ਤਾਜਾ ਖ਼ਬਰਾਂ


ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਹਾਕੀ ਖਿਡਾਰੀਆਂ ਨੂੰ 1 ਕਰੋੜ ਰੁਪਏ ਦੇ ਪੁਰਸਕਾਰ ਦਾ ਐਲਾਨ
. . .  6 minutes ago
ਚੰਡੀਗੜ੍ਹ, 5 ਅਗਸਤ - ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ...
ਦੇਰ ਰਾਤ ਬੀਜਾ ਨੇੜੇ ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
. . .  15 minutes ago
ਬੀਜਾ,5 ਅਗਸਤ (ਅਵਤਾਰ ਸਿੰਘ ਜੰਟੀ ਮਾਨ ) - ਬੀਜਾ ਵਿਖੇ ਦੇਰ ਰਾਤ ਖੰਨਾ ਸਾਈਡ ਤੋਂ ਲੁਧਿਆਣਾ ...
ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
. . .  22 minutes ago
ਨਵੀਂ ਦਿੱਲੀ, 5 ਅਗਸਤ - ਉਲੰਪਿਕ 'ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ...
ਭਾਰਤ ਨੇ ਰਚਿਆ ਇਤਿਹਾਸ 41 ਸਾਲ ਬਾਅਦ ਉਲੰਪਿਕ 'ਚ ਜਿੱਤਿਆ ਤਗਮਾ
. . .  47 minutes ago
ਭਾਰਤ ਨੇ ਰਚਿਆ ਇਤਿਹਾਸ 41 ਸਾਲ...
ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ ਸ਼ਮਸ਼ੇਰ ਸਿੰਘ ਦੇ ਪਿੰਡ ਅਟਾਰੀ ਨੇੜੇ ਵਾਹਗਾ ਬਾਰਡਰ 'ਚ ਖ਼ੁਸ਼ੀਆਂ ਦਾ ਮਾਹੌਲ
. . .  39 minutes ago
ਅਜੀਤ ਬਿਊਰੋ, 5 ਅਗਸਤ - ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਨੇ ਇਕ ਹੋਰ ਕਾਂਸੀ ਤਗਮਾ ਕੀਤਾ ਆਪਣੇ ਨਾਂਅ ,ਜਰਮਨੀ ਨੂੰ 5-4 ਨਾਲ ਹਰਾਇਆ
. . .  about 1 hour ago
ਟੋਕੀਓ,5 ਅਗਸਤ - ਭਾਰਤ ਨੇ ਇਕ ਹੋਰ ਤਗਮਾ ਕੀਤਾ ਆਪਣੇ ਨਾਂਅ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦੇ ਚੌਥੇ ਗੇੜ 'ਚ ਜਰਮਨੀ ਨੇ ਕੀਤਾ ਚੌਥਾ ਗੋਲ
. . .  about 1 hour ago
ਟੋਕੀਓ,5 ਅਗਸਤ - ਮੈਚ ਦੇ ਚੌਥੇ ਗੇੜ 'ਚ ਜਰਮਨੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਚੌਥਾ ਗੇੜ ਹੋਇਆ ਸ਼ੁਰੂ
. . .  about 1 hour ago
ਟੋਕੀਓ,5 ਅਗਸਤ - ਮੈਚ ਦਾ ਚੌਥਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਖ਼ਤਮ
. . .  about 1 hour ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਜਰਮਨੀ ਤੋਂ 5-3 ਨਾਲ ਅੱਗੇ,ਸਿਮਰਨਜੀਤ ਨੇ ਕੀਤਾ 5ਵਾਂ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤ ਜਰਮਨੀ ਤੋਂ 5-3 ਨਾਲ ਅੱਗੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ ਕੀਤਾ ਚੌਥਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ ਜਰਮਨੀ 3-3 ਦੀ ਬਰਾਬਰੀ 'ਤੇ
. . .  about 2 hours ago
ਟੋਕੀਓ,5 ਅਗਸਤ - ਮੈਚ ਦੇ ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ ਕੀਤਾ ਤੀਜਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ ਕੀਤਾ ਦੂਜਾ ਗੋਲ।
. . .  about 2 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਜਰਮਨੀ ਭਾਰਤ ਤੋਂ 3-1 ਨਾਲ ਅੱਗੇ
. . .  about 2 hours ago
ਟੋਕੀਓ,5 ਅਗਸਤ - ਜਰਮਨੀ ਭਾਰਤ ਤੋਂ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ 1-1 ਦੀ ਬਰਾਬਰੀ 'ਤੇ
. . .  about 2 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ 1-1 ਦੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਦੇ ਸਿਮਰਨਜੀਤ ਨੇ ਕੀਤਾ ਪਹਿਲਾ ਗੋਲ
. . .  about 2 hours ago
ਟੋਕੀਓ,5 ਅਗਸਤ - ਭਾਰਤ ਦੇ ਸਿਮਰਨਜੀਤ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਮੈਚ ਦਾ ਦੂਜਾ ਗੇੜ ਹੋਇਆ ਸ਼ੁਰੂ
. . .  about 2 hours ago
ਟੋਕੀਓ,5 ਅਗਸਤ - ਮੈਚ ਦਾ ਦੂਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਪਹਿਲੇ ਗੇੜ ਦੇ ਅੰਤ ਤੱਕ ਜਰਮਨੀ ਭਾਰਤ ਤੋਂ 1-0 ਨਾਲ ਅੱਗੇ
. . .  about 2 hours ago
ਟੋਕੀਓ,5 ਅਗਸਤ - ਪਹਿਲੇ ਗੇੜ ਦੇ ਅੰਤ ਤੱਕ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਤੇ ਜਰਮਨੀ ਵਿਚਕਾਰ ਮੈਚ ਹੋਇਆ ਸ਼ੁਰੂ
. . .  about 3 hours ago
ਟੋਕੀਓ,5 ਅਗਸਤ - ਭਾਰਤ ਤੇ ਜਰਮਨੀ ਵਿਚਕਾਰ ਮੈਚ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ ਵਿਚਕਾਰ ਹੋਵੇਗਾ ਹਾਕੀ ਦਾ ਮੈਚ
. . .  about 3 hours ago
ਅੱਜ 7 ਵਜੇ ਕਾਂਸੀ ਤਗਮੇ ਲਈ ਭਾਰਤ ਤੇ ਜਰਮਨੀ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਅਸ਼ਵਨੀ ਸੇਖੜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ
. . .  1 day ago
ਬੁਢਲਾਡਾ ,4 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮ ...
ਇੰਗਲੈਂਡ ਬਨਾਮ ਭਾਰਤ ਪਹਿਲਾ ਟੈਸਟ : ਇੰਗਲੈਂਡ ਨੇ ਆਪਣੀ ਤੀਜੀ ਵਿਕਟ ਗੁਆਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਹਾੜ ਸੰਮਤ 553
ਿਵਚਾਰ ਪ੍ਰਵਾਹ: ਵਿੱਦਿਆ ਦੇ ਪਾਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ

ਸਨਅਤ ਤੇ ਵਪਾਰ

ਕੋਰੋਨਾ ਤੋਂ ਇਲਾਵਾ ਮਹਿੰਗਾਈ ਨਾਲ ਵੀ ਜੂਝ ਰਹੇ ਲੋਕ

ਸ਼ਿਵ ਸ਼ਰਮਾ
ਜਲੰਧਰ, 21 ਜੂਨ-ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀ ਕੋਰੋਨਾ ਮਹਾਂਮਾਰੀ ਕਰਕੇ ਹਰ ਵਰਗ ਦੇ ਲੋਕਾਂ ਨੂੰ ਵੱਡਾ ਨੁਕਸਾਨ ਸਹਿਣ ਕਰਨਾ ਪਿਆ ਹੈ ਤੇ ਇਸ ਦੌਰਾਨ ਵਪਾਰਕ ਅਦਾਰਿਆਂ ਦਾ ਹੁਣ ਤੱਕ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਲੱਖਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ ਸਨ | ਕੋਰੋਨਾ ਦੌਰਾਨ ਪੂਰੀ ਤਰ੍ਹਾਂ ਨਾਲ ਮਹਿੰਗਾਈ ਦੀ ਤੂਤੀ ਬੋਲਦੀ ਰਹੀ | ਇਕ ਸਾਲ ਤੋਂ ਜ਼ਿਆਦਾ ਸਮੇਂ ਵਿਚ ਤਾਂ 25 ਤੋਂ 30 ਰੁਪਏ ਤੱਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਗਈਆਂ ਸਨ ਜਦਕਿ ਦੂਜੇ ਪਾਸੇ ਇਸ ਸਮੇਂ ਦੌਰਾਨ ਰਸੋਈ ਗੈਸ ਦੀ ਕੀਮਤ ਹੀ 225 ਰੁਪਏ ਪ੍ਰਤੀ ਸਿਲੰਡਰ ਤੋਂ ਜ਼ਿਆਦਾ ਵਧ ਗਈ ਸੀ | ਕਦੇ ਰਸੋਈ ਗੈਸ ਦੀ ਸਬਸਿਡੀ 300 ਰੁਪਏ ਮਿਲਦੀ ਸੀ ਪਰ ਲਗਾਤਾਰ ਮਹਿੰਗਾ ਹੋਣ ਨਾਲ ਰਸੋਈ ਗੈਸ ਦੀ ਸਬਸਿਡੀ ਸਿਰਫ਼ 12 ਰੁਪਏ ਰਹਿ ਗਈ ਹੈ | ਰਸੋਈ ਗੈਸ ਦਾ 14 ਕਿੱਲੋ ਦਾ ਸਿਲੰਡਰ 839 ਰੁਪਏ 'ਚ ਵੇਚਿਆ ਜਾ ਰਿਹਾ ਹੈ ਪਰ ਵਪਾਰਕ ਸਿਲੰਡਰ ਦੀ ਵਰਤੋਂ ਕਰਨ ਵਾਲਿਆਂ 'ਤੇ ਤੇਲ ਕੰਪਨੀਆਂ ਜ਼ਿਆਦਾ ਮਿਹਰਬਾਨ ਹਨ | ਚਾਹੇ 19 ਕਿੱਲੋ ਦੇ ਗੈਸ ਸਿਲੰਡਰ ਦੀ ਕੀਮਤ 1500 ਰੁਪਏ ਦੇ ਕਰੀਬ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਕਈ ਵਾਰ ਕੰਪਨੀਆਂ ਇਸ ਨੂੰ 1500 ਰੁਪਏ ਤੋਂ ਘੱਟ 'ਚ ਦੇ ਦਿੰਦੀਆਂ ਹਨ, ਜਿਸ ਨਾਲ ਵਪਾਰਕ ਅਦਾਰਿਆਂ ਨੂੰ ਇਹ ਸਿਲੰਡਰ ਤਾਂ ਘਰੇਲੂ ਰਸੋਈ ਗੈਸ ਤੋਂ ਕਿਧਰੇ ਸਸਤਾ ਪੈਂਦਾ ਹੈ | ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਪੈਟਰੋਲ ਤੇ ਡੀਜ਼ਲ ਤੋਂ ਬਾਅਦ ਜਿਨ੍ਹਾਂ ਵਸਤਾਂ ਦੀ ਖ਼ਰੀਦ 'ਚ ਲੋਕਾਂ ਦੀਆਂ ਜੇਬਾਂ ਹਲਕੀਆਂ ਹੋਈਆਂ, ਉਨ੍ਹਾਂ 'ਚ ਖਾਣ ਵਾਲੇ ਤੇਲ ਸ਼ਾਮਿਲ ਹਨ, ਜਿਨ੍ਹਾਂ ਦੀ ਕੀਮਤਾਂ ਨੇ ਤਾਂ ਲੋਕਾਂ ਦੇ ਰਸੋਈ ਬਜਟ ਨੂੰ ਹੀ ਦੁੱਗਣਾ ਕਰ ਦਿੱਤਾ ਸੀ | ਕੋਰੋਨਾ ਮਹਾਂਮਾਰੀ 'ਚ 80 ਰੁਪਏ ਕਿੱਲੋ ਵਿਕਣ ਵਾਲੇ ਖਾਣ ਵਾਲੇ ਤੇਲਾਂ ਦੀ ਕੀਮਤ ਦਸੰਬਰ 2020 ਤੱਕ ਹੀ 170 ਰੁਪਏ ਕਿੱਲੋ ਤੱਕ ਪੁੱਜ ਗਈ ਸੀ | ਕੇਂਦਰੀ ਸਰਕਾਰ ਵਲੋਂ ਤੇਲਾਂ 'ਤੇ ਦਰਾਮਦ ਡਿਊਟੀ ਘਟਾਉਣ ਦਾ ਅਸਰ ਹੁਣ ਸਵਾ ਸਾਲ ਬਾਅਦ ਆਉਣਾ ਸ਼ੁਰੂ ਹੋਇਆ ਹੈ ਕਿ ਪਿਛਲੇ 15 ਦਿਨ ਤੋਂ ਖਾਣ ਵਾਲੇ ਤੇਲਾਂ 'ਚ 30 ਰੁਪਏ ਕਿੱਲੋ ਦਾ ਮੰਦਾ ਆ ਗਿਆ ਹੈ | ਰਿਫਾਈਾਡ ਦੇ 15 ਕਿੱਲੋ ਦੇ ਟੀਨ ਦੇ ਮੁੱਲ 'ਚ ਕਰੀਬ 400 ਰੁਪਏ ਦਾ ਮੰਦਾ ਦਰਜ ਕੀਤਾ ਗਿਆ ਹੈ | ਹੁਣ ਨਵੀਂ ਸੋਇਆਬੀਨ ਦੀ ਫ਼ਸਲ ਵੀ ਬਾਜ਼ਾਰ 'ਚ ਆਉਣ ਵਾਲੀ ਹੈ | ਇਸ ਦੇ ਨਾਲ ਹੀ ਹੁਣ ਦਰਾਮਦ ਡਿਊਟੀ ਘਟਣ ਨਾਲ ਵਿਦੇਸ਼ਾਂ ਤੋਂ ਪਾਮ ਤੇਲ ਦੀ ਦਰਾਮਦ ਵਧਣ ਦੀ ਸੰਭਾਵਨਾ ਹੈ ਜਿਸ ਨਾਲ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਖਾਣ ਵਾਲੇ ਇਨ੍ਹਾਂ ਤੇਲਾਂ 'ਚ 20 ਤੋਂ 25 ਰੁਪਏ ਕਿੱਲੋ ਦੀ ਰਾਹਤ ਮਿਲ ਸਕਦੀ ਹੈ | ਇਕ ਸਾਲ ਦੇ ਸਮੇਂ 'ਚ ਤਾਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਰਿਕਾਰਡ ਤੋੜ ਵਧ ਗਈਆਂ ਸਨ ਤਾਂ ਕਈ ਨਮਕੀਨ ਤਲਾਈ ਵਾਲਿਆਂ ਨੇ ਤਾਂ ਸਾਮਾਨ ਦੀਆਂ ਕੀਮਤਾਂ ਵੀ 10 ਤੋਂ 12 ਰੁਪਏ ਪ੍ਰਤੀ ਕਿੱਲੋ ਵਾਧਾ ਕਰ ਦਿੱਤਾ ਸੀ | ਹੁਣ ਜੇਕਰ ਤੇਲ ਸਸਤੇ ਹੋਏ ਹਨ ਤਾਂ ਲੋਕ ਸਵਾਲ ਕਰ ਰਹੇ ਹਨ ਕਿ ਕੀ ਹੁਣ ਜਿਹੜੀਆਂ ਚੀਜ਼ਾਂ ਮਹਿੰਗੀਆਂ ਕੀਤੀਆਂ ਗਈਆਂ ਸਨ ਕਿ ਉਨ੍ਹਾਂ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ? ਚੇਤੇ ਰਹੇ ਕਿ ਥੋਕ 'ਚ ਚੀਜ਼ਾਂ ਮਹਿੰਗੀਆਂ ਹੋਣ ਕਰਕੇ ਅੱਗੇ ਸਾਮਾਨ ਦੀਆਂ ਕੀਮਤਾਂ ਵਧਾ ਲਈਆਂ ਜਾਂਦੀਆਂ ਹਨ ਪਰ ਕੀਮਤਾਂ ਘਟਣ ਦਾ ਫ਼ਾਇਦਾ ਲੋਕਾਂ ਤੱਕ ਨਹੀਂ ਪੁੱਜਦਾ | ਕੋਰੋਨਾ ਮਹਾਂਮਾਰੀ 'ਚ ਤਾਂ ਚਾਹੇ ਦਾਲਾਂ ਦੀਆਂ ਕੀਮਤਾਂ ਜ਼ਿਆਦਾ ਨਹੀਂ ਵਧੀਆਂ ਪਰ ਕੋਰੋਨਾ ਮਹਾਂਮਾਰੀ ਕਰਕੇ ਲਾਗੂ ਕੀਤੀ ਗਈ ਤਾਲਾਬੰਦੀ ਕਰਕੇ ਤਾਂ ਲੋਕਾਂ 'ਚ ਕਾਫ਼ੀ ਘਬਰਾਹਟ ਸੀ ਜਿਸ ਕਰਕੇ ਦਾਲਾਂ ਕਾਫ਼ੀ ਮਹਿੰਗੀਆਂ ਵਿਕੀਆਂ ਸਨ ਜਦਕਿ ਇਸ ਦਾ ਕਾਫ਼ੀ ਭੰਡਾਰ ਮੌਜੂਦ ਸੀ ਪਰ ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦੌਰ 'ਚ ਦਾਲਾਂ ਦੀ ਬਣਾਉਟੀ ਕਮੀ ਦੱਸ ਕੇ ਕਈਆਂ ਨੇ ਕੀਮਤਾਂ 'ਚ ਕਾਫ਼ੀ ਵਾਧਾ ਕਰ ਦਿੱਤਾ ਸੀ |

ਸੈਂਸੈਕਸ 230 ਅੰਕ ਚੜ੍ਹ ਕੇ 52574 'ਤੇ ਬੰਦ

ਮੁੰਬਈ, 21 ਜੂਨ (ਏਜੰਸੀ)-ਬੀ.ਐਸ.ਈ. ਸੈਂਸੈਕਸ ਸੋਮਵਾਰ ਨੂੰ ਦਿਨ ਦੇ ਘਾਟੇ ਤੋਂ ਬਾਹਰ ਨਿਕਲਦਾ ਹੋਇਆ 230 ਅੰਕਾਂ ਦੀ ਬੜ੍ਹਤ ਦੇ ਨਾਲ ਬੰਦ ਹੋਇਆ | ਵਿਸ਼ਵ ਪੱਧਰ 'ਤੇ ਰਲੇ-ਮਿਲੇ ਰੁਖ ਦਰਮਿਆਨ ਐੱਚ.ਡੀ.ਐੱਫ਼.ਸੀ. ਬੈਂਕ, ਐੱਚ.ਡੀ.ਐੱਫ਼.ਸੀ. ਲਿ:, ਭਾਰਤੀ ਸਟੇਟ ਬੈਂਕ ਅਤੇ ...

ਪੂਰੀ ਖ਼ਬਰ »

ਰਾਜਾਂ 'ਚ ਤਾਲਾਬੰਦੀ ਹਟਣ ਨਾਲ ਆਰਥਿਕ ਸਰਗਰਮੀਆਂ 'ਚ ਦਿਖਣ ਲੱਗੇ ਸੁਧਾਰ ਦੇ ਸੰਕੇਤ

ਨਵੀਂ ਦਿੱਲੀ, 21 ਜੂਨ (ਏਜੰਸੀ)-ਕੋਵਿਡ-19 ਮਾਮਲਿਆਂ 'ਚ ਆਈ ਕਮੀ ਨਾਲ ਰਾਜਾਂ 'ਚ ਤਾਲਾਬੰਦੀ ਪਾਬੰਦੀਆਂ 'ਚ ਢਿੱਲ ਦਿੱਤੇ ਜਾਣ ਦੇ ਨਾਲ ਆਰਥਿਕ ਸਰਗਰਮੀਆਂ 'ਚ ਸੁਧਾਰ ਦੇ ਤਤਕਾਲ ਸੰਕੇਤ ਮਿਲ ਰਹੇ ਹਨ | ਇਸ ਨਾਲ ਕੰਪਨੀਆਂ ਨੂੰ ਅਗਲੇ 6 ਤੋਂ 12 ਮਹੀਨਿਆਂ 'ਚ ਬਿਹਤਰ ਪ੍ਰਦਰਸ਼ਨ ਦੀ ...

ਪੂਰੀ ਖ਼ਬਰ »

ਰਿਆਤ ਬਾਹਰਾ ਯੂਨੀਵਰਸਿਟੀ ਵਲੋਂ ਅਮਰੀਕਾ, ਕੈਨੇਡਾ ਲਈ ਪਾਥਵੇਅ ਪ੍ਰੋਗਰਾਮਾਂ ਦੀ ਸ਼ੁਰੂਆਤ

ਐਸ.ਏ.ਐਸ. ਨਗਰ, 21 ਜੂਨ (ਕੇ.ਐਸ.ਰਾਣਾ)-ਰਿਆਤ ਬਾਹਰਾ ਯੂਨੀਵਰਸਿਟੀ ਵਲੋਂ ਕੈਨੇਡਾ ਦੇ ਈਟਨ ਕਾਲਜ ਨਾਲ ਸਮਝੌਤਾ ਕੀਤਾ ਗਿਆ, ਜਿਸ ਤਹਿਤ ਕੋਰਸ ਸ਼ੁਰੂ ਕਰਨ ਲਈ ਵਿਦਿਆਰਥੀ ਦੋ ਸਾਲ ਰਿਆਤ ਬਾਹਰਾ ਯੂਨੀਵਰਸਿਟੀ 'ਚ ਅਤੇ ਦੋ ਸਾਲ ਕੈਨੇਡਾ ਦੀ ਯੂਨੀਵਰਸਿਟੀ 'ਚ ਆਪਣੀ ਪੜ੍ਹਾਈ ...

ਪੂਰੀ ਖ਼ਬਰ »

ਆਯੁਰਵੇਦ ਤੋਂ ਪ੍ਰੇਰਿਤ ਭਾਰਤੀ ਸੁੰਦਰਤਾ ਉਤਪਾਦਾਂ ਦੀ ਅਮਰੀਕੀ ਬਾਜ਼ਾਰ 'ਚ ਪੇਸ਼ਕਸ਼

ਵਾਸ਼ਿੰਗਟਨ, 21 ਜੂਨ (ਏਜੰਸੀ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਯੁਰਵੇਦ ਤੋਂ ਪ੍ਰੇਰਿਤ ਪ੍ਰਾਪਰਿਕ ਭਾਰਤੀ ਸੁੰਦਰਤਾ ਤੇ ਸਿਹਤ ਦੇਖਭਾਲ ਬਰਾਂਡ ਅਰੋਮਾਜਿਆ ਨੇ ਅਮਰੀਕੀ ਬਾਜ਼ਾਰ 'ਚ ਦਾਖ਼ਲ ਹੋਣ ਦੀ ਘੋਸ਼ਣਾ ਕੀਤੀ | ਕੰਪਨੀ ਨੇ ਐਤਵਾਰ ਨੂੰ ਨਿਊਯਾਰਕ ਦੇ ਟਾਈਮਜ਼ ...

ਪੂਰੀ ਖ਼ਬਰ »

ਅਗਲੀ ਪੀੜ੍ਹੀ ਦੀ ਤਕਨੀਕ 'ਤੇ ਨਿਰਭਰ ਕਰੇਗਾ ਉਦਯੋਗ ਦਾ ਵਾਧਾ- ਵਿਪਰੋ ਸੀ.ਈ.ਓ.

ਨਵੀਂ ਦਿੱਲੀ, 21 ਜੂਨ (ਏਜੰਸੀ)—ਵਿਪਰੋ ਦੇ ਮੁੱਖ ਕਾਰਜਕਾਲ ਅਧਿਕਾਰੀ (ਸੀ.ਈ.ਓ.) ਥਿਏਰੀ ਡੇਲਾਪੋਰਟ ਦਾ ਮੰਨਣਾ ਹੈ ਕਿ ਸੂਚਨਾ ਤਕਨੀਕ (ਆਈ.ਟੀ.) ਉਦਯੋਗ ਦਾ ਵਾਧਾ ਕਾਫ਼ੀ ਹੱਦ ਤੱਕ ਅਗਲੀ ਪੀੜੀ ਦੀਆਂ ਤਕਨੀਕਾਂ ਜਾਂ ਸੇਵਾਵਾਂ 'ਤੇ ਨਿਰਭਰ ਕਰੇਗਾ | ਉਨ੍ਹਾਂ ਕਿਹਾ ਕਿ ਡਾਟਾ, ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX