ਅਜਨਾਲਾ , 7 ਮਈ (ਐਸ. ਪ੍ਰਸ਼ੋਤਮ)-ਅੱਜ ਹਲਕਾ ਅਜਨਾਲਾ ਦੇ ਸਰਹੱਦੀ ਤੇ ਪਿਛੜੇ ਪਿੰਡਾਂ ਅਬਾਦੀ ਹਰਨਾਮ ਸਿੰਘ, ਅਬਾਦੀ ਸੋਹਣ ਸਿੰਘ, ਪੱਕਾ ਬਲੜਵਾਲ ਆਦਿ ਪਿੰਡਾਂ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਕਿਸਾਨ ਵਿੰਗ ਸੂਬਾ ਉੱਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ 'ਚ ਵਲੰਟੀਅਰਾਂ ਦੇ ਕਾਫਲੇ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਓ ਲਈ ਅਹਿਤਿਆਤ ਵਰਤਣ ਲਈ ਨੁਕੜ ਮੀਟਿੰਗਾਂ ਸਮੇਤ ਘਰਾਂ 'ਚ ਦਸਤਕ ਦੇ ਕੇ ਜਾਗਰੂਕ ਕਰਨ ਦੀ ਮੁਹਿੰਮ ਵਿੱਢਦਿਆਂ ਮੁਫਤ ਮਾਸਕ ਵੀ ਵੰਡੇ | ਸ: ਧਾਲੀਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਸਰਕਾਰ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਸਰਕਾਰੀ ਸਿਹਤ ਸਹੂਲਤਾਂ ਨਾਲ ਕਰਨ 'ਚ ਫੇਲ੍ਹ ਹੋਈ ਹੈ, ਜਿਸ ਦੇ ਨਤੀਜੇ ਵਜੋਂ ਸਰਕਾਰੀ ਹਸਪਤਾਲਾਂ 'ਚ ਮਿਆਰੀ ਸਿਹਤ ਸਹੂਲਤਾਂ ਹੋਣ ਕਾਰਨ ਡਾ: ਅਸਤੀਫੇ ਦਿੱਤੇ ਗਏ ਹਨ ਅਤੇ ਪੈਰਾ ਮੈਡੀਕਲ ਸਟਾਫ ਦਾ ਵੀ ਮਨੋਬਲ ਡਿਗਣ ਕੰਢੇ ਹੈ | ਇਸ ਮੌਕੇ 'ਤੇ ਰਜਿੰਦਰ ਸਿੰਘ ਵਿਰਕ, ਸਵਿੰਦਰ ਸਿੰਘ ਮਾਨ, ਬਲਦੇਵ ਸਿੰਘ ਬੱਬੂ ਚੇਤਨਪੁਰਾ, ਸੋਨੂੰ ਡੱਲਾ, ਸਰਬਜੀਤ ਬਲੜਵਾਲ, ਜਥੇ: ਬੀਰ ਸਿੰਘ ਤੇੜਾ, ਗੁਰਜਿੰਦਰ ਸਿੰਘ ਰਾਏਪੁਰ, ਲਵਪ੍ਰੀਤ ਸਿੰਘ ਬਲੜਵਾਲ, ਮੁਖਤਾਰ ਸਿੰਘ ਚੱਕ ਡੋਗਰਾਂ, ਗਗਨਦੀਪ ਛੀਨਾ, ਦਵਿੰਦਰ ਸਿੰਘ ਅਜਨਾਲਾ, ਜਸਪਿੰਦਰ ਸਿੰਘ ਛੀਨਾ ਆਦਿ ਆਗੂ ਮੌਜੂਦ ਸਨ |
ਛੇਹਰਟਾ, 7 ਮਈ (ਸੁਰਿੰਦਰ ਸਿੰਘ ਵਿਰਦੀ)-ਲਾਕਡਾਊਨ ਦੇ ਚੱਲਦਿਆਂ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ 'ਚ ਰੱਖਦੇ ਹੋਏ ਜੀ. ਟੀ. ਰੋਡ ਛੇਹਰਟਾ ਸਥਿਤ ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਨ ਲਾਈਨ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ 'ਚ ਹਰ ਵਰਗ ਦੇ ਬੱਚੇ ...
ਰਈਆ, 7 ਮਈ (ਸ਼ਰਨਬੀਰ ਸਿੰਘ ਕੰਗ)-ਪਿਛਲੇ ਲੰਬੇ ਸਮੇਂ ਤੋਂ ਲਾਕਡਾਊਨ ਦੀ ਮਾਰ ਝੱਲ ਰਹੇ ਤੇ ਸਰਕਾਰਾਂ ਵਲੋਂ ਬਾਂਹ ਨਾ ਫੜੇ ਜਾਣ 'ਤੇ ਭੁੱਖ ਮਰੀ ਦੀ ਕਗਾਰ 'ਤੇ ਪਹੁੰਚੇ ਰਈਆ, ਖਿਲਚੀਆਂ, ਟਾਂਗਰਾ ਤੇ ਬਾਬਾ ਬਕਾਲਾ ਦੇ ਦੁਕਾਨਦਾਰਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੀ ...
ਚੌਕ ਮਹਿਤਾ, 7 ਮਈ (ਬਮਰਾਹ)-ਇਥੋਂ ਨੇੜਲੇ ਪਿੰਡ ਅੱਡਾ ਨਾਥ ਦੀ ਖੂਹੀ 'ਤੇ ਮਾਰਕੀਟ ਕਮੇਟੀ ਚੌਕ ਮਹਿਤਾ ਦੇ ਚੇਅਰਮੈਨ ਸ. ਮੋਹਨ ਸਿੰਘ ਨਿਬਰਵਿੰਡ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਦੀ ਇਕ ਮੀਟਿੰਗ ਹੋਈ | ਇਸ ਮੌਕੇ ਚੇਅਰਮੈਨ ਸ੍ਰੀ ਨਿਬਰਵਿੰਡ ਨੇ ਕਿਹਾ ਕਿ ਇਸ ਮੌਕੇ ...
ਰਈਆ, 7 ਮਈ (ਸ਼ਰਨਬੀਰ ਸਿੰਘ ਕੰਗ)-ਕਸਬਾ ਰਈਆ ਦੇ ਇਕ ਵਿਅਕਤੀ ਨੂੰ ਐਸ. ਐਚ. ਓ. ਬਿਆਸ ਤੇ ਡੀ. ਐਸ. ਪੀ. ਬਾਬਾ ਬਕਾਲਾ ਵਲੋਂ ਨਾਜਾਇਜ਼ ਰਿਹਾਸਤ ਵਿਚ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ | ਰਈਆ ਖੁਰਦ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਰਈਆ ਦੇ ਨੰਬਰਦਾਰ ਭੁਪਿੰਦਰ ਸਿੰਘ ਪੁੱਤਰ ...
ਰਈਆ, 7 ਮਈ (ਸ਼ਰਨਬੀਰ ਸਿੰਘ ਕੰਗ)-ਮੰਡੀਆਂ 'ਚ ਖਾਲੀ ਬਾਰਦਾਨੇ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ 'ਚ ਆੜਤੀ ਐਸੋ: ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਮਿਲ ਕੇ ਕਿਹਾ ਕਿ ਮੰਡੀਆਂ 'ਚ ...
ਬੱਚੀਵਿੰਡ, 7 ਮਈ (ਬਲਦੇਵ ਸਿੰਘ ਕੰਬੋ)-ਕਿਸਾਨ-ਮਜਦੂਰ ਸੰਘਰਸ਼ ਕਮੇਟੀ ਜ਼ੋਨ ਚੋਗਾਵਾਂ ਦੇ ਸਰਗਰਮ ਆਗੂ ਨਿਸ਼ਾਨ ਸਿੰਘ ਕੱਕੜ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ | ...
ਗੁਰਬਿੰਦਰ ਸਿੰਘ ਬਾਗੀ 9855250365 ਚੋਗਾਵਾਂ : ਜ਼ਿਲ੍ਹਾ ਅੰਮਿ੍ਤਸਰ ਦੇ ਕਸਬਾ ਚੋਗਾਵਾਂ ਦੇ ਲਹਿੰਦੇ ਪਾਸੇ 2 ਕਿਲੋਮੀਟਰ ਖੱਬੇ ਹੱਥ ਚੋਗਾਵਾਂ 'ਚ ਵਲੀਨ ਹੋਇਆ ਹੈ ਇਤਿਹਾਸਕ ਪਿੰਡ ਠੱਠਾ | ਸਿੱਖ ਇਤਿਹਾਸ ਮੁਤਾਬਕ ਧੰਨ ਗੁਰੂੁ ਹਰਗੋਬਿੰਦ ਸਾਹਿਬ ਜੀ ਦੀਆਂ ਮੁਗਲਾਂ ਨਾਲ ...
ਬਾਬਾ ਬਕਾਲਾ ਸਾਹਿਬ/ਰਈਆ, 7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ, ਸ਼ਰਨਬੀਰ ਸਿੰਘ ਕੰਗ)-ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਨੂੰ ਉਦੋਂ ਭਰੀ ਧੱਕਾ ਲੱਗਾ, ਜਦੋਂ ਕਿ ਹਲਕੇ ਦੇੇ ਸੀਨੀਅਰ ਕਾਂਗਰਸੀ ਆਗੂ, ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਅਤੇ ਬਾਰ ...
ਤਰਸਿੱਕਾ, 7 ਮਈ (ਅਤਰ ਸਿੰਘ ਤਰਸਿੱਕਾ)-ਪਿੰਡ ਜਬੋਵਾਲ ਦੇ ਨਿਵਾਸੀਆਂ ਨੇ ਪ੍ਰਭਜੋਤ ਸਿੰਘ ਐਸ. ਡੀ. ਓ. ਪਾਵਰ ਨਿਗਮ ਬੁਟਾਰੀ ਨੂੰ ਉਨ੍ਹਾਂ ਨੂੰ ਪਿੰਡਾਂ ਤੇ ਕਿਸਾਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਤੇ ਵਿਭਾਗ ਵਲੋਂ ਸ਼ਾਨਦਾਰ ਸੇਵਾਵਾਂ ਦੇਣ ਲਈ ਇਕ ਸਮਾਗਮ ਕਰਕੇ ...
ਟਾਂਗਰਾ, 7 ਮਈ (ਹਰਜਿੰਦਰ ਸਿੰਘ ਕਲੇਰ)-ਕੇਂਦਰ ਸਰਕਾਰ ਵਲੋਂ ਸਿਰਫ ਲੋਕਾਂ 'ਤੇ ਹੀ ਪਾਬੰਦੀਆਂ ਲਾਉਣ ਵੱਲ ਹੀ ਸਾਰੀ ਤਵੱਜੋ ਦਿੱਤੀ ਜਾ ਰਹੀ ਹੈ ਜਦਕਿ ਹਸਪਤਾਲਾਂ ਅੰਦਰ ਆਕਸੀਜਨ ਗੈਸ ਮੁਹੱਈਆ ਨਾ ਕਰਵਾਏ ਜਾਣ ਕਾਰਨ ਅਨੇਕਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਹਰ ਰੋਜ਼ ...
ਅਜਨਾਲਾ, 7 ਮਈ (ਗੁਰਪ੍ਰੀਤ ਸਿੰਘ ਢਿੱਲੋਂ)-7 ਰਾਜਾਂ 'ਚ ਆਏ ਚੋਣ ਨਤੀਜਿਆਂ ਤੋਂ ਬਾਅਦ ਦੇਸ਼ ਭਰ 'ਚ ਡੀਜ਼ਲ ਤੇ ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨਾਲ ਆਮ ਲੋਕਾਂ ਦੀ ਜੇਬ 'ਤੇ ਵੱਡਾ ਡਾਕਾ ਵੱਜ ਰਿਹਾ ਹੈ, ਰੋਜ਼ਾਨਾ ਰੇਟ ਵਧਣ ਕਾਰਨ ਜਿੱਥੇ ਆਮ ਲੋਕ ਪ੍ਰੇਸ਼ਾਨ ...
ਅੰਮਿ੍ਤਸਰ, 7 ਮਈ (ਰੇਸ਼ਮ ਸਿੰਘ)-ਮੌਜੂਦਾ ਕੋਵਿਡ-19 ਮਹਾਂਮਾਰੀ 'ਚ ਫੈਕਲਟੀ, ਨਾਨ-ਟੀਚਿੰਗ ਸਟਾਫ ਤੇ ਯੂਨੀਵਰਸਿਟੀ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੈਲਥ ਸੈਂਟਰ ਵਲੋਂ ਟੀਕਾਕਰਨ ਦਾ ਅੰਕੜਾ ਇਕ ਹਜ਼ਾਰ ਨੂੰ ਪਾਰ ...
ਅੰਮਿ੍ਤਸਰ, 7 ਮਈ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ 'ਸਿੱਖਿਅਤ ਔਰਤਾਂ ਦੀਆਂ ਧਾਰਨਾਵਾਂ : ਸ਼ਰਧਾ ਰਾਮ ਫਿਲੌਰੀ, ਲਾਲਾ ਦੇਵਰਾਜ ਤੇ ਭਾਈ ਤਖ਼ਤ ਸਿੰਘ ਦਾ ਤੁਲਨਾਤਮਕ ਵਿਸ਼ਲੇਸ਼ਣ' ਵਿਸ਼ੇ 'ਤੇ ਰਾਜਕੁਮਾਰੀ ਸੋਫੀਆ ਦਲੀਪ ਸਿੰਘ ...
ਅੰਮਿ੍ਤਸਰ, 7 ਮਈ (ਰੇਸ਼ਮ ਸਿੰਘ)-ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੀ ਤਿਆਰੀ ਸਬੰਧੀ ਕੋਚਿੰਗ (ਸਿਖਲਾਈ) ਦਿੱਤੇ ਜਾਣ ਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ...
ਅੰਮਿ੍ਤਸਰ, 7 ਮਈ (ਰੇਸ਼ਮ ਸਿੰਘ)-ਡੀ.ਸੀ. ਦਫ਼ਤਰ ਇੰਪਲਾਈਜ਼ ਐਸੋਸੀਏਸ਼ਨ ਤੇ ਰੈਵਨਿਊ ਪਟਵਾਰ ਯੂਨੀਅਨ ਦੀ ਹੜਤਾਲ ਕਾਰਨ ਅੱਜ ਜ਼ਿਲ੍ਹਾ ਕਚਿਹਰੀਆਂ 'ਚ ਸਰਕਾਰੀ ਕੰਮਕਾਜ ਲਗਭਗ ਬੰਦ ਰਿਹਾ ਅਤੇ ਐਨ.ਆਰ.ਆਈ. ਦੀ ਮੰਗ 'ਤੇ ਕੇਵਲ ਰਜਿਸਟਰੀਆਂ ਬੈਨਾਮੇ ਹੀ ਦਰਜ਼ ਹੋਣੇ ਸ਼ੁਰੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX