦਰਮਿਆਨ ਹੋਣ ਵਾਲੇ ਅਭਿਆਸ 'ਏਕੁਵੇਰਿਨ' ਦੇ 11ਵੇਂ ਸੰਸਕਰਨ 'ਚ ਹਿੱਸਾ ਲਵੇਗੀ
. . .  about 1 hour ago
ਨਵੀਂ ਦਿੱਲੀ, 5 ਦਸੰਬਰ - ਭਾਰਤੀ ਫੌਜ 6 ਤੋਂ 19 ਦਸੰਬਰ ਤੱਕ ਕਾਧਧੂ ਟਾਪੂ ਮਾਲਦੀਵ ਵਿਖੇ ਭਾਰਤ ਅਤੇ ਮਾਲਦੀਵ ਦਰਮਿਆਨ ਹੋਣ ਵਾਲੇ....
ਓਟਿੰਗ ਮੋਨ ਵਿਖੇ ਨਾਗਰਿਕਾਂ ਦੀ ਹੱਤਿਆ ਕਰਨ ਵਾਲੀ ਮੰਦਭਾਗੀ ਘਟਨਾ ਅਤਿ ਨਿੰਦਣਯੋਗ ਹੈ - ਨਾਗਾਲੈਂਡ ਦੇ ਮੁੱਖ ਮੰਤਰੀ
. . .  about 1 hour ago
ਨਾਗਾਲੈਂਡ, 5 ਦਸੰਬਰ - ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਯੂ ਰੀਓ ਨੇ ਟਵੀਟ ਕੀਤਾ ਅਤੇ ਕਿਹਾ ਕਿ ਓਟਿੰਗ ਮੋਨ ਵਿਖੇ ਨਾਗਰਿਕਾਂ ਦੀ ਹੱਤਿਆ ਕਰਨ ਵਾਲੀ ਮੰਦਭਾਗੀ ਘਟਨਾ ਅਤਿ ਨਿੰਦਣਯੋਗ....
ਉੱਤਰਾਖੰਡ ਧਾਰਚੁਲਾ ਦੇ ਲਿਪੁਲੇਖ ਨਾਭਿਧੰਗ ਗੁੰਜੀ ਇਲਾਕੇ ਵਿਚ ਹੋਈ ਬਰਫ਼ਬਾਰੀ
. . .  about 1 hour ago
ਉੱਤਰਾਖੰਡ, 5 ਦਸੰਬਰ - ਉੱਤਰਾਖੰਡ ਧਾਰਚੁਲਾ ਦੇ ਲਿਪੁਲੇਖ ਨਾਭਿਧੰਗ ਗੁੰਜੀ ਇਲਾਕੇ ਵਿਚ ਬਰਫ਼ਬਾਰੀ....
ਜੋ ਬਾਈਡਨ 7 ਦਸੰਬਰ ਨੂੰ ਵਲਾਦੀਮੀਰ ਪੁਤਿਨ ਨਾਲ ਇਕ ਸੁਰੱਖਿਅਤ ਵੀਡੀਓ ਕਾਲ ਕਰਕੇ ਕਈ ਵਿਸ਼ਿਆਂ 'ਤੇ ਚਰਚਾ ਕਰਨਗੇ
. . .  about 2 hours ago
ਵਾਸ਼ਿੰਗਟਨ, 5 ਦਸੰਬਰ - ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 7 ਦਸੰਬਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਇਕ ਸੁਰੱਖਿਅਤ ਵੀਡੀਓ ਕਾਲ ਕਰਨਗੇ....
ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਸਪਤਾਲ 'ਚੋਂ ਅਗਵਾ ਹੋਇਆ ਬੱਚਾ ਕੀਤਾ ਬਰਾਮਦ
. . .  about 2 hours ago
ਮੋਗਾ, 5 ਦਸੰਬਰ - ਮੋਗਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਸਪਤਾਲ ਚੋਂ ਅਗਵਾ ਹੋਇਆ ਬੱਚਾ ਕੀਤਾ....
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਤਰਨਤਾਰਨ ਵਿਖੇ ਹੋਈ ਬੈਂਕ ਵਿਚ ਲੁੱਟ ਦੀ ਵਾਰਦਾਤ
. . .  1 day ago
ਤਰਨਤਾਰਨ, 5 ਦਸੰਬਰ (ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਸਥਾਨਕ ਜੰਡਿਆਲਾ ਰੋਡ ਸਥਿਤ ਐਚ.ਡੀ.ਐਫ.ਸੀ. ਬੈਂਕ ਵਿਖੇ ਕੁਝ ਅਣਪਛਾਤੇ ਲੋਕਾਂ ਵਲੋਂ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਪੁਲਿਸ ਵਲੋਂ ਬੈਂਕ ਦੇ ਦਰਵਾਜ਼ੇ ਬੰਦ ਕਰਕੇ ਆਪਣੀ ਕਾਰਵਾਈ ਕੀਤੀ ਜਾ...
ਲੋਹੀਆਂ ਪੁਲਿਸ ਦੀ ਵੱਡੀ ਕਾਮਯਾਬੀ, ਦੁਕਾਨ ਤੋਂ ਚੋਰੀ ਕਰਨ ਵਾਲੇ ਚੋਰ ਕਾਬੂ
. . .  1 day ago
ਲੋਹੀਆਂ ਖਾਸ, 4 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਸ਼ਾਹਕੋਟ ਦੇ ਡੀ.ਐੱਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਸਰਪ੍ਰਸਤੀ ਹੇਠ ਲੋਹੀਆਂ ਪੁਲਿਸ ਦੇ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ...
ਦਿਲਰੋਜ ਨੂੰ ਇਨਸਾਫ਼ ਦਿਵਾਉਣ ਲਈ ਜੰਡਿਆਲਾ ਗੁਰੂ ਸ਼ਹਿਰ ਵਿਖੇ ਦੁਕਾਨਦਾਰਾਂ ਵਲੋઠਕੈਂਡਲ ਮਾਰਚ
. . .  1 day ago
ਜੰਡਿਆਲਾ ਗੁਰੂ, 04 ਦਸੰਬਰ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ ਦੁਕਾਨਦਾਰਾਂ ਵਲੋਂ ਦਿਲਰੋਜ ਨੂੰ ਇਨਸਾਫ਼ ਦਿਵਾਉਣ ਲਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ....
ਯੂ.ਜੀ.ਸੀ. ਸਕੇਲ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਪੀ.ਐੱਫ.ਯੂ.ਸੀ.ਟੀ.ਓ. ਦੇ ਪ੍ਰਧਾਨ ਨੂੰ ਮਿਲੇ ਡਾ. ਦਲਜੀਤ ਚੀਮਾ
. . .  1 day ago
ਲੁਧਿਆਣਾ, 4 ਦਸੰਬਰ - ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੈਂ ਸੀਨੀਅਰ ਆਗੂਆਂ ਦੇ ਨਾਲ ਪੀ.ਏ.ਯੂ. ਲੁਧਿਆਣਾ ਦਾ ਦੌਰਾ ਕੀਤਾ ਅਤੇ ਯੂਨੀ ਅਤੇ ਕਾਲਜ ਦੇ ਪ੍ਰੋਫੈਸਰਾਂ ਲਈ ....
ਅਟਾਰੀ ਸਰਹੱਦ 'ਤੇ ਜਲਦੀ ਹੀ ਲੱਗੇਗਾ ਇਲੈਕਟ੍ਰਿਕ ਸਕੈਨਰ
. . .  1 day ago
ਅਟਾਰੀ, 4 ਦਸੰਬਰ (ਗੁਰਦੀਪ ਸਿੰਘ ਅਟਾਰੀ) ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਸਕੈਨਰ ਦੀ ਸਹੂਲਤ ਨਾ ਮਾਤਰ ਸੀ। ਗੁਆਂਢੀ ਦੇਸ਼ ....
ਮਹਾਰਾਸ਼ਟਰ ’ਚ ਮਿਲਿਆ ਓਮੀਕਰੋਨ ਦਾ ਪਹਿਲਾ ਕੇਸ
. . .  1 day ago
ਮਹਾਰਾਸ਼ਟਰ, 4 ਦਸੰਬਰ-ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕਲਿਆਣ ਡੋਂਬੀਵਲੀ ਦਾ ਇਕ 33 ਸਾਲ ਦਾ ਵਿਅਕਤੀ ਜੋ..
ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ 'ਤੇ ਬੈਠੇ ਹਿੰਦੂ ਯਾਤਰੀਆਂ ਲਈ ਬੀ.ਜੇ.ਪੀ. ਆਗੂ ਆਏ ਅੱਗੇ
. . .  1 day ago
ਅਟਾਰੀ, 4ਦਸੰਬਰ (ਗੁਰਦੀਪ ਸਿੰਘ ਅਟਾਰੀ)-ਭਾਰਤ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਆਏ ਪਾਕਿ ਹਿੰਦੂ ਯਾਤਰੀ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਠਹਿਰ ਗਏ ਸਨ। ਉਹ ਕਰੀਬ ਤਿੰਨ ਮਹੀਨੇ ਦੇ ਸਮੇਂ ਤੋਂ ਅਟਾਰੀ...
ਨਿਊ ਅੰਮ੍ਰਿਤਸਰ ਵਿਖੇ ਬੀ.ਆਰ.ਟੀ.ਐੱਸ.ਬੱਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕੁਚਲਿਆ ਇਕ ਦੀ ਮੌਤ
. . .  1 day ago
ਸੁਲਤਾਨਵਿੰਡ, 4 ਦਸੰਬਰ (ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ ਜਲੰਧਰ ਹਾਈਵੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਬੀ.ਆਰ.ਟੀ.ਐੱਸ ਬੱਸ ਵਲੋਂ ਇਕ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾਂ ਨੂੰ ਬੁਰੀ ਤਰ੍ਹਾਂ ਕੁਚਲਨ ਕਾਰਨ ਇਕ ਨੌਜਵਾਨ...
ਰਾਜਸਥਾਨ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਸਲਮੇਰ ਦੇ ਸ਼੍ਰੀ ਮਾਤੇਸ਼ਵਰੀ ਤਨੋਟ ਰਾਏ ਮੰਦਰ ’ਚ ਕੀਤੀ ਪੂਜਾ
. . .  1 day ago
ਰਾਜਸਥਾਨ, 4 ਦਸੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਸਲਮੇਰ ਦੇ ਸ਼੍ਰੀ ਮਾਤੇਸ਼ਵਰੀ ਤਨੋਟ ਰਾਏ ਮੰਦਰ ’ਚ ਕੀਤੀ ਪੂਜਾ...
ਇਸ ਸਮੇਂ ਅਸੀਂ ਸਿਰਫ਼ 3 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਕਰ ਰਹੇ ਹਾਂ: ਨਵਜੋਤ ਸਿੰਘ ਸਿੱਧੂ
. . .  1 day ago
ਅੰਮ੍ਰਿਤਸਰ, 4 ਦਸੰਬਰ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ-ਪਾਕਿ ਵਪਾਰ ਅਤੇ ਇਨ੍ਹਾਂ 34 ਦੇਸ਼ਾਂ ਦਾ ਦਾਇਰਾ 37 ਬਿਲੀਅਨ ਅਮਰੀਕੀ ਡਾਲਰ ਹੈ। ਇਸ ਸਮੇਂ...
ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਪਿੰਡ ਅਚਿੰਤਕੋਟ ’ਚ ਕੀਤੀ ਮੀਟਿੰਗ
. . .  1 day ago
ਅਟਾਰੀ, 4ਦਸੰਬਰ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਅਚਿੰਤਕੋਟ ਵਿਖੇ ਨੰਬਰਦਾਰ ਬਲਦੇਵ ਸਿੰਘ ਅਤੇ ਜਗੀਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਹੋਈ, ਜਿਸ ਵਿਚ ਅਕਾਲੀ..
ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ
. . .  1 day ago
ਚੰਡੀਗੜ੍ਹ, 4 ਦਸੰਬਰ- ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਧੀ ਮਲਿਕਾ ਦੁਆ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ..
ਗੁਜਰਾਤ ’ਚ ਓਮੀਕਰੋਨ ਨੂੰ ਲੈ ਕੇ ਸੀ.ਐੱਮ. ਪਟੇਲ ਨੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਗਾਂਧੀਨਗਰ, 4 ਦਸੰਬਰ-ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਸੂਬੇ ’ਚ ਓਮੀਕਰੋਨ ਦਾ ਪਹਿਲਾ ਮਾਮਲਾ ਮਿਲਣ ’ਤੇ ਉੱਚ ਪੱਧਰੀ ਬੈਠਕ ਕੀਤੀ ਗਈ।..
ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਣ ਕਾਰਨ ਔਰਤ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਲੋਪੋਕੇ, 4 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵੈਰੋਕੇ ਵਿਖੇ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਣ ਕਾਰਨ ਇੱਕ ਔਰਤ ਦੀ ਦਰਦਨਾਕ ਮੌਤ ਹੋਣ...
ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤੀ ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
. . .  1 day ago
ਅਟਾਰੀ, 4 ਦਸੰਬਰ (ਗੁਰਦੀਪ ਸਿੰਘ ਅਟਾਰੀ)- ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਸੜਕ ਰਸਤੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ 'ਚੋਂ 133 ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ ਹੋਇਆ। ਸੰਤ ਯੁਧਿਸ਼ਟਰ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਵੈਸਾਖ ਸੰਮਤ 553

ਜਲੰਧਰ

ਪਹਿਲੀ ਬਰਸਾਤ ਨੇ ਖੋਲ੍ਹੀ ਸਰਕਾਰ ਦੇ ਮੰਡੀ ਪ੍ਰਬੰਧਾਂ ਦੀ ਪੋਲ, ਸਰਕਾਰ ਦੇ ਦਾਅਵੇ ਖੋਖਲੇ

ਲਾਂਬੜਾ, 17 ਅਪ੍ਰੈਲ (ਪਰਮੀਤ ਗੁਪਤਾ)-ਪੰਜਾਬ ਸਰਕਾਰ ਵਲੋਂ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ 'ਚ ਕਣਕ ਦੀ ਫ਼ਸਲ ਲੈ ਕੇ ਪਹੁੰਚਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇਣ ਦੇ ਕੀਤੇ ਗਏ ਵੱਡੇ-ਵੱਡੇ ਦਾਅਵੇ ਸਨਿਚਰਵਾਰ ਨੂੰ ਹੋਈ ਬਰਸਾਤ 'ਚ ਖੋਖਲੇ ਸਾਬਤ ਹੋਏ | ਮੰਡੀ 'ਚ ਖੁੱਲ੍ਹੇ ਆਸਮਾਨ ਥੱਲੇ ਪਈ ਕਣਕ ਦੀ ਫਸਲ ਮੀਂਹ ਪੈਣ ਦੌਰਾਨ ਭਿਜਦੀ ਰਹੀ ਪਰ ਮਾਰਕੀਟ ਕਮੇਟੀ ਵਲੋਂ ਫਸਲ ਨੂੰ ਬਰਸਾਤ ਤੋਂ ਬਚਾਉਣ ਲਈ ਕੋਈ ਵੀ ਢੁਕਵੇਂ ਪ੍ਰਬੰਧ ਕੀਤੇ ਨਜ਼ਰੀ ਨਹੀਂ ਪਏ | ਅਦਾਰਾ 'ਅਜੀਤ' ਵੱਲੋਂ ਮਾਰਕੀਟ ਕਮੇਟੀ ਜਲੰਧਰ ਛਾਉਣੀ ਅਧੀਨ ਪੈਂਦੇ ਫੋਕਲ ਪੁਆਇੰਟ ਪਰਤਾਪਪੁਰਾ ਦੀ ਅਨਾਜ ਮੰਡੀ ਦਾ ਦੌਰਾਨ ਕੀਤਾ ਗਿਆ ਤਾਂ ਵੇਖਣ 'ਚ ਆਇਆ ਕਿ ਮੰਡੀ 'ਚੋਂ ਖਰੀਦ ਕੀਤੀ ਕਣਕ ਦੀ ਚੁਕਾਈ ਦਾ ਕੰਮ ਢਿੱਲਾ ਹੋਣ ਕਾਰਨ ਮੰਡੀ 'ਚ ਚਾਰੇ ਪਾਸੇ ਖਰੀਦ ਕੀਤੀ ਗਈ ਕਣਕ ਦੇ ਖੁੱਲ੍ਹੇ ਆਸਮਾਨ ਥੱਲੇ ਢੇਰ ਲੱਗੇ ਪਏ ਸਨ ਜਿਨ੍ਹਾਂ 'ਤੇ ਤੇਜ਼ ਪੈ ਰਿਹਾ ਮੀਂਹ ਸਰਕਾਰ ਵਲੋਂ ਕਣਕ ਦੀ ਸਾਂਭ-ਸੰਭਾਲ ਲਈ ਮੰਡੀ 'ਚ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ | ਪਿੰਡ ਬਾਜੜਾ ਤੋਂ ਪਰਤਾਪਪੁਰਾ ਮੰਡੀ 'ਚ ਕਣਕ ਲੈ ਕੇ ਪਹੁੰਚੇ ਕਿਸਾਨ ਰਣਧੀਰ ਸਿੰਘ ਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਮੰਡੀ 'ਚ ਕਣਕ ਲੈ ਕੇ ਪਹੁੰਚੇ ਸਨ ਕਿ ਬਰਸਾਤ ਸ਼ੁਰੂ ਹੋ ਗਈ ਪਰ ਮੰਡੀ 'ਚ ਆਪਣੀ ਫਸਲ ਨੂੰ ਮੀਂਹ ਤੋਂ ਬਚਾਉਣ ਲਈ ਮਾਰਕੀਟ ਕਮੇਟੀ ਤੇ ਮੰਡੀ ਬੋਰਡ ਵਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਤੋਂ ਤਰਪਾਲ ਮੰਗਵਾ ਕੇ ਮਿਹਨਤਾਂ ਨਾਲ ਪਾਲੀ ਫਸਲ ਨੂੰ ਭਿੱਜਣ ਤੋਂ ਬਚਾਉਣ ਲਈ ਢੱਕਿਆ ਗਿਆ |
ਜਨਤਾ ਤੇ ਇੰਦਰਾ ਦਾਣਾ ਮੰਡੀ 'ਚ ਖੁੱਲ੍ਹੇ ਆਸਮਾਨ ਥੱਲੇ ਭਿੱਜਦੀ ਰਹੀ ਕਣਕ
ਲੋਹੀਆਂ ਖਾਸ, (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ)-ਸਥਾਨਕ ਮਾਰਕੀਟ ਕਮੇਟੀ ਲੋਹੀਆਂ ਖਾਸ ਅਧੀਨ ਆਉਂਦੀ ਜਨਤਾ ਤੇ ਇੰਦਰਾ ਦਾਣਾ ਮੰਡੀ 'ਚ ਕਿਸਾਨਾਂ ਵਲੋਂ ਲਿਆਂਦੀ ਗਈ ਕਣਕ ਅੱਜ ਪਏ ਮੀਂਹ ਕਾਰਨ ਖੁੱਲ੍ਹੇ ਆਸਮਾਨ ਥੱਲੇ ਭਿੱਜਦੀ ਰਹੀ | ਖਰੀਦ ਏਜੰਸੀਆ ਵਲੋਂ ਖਰੀਦ ਕੀਤੀ ਕਣਕ ਨੂੰ ਵੀ ਢੱਕ ਕੇ ਨਹੀਂ ਰੱਖਿਆ ਗਿਆ | ਸਰਕਾਰੀ ਬਾਰਦਾਨੇ ਦੀ ਕਮੀ ਦਾ ਆੜ੍ਹਤੀਏ ਤੇ ਖਰੀਦ ਏਜੰਸੀਆ ਦੇ ਇੰਸਪੈਕਟਰਾਂ ਵਲੋਂ ਪਾਏ ਜਾ ਰਹੇ ਰੋਲੇ 'ਚ ਕਿਸਾਨ ਪਿਸਦੇ ਨਜ਼ਰ ਆਏ ਜੋ ਕਈ ਦਿਨਾਂ ਤੋਂ ਆਪਣੀ ਫਸਲ ਮੰਡੀਆਂ 'ਚ ਲਿਆ ਕੇ ਬੈਠੇ ਹੋਏ ਹਨ | ਏਜੰਸੀਆਂ ਵਲੋਂ ਖਰੀਦ ਕੀਤੀ ਕਣਕ ਦਾ ਇਕ ਵੀ ਪੈਸਾ ਨਾ ਮਿਲਣ ਕਾਰਨ ਜਿਥੇ ਕਿਸਾਨਾਂ 'ਚ ਨਿਰਾਸ਼ਾ ਹੈ ਉਥੇ ਆੜ੍ਹਤੀਆਂ ਵਲੋਂ ਵੀ ਦੱਬੀ ਜੁਬਾਨ 'ਚ ਆਪਣੀ ਦਾਮੀ ਡੁੱਬਣ ਦਾ ਡਰ ਬਿਆਨ ਕੀਤਾ ਜਾ ਰਿਹਾ ਹੈ | ਬਾਰਦਾਨੇ ਦੀ ਕਮੀ ਦੂਰ ਕਰਨ ਲਈ ਆੜ੍ਹਤੀਆਂ ਨੂੰ ਬਾਰਦਾਨਾ ਕੋਲੋਂ ਖਰੀਦ ਕਰ ਕੇ ਲਗਾਏ ਜਾਣ ਲਈ ਕਿਹਾ ਜਾ ਰਿਹਾ ਹੈ ਪਰ ਆੜ੍ਹਤੀ ਅਜਿਹਾ ਕਰਨ ਤੋਂ ਕੰਨੀ ਕਤਰਾ ਰਹੇ | ਰਤਨ ਸਿੰਘ ਕਾਕੜ ਕਲਾਂ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ ਜਲੰਧਰ ਵਲੋਂ ਕਿਹਾ ਗਿਆ ਕਿ ਸਰਕਾਰ ਕਿਸਾਨਾਂ ਦੀ ਫਸਲ ਖਰੀਦ ਕਰਨ ਤੇ ਉਨ੍ਹਾਂ ਦੀ ਫਸਲ ਦੀ ਅਦਾਇਗੀ ਸਮੇਂ ਸਿਰ ਕਰਨ 'ਚ ਨਾਕਾਮਯਾਬ ਸਿੱਧ ਹੋਈ ਹੈ | ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਆੜ੍ਹਤੀਆਂ ਨੂੰ ਬਾਰਦਾਨਾ ਕੋਲੋਂ ਲਾਏ ਜਾਣ ਲਈ ਮਜਬੂਰ ਕਰ ਰਹੀਆਂ ਹਨ | ਸਰਕਾਰ ਖੁਦ ਪ੍ਰਾਈਵੇਟ ਸੈਕਟਰ ਨੂੰ ਲਾਭ ਪੁਹੰਚਾਉਣ ਲਈ ਕਿਸਾਨਾਂ ਨੂੰ ਮੰਡੀਆਂ 'ਚ ਰੋਲ ਰਹੀ ਹੈ | ਮਾਰਕੀਟ ਕਮੇਟੀ ਲੋਹੀਆਂ ਖਾਸ ਦੇ ਸਕੱਤਰ ਤੇਜਿੰਦਰ ਕੁਮਾਰ ਵਲੋਂ ਦੱਸਿਆ ਗਿਆ ਕਿ ਮੰਡੀਆਂ ਕਣਕ ਗਿੱਲੀ ਹੋਣ ਤੋਂ ਬਚਾਏ ਜਾਣ ਲਈ ਆੜ੍ਹਤੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਜੇਕਰ ਫਿਰ ਵੀ ਕੋਈ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਤਰੁੰਤ ਦੂਰ ਕਰ ਲਿਆ ਜਾਵੇਗਾ |

ਮੀਂਹ ਤੋਂ ਪਹਿਲਾਂ ਹੀ ਮੰਡੀਆਂ 'ਚ ਤਰਪਾਲਾਂ ਉਪਲਬਧ ਕਰਵਾਈਆਂ-ਡੀ.ਐਫ.ਐਸ.ਸੀ.

ਜਲੰਧਰ, 17 ਅਪ੍ਰੈਲ (ਸ਼ਿਵ)-ਮੌਸਮ 'ਚ ਆਏ ਬਦਲਾਅ ਕਰਕੇ ਤੇ ਅੱਜ ਪਏ ਮੀਂਹ ਕਾਰਨ ਸਥਾਨਕ ਦਾਣਾ ਮੰਡੀ 'ਚ ਕਣਕ ਨੂੰ ਗਿੱਲੀ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਪਹਿਲਾਂ ਹੀ ਤਰਪਾਲਾਂ ਉਪਲਬਧ ਕਰਵਾ ਦਿੱਤੀਆਂ ਸਨ | ਸਵੇਰੇ ਮੌਸਮ ਦੇ ਖ਼ਰਾਬ ਹੋਣ ਵੇਲੇ ਡੀ. ਸੀ. ਘਣਸ਼ਿਆਮ ਥੋਰੀ ਨੇ ...

ਪੂਰੀ ਖ਼ਬਰ »

ਬਸਤੀ ਮਿੱਠੂ 'ਚ ਮੀਂਹ 'ਚ ਹੀ ਬਣਦੀ ਰਹੀ 38 ਲੱਖ ਦੀ ਸੜਕ, ਲੋਕ ਨਾਰਾਜ਼

ਜਲੰਧਰ, 17 ਅਪ੍ਰੈਲ (ਸ਼ਿਵ)-ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ 'ਚ ਤਾਂ ਕਾਂਗਰਸੀ ਆਗੂ ਕਈ ਘਟੀਆ ਸੜਕਾਂ ਦਾ ਮਾਮਲਾ ਜ਼ੋਰਾਂ ਸ਼ੋਰਾਂ ਨਾਲ ਉਠਾਉਂਦੇ ਰਹੇ ਹਨ ਜਦ ਕਿ ਹੁਣ ਆਪਣੇ ਆਪਣੇ ਕਾਰਜਕਾਲ 'ਚ ਕਰੋੜਾਂ ਰੁਪਏ ਦੇ ਹੋ ਰਹੇ ਵਿਕਾਸ ਦੇ ਕੰਮਾਂ ਦੀ ਕੁਆਲਿਟੀ ਵਲ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਆਬਾਦੀ ਨੂੰ ਹੈਨਰੀ ਵਲੋਂ 1 ਲੱਖ ਭੇਟ

ਜਲੰਧਰ, 17 ਅਪ੍ਰੈਲ (ਸ਼ਿਵ)-ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ ਵਾਰਡ ਨੰਬਰ 60 'ਚ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨੀਵੀਂ ਆਬਾਦੀ ਨੂੰ 1 ਲੱਖ ਦੀ ਗਰਾਂਟ ਦਾ ਚੈੱਕ ਭੇਟ ਕੀਤਾ | ਸ੍ਰੀ ਹੈਨਰੀ ਨੇ ਕਿਹਾ ਕਿ ਸਾਰਿਆਂ ...

ਪੂਰੀ ਖ਼ਬਰ »

ਦੋ ਸੀਨੀਅਰ ਮੈਡੀਕਲ ਅਫ਼ਸਰ ਤੇ ਇਕ ਸੀਨੀਅਰ ਸਹਾਇਕ ਮੁਅੱਤਲ

ਫਿਲੌਰ, 17 ਅਪ੍ਰੈਲ (ਸਤਿੰਦਰ ਸ਼ਰਮਾ)-ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਆਈ. ਏ. ਐਸ. ਨੇ 16 ਅਪ੍ਰੈਲ 2021 ਨੂੰ ਪੱਤਰ ਨੰਬਰ 17/35/2021/1104 ਰਾਹੀਂ ਹੁਕਮ ਜਾਰੀ ਕਰ ਕੇ ਈ. ਐਸ. ਆਈ. ਹੁਸ਼ਿਆਰਪੁਰ 'ਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਡਾ: ਜਤਿੰਦਰ ਸਿੰਘ, ਐਚ. ਡੀ. ਐਚ. ...

ਪੂਰੀ ਖ਼ਬਰ »

3 ਜੱਜਾਂ ਤੇ ਇਕ ਜੱਜ ਦੇ ਬੇਟੇ ਸਮੇਤ 449 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ, 4 ਦੀ ਮੌਤ

ਜਲੰਧਰ, 17 ਅਪ੍ਰੈਲ (ਸ਼ੈਲੀ)-ਸਨਿਚਰਵਾਰ ਜ਼ਿਲ੍ਹੇ 'ਚ ਤਿੰਨ ਜੱਜ ਤੇ ਇਕ ਜੱਜ ਦੇ ਬੇਟੇ ਸਮੇਤ 449 ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ | ਇਸੇ ਤਰ੍ਹਾਂ ਹੀ 4 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ | 449 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਮਿਲਣ ਨਾਲ ਮਰੀਜ਼ਾਂ ਦੀ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਚੌਕ ਬਣ ਕੇ ਤਿਆਰ

ਜਲੰਧਰ, 17 ਅਪ੍ਰੈਲ (ਸ਼ਿਵ)-ਦੋ ਮਹੀਨੇ ਪਹਿਲਾਂ ਜਿਸ ਗੁਰੂ ਤੇਗ਼ ਬਹਾਦਰ ਚੌਕ ਦਾ ਨਿਰਮਾਣ ਸ਼ੁਰੂ ਹੋਇਆ ਸੀ, ਉਹ ਹੁਣ ਬਣ ਕੇ ਤਿਆਰ ਹੋ ਗਿਆ ਹੈ | ਵਾਰਡ ਨੰਬਰ 31 ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਦੱਸਿਆ ਕਿ ਇਸ ਚੌਕ ਨੂੰ ਬਣਵਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ...

ਪੂਰੀ ਖ਼ਬਰ »

ਸੁਖਬੀਰ ਵਲੋਂ ਦਲਿਤ ਵਿਅਕਤੀ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਸ਼ਲਾਘਾਯੋਗ-ਵਾਲੀਆ

ਜਲੰਧਰ ਛਾਉਣੀ, 17 ਅਪ੍ਰੈਲ (ਪਵਨ ਖਰਬੰਦਾ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਦਲਿਤ ਸਮਾਜ ਦੇ ਵਿਅਕਤੀ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਕੀਤਾ ਗਿਆ ਫੈਸਲਾ ਬਹੁਤ ਹੀ ...

ਪੂਰੀ ਖ਼ਬਰ »

ਬੜਿੰਗ 'ਚ ਰਿਕਸ਼ਾ ਚਾਲਕ ਵਲੋਂ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਜਲੰਧਰ ਛਾਉਣੀ, 17 ਅਪ੍ਰੈਲ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਬੜਿੰਗ ਖੇਤਰ ਵਿਖੇ ਰਹਿਣ ਵਾਲੇ ਇਕ ਰਿਕਸ਼ਾ ਚਾਲਕ ਵਿਅਕਤੀ ਵਲੋਂ ਘਰ 'ਚ ਹੀ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ...

ਪੂਰੀ ਖ਼ਬਰ »

ਟੀਕਾਕਰਨ 'ਚ ਤੇਜ਼ੀ ਲਿਆਉਣ 'ਤੇ ਜ਼ਿਲ੍ਹਾ ਜਲੰਧਰ 'ਚ ਹੁਣ ਤੱਕ 2,79,400 ਟੀਕਾਕਰਨ

ਜਲੰਧਰ, 17 ਅਪ੍ਰੈਲ (ਸ਼ੈਲੀ)-ਪ੍ਰਸ਼ਾਸਨ ਵਲੋਂ ਜ਼ਿਲ੍ਹਾ ਜਲੰਧਰ 'ਚ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਵੈਕਸੀਨੇਸ਼ਨ 'ਚ ਲਿਆਂਦੀ ਗਈ ਤੇਜ਼ੀ ਸਦਕਾ ਹੁਣ ਤੱਕ ਜ਼ਿਲ੍ਹੇ 'ਚ ਕੁੱਲ 2,79400 ਟੀਕਾਕਰਨ ਕੀਤਾ ਗਿਆ ਹੈ ਜਦ ਕਿ ਰੋਜ਼ਾਨਾ ਕੋਵਿਡ ਵੈਕਸੀਨ ਦੀਆਂ 11000 ...

ਪੂਰੀ ਖ਼ਬਰ »

ਫੋਕਲ ਪੁਆਇੰਟ ਸਮੇਤ ਕਈ ਇਲਾਕਿਆਂ 'ਚ ਰਿਹਾ ਬਲੈਕ ਆਊਟ

ਜਲੰਧਰ, 17 ਅਪ੍ਰੈਲ (ਸ਼ਿਵ)-ਫੋਕਲ ਪੁਆਇੰਟ 2 ਦੇ ਬਿਜਲੀ ਘਰ ਦਾ ਕੰਮ ਪੂਰਾ ਕਰਨ ਲਈ ਫੋਕਲ ਪੁਆਇੰਟ 66 ਕੇ. ਵੀ. ਬਿਜਲੀ ਘਰ ਤੋਂ ਚੱਲਦੀਆਂ ਫ਼ੈਕਟਰੀਆਂ 'ਤੇ 32 ਘੰਟੇ ਦਾ ਲੰਬਾ ਕੱਟ ਸ਼ੁਰੂ ਹੋਣ ਨਾਲ ਜਿਥੇ ਸਾਰੀਆਂ ਫ਼ੈਕਟਰੀਆਂ ਪੂਰੀ ਤਰ੍ਹਾਂ ਨਾਲ ਬੰਦ ਰਹੀਆਂ ਸਗੋਂ ...

ਪੂਰੀ ਖ਼ਬਰ »

3 ਜੱਜਾਂ ਤੇ ਇਕ ਜੱਜ ਦੇ ਬੇਟੇ ਸਮੇਤ 449 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ, 4 ਦੀ ਮੌਤ

ਜਲੰਧਰ, 17 ਅਪ੍ਰੈਲ (ਸ਼ੈਲੀ)-ਸਨਿਚਰਵਾਰ ਜ਼ਿਲ੍ਹੇ 'ਚ ਤਿੰਨ ਜੱਜ ਤੇ ਇਕ ਜੱਜ ਦੇ ਬੇਟੇ ਸਮੇਤ 449 ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ | ਇਸੇ ਤਰ੍ਹਾਂ ਹੀ 4 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ | 449 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਮਿਲਣ ਨਾਲ ਮਰੀਜ਼ਾਂ ਦੀ ...

ਪੂਰੀ ਖ਼ਬਰ »

ਮੀਂਹ ਨਾਲ ਮੌਸਮ ਹੋਇਆ ਠੰਢਾ

ਜਲੰਧਰ, 17 ਅਪ੍ਰੈਲ (ਸ਼ਿਵ)-ਕੁਝ ਦਿਨ ਤੋਂ ਮੌਸਮ 'ਚ ਗਰਮੀ ਵਧਣ ਨਾਲ ਜਿਥੇ ਪੱਖੇ, ਏ. ਸੀ. ਚੱਲਣੇ ਸ਼ੁਰੂ ਹੋ ਗਏ ਸਨ ਪਰ ਬੀਤੇ ਦਿਨ ਤੋਂ ਮੌਸਮ 'ਚ ਆਏ ਬਦਲਾਅ ਕਰਕੇ ਤੇ ਅੱਜ ਮੀਂਹ ਪੈਣ ਨਾਲ ਮੌਸਮ 'ਚ ਦੁਬਾਰਾ ਠੰਢਕ ਆ ਗਈ | ਦੁਪਹਿਰ ਬਾਅਦ ਤੇਜ਼ ਮੀਂਹ ਪੈਣ ਨਾਲ ਮੌਸਮ ਹੋਰ ਠੰਢਾ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਮਕਸੂਦਾਂ, 17 ਅਪ੍ਰੈਲ (ਲਖਵਿੰਦਰ ਪਾਠਕ)-ਸੋਢਲ ਫਾਟਕ ਥਲੋਂ ਰੇਲਵੇ ਲਾਈਨਾਂ ਪਾਰ ਕਰ ਰਿਹਾ ਇਕ ਮੋਟਰਸਾਈਕਲ ਸਵਾਰ ਰੇਲ ਗੱਡੀ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਲ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਨੰਗਲ ਸਲੇਮਪੁਰ ਦੇ ...

ਪੂਰੀ ਖ਼ਬਰ »

ਗਗਨਦੀਪ ਸਿੰਘ ਗੱਗੀ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਯੂਥ ਅਕਾਲੀ ਆਗੂ ਗਗਨਦੀਪ ਸਿੰਘ ਗੱਗੀ ਵਲੋਂ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਲੰਧਰ ਫੇਰੀ ਮੌਕੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਸ਼ਹਿਰ ਦੇ ...

ਪੂਰੀ ਖ਼ਬਰ »

ਕਿਸਾਨ ਨੂੰ ਬੰਧਕ ਬਣਾ ਕੇ ਪਿਸਤੌਲ ਦੇ ਜ਼ੋਰ 'ਤੇ ਟਰੈਕਟਰ ਲੁੱਟਿਆ

ਗੁਰਾਇਆ, 17 ਅਪ੍ਰੈਲ ( ਚਰਨਜੀਤ ਸਿੰਘ ਦੁਸਾਂਝ, ਬਲਵਿੰਦਰ ਸਿੰਘ)-ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਪਿੰਡ ਸੰਗ ਢੇਸੀਆਂ 'ਚ ਹੋਈ ਟਰੈਕਟਰ ਲੁੱਟ ਦੀ ਵਾਰਦਾਤ ਨੇ ਕਿਸਾਨਾਂ 'ਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ | ਚੋਰ ਕਿਸਾਨ ਸੰਤੋਖ ਸਿੰਘ ਪੁੱਤਰ ਉਜਾਗਰ ਸਿੰਘ ਨੂੰ ਬੰਧਕ ...

ਪੂਰੀ ਖ਼ਬਰ »

ਦੋ ਦਿਨ ਤੋਂ ਚੱਲ ਰਿਹਾ ਕੰਪਨੀ ਬਾਗ਼ ਦਾ ਫੁਹਾਰਾ

ਜਲੰਧਰ, 17 ਅਪ੍ਰੈਲ (ਸ਼ਿਵ)-ਨਗਰ ਨਿਗਮ ਤਾਂ ਇਕ ਪਾਸੇ ਸ਼ਹਿਰੀਆਂ ਨੂੰ ਪਾਣੀ ਦੀ ਦੁਰਵਰਤੋਂ ਹੋਣ ਲਈ ਕਈ ਵਾਰ ਹਦਾਇਤਾਂ ਦਿੰਦਾ ਰਹਿੰਦਾ ਹੈ ਪਰ ਨਿਗਮ ਦਫ਼ਤਰ ਦੇ ਨਾਲ ਹੀ ਕੰਪਨੀ ਬਾਗ਼ 'ਚ ਪਾਣੀ ਦੀ ਲਗਾਤਾਰ ਦੁਰਵਰਤੋਂ ਕੀਤੀ ਜਾ ਰਹੀ ਹੈ | ਕੰਪਨੀ ਬਾਗ਼ 'ਚ ਫੁਹਾਰਾ ...

ਪੂਰੀ ਖ਼ਬਰ »

ਦਿਹਾਤੀ ਮੈਡੀਕਲ ਅਫ਼ਸਰਾਂ ਨੇ 25 ਤੋਂ ਕੋਵਿਡ ਡਿਊਟੀਆਂ ਦਾ ਬਾਈਕਾਟ ਕਰਨ ਦੀ ਦਿੱਤੀ ਚਿਤਾਵਨੀ

ਜਲੰਧਰ, 17 ਅਪ੍ਰੈਲ (ਐੱਮ. ਐੱਸ. ਲੋਹੀਆ)-ਕੋਰੋਨਾ ਦੀ ਦੂਜੀ ਲਹਿਰ ਦੇ ਚਲਦੇ ਜਿਥੇ ਪੰਜਾਬ ਦਾ ਸਿਹਤ ਵਿਭਾਗ ਲੋਕਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਦੇਣ ਲਈ ਜੂਝ ਰਿਹਾ ਹੈ, ਉਥੇ ਦਿਹਾਤੀ ਮੈਡੀਕਲ ਅਫਸਰਾਂ ਦੇ ਕਾਡਰ ਨੇ ਡਾਇਨੈਮਿਕ ਅਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ (ਡੀ. ...

ਪੂਰੀ ਖ਼ਬਰ »

ਗੈਸਾ ਵਲੋਂ ਸੇਵਾ-ਮੁਕਤ ਪਿ੍ੰਸੀਪਲਾਂ ਦਾ ਵਿਸ਼ੇਸ਼ ਸਨਾਮਨ

ਜਲੰਧਰ, 17 ਅਪ੍ਰੈਲ (ਸਾਬੀ)-ਪੰਜਾਬ ਦੇ ਸਿੱਖਿਆ ਅਧਿਕਾਰੀਆਂ ਦੀ ਜਥੇਬੰਦੀ ਗਜ਼ਟਿਡ ਐਜੂਕੇਸ਼ਨਲ ਸਕੂਲ ਸਰਵਿਸਿਜ਼ ਐਸੋਸੀਏਸ਼ਨ (ਗੈਸਾ) ਪੰਜਾਬ ਵਲੋਂ ਪੰਜਾਬ ਦੇ ਸੇਵਾ-ਮੁਕਤ ਪਿ੍ੰਸੀਪਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਇਸ ਮੌਕੇ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਭਾਜਪਾ ਦਾ ਮੁੱਖ ਮੰਤਰੀ ਦਾ ਉਮੀਦਵਾਰ ਦਲਿਤ ਸਮਾਜ ਹੋਣ ਦੇ ਐਲਾਨ ਨਾਲ ਉਤਸ਼ਾਹ ਦੀ ਲਹਿਰ-ਪਵਨ ਹੰਸ

ਜਲੰਧਰ, 17 ਅਪ੍ਰੈਲ (ਸ਼ਿਵ)-ਭਾਜਪਾ ਐਸ. ਸੀ. ਮੋਰਚਾ ਦੇ ਮੀਤ ਪ੍ਰਧਾਨ ਪਵਨ ਹੰਸ ਨੇ ਭਾਜਪਾ ਹਾਈਕਮਾਨ ਵਲੋਂ ਮੁੱਖ ਮੰਤਰੀ ਲਈ ਦਲਿਤ ਸਮਾਜ ਦਾ ਉਮੀਦਵਾਰ ਬਣਾਉਣ ਦੇ ਐਲਾਨ ਨਾਲ ਦਲਿਤ ਸਮਾਜ 'ਚ ਭਾਰੀ ਖ਼ੁਸ਼ੀ ਹੈ | ਹੰਸ ਨੇ ਕਿਹਾ ਕਿ ਇਹ ਵਾਅਦਾ ਸਿਰਫ਼ ਭਾਜਪਾ ਹੀ ਪੂਰਾ ਕਰ ...

ਪੂਰੀ ਖ਼ਬਰ »

ਘਰ 'ਚੋਂ 2 ਮੋਬਾਈਲ ਤੇ ਨਕਦੀ ਚੋਰੀ

ਜਲੰਧਰ, 17 ਅਪ੍ਰੈਲ (ਸ਼ੈਲੀ)-ਥਾਣਾ ਭਾਰਗੋ ਕੈਂਪ 'ਚ ਪੈਂਦੇ ਅਵਤਾਰ ਨਗਰ ਗਲੀ ਨੰਬਰ 9 'ਚ ਇਕ ਘਰੋਂ ਚੋਰਾਂ ਨੇ ਹੱਥ ਸਾਫ ਕਰਦੇ ਹੋਏ ਘਰੋਂ ਦੋ ਮੋਬਾਈਲ ਤੇ ਨਕਦੀ ਚੋਰੀ ਕਰ ਲਏ | ਜਾਣਕਾਰੀ ਦਿੰਦੇ ਹੋਏ ਪੀੜਤ ਮੁਕੇਸ਼ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਪੰਜ ਵਜੇ ਅਲਾਰਮ ਨਹੀਂ ...

ਪੂਰੀ ਖ਼ਬਰ »

16 ਸਾਲਾਂ ਤੋਂ ਭਗੌੜਾ ਔਰਤ ਗਿ੍ਫ਼ਤਾਰ

ਜਲੰਧਰ, 17 ਅਪ੍ਰੈਲ (ਸ਼ੈਲੀ)-ਥਾਣਾ ਤਿੰਨ ਦੀ ਪੁਲਿਸ ਨੇ ਲੁੱਟ ਖੋਹ ਦੇ ਮਾਮਲੇ 'ਚ ਨਾਮਜ਼ਦ 16 ਸਾਲ ਤੋਂ ਭਗੌੜਾ ਚਲੀ ਆ ਰਹੀ ਮਹਿਲਾ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਮਹਿਲਾ ਦੀ ਪਹਿਚਾਣ ਛਿੰਦਰ ਕੌਰ ਪਤਨੀ ਦਰਸ਼ਨ ਸਿੰਘ ਨਿਵਾਸੀ ਪਿੰਡ ਬਾਗੜਿਯਾਂ, ਸੰਗਰੂਰ ਦੇ ਰੂਪ ...

ਪੂਰੀ ਖ਼ਬਰ »

ਇੰਫੋਰਸਮੈਂਟ ਸਰਕਲ ਜਲੰਧਰ ਵਲੋਂ ਲਗਾਇਆ ਟੀਕਾਕਰਨ ਕੈਂਪ

ਜਲੰਧਰ, 17 ਅਪ੍ਰੈਲ (ਸ਼ਿਵ)-ਪਾਵਰਕਾਮ ਦੇ ਚੇਅਰਮੈਨ ਏ. ਵੇਨੂੰ ਪ੍ਰਸਾਦ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਨਫੋਰਸਮੈਂਟ ਸਰਕਲ ਜਲੰਧਰ ਵਲੋਂ ਇੱਥੇ ਕੋਵਿਡ 19 ਤੋ ਬਚਾਓ ਲਈ ਇਕ ਟੀਕਾਕਰਨ ਕੈਂਪ ਇਥੇ ਲਗਾਇਆ | ਇੰਜੀਨੀਅਰ ਜਸਵੀਰ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ 10 ਰੋਜ਼ਾ ਪੰਜਾਬੀ ਲੋਕ-ਨਾਚ ਕੈਂਪ ਸ਼ੁਰੂ

ਜਲੰਧਰ, 17 ਅਪ੍ਰੈਲ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ 'ਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕ-ਨਾਚ ਕੈਂਪ ਦਾ ਆਰੰਭ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ | ਜਿਸ ਦੇ ਉਦਘਾਟਨੀ ਸਮਾਰੋਹ ਸਮੇਂ ਪਿ੍ੰਸੀਪਲ ਡਾ: ਗੁਰਪਿੰਦਰ ਸਿੰਘ ...

ਪੂਰੀ ਖ਼ਬਰ »

ਨਰਸਰੀ 'ਚੋਂ ਮਿਲੀ ਅਣਪਛਾਤੀ ਨੌਜਵਾਨ ਦੀ ਲਾਸ਼

ਮਕਸੂਦਾਂ, 17 ਅਪ੍ਰੈਲ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਬਰਲਟਨ ਪਾਰਕ 'ਚ ਮੌਜੂਦ ਨਰਸਰੀ 'ਚੋਂ ਇਕ 20-25 ਸਾਲਾਂ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਘਟਨਾ ਦੀ ਸੂਚਨਾ ਮਿਲਦੇ ਥਾਣਾ 1 ਦੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ...

ਪੂਰੀ ਖ਼ਬਰ »

ਕਰਫਿਊ ਦੌਰਾਨ ਰਾਤ ਸਮੇਂ ਲਾਂਬੜਾ 'ਚ ਕਾਇਮ ਹੁੰਦਾ ਚੋਰਾਂ ਦਾ ਰਾਜ

ਲਾਂਬੜਾ, 17 ਅਪ੍ਰੈਲ (ਪਰਮੀਤ ਗੁਪਤਾ)-ਕੋਰੋਨਾ ਕਾਲ ਦੇ ਚਲਦਿਆਂ ਪੰਜਾਬ 'ਚ ਲਗਾਏ ਜਾਂਦੇ ਰਾਤ ਦੇ ਕਰਫਿਊ ਦੌਰਾਨ ਲਾਂਬੜਾ ਇਲਾਕੇ 'ਚ ਪੁਲਿਸ ਤੋਂ ਬੇਪ੍ਰਵਾਹ ਚੋਰਾਂ ਦਾ ਰਾਜ ਕਾਇਮ ਹੁੰਦਾ ਜਾਪਦਾ ਹੈ | ਆਏ ਦਿਨ ਲਾਂਬੜਾ ਇਲਾਕੇ 'ਚ ਰਾਤ ਸਮੇਂ ਹੋ ਰਹੀਆਂ ਚੋਰੀ ਦੀਆਂ ...

ਪੂਰੀ ਖ਼ਬਰ »

ਫੋਲੜੀਵਾਲ ਗਿਰਜਾਘਰ ਵਿਖੇ ਕੈਂਪ ਦੌਰਾਨ 20 ਲੋਕਾਂ ਨੇ ਕੀਤਾ ਖੂਨ ਦਾਨ

ਲਾਂਬੜਾ, 17 ਅਪ੍ਰੈਲ (ਪਰਮੀਤ ਗੁਪਤਾ)-ਪਿੰਡ ਫੌਲੜੀਵਾਲ ਦੇ ਗਿਰਜਾਘਰ ਵਿਖੇ ਲਗਾਏ ਖੂਨਦਾਨ ਕੈਂਪ ਦੌਰਾਨ 20 ਲੋਕਾਂ ਵਲੋਂ ਖੂਨ ਦਾਨ ਕੀਤਾ ਗਿਆ | ਜਿਸ ਸਬੰਧੀ ਡਾਕਟਰ ਤਰਸੇਮ ਮਸੀਹ ਪ੍ਰਧਾਨ ਪੈਰਾਮੈਡੀਕਲ ਸਟਾਫ਼ ਵੈਲਫੇਅਰ ਐਸੋਸੀਏਸ਼ਨ ਕਾਹਨੂੰਵਾਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਤਾਜ਼ੀ ਤੇ ਜ਼ਹਿਰ ਰਹਿਤ ਸਬਜ਼ੀ ਲਈ ਕਿਚਨ ਗਾਰਡਨ ਵਰਦਾਨ

ਮਹਿਤਪੁਰ, 17 ਅਪ੍ਰੈਲ (ਮਿਹਰ ਸਿੰਘ ਰੰਧਾਵਾ)-ਸਰਕਾਰੀ ਜਾਂ ਸਹਾਇਤਾ ਪ੍ਰਾਪਤ ਸਕੂਲਾਂ 'ਚ ਬੱਚਿਆਂ ਨੂੰ ਮਿਡ-ਡੇ-ਮੀਲ ਪ੍ਰੋਸੀ ਜਾਂਦੀ ਹੈ | ਰੋਟੀ ਨਾਲ ਸਬਜ਼ੀ ਵੀ ਹੋਣੀ ਚਾਹੀਦੀ ਹੈ | ਕਈ ਵਾਰ ਜਦੋਂ ਸਕੂਲ ਸਟਾਫ਼ ਸਬਜ਼ੀ ਲੈਣ ਬਾਜ਼ਾਰ ਜਾਂਦਾ ਹੈ ਤਾਂ ਉਸ ਵਲੋਂ ਨਿਰੋਈ, ...

ਪੂਰੀ ਖ਼ਬਰ »

ਪਿੰਡ ਆਲਮਗੀਰ-ਜਲਾਲਾਬਾਦ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ

ਕਿਸ਼ਨਗੜ੍ਹ, 17 ਅਪ੍ਰੈਲ (ਹੁਸਨ ਲਾਲ)-ਪਿੰਡ ਆਲਮਗੀਰ-ਜਲਾਲਾਬਾਦ ਵਿਖੇ ਸਮਾਗਮ ਦੋਵਾਂ ਪਿੰਡਾਂ ਦੀਆਂ ਸਮੂਹ ਸੰਗਤਾਂ ਵਲੋਂ ਸ਼ਰਧਾ ਸਹਿਤ ਕਰਵਾਏ ਗਏ | ਸਮਾਗਮ ਸਬੰਧੀ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ ਸਮਾਗਮ ਦੀ ਆਰੰਭਤਾ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਕਿਸ਼ਨਗੜ੍ਹ, 17 ਅਪ੍ਰੈਲ (ਹੁਸਨ ਲਾਲ)- ਡਾ. ਬੀ. ਆਰ. ਅੰਬੇਡਕਰ ਮਿਸ਼ਨ ਐਂਡ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਅੱਡਾ ਕਿਸ਼ਨਗੜ੍ਹ ਵਲੋਂ ਡਾ. ਬੀ. ਆਰ. ਅੰਬੇਡਕਰ ਦੇ 130ਵੇਂ ਜਨਮ ਦਿਨ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਕਿਸ਼ਨਗੜ੍ਹ ਦੇ ਸਮੂਹ ਵਿਦਿਆਰਥੀਆਂ ਨੂੰ ਸਹਾਇਕ ...

ਪੂਰੀ ਖ਼ਬਰ »

ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੇ ਅਹੁਦੇਦਾਰਾ ਦੀ ਮੀਟਿੰਗ

ਮੱਲ੍ਹੀਆਂ ਕਲਾਂ, 17 ਅਪ੍ਰੈਲ (ਮਨਜੀਤ ਮਾਨ)-ਇਥੇ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਗੁਰਮੀਤ ਸਿੰਘ ਤੇ ਜਥੇਦਾਰ ਲਾਲ ਸਿੰਘ ਬੱਲ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਗੁਰਮੀਤ ਸਿੰਘ ਤੇ ਜਥੇਦਾਰ ਲਾਲ ...

ਪੂਰੀ ਖ਼ਬਰ »

ਸ਼ਾਹਕੋਟ ਇਲਾਕੇ 'ਚ ਚੋਰਾਂ ਵਲੋਂ 30 ਮੋਟਰਾਂ ਦੀਆਂ ਤਾਰਾਂ ਤੇ ਸਟਾਟਰ ਚੋਰੀ

ਸ਼ਾਹਕੋਟ, 17 ਅਪ੍ਰੈਲ (ਪ.ਪ.)-ਸ਼ਾਹਕੋਟ ਇਲਾਕੇ 'ਚ ਚੋਰਾਂ ਦੇ ਹੌਂਸਲੇ ਪੂਰੇ ਬੁਲੰਦ ਹਨ ਤੇ ਚੋਰਾਂ ਵਲੋਂ ਬੇਖ਼ੌਂਫ਼ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਹਨ | ਸ਼ਾਹਕੋਟ ਇਲਾਕੇ ਦੇ ਤਿੰਨ ਪਿੰਡਾਂ 'ਚੋਂ ਚੋਰਾਂ ਵਲੋਂ ਕਰੀਬ 30 ਮੋਟਰਾਂ ਦੀਆਂ ਤਾਰਾਂ ਤੇ ਸਟਾਟਰ ਚੋਰੀ ਕਰਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX