ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਫੌਜ ਅਧਿਕਾਰੀ ਜੈ ਸਿੰਘ ਸੋਹਲ ਨੂੰ ਵੀ. ਆਰ. ਐਸ. ਐਮ. ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਉਨ੍ਹਾਂ ਦੀਆਂ ਬਰਤਾਨਵੀ ਫੌਜ ਲਈ ਇਕ ਦਹਾਕੇ ਤੱਕ ਕੀਤੀਆਂ ਸੇਵਾਵਾਂ ਲਈ ਦਿੱਤਾ ਗਿਆ ਹੈ | ਹੁਣ ਸ. ਸੋਹਲ ਕੋਲ ਆਪਣੇ ਨਾਂਅ ਨਾਲ ਵੀ. ਆਰ. ਰੱਖਣ ਦਾ ਅਧਿਕਾਰ ਹੋਵੇਗਾ | ਜੈ ਸਿੰਘ 2009 'ਚ ਸਟੋਰਬਿ੍ਜ ਵਿਚ 55 ਮਿਲਟਰੀ ਇੰਟੈਲੀਜੈਂਸ ਵਿਚ ਸ਼ਾਮਿਲ ਹੋਇਆ ਸੀ ਅਤੇ ਉਸ ਨੇ ਆਪਣੇ ਰਿਜ਼ਰਵਿਸਟ ਕੈਰੀਅਰ ਦੌਰਾਨ ਆਈ. ਐਸ. ਆਈ. ਐਸ. ਵਿਰੁੱਧ ਭਾਰਤ, ਦੱਖਣੀ ਕੋਰੀਆ, ਕਜ਼ਾਕਿਸਤਾਨ, ਇਟਲੀ ਅਤੇ ਜਰਮਨੀ ਸਮੇਤ ਦੇਸ਼ਾਂ 'ਚ ਕੰਮ ਕੀਤਾ ਹੈ | 2020 ਵਿਚ ਕੋਵਿਡ ਐਮਰਜੈਂਸੀ ਦੌਰਾਨ ਉਨ੍ਹਾਂ ਓਪ ਰੀਸਕਿ੍ਪਟ ਦੌਰਾਨ ਫੌਜ ਲਈ ਸਵੈ-ਇੱਛਤ ਕੰਮ ਕੀਤਾ ਸੀ |
ਲੰਡਨ, 6 ਦਸੰਬਰ (ਏਜੰਸੀ)-ਇਸ ਸਾਲ ਦੇ ਨੋਬਲ ਪੁਰਸਕਾਰਾਂ ਦੇ ਜੇਤੂਆਂ ਨੂੰ ਸੋਮਵਾਰ ਤੋਂ ਅਲੱਗ-ਅਲੱਗ ਦੇਸ਼ਾਂ ਵਿਚ ਸਮਾਗਮ ਕਰਕੇ ਪੁਰਸਕਾਰ ਦਿੱਤੇ ਜਾਣ ਦੀ ਸ਼ੁਰੂਆਤ ਕੀਤੀ ਗਈ | ਲਗਾਤਾਰ ਦੂਸਰੇ ਸਾਲ ਕੋਰੋਨਾ ਕਾਰਨ ਸਵੀਡਨ ਦੇ ਸਟਾਕਹੋਮ ਵਿਚ ਰਸਾਇਣ ਵਿਗਿਆਨ, ਭੌਤਿਕ, ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡਿਜ਼ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਹਨ | ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉਸ ਨੂੰ ਦੁਬਾਰਾ ਫਿਰ 8 ਦਸੰਬਰ ਨੂੰ ਪੁੱਛਗਿੱਛ ਲਈ ਸੱਦਿਆ ਹੈ | ਅਦਾਕਾਰਾ ਕੋਲੋਂ 200 ਕਰੋੜ ਦੀ ...
ਅੰਮਿ੍ਤਸਰ, 6 ਦਸੰਬਰ (ਹਰਮਿੰਦਰ ਸਿੰਘ)-ਫ਼ਿਲਮ ਅਦਾਕਾਰਾ ਕਿਮ ਸ਼ਰਮਾ ਅਤੇ ਉਸ ਦੇ ਪਤੀ ਟੈਨਿਸ ਖਿਡਾਰੀ ਲਿਏਾਡਰ ਐਡਰੀਅਨ ਪੇਸ ਨੇ ਅੱਜ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ...
ਨਿਊਯਾਰਕ, 6 ਦਸੰਬਰ (ਏਜੰਸੀ)-ਬੇਟਰ ਡਾਟ ਕਾਮ ਦੇ ਸੀ.ਈ.ਓ. ਵਿਸ਼ਾਲ ਗਰਗ ਨੇ ਪਿਛਲੇ ਹਫ਼ਤੇ ਬੁੱਧਵਾਰ ਨੂੰ 900 ਕਰਮਚਾਰੀਆਂ ਨੂੰ ਕੱਢਣ ਦਾ ਫੁਰਮਾਨ ਜ਼ੂਮ ਕਾਲ 'ਤੇ ਸੁਣਾਇਆ | ਇਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ | ਭਾਰਤੀ-ਅਮਰੀਕੀ ਸੀ.ਈ.ਓ. ਨੇ ਕਿਹਾ ...
ਟੋਰਾਂਟੋਂ, 6 ਦਸੰਬਰ (ਹਰਜੀਤ ਸਿੰਘ ਬਾਜਵਾ)-ਰੋਪੜ, ਮੋਹਾਲੀ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸੰਗਤ ਵਲੋਂ ਸਾਂਝੇ ਤੌਰ 'ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦੀ ਯਾਦ ਵਿਚ ਬਰੈਂਪਟਨ ਦੇ ਗੁਰਦੁਆਰਾ 'ਸਿੱਖ ...
ਗਲਾਸਗੋ, 6 ਦਸੰਬਰ (ਹਰਜੀਤ ਸਿੰਘ ਦੁਸਾਂਝ)-ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਗਲਾਸਗੋ ਦੇ ਪੋਲੋਕਸ਼ੀਲਡ ਬਰਗ ਹਾਲ ਵਿਚ ਡਾ: ਸਾਹਿਬ ਸਿੰਘ ਦਾ ਬਹੁ-ਚਰਚਿਤ ਨਾਟਕ 'ਸੰਮਾਂ ਵਾਲੀ ਡਾਂਗ' ਕਰਵਾਇਆ ਗਿਆ | ਨਾਟਕ 'ਚ ਜ਼ਿੰਦਗੀ ਨਾਲ ਜੂਝ ਰਹੇ ਕਿਸਾਨ, ਉਸ ਦੇ ਪਰਿਵਾਰ, ...
ਲੈਸਟਰ, (ਇੰਗਲੈਂਡ), 6 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਫਰਵਰੀ ਮਹੀਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਵਿਖੇ ਹੋ ਰਹੇ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ ਦੇ ਸਬੰਧ ਵਿਚ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਪਿ੍ੰਸੀਪਲ ਹਰਭਜਨ ਸਿੰਘ ...
ਐਡਮਿੰਟਨ, 6 ਦਸੰਬਰ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਸਰਕਾਰ ਨੇ ਇਕ ਵਾਰ ਫਿਰ ਸਖ਼ਤੀ ਕਰਦੇ ਹੋਏ ਹਰ ਉਸ ਯਾਤਰੀ ਦੇ ਕੈਨੇਡਾ ਆਉਣਾ ਤੇ ਬਾਹਰ ਜਾਣ 'ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਹਨ, ਜਿਸ ਨੇ ਬੂਸਟਰ ਡੋਜ਼ ਨਹੀਂ ਲਈ | ਕੈਨੇਡਾ ਸਰਕਾਰ ਦੇ ਸਿਹਤ ਵਿਭਾਗ ਨੇ ਆਪਣੇ ਦੇਸ਼ ...
ਕੈਲਗਰੀ, 6 ਦਸੰਬਰ (ਜਸਜੀਤ ਸਿੰਘ ਧਾਮੀ)-ਨਗਰ ਕੌਂਸਲ ਕੈਲਗਰੀ ਦੀ ਪੰਜਾਬੀ ਮੂਲ ਦੀ ਨਵੀਂ ਬਣੀ ਮੇਅਰ ਜੋਤੀ ਗੌਂਡੇਕ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਿਕ ਕਾਰੋਬਾਰੀਆਂ ਅਤੇ ਹੋਰਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ | ਇਸੇ ਹੀ ਲੜੀ ਤਹਿਤ ...
ਬਰੇਸ਼ੀਆ (ਇਟਲੀ), 6 ਦਸੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਵਲੋਂ ਭਾਈ ਪਿ੍ਥੀਪਾਲ ਸਿੰਘ, ਸੇਵਾ ਸਿੰਘ ਫ਼ੌਜੀ, ਸਤਨਾਮ ਸਿੰਘ, ਜਗਦੀਪ ਸਿੰਘ ਮੱਲੀ, ਗੁਰਮੇਲ ਸਿੰਘ ਭੱਟੀ, ਜਸਬੀਰ ਸਿੰਘ ਧਨੋਤਾ ਅਤੇ ਕੁਲਜੀਤ ਸਿੰਘ ...
ਚਿਕਮੰਗਲੁਰੂ, 6 ਦਸੰਬਰ (ਏਜੰਸੀ)-ਕਰਨਾਟਕ ਦੇ ਚਿਕਮੰਗਲੁਰੂ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦੇ 59 ਵਿਦਿਆਰਥੀਆਂ ਅਤੇ 10 ਅਧਿਆਪਕ ਅਤੇ ਹੋਰ ਕਰਮਚਾਰੀ ਕੋੋਰੋਨਾ ਪੀੜਤ ਪਾਇਆ ਗਿਆ ਹੈ | ਇਕ ਸੀਨੀਅਰ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕਿਸੇ ਵਿਚ ਵੀ ...
ਲੈਸਟਰ (ਇੰਗਲੈਂਡ), 6 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰੂ ਨਾਨਕ ਗੁਰਦੁਆਰਾ ਕਲਟਰਲ ਐਂਡ ਰੀਕਰੀਏਸ਼ਨਲ ਸੈਂਟਰ, ਟਨਬਰਿਜ ਸਟਰੀਟ, ਪਰੈਸਟੋਨ ਲੇਸੇਸ਼ਾਇਰ ਵਿਚ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਵਿਸ਼ੇਸ਼ ਤੌਰ ...
ਸ਼ਿਮਲਾ, 6 ਦਸੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਸੋਮਵਾਰ ਨੂੰ ਜਿੱਥੇ ਬਾਰਿਸ਼ ਹੋਈ, ਉੱਥੇ ਨਾਲ ਹੀ ਸ਼ਾਮ ਵੇਲੇ ਬਰਫ਼ਬਾਰੀ ਵੀ ਹੋਈ | ਇਸ ਦੇ ਨੇੜਲੇ ਹੋਰ ਪਹਾੜੀ ਇਲਾਕਿਆਂ ਜਿਵੇਂ ਕਿ ਕੁਫਰੀ ਅਤੇ ਨਾਰਕੰਡਾ ਵਿਚ ਵੀ ਮੌਸਮ ਦੀ ਪਹਿਲੀ ...
ਬ੍ਰਸੇਲਸ, 6 ਦਸੰਬਰ (ਏਜੰਸੀ)- ਬੈਲਜੀਅਮ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਉੱਥੇ ਦੀ ਸਰਕਾਰ ਨੇ ਨਵੀਂ ਪਾਬੰਦੀਆਂ ਲਗਾ ਦਿੱਤੀਆਂ ਹਨ | ਇਹ ਪਾਬੰਦੀਆਂ ਉੱਥੋਂ ਦੇ ਲੋਕਾਂ ਨੂੰ ਰਾਸ ਨਹੀਂ ਆ ਰਹੀਆਂ | ਇਸ ਦੌਰਾਨ ਐਤਵਾਰ ਨੂੰ ਬੈਲਜੀਅਮ ਦੀ ਰਾਜਧਾਨੀ ...
ਐਡੀਲੇਡ, 6 ਦਸੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਗੁਰਦੁਆਰਾ ਸਰਬੱਤ ਖ਼ਾਲਸਾ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ ਵਲੋਂ ਪ੍ਰਬੰਧਕੀ ਕਮੇਟੀ ਤੇ ਸੰਗਤ ਦੇ ਸਹਿਯੋਗ ਨਾਲ ਭਾਰਤ ਵਿਚ ਕਿਸਾਨੀ ਸੰਘਰਸ਼ ਦੀ ਹੋਈ ਜਿੱਤ 'ਤੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...
ਲੰਡਨ, 6 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਵਿਖੇ 25ਵਾਂ ਸ਼ਿਵ ਕੁਮਾਰ ਬਟਾਲਵੀ ਮੇਲਾ ਕਰਵਾਇਆ ਗਿਆ | ਸ਼ਿਵ ਕੁਮਾਰ ਬਟਾਲਵੀ ਟਰੱਸਟ ਯੂ. ਕੇ. ਵਲੋਂ ਤਲਵਿੰਦਰ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਬਲਜੀਤ ਸਿੰਘ ਮੱਲੀ ਅਤੇ ਸਾਥੀਆਂ ਦੇ ਸਹਿਯੋਗ ਨਾਲ ਕਰਵਾਇਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX