ਬਹਿਰਾਮ 3 ਨਵੰਬਰ (ਨਛੱਤਰ ਸਿੰਘ ਬਹਿਰਾਮ)-ਨੌਜਵਾਨਾਂ ਨੂੰ ਵਿਦੇਸ਼ਾਂ ਦੀ ਦੌੜ ਛੱਡ ਕੇ ਆਪਣੇ ਦੇਸ਼ ਵਿੱਚ ਹੀ ਕਾਰੋਬਾਰ ਸ਼ੁਰੂ ਕਰਨੇ ਚਾਹੀਦੇ ਹਨ | ਜਿਸ ਨਾਲ ਦੇਸ਼ ਅਤੇ ਸੂਬੇ ਦੀ ਹੋਰ ਤਰੱਕੀ ਦੇ ਨਾਲ-ਨਾਲ ਉਹ ਆਪਣਾ ਭਵਿੱਖ ਸੰਵਾਰਨਗੇ ਅਤੇ ਹੋਰਾਂ ਨੂੰ ਵੀ ਰੁਜਗਾਰ ਦੇਣਗੇ | ਇਹ ਸ਼ਬਦ ਕਿਸਾਨ ਆਗੂ ਦਲਵਿੰਦਰ ਸਿੰਘ ਦੁਸਾਂਝ ਨੇ ਬਹਿਰਾਮ ਵਿਖੇ ਨਵੇਂ ਸ਼ੁਰੂ ਕੀਤੇ ਕਾਰੋਬਾਰ ਟੀ.ਵੀ ਐਸ ਸ਼ੋਅ ਰੂਮ ਵਿਖੇ ਆਖੇ ਉਪਰੰਤ ਉਨ੍ਹਾ ਸ਼ੋਅ ਰੂਮ ਵਿੱਚ ਦਿੱਤੀਆ ਜਾ ਰਹੀਆ ਸੇਵਾਵਾਂ ਬਾਰੇ ਲੋਕਾਂ ਨੂੰ ਦੱਸਿਆ | ਇਸ ਮੌਕੇ ਗੁਰਪ੍ਰਤਾਪ ਸਿੰਘ ਦੁਸਾਂਝ, ਗਿਆਨੀ ਮੋਹਣ ਸਿੰਘ ਮਸਕੀਨ ਜੱਸੋਮਜਾਰਾ ,ਮੁਖਤਿਆਰ ਸਿੰਘ ਰਾਣਾ ਜੱਸੋਮਜਾਰਾ,ਹਰਜੀਤ ਸਿੰਘ ਸਰਹਾਲਾ ਰਾਣੂੰਆ,ਮਲਵਿੰਦਰ ਸਿੰਘ ਸੰਸੋਆ ਬਹਿਰਾਮ, ਆਦਿ ਹਾਜਰ ਸਨ |
ਨਵਾਂਸ਼ਹਿਰ, 3 ਨਵੰਬਰ (ਗੁਰਬਖਸ਼ ਸਿੰਘ ਮਹੇ)- ਬਲਾਚੌਰ ਦੇ ਇਕ ਪਿੰਡ ਵਿਚ ਹੋਏ ਟਰੈਕਟਰ ਤਵੀਆਂ ਦੇ ਮੁਕਾਬਲੇ ਨੂੰ ਲੈ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖ਼ਾਸ ਤੌਰ 'ਤੇ ਬਲਾਚੌਰ ਦੇ ਪ੍ਰਸ਼ਾਸਨ ਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ ਆ ਗਈ ਹੈ | ਪੰਜਾਬ ਦੇ ਤਿੰਨ ...
ਬੰਗਾ, 3 ਨਵੰਬਰ (ਕਰਮ ਲਧਾਣਾ) - ਇਨਸਾਫ਼ ਦੀ ਆਵਾਜ਼ ਪੰਜਾਬ ਜਥੇਬੰਦੀ ਜੋ ਕਿ ਪਰਲਜ਼ ਪੀੜਤ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਾਉਣ ਲਈ ਪਿਛਲੇ ਛੇ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ, ਵਲੋਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਨਿਵੇਸ਼ਕਾਂ ਦੇ ਮਸਲੇ ਦਾ ਹੱਲ ਕਰਨ ਲਈ ...
ਮੁਕੰਦਪੁਰ, 3 ਨਵੰਬਰ (ਦੇਸ ਰਾਜ ਬੰਗਾ) - ਮੈਪਲ ਬੀਅਰ ਕੈਨੇਡੀਅਨ ਇੰਟਰਨੈਸ਼ਨਲ ਸਕੂਲ ਮੁਕੰਦਪੁਰ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਦੀਵਾਲੀ ਸਬੰਧੀ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ | ਇਸ ਮੌਕੇ ਪਿ੍ੰ. ਭੁਪਿੰਦਰ ਸਿੰਘ ਘੱਗ ਨੇ ਕਿਹਾ ਕਿ ਇਸ ਤਿਉਹਾਰ ਨੂੰ ਸ਼ਰਾਬ, ...
ਸੰਧਵਾਂ, 3 ਨਵੰਬਰ (ਪ੍ਰੇਮੀ ਸੰਧਵਾਂ) - ਝੂਠ ਦਾ ਸਹਾਰਾ ਲੈ ਕੇ ਪੰਜਾਬ ਦੀ ਸੱਤਾ 'ਤੇ ਕਾਬਜ ਹੋਈ ਕਾਂਗਰਸ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਲੋਕ ਤੰਗ ਆ ਚੁੱਕੇ ਹਨ ਤੇ ਉਹ ਅਗਾਮੀ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਕਾਂਗਰਸ ਸਰਕਾਰ ਨੂੰ ਸੱਤਾ ਤੋਂ ...
ਉੜਾਪੜ/ਲਸਾੜਾ, 3 ਨਵੰਬਰ (ਲਖਵੀਰ ਸਿੰਘ ਖੁਰਦ) - ਬੀਤੀ ਸ਼ਾਮ 6 ਵਜੇ ਦੇ ਕਰੀਬ ਫਿਲੌਰ-ਔੜ ਸੜਕ 'ਤੇ ਪਿੰਡ ਉੜਾਪੜ ਨਜ਼ਦੀਕ ਇਕ ਮੋਟਰਸਾਇਕਲ ਦੇ ਬੱਸ ਦੀ ਲਪੇਟ ਵਿਚ ਆ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ | ਮੋਟਰਸਾਈਕਲ ਚਾਲਕ ਦਾ ਨਾਂ ...
ਪੱਲੀ ਝਿੱਕੀ, 3 ਨਵੰਬਰ (ਕੁਲਦੀਪ ਸਿੰਘ ਪਾਬਲਾ) - ਦੀ ਨਵਾਂਸ਼ਹਿਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਰਾਜੀਵ ਸ਼ਰਮਾ ਤੇ ਐਮ. ਡੀ ਹਰਵਿੰਦਰ ਸਿੰਘ ਢਿੱਲੋਂ ਅਤੇ ਨਾਬਾਰਡ ਦੀਆਂ ਹਦਾਇਤਾਂ ਅਨੁਸਾਰ ਦੀ ਸੈਂਟਰਲ ਕੋਆਪ੍ਰੇਟਿਵ ਬ੍ਰਾਂਚ ਲਿਮਟਿਡ ਪੱਲੀ ...
ਨਵਾਂਸ਼ਹਿਰ, 3 ਨਵੰਬਰ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਤਿਉਹਾਰ ਨੂੰ ਪ੍ਰਦੂਸ਼ਣ ਮੁਕਤ ਤਰੀਕੇ ਨਾਲ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ | ਉਨ੍ਹਾਂ ...
ਸੰਧਵਾਂ, 3 ਨਵੰਬਰ (ਪ੍ਰੇਮੀ ਸੰਧਵਾਂ)-ਉੱਘੇ ਵਾਤਾਵਰਨ ਪ੍ਰੇਮੀ ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ ਨੇ 66 ਕੇ. ਵੀ ਸਬ ਸਟੇਸ਼ਨ ਬਲਾਕੀਪੁਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖ ਵਲੋਂ ਆਪਣੇ ਨਿੱਜੀ ਫਾਇਦੇ ਦੀ ਖਾਤਰ ਅੰਨ੍ਹੇਵਾਹ ਰੁੱਖਾਂ ਦੀ ਕੀਤੀ ਜਾਂਦੀ ਕਟਾਈ ...
ਨਵਾਂਸ਼ਹਿਰ, 3 ਨਵੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਵਲੋਂ ਨਸ਼ਾ ਤਸਕਰਾਂ ਨੂੰ ਝਟਕਾ ਦਿੰਦਿਆਂ ਇਕ ਕਥਿਤ ਦੋਸ਼ੀ ਨੂੰ ਇਕ ਕਿੱਲੋ ਅਤੇ ਦੂਸਰਾ ਪਤੀ-ਪਤਨੀ ਨੂੰ 15 ਗਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਗਈ ਹੈ | ਇਸ ...
ਬਲਾਚੌਰ, 3 ਨਵੰਬਰ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ ਬਲਾਚੌਰੀਆ)- ਉਪ ਸਿੰਘ ਮੰਡਲ ਭੂਮੀ ਰੱਖਿਆ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਚੌਰ ਤਹਿਸੀਲ ਅਧੀਨ ਪੈਂਦੇ ਪਿੰਡ ਬਛੇੜੀ ਵਿਖੇ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਪੰਜਾਬ ਵਲੋਂ ...
ਸੰਧਵਾਂ, 3 ਨਵੰਬਰ (ਪ੍ਰੇਮੀ ਸੰਧਵਾਂ) - ਡੀ. ਐਸ. ਪੀ ਰਾਜ ਕੁਮਾਰ ਸੰਧੀ ਤੇ ਐਡਵੋਕੇਟ ਪਰਮਜੀਤ ਸਰੋਏ ਨੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੁੱਤਾਂ ਦੀ ਲਾਲਸਾ 'ਚ ਕੁੱਖ ਵਿਚ ਹੋ ਰਹੀਆਂ ਕੰਨਿਆ ਭਰੂਣ ਹੱਤਿਆਵਾਂ ਸਮਾਜ ਦੇ ਲੋਕਾਂ ਦੇ ਮੱਥੇ 'ਤੇ ਕਲੰਕ ਹਨ ...
ਸੰਧਵਾਂ, 3 ਨਵੰਬਰ (ਪ੍ਰੇਮੀ ਸੰਧਵਾਂ) - ਅਗਾਂਹਵਧੂ ਕਿਸਾਨ ਤੇ ਮਾਰਕੀਟ ਕਮੇਟੀ ਬੰਗਾ ਦੇ ਉਪ ਚੇਅਰਮੈਨ ਸ. ਬਲਦੇਵ ਸਿੰਘ ਮਕਸੂਦਪੁਰ ਤੇ ਕਾਂਗਰਸੀ ਆਗੂ ਸ. ਵਰਿੰਦਰਜੀਤ ਸਿੰਘ ਸਾਬੀ ਡਾਇਰੈਕਟਰ ਮਾਰਕੀਟਿੰਗ ਬੰਗਾ ਨੇ ਪਿੰਡ ਮਕਸੂਦਪੁਰ ਵਿਖੇ ਗੱਲਬਾਤ ਕਰਦਿਆਂ ਕਿਹਾ ...
ਮੁਕੰਦਪੁਰ, 3 ਨਵੰਬਰ (ਢੀਂਡਸਾ, ਬੰਗਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਏ ਜ਼ੋਨਲ ਯੂਥਫੈਸਟੀਵਲ ਵਿਚ ਭਾਗ ਲੈਂਦੇ ਹੋਏ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਖ਼ਤ ਮੁਕਾਬਲੇ ਵਿਚ ਗੀਤ- ਲੋਕ ਗੀਤ ...
ਬਹਿਰਾਮ 3 ਨਵੰਬਰ (ਨਛੱਤਰ ਸਿੰਘ ਬਹਿਰਾਮ)- ਸ਼ਿਵ ਪਬਲਿਕ ਸਕੂਲ ਬਹਿਰਾਮ ਵਿਖੇ ਸਕੂਲ ਸਟਾਫ ਅਤੇ ਬੱਚਿਆਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਬੱਚਿਆਂ ਵਲੋਂ ਸੁੰਦਰ ਤਰੀਕੇ ਨਾਲ ਦੀਵਾਲੀ ਨਾਲ ਸਬੰਧਤ ਚਾਰਟ ਬਣਾਏ ਗਏ | ਸਕੂਲ ਦੇ ਪਿ੍ੰਸੀਪਲ ਵਿਕਰਾਂਤ ਠਾਕੁਰ ਨੇ ...
ਔੜ/ਝਿੰਗੜਾਂ, 3 ਨਵੰਬਰ (ਝਿੰਗੜ)- ਬੰਗੜ ਗੋਤ ਜਠੇਰੇ ਪ੍ਰਬੰਧਕ ਕਮੇਟੀ ਵਲੋਂ ਆਪਣੇ ਪੁਰਖਿਆਂ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਪਿੰਡ ਸਲੋਹ ਵਿਖੇ 5 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ | ਕਮੇਟੀ ਦੇ ਸਕੱਤਰ ਅਵਤਾਰ ਰਾਮ ਪਿੰਡ ਰਾਏਪੁਰ ਡੱਬਾ ਨੇ ਦੱਸਿਆ ਕਿ ਸਵੇਰੇ ਵੇਲੇ ...
ਮੁਕੰਦਪੁਰ, 3 ਨਵੰਬਰ (ਅਮਰੀਕ ਸਿੰਘ ਢੀਂਡਸਾ) - ਹਰ ਖੇਤਰ ਵਿਚ ਨਵੀਆਂ ਪੈੜਾਂ ਪਾਉਣ ਵਾਲਾ ਪੰਜਾਬ ਦਾ ਹੋਰ ਜ਼ਿਲਿ੍ਹਆਂ ਨਾਲੋਂ ਖੇਤਰਫਲ ਵਿਚ ਛੋਟਾ ਜ਼ਿਲ੍ਹਾ ਨਵਾਂਸ਼ਹਿਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾ ਖੇਤਾਂ ਵਿਚ ਹੀ ਨਸ਼ਟ ਕਰਵਾਉਣ ਵਿਚ ਪੰਜਾਬ ਦਾ ਸਭ ...
ਪੱਲੀ ਝਿੱਕੀ, 3 ਨਵੰਬਰ (ਕੁਲਦੀਪ ਸਿੰਘ ਪਾਬਲਾ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾ. ਕਮਲਪਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਜੋਗਿੰਦਰ ਪਾਲ ਬਘੌਰਾਂ ਦੀ ਅਗਵਾਈ 'ਚ ਪਿੰਡ ਪੱਲੀ ਉੱਚੀ ਵਿਖੇ ਦੋ ਕਿਲੋ ਵਾਟ ਤੱਕ ਬਿਜਲੀ ਖਪਤਕਾਰਾਂ ਦੇ ਰਹਿੰਦੇ ...
ਬਹਿਰਾਮ, 3 ਨਵੰਬਰ (ਨਛੱਤਰ ਸਿੰਘ ਬਹਿਰਾਮ) -ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ | ਇਸ ਦਿਨ ਪ੍ਰਦੂਸ਼ਨ ਰਹਿਤ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਇਸ ਦਿਨ ਸਾਡੀ ਖੁਸ਼ੀ ਦੁੱਗਣੀ ਹੋਵੇ | ਇਨ੍ਹਾਂ ਵਿਚਾਰਾਂ ਦਾ ...
ਬਹਿਰਾਮ 3 ਨਵੰਬਰ (ਨਛੱਤਰ ਸਿੰਘ ਬਹਿਰਾਮ)-ਉਘੇ ਸਮਾਜ ਸੇਵਕ ਹਰਭਜਨ ਸੰਘਾ ਬਹਿਰਾਮ ਵਲੋਂ ਆਪਣੇ ਪੁੱਤਰ ਅਰਮਾਨ ਜੱਖੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਹਰਲੀ ਅਬਾਦੀ ਬਹਿਰਾਮ ਵਿਖੇ ਬੱਚਿਆਂ ਨੂੰ ਸ਼ਟੇਸ਼ਨਰੀ ,ਬਿਸਕੁੱਟ, ਟੋਫੀਆਂ ਆਦਿ ...
ਬੰਗਾ, 3 ਨਵੰਬਰ (ਜਸਬੀਰ ਸਿੰਘ ਨੂਰਪੁਰ) - ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਇੱਥੇ ਪ੍ਰਧਾਨ ਅੰਮਿ੍ਤ ਲਾਲ ਰਾਣਾ ਦੀ ਰਹਿਨੁਮਾਈ ਹੇਠ ਕੀਤੀ ਗਈ | ਇਸ ਵਿਚ ਸਾਰੇ ਸਾਥੀਆਂ ਨੂੰ ਅੰਮਿ੍ਤ ਰਾਣਾ ਵਲੋਂ ਸਾਫ਼-ਸੁਥਰੀ ਪ੍ਰੈਕਟਿਸ ਕਰਨ ਦੀ ਪ੍ਰੇਰਨਾ ਦਿੱਤੀ ...
ਸੰਧਵਾਂ, 3 ਨਵੰਬਰ (ਪ੍ਰੇਮੀ ਸੰਧਵਾਂ) - ਪਹਿਲਵਾਨ ਬੱਲੀ ਅਟਵਾਲ ਤੇ ਸ. ਜੋਰਾ ਸਿੰਘ ਅਟਵਾਲ ਫਰਾਲਾ ਦੇ ਸਹਿਯੋਗ ਨਾਲ ਅਟਵਾਲ ਸੀਮਿੰਟ ਸਟੋਰ ਫਰਾਲਾ ਵਿਖੇ ਬੰਦੀਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਲਾਨਾ ਮਾਣ-ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ 'ਚ ਆਸ ...
ਨਵਾਂਸ਼ਹਿਰ, 3 ਨਵੰਬਰ (ਗੁਰਬਖਸ਼ ਸਿੰਘ ਮਹੇ)- ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਹੋਂ ਰੋਡ, ਨਵਾਂਸ਼ਹਿਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੇ ਵਿਚਕਾਰ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਕਲਾਸ ...
ਮੁਕੰਦਪੁਰ, 3 ਨਵੰਬਰ (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਚ ਪਿੰ੍ਰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਗਰੀਨ ਦੀਵਾਲੀ ਮਨਾਉਂਦਿਆਂ ਵਿਦਿਆਰਥੀਆਂ ਦੀ ਰੰਗੋਲੀ ਪ੍ਰਤੀਯੋਗਿਤਾ ਅਤੇ ਵੇਸਟ ਮਟੀਰੀਅਲ ਪ੍ਰਤੀਯੋਗਿਤਾ ਕਰਵਾਈ ਗਈ | ਇਸ ...
ਬੰਗਾ, 3 ਨਵੰਬਰ (ਨੂਰਪੁਰ, ਲਧਾਣਾ) - ਪਿੰਡ ਭਰੋਮਜਾਰਾ ਵਿਖੇ ਗੁੱਗਾ ਜਾਹਰ ਪੀਰ, ਨਾਭ ਕੰਵਲ ਰਾਜਾ ਸਾਹਿਬ ਅਤੇ ਸਾਂਈ ਲੋਕਾਂ ਦੀ ਨਿੱਘੀ ਯਾਦ ਨੂੰ ਸਮਰਪਿਤ 5 ਵਾਂ 'ਵਿਸ਼ਾਲ ਸਾਲਾਨਾ ਛਿੰਝ ਮੇਲਾ' ਕਰਵਾਇਆ ਗਿਆ | ਇਸ ਛਿੰਝ ਮੇਲੇ ਵਿਚ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ...
ਬੰਗਾ, 3 ਨਵੰਬਰ (ਕਰਮ ਲਧਾਣਾ) - ਡੇਂਗੂ ਦੀ ਰੋਕਥਾਮ ਨੂੰ ਮੱਖ ਰੱਖਦੇ ਹੋਏ ਜਸਵਿੰਦਰ ਸਿੰਘ ਮਾਨ ਐਮ. ਸੀ ਵਲੋਂ ਨਗਰ ਕੌਂਸਲ ਬੰਗਾ ਦੇ ਸਹਿਯੋਗ ਦੇ ਨਾਲ ਵਾਰਡ ਨੰ ਪੰਜ ਅਤੇ ਛੇ ਵਿਚ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਵਾਸਤੇ ...
ਕਾਠਗੜ੍ਹ, 3 ਨਵੰਬਰ (ਬਲਦੇਵ ਸਿੰਘ ਪਨੇਸਰ)- ਕਾਠਗੜ੍ਹ ਖੇਤਰ ਦੀਆਂ ਸਹਿਕਾਰੀ ਸਭਾਵਾਂ ਵਿਚ ਸਰਕਾਰ ਵਲੋਂ ਡੀ.ਏ.ਪੀ ਖਾਦ ਨਾ ਭੇਜਣ ਕਾਰਨ ਕਿਸਾਨਾਂ ਵਿਚ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਇਸ ਖੇਤਰ ਦੇ ਕਿਸਾਨਾਂ ਜਥੇਦਾਰ ਦਲਜੀਤ ਸਿੰਘ ਮੌਲਾ, ਮੁਖ਼ਤਿਆਰ ...
ਬਹਿਰਾਮ, 3 ਨਵੰਬਰ (ਨਛੱਤਰ ਸਿੰਘ ਬਹਿਰਾਮ) - ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਸਰਹਾਲ ਚੇਅਰਮੈਨ ਪੰਚਾਇਤ ਸੰਮਤੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵਲੋਂ ਜੋ ਕਿਸਾਨਾਂ ਤੇ ਵਪਾਰੀਆਂ ਨਾਲ ਵਾਅਦੇ ਕੀਤੇ ਹਨ ...
ਬੰਗਾ, 3 ਨਵੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਹਰਭਜਨ ਸਿੰਘ ਲਾਖਾ ਦੀ ਯਾਦ 'ਚ ਹਰਭਜਨ ਸਿੰਘ ਲਾਖਾ ਸਪੋਰਟਸ ਵੈਲਫੇਅਰ ਐਂਡ ਕਲਚਰਲ ਕਲੱਬ ਦਾ ਗਠਨ ਕੀਤਾ ਗਿਆ ਜਿਸ ਵਿਚ ਕਲੱਬ ਦੇ ਚੇਅਰਮੈਨ ਪਰਮਜੀਤ ਲਾਖਾ, ਪ੍ਰਧਾਨ ਜਗਦੀਸ਼ ਵੇਟ ...
ਪੋਜੇਵਾਲ ਸਰਾਂ, 3 ਨਵੰਬਰ (ਨਵਾਂਗਰਾਈਾ)- ਦੀਵਾਲੀ ਦੇ ਮੱਦੇ ਨਜ਼ਰ ਅੱਜ ਪੋਜੇਵਾਲ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ | ਇਸ ਸਬੰਧੀ ਥਾਣਾ ਮੁਖੀ ਸੋਢੀ ਸਿੰਘ ਦੀ ਅਗਵਾਈ ਵਿਚ ਨਵਾਂਗਰਾਂ, ਕੁੱਲਪੁਰ ਮੋੜ, ਕਰੀਮਪੁਰ ਚਾਹਵਾਲਾ ਸਿੰਘਪੁਰ ...
ਬਲਾਚੌਰ, 3 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)- ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਨਿਰਦੇਸ਼ਾਂ ਤਹਿਤ ਕੌਮੀ ਜਨਰਲ ਸਕੱਤਰ ਚੌਧਰੀ ਸੰਦੀਪ ਕੁਮਾਰ ਹਨੀ ਟੌਂਸਾ ਦੀ ਅਗਵਾਈ ਹੇਠ ਨਵੰਬਰ 84 ਦਿੱਲੀ ਦੰਗਿਆਂ ...
ਭੱਦੀ, 3 ਨਵੰਬਰ (ਨਰੇਸ਼ ਧੌਲ)- ਹਾਲੇ ਕੁਝ ਸਮਾਂ ਪਹਿਲਾਂ ਹੀ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਜਾ ਰਹੇ ਚੰਗੇਰੇ ਕਾਰਜਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਪ੍ਰੰਤੂ ਪਿਛਲੇ ਦਿਨੀਂ ਪਹਿਲਾਂ ਬਿਜਲੀ ਬਿੱਲ ਬਕਾਇਆਂ ਦੀ ਮੁਆਫ਼ੀ ...
ਬਲਾਚੌਰ, 3 ਨਵੰਬਰ (ਸ਼ਾਮ ਸੁੰਦਰ ਮੀਲੂ)- ਸਬ-ਡਵੀਜ਼ਨ ਬਲਾਚੌਰ ਦੀ ਖ਼ਜ਼ਾਨਾ ਅਫ਼ਸਰ ਲਕਸ਼ਮੀ ਸ਼ਰਮਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਦੀਵਾਲੀ ਦਾ ਤਿਉਹਾਰ ਸਾਂਝੀਵਾਲਤਾ ਦਾ ਪ੍ਰਤੀਕ ਹੈ | ਦੀਵਾਲੀ ਦੇ ਤਿਉਹਾਰ ਦਾ ਸਾਰਿਆਂ ਨੂੰ ਬੜੀ ਉਤਸੁਕਤਾ ਨਾਲ ...
ਕਾਠਗੜ੍ਹ/ਰੱਤੇਵਾਲ, 3 ਨਵੰਬਰ (ਬਲਦੇਵ ਸਿੰਘ ਪਨੇਸਰ, ਸੂਰਾਪੁਰੀ)- ਸਰਕਾਰੀ ਪ੍ਰਾਇਮਰੀ ਸਕੂਲ ਕਾਠਗੜ੍ਹ ਵਿਖੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਨੀਤੂ ਪੁਰੀ ਨੇ ਬੱਚਿਆਂ ਨੂੰ ਪਟਾਕੇ ਚਲਾਉਣ ਨਾਲ਼ ਹੋਣ ...
ਨਵਾਂਸ਼ਹਿਰ, 3 ਨਵੰਬਰ (ਗੁਰਬਖਸ਼ ਸਿੰਘ ਮਹੇ)- ਨਜ਼ਦੀਕੀ ਪਿੰਡ ਹੁਸੈਨਪੁਰ ਦੇ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਗਿਆ ਇਸ ਵਿਚ ਨਰੋਆ ਪੰਜਾਬ ਸੰਸਥਾ ਦੇ ਸੰਚਾਲਕ ਸ: ਬਰਜਿੰਦਰ ਸਿੰਘ ਹੁਸੈਨਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ...
ਨਵਾਂਸ਼ਹਿਰ, 3 ਨਵੰਬਰ (ਗੁਰਬਖਸ਼ ਸਿੰਘ ਮਹੇ)- ਨਜ਼ਦੀਕੀ ਪਿੰਡ ਹੁਸੈਨਪੁਰ ਦੇ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਗਿਆ ਇਸ ਵਿਚ ਨਰੋਆ ਪੰਜਾਬ ਸੰਸਥਾ ਦੇ ਸੰਚਾਲਕ ਸ: ਬਰਜਿੰਦਰ ਸਿੰਘ ਹੁਸੈਨਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ...
ਨਵਾਂਸ਼ਹਿਰ, 3 ਨਵੰਬਰ (ਗੁਰਬਖਸ਼ ਸਿੰਘ ਮਹੇ)- ਐੱਸ.ਐੱਸ.ਪੀ. ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ ਸਥਾਨਿਕ ਕਮ ਡੀ.ਸੀ.ਪੀ.ਓ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਕੁਲਦੀਪ ਰਾਜ ਅਤੇ ਨੀਲਮ ਕੁਮਾਰੀ ਇੰਚਾਰਜ ਵੋਮੈਨ ਹੈਲਪ ਡੈਸਕ ...
ਮਜਾਰੀ/ਸਾਹਿਬਾ, 3 ਨਵੰਬਰ (ਨਿਰਮਲਜੀਤ ਸਿੰਘ ਚਾਹਲ)- ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਮਹਿੰਦਪੁਰ ਵਿਖੇ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਭਾ ਦੀ ਪ੍ਰਧਾਨ ਕੁਲਵੰਤ ਕੌਰ ਨਾਗਰਾ ਅਤੇ ਵੇਰਕਾ ਅਧਿਕਾਰੀਆਂ ਵਲੋਂ ਕੁੱਲ 35 ਦੁੱਧ ਉਤਪਾਦਕਾਂ ਨੂੰ ...
ਬੰਗਾ, 3 ਨਵੰਬਰ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਕਾਰਲਟਨ ਯੂਨੀਵਰਸਿਟੀ ਕੈਨੇਡਾ ਤੋਂ ਹੈਲਥ ਕੇਅਰ ਪੋ੍ਰਫੈਸ਼ਨਲ ਕੋਰਸ ਪਾਸ ਕਰਨ ਵਾਲੇ ਨਰਸਿੰਗ ਅਧਿਆਪਕਾਂ ਦਾ ਦੀਵਾਲੀ ਸਮਾਗਮ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX