ਨਵੀਂ ਦਿੱਲੀ, 10 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬਿੰਦਾਪੁਰ ਇਲਾਕੇ ਦੇ ਥਾਣੇ ਸਾਹਮਣੇ ਝੁੱਗੀ ਝੌਂਪੜੀ ਮੰਚ ਵਲੋਂ ਪੁਲਿਸ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ 'ਚ ਇਸ ਮੰਚ ਦੇ ਵਰਕਰਾਂ ਨੇ ਨਾਅਰੇ ਲਗਾ ਕੇ ਪੁਲਿਸ ਦੀ ਨਿਖੇਧੀ ਕੀਤੀ | ਝੁੱਗੀ ਝੌਂਪੜੀ ਏਕਤਾ ਮੰਚ ਦੇ ਪ੍ਰਧਾਨ ਜਵਾਹਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇੱਥੋੋ ਦੇ ਝੁੱਗੀ ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਨਾਲ ਧੱਕਾ ਕਰ ਰਹੀ ਹੈ ਅਤੇ ਉਹ ਝੁੱਗੀਆਂ ਨੂੰ ਬਿਨ੍ਹਾਂ ਨੋਟਿਸ ਦੇ ਹਟਾ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਇਸ ਕਾਰਵਾਈ ਨਾਲ ਇੱਥੇ ਰਹਿ ਰਹੇ ਲੋਕ ਬੇਘਰ ਹੋ ਰਹੇ ਹਨ ਅਤੇ ਏਨੀ ਗਰਮੀ 'ਚ ਸੜਕਾਂ 'ਤੇ ਰਹਿਣਾ ਕਿੰਨਾ ਮੁਸ਼ਕਿਲ ਹੈ, ਕਿਉਂਕਿ ਛੋਟੇ ਬੱਚਿਆਂ-ਬਜ਼ੁਰਗਾਂ ਤੇ ਔਰਤਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ | ਇਸ ਪ੍ਰਦਰਸ਼ਨ 'ਚ ਸ਼ਾਮਿਲ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਇਸ ਇਲਾਕੇ 'ਚ ਰਹਿ ਰਹੇ ਹਨ, ਪਰ ਅਚਾਨਕ ਹੀ ਉਨ੍ਹਾਂ ਦੇ ਘਰਾਂ 'ਤੇ ਪੁਲਿਸ ਨੇ ਮੁਹਿੰਮ ਚਲਾ ਦਿੱਤੀ ਹੈ ਅਤੇ ਉਹ ਇਸ ਮੁਹਿੰਮ ਦਾ ਜ਼ੋਰਦਾਰ ਵਿਰੋਧ ਕਰਨਗੇ |
ਕਰਨਾਲ, 10 ਮਈ (ਗੁਰਮੀਤ ਸਿੰਘ ਸੱਗੂ)-ਹਰਿਆਣਾ 'ਚ ਸਿੱਖਿਆ ਦੇ ਮਿਆਰ ਨੂੰ ਚੰਗਾ ਕੀਤੇ ਜਾਣ ਦੇ ਸਰਕਾਰ ਦੇ ਦਾਅਵਿਆਂ ਦੀ ਅੱਜ ਉਸ ਸਮੇ ਪੋਲ ਖੁੱਲ੍ਹ ਗਈ ਜਦ ਪਿੰਡ ਮੰਚੂਰੀ ਦੇ ਸਰਕਾਰੀ ਮਿਡਲ ਸਕੂਲ ਦੇ ਬੱਚੇ ਆਪਣੇ ਮਾਪਿਆਂ ਸਮੇਤ ਪਿੰਡ ਮੰਚੂਰੀ ਤੋਂ ਕਰੀਬ 30 ਕਿੱਲੋ ਮੀਟਰ ...
ਕਰਨਾਲ, 10 ਮਈ (ਗੁਰਮੀਤ ਸਿੰਘ ਸੱਗੂ)-ਸਿੱਖ ਸੰਘਰਸ਼ ਕਮੇਟੀ ਵਲੋਂ ਸੀ. ਐੱਮ. ਸਿਟੀ. ਕਰਨਾਲ ਵਿਖੇ ਆਗਾਮੀ 16 ਮਈ ਨੂੰ ਦੇਸ਼ ਅੰਦਰ ਅਮਨ ਸ਼ਾਂਤੀ ਬਣਾਏ ਰੱਖਣ ਲਈ ਇਕ ਰੋਸ ਮਾਰਚ ਕੱਢਿਆ ਜਾਵੇਗਾ | ਇਸ ਸੰਬੰਧ ਵਿਚ ਇਕ ਵਿਸ਼ੇਸ਼ ਮੀਟਿੰਗ ਮੇਰਠ ਰੋਡ ਸਥਿਤ ਦਫ਼ਤਰ ਵਿਖੇ ਕਰਨ ...
ਕਰਨਾਲ, 10 ਮਈ (ਗੁਰਮੀਤ ਸਿੰਘ ਸੱਗੂ)-ਥਾਣਾ ਸਦਰ ਤੋਂ ਇਕ ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਜਿਸ ਨੂੰ ਪੁਲਿਸ ਨੇ ਸਖ਼ਤ ਮੁਸ਼ੱਕਤ ਕਰਦੇ ਹੋਏ ਕੁਝ ਮਿੰਟਾਂ ਬਾਅਦ ਗਿ੍ਫ਼ਤਾਰ ਕਰ ਲਿਆ | ਦੱਸਿਆ ਜਾ ਰਿਹਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ...
ਸ਼ਾਹਬਾਦ ਮਾਰਕੰਡਾ, 10 ਮਈ (ਅਵਤਾਰ ਸਿੰਘ)-ਸੈਣੀ ਸਮਾਜ ਸਭਾ ਕੁਰੂਕਸ਼ੇਤਰ ਦਾ ਤੀਸਰੀ ਵਾਰ ਗੁਰਨਾਮ ਸੈਣੀ ਨੂੰ ਪ੍ਰਧਾਨ ਚੁਣਿਆ ਗਿਆ ਹੈ | ਗੁਰਨਾਮ ਸੈਣੀ ਦੇ ਪ੍ਰਧਾਨ ਬਣਨ ਦੀ ਖੁਸ਼ੀ 'ਚ ਸੈਣੀ ਸਮਾਜ ਸ਼ਾਹਬਾਦ ਦੇ ਅਹੁਦੇਦਾਰ ਵਲੋਂ ਗੁਰਨਾਮ ਸੈਣੀ ਦਾ ਕੁਰੂਕਸ਼ੇਤਰ ਜਾ ...
ਕੋਲਕਾਤਾ, 10 ਮਈ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬੰਗਲਾ ਅਕਾਦਮੀ ਨੇ ਵਿਸ਼ੇਸ਼ ਪੁਰਸਕਾਰ ਪ੍ਰਦਾਨ ਕੀਤਾ ਹੈ | ਇਹ ਅਵਾਰਡ ਸਮਾਜ ਦੇ ਵੱਖ-ਵੱਖ ਵਰਗ ਲਈ ਕੰਮ ਕਰਨ ਤੇ ਨਾਲ ਹੀ ਨਿਰਲਸ ਸਾਰਸ਼ਵਤ ਸਾਧਨਾ ਨੂੰ ਮਾਨਤਾ ਦਿੰਦਿਆਂ ਪੱਛਮੀ ਬੰਗਾਲ ...
ਨਵੀਂ ਦਿੱਲੀ, 10 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸ਼ਹਿਰੀ ਆਸਰਿਆ ਸੁਧਾਰ ਬੋਰਡ ਦੀ ਪੁਨਰਵਾਸ ਨੀਤੀ ਅਧੀਨ ਬਣਾਏ ਗਏ ਫਲੈਟਾਂ ਦੀ ਜੋ ਹਾਲਤ ਖਸਤਾ ਹੋ ਗਈ ਹੈ, ਉਨ੍ਹਾਂ ਫਲੈਟਾਂ ਦੀ ਮੁਰੰਮਤ ਕੀਤੀ ਜਾਵੇਗੀ | ਇਸ ਯੋਜਨਾ ਦੀ ਸ਼ੁਰੂਆਤ ਦਿੱਲੀ ਦੇ ਦੁਆਰਕਾ ਸੈਕਟਰ 16 ਬੀ ...
ਨਵੀਂ ਦਿੱਲੀ, 10 ਮਈ (ਬਲਵਿੰਦਰ ਸਿੰਘ ਸੋਢੀ)-ਭਾਰਤੀ ਰੇਲ ਹੁਣ ਯਾਤਰੀਆਂ ਦੀ ਸਹੂਲਤ 'ਚ ਹੋਰ ਵਾਧਾ ਕਰ ਰਹੀ ਹੈ | ਹੁਣ ਔਰਤਾਂ ਨੂੰ ਉਨ੍ਹਾਂ ਦੇ ਨਵਜਾਤ ਬੱਚਿਆਂ ਲਈ ਵੱਖਰੀ ਸੀਟ ਹੋਵੇਗੀ, ਤ ਾਂ ਕਿ ਮਾਂ ਅਤੇ ਬੱਚਾ ਆਰਾਮ ਨਾਲ ਸੀਟ 'ਤੇ ਨੀਂਦ ਲੈ ਸਕਣ | ਰੇਲਵੇ ਵਿਭਾਗ ਦਾ ...
ਨਵੀਂ ਦਿੱਲੀ, 10 ਮਈ (ਬਲਵਿੰਦਰ ਸਿੰਘ ਸੋਢੀ)-ਤਰੁਣ ਮਿੱਤਰ ਪ੍ਰੀਸ਼ਦ ਪਿਛਲੇ ਸਮੇਂ ਤੋਂ ਸਮਾਜ ਸੇਵਾ 'ਚ ਪੂਰੀ ਤਰ੍ਹਾਂ 'ਚ ਜੁਟਿਆ ਹੋਇਆ ਹੈ ਅਤੇ ਇਨ੍ਹਾਂ ਦੀ ਸਮੁੱਚੀ ਟੀਮ ਇਸ ਸੇਵਾ 'ਚ ਲੱਗੀ ਹੋਈ ਹੈ | ਪ੍ਰੀਸ਼ਦ ਵਲੋਂ ਵਿਕਲਾਂਗਾਂ ਤੇ ਜ਼ਰੂਰਤਮੰਦਾਂ ਨੂੰ ਸਹਾਇਤਾ ...
ਨਵੀਂ ਦਿੱਲੀ, 10 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਪਰਮਿਟ 'ਤੇ ਚੱਲਣ ਵਾਲੀਆਂ ਨਿੱਜੀ ਬੱਸਾਂ ਨੂੰ ਬੱਸ ਲੇਨ 'ਚ ਚੱਲਣਾ ਜ਼ਰੂਰੀ ਕਰ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਡੀ. ਟੀ. ਸੀ. ਅਤੇ ਕਲਸਟਰ ਬੱਸਾਂ ਨੂੰ ਲੇਨ 'ਚ ਚੱਲਣਾ ਜ਼ਰੂਰੀ ਕੀਤਾ ਹੋਇਆ ਸੀ ਅਤੇ ਜਿਨ੍ਹਾਂ ਨੇ ...
ਰਤੀਆ, 10 ਮਈ (ਬੇਅੰਤ ਕੌਰ ਮੰਡੇਰ)-ਚੌਧਰ, ਲਾਲਚ, ਹੰਕਾਰ ਅਤੇ ਬੇਈਮਾਨੀ ਮਨੁੱਖ ਦੇ ਜੀਵਨ ਨੂੰ ਨਰਕ ਬਣਾ ਦਿੰਦੀ ਹੈ, ਜੇਕਰ ਮਨੁੱਖ ਗੁਰਬਾਣੀ ਦਾ ਓਟ ਆਸਰਾ ਲੈ ਕੇ ਮਰਿਆਦਾ ਰੂਪੀ ਜੀਵਨ ਜੀਵੇ ਤਾਂ ਉਸ ਦਾ ਜੀਵਨ ਸਫਲ ਹੋ ਜਾਂਦੈ | ਇਹ ਸ਼ਬਦ ਸੰਤ ਬਾਬਾ ਅਵਤਾਰ ਸਿੰਘ ਧੂਰਕੋਟ ...
ਰਤੀਆ, 10 ਮਈ (ਬੇਅੰਤ ਕੌਰ ਮੰਡੇਰ)-ਓਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵਲੋਂ ਮਾਂ ਦਿਵਸ ਨੂੰ ਸਮਰਪਿਤ ਕੌਮਾਂਤਰੀ ਪੱਧਰ 'ਤੇ ਇਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਕਵਿੱਤਰੀ ਡਾ. ਗੁਰਚਰਨ ਕੌਰ ਕੋਚਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ...
ਰਤੀਆ, 10 ਮਈ (ਬੇਅੰਤ ਕੌਰ ਮੰਡੇਰ)- ਆਜ਼ਾਦੀ ਦਾ ਅੰਮਿ੍ਤ ਮਹਾਂ ਉਤਸਵ ਦੇ ਤਹਿਤ ਸਰਕਾਰੀ ਪੋਸਟ ਗ੍ਰੈਜੂਏਟ ਮਹਿਲਾ ਕਾਲਜ ਰਤੀਆ ਵਿੱਚ ਸਿਹਤ ਅਤੇ ਪੋਸ਼ਣ ਵਿਸ਼ੇ 'ਤੇ ਲੈਕਚਰ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਮੁੱਖ ਬੁਲਾਰੇ ਵਜੋਂ ਡਾ. ਸੀਮਾ ਨੇ ਵਿਦਿਆਰਥਣਾਂ ਨੂੰ ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)- ਮੰਡੀ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਾਰਕੀਟ ਕਮੇਟੀ ਅੱਗੇ ਜੋਰਦਾਰ ਪ੍ਰਦਰਸ਼ਨ ਕਰਕੇ ਘੇਰਾਓ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਉੱਤੇ ਜਾਤੀ ਸੂਚਕ ਸ਼ਬਦ ਬੋਲਣ ਸਮੇਤ ਕਈ ...
ਰਤੀਆ, 10 ਮਈ (ਬੇਅੰਤ ਕੌਰ ਮੰਡੇਰ)- ਆਜ਼ਾਦੀ ਦੇ ਅੰਮਿ੍ਤ ਮਹਾਂ ਉਤਸਵ ਦੇ ਤਹਿਤ ਸਰਕਾਰੀ ਪੋਸਟ ਗ੍ਰੈਜੂਏਟ ਮਹਿਲਾ ਕਾਲਜ ਰਤੀਆ ਵਿੱਚ ਭੂਗੋਲ ਵਿਸ਼ਾ ਪ੍ਰੀਸ਼ਦ ਵੱਲੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਜਿਸ ਵਿੱਚ ਵਿਦਿਆਰਥਣਾਂ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਭੂਗੋਲ ...
ਕਰਨਾਲ, 10 ਮਈ (ਗੁਰਮੀਤ ਸਿੰਘ ਸੱਗੂ)-ਮੇਰਠ ਰੋਡ 'ਤੇ ਸਥਿਤ ਅਸ਼ੋਕ ਨਗਰ ਵਿਖੇ ਇਕ ਡੂਨੇ ਬਣਾਉਣ ਵਾਲੀ ਫੈਕਟਰੀ ਵਿਚ ਇਕ ਨੌਜਵਾਨ ਮਜ਼ਦੂਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਿ੍ਤਕ ਦੇ ਪਰਿਵਾਰ ਵਲਾੋ ਫੈਕਟਰੀ ਦੇ ਬਾਹਰ ਮਿ੍ਤਕ ਦੀ ਦੇਹ ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਨੂਹੀਆਂਵਾਲੀ ਵਿਚ ਬੀਤੀ ਰਾਤ ਪਖਾਨੇ ਵਾਲੀ ਖੂਹੀ 'ਚ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ | ਦੇਰ ਰਾਤ ਨੌਜਵਾਨ ਦੀ ਲਾਸ਼ ਨੂੰ ਖੂਹੀ ਵਿਚੋਂ ਬਾਹਰ ਕੱਢਿਆ ਗਿਆ | ਪੁਲਿਸ ਵਲੋਂ ਲਾਸ਼ ਨੂੰ ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)-ਯੂਨੀਵਰਸਿਟੀਆਂ ਦੀ ਗਰਾਂਟ ਬੰਦ ਕਰਕੇ ਕਰਜ਼ਾ ਦਿੱਤੇ ਜਾਣ ਦੇ ਵਿਰੋਧ 'ਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰਾਜਪਾਲ ਦੇ ਨਾਂ ਡਿਪਟੀ ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)-ਸਮਾਜਿਕ ਨਿਆਂ ਤੇ ਅਧਿਕਾਰਿਤਾ ਮੰਤਰਾਲਾ ਵਲੋਂ ਰੈੱਡ ਕਰਾਸ ਦਫ਼ਤਰ 'ਚ ਵਿਸ਼ੇਸ਼ ਲੋੜਾਂ ਵਾਲੇ 153 ਵਿਅਕਤੀਆਂ ਨੂੰ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ | ਇਸ ਮੌਕੇ 'ਤੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਅਜੈ ਸਿੰਘ ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਆਰ.ਐੱਸ.ਡੀ. ਕਾਲੋਨੀ ਵਾਸੀ ਇਕ ਮਹਿਲਾ ਨਾਲ 57 ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮਹਿਲਾ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ...
ਗੂਹਲਾ ਚੀਕਾ, 10 ਮਈ (ਓ.ਪੀ. ਸੈਣੀ)-ਆਗਾਮੀ ਨਗਰ ਪਾਲਿਕਾ ਤੇ ਪੰਚਾਇਤੀ ਚੋਣਾਂ ਵਿਚ ਜੇ. ਜੇ. ਪੀ. ਹੀ ਜਿੱਤ ਪ੍ਰਾਪਤ ਕਰੇਗੀ | ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜੇ.ਜੇ.ਪੀ. ਦੇ ਯੂਥ ਜ਼ਿਲ੍ਹਾ ਪ੍ਰਧਾਨ ਜਗਤਾਰ ਮਾਜਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਚਾਰ ਲੱਖ ਇਕ ਹਜ਼ਾਰ 983 ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ ਹੈ | ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਦੱਸਿਆ ਹੈ ਕਿ ਮੰਡੀਆਂ ਚੋਂ ਕਣਕ ਦੀ ਲਿਫਟਿੰਗ ਦਾ ਕੰਮ ਜਾਰੀ ਹੈ | ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)- ਪ੍ਰਾਇਵੇਟ ਬੀਜ ਕੰਪਨੀਆਂ ਵੱਲੋਂ ਕਿਸਾਨਾਂ ਦੇ ਨਾਲ ਹੋ ਰਹੀ ਲੁੱਟ ਨੂੰ ਰੋਕਣ ਲਈ ਭਾਰਤੀ ਕਿਸਾਨ ਏਕਤਾ ਬੀਕੇਈ ਨੇ ਡੀਸੀ ਸਿਰਸਾ ਰਾਹੀਂ ਹਰਿਆਣਾ ਦੇ ਖੇਤੀਬਾੜੀ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ 'ਤੇ ਬੀਕੇਈ ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਵਿੱਚ ਭਾਜਪਾ-ਜਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਲੋਕ ਹੁਣ ਆਮ ਆਦਮੀ ਪਾਰਟੀ ਵੱਲ ਰੁਖ ਕਰਨ ਲੱਗੇ ਹਨ | ਲੋਕ ਮੁੱਦਿਆਂ ਜਿਵੇਂ ਸਿੱਖਿਆ ਦੇ ਖੇਤਰ ਵਿੱਚ ਸਕੂਲਾਂ ਵਿੱਚ ਕਿਤਾਬਾਂ ਦੀ ਘਾਟ ਹੋਣਾ, ...
ਰਤੀਆ, 10 ਮਈ (ਬੇਅੰਤ ਕੌਰ ਮੰਡੇਰ) ਓਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਕੌਮਾਂਤਰੀ ਪੱਧਰ 'ਤੇ ਇਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਕਵਿੱਤਰੀ ਡਾ. ਗੁਰਚਰਨ ਕੌਰ ਕੋਚਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਹਲਕਾ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਅੱਜ ਅਚਾਨਕ ਤਹਿਸੀਲ ਦਫ਼ਤਰ ਕਾਲਾਂਵਾਲੀ ਵਿੱਚ ਪਹੁੰਚ ਗਏ | ਉਨ੍ਹਾਂ ਨੇ ਤਹਿਸੀਲ ਦਫ਼ਤਰ ਦਾ ਬਰੀਕੀ ਨਾਲ ਨਿਰੀਖਣ ਕੀਤਾ | ਵਿਧਾਇਕ ਦੇ ਤਹਿਸੀਲ ...
ਫ਼ਤਿਹਾਬਾਦ, 10 ਮਈ (ਹਰਬੰਸ ਸਿੰਘ ਮੰਡੇਰ)- ਖੇਤੀਬਾੜੀ ਵਿਭਾਗ ਵੱਲੋਂ ਸਾਲ 2022-23 ਦੌਰਾਨ ਖੇਤੀ ਮਸ਼ੀਨਰੀ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ, ਕਪਾਹ ਦੀ ਬਿਜਾਈ, ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ, ਟਰੈਕਟਰ ਨਾਲ ਚੱਲਣ ਵਾਲੇ ਰੋਟਰੀ ਵੀਡਰ, 12 ਐਚ.ਪੀ. ਤੋਂ ਵੱਧ ਪਾਵਰ ...
ਸਿਰਸਾ, 10 ਮਈ (ਭੁਪਿੰਦਰ ਪੰਨੀਵਾਲੀਆ)- ਐਤਕੀਂ ਮਾਰਚ ਤੇ ਅਪਰੈਲ ਮਹੀਨੇ ਪਈ ਗਰਮੀ ਦਾ ਅਸਰ ਜਿਥੇ ਕਣਕ ਤੇ ਹੋਰ ਫ਼ਸਲਾਂ 'ਤੇ ਪਿਆ ਹੈ ਉਥੇ ਹੀ ਇਸ ਦਾ ਅਸਰ ਫੁੱਲਾਂ ਦੀ ਖੇਤੀ 'ਤੇ ਵੀ ਪਿਆ ਹੈ | ਕਈ ਕਿਸਾਨਾਂ ਦੇ ਫੁੱਲਾਂ 'ਚ ਬੀਜ ਦਾ ਇਕ ਦਾਣਾ ਤੱਕ ਨਹੀਂ ਬਣਿਆ ਹੈ | ਪਿਛਲੇ ਦੋ ...
ਕਰਨਾਲ, 10 ਮਈ (ਗੁਰਮੀਤ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਵਲੋਂ ਆਗਾਮੀ 18 ਮਈ ਨੂੰ ਜ਼ਿਲ੍ਹੇ ਦੇ ਪਿੰਡ ਸੌਂਕੜਾ ਵਿਖੇ ਕੌਮੀ ਕਿਸਾਨ ਕਨਵੈਂਸ਼ਨ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆ ਲਈ ਭਾਕਿਯੂ ਨੇ ਸੰਪਰਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਅੱਜ ਅਸੰਧ ...
ਕਰਨਾਲ, 10 ਮਈ (ਗੁਰਮੀਤ ਸਿੰਘ ਸੱਗੂ)-ਹਿੰਦੂ ਭਾਈਚਾਰੇ ਦੇ ਨੌਜਵਾਨਾਂ ਵਲੋਂ ਅੱਜ ਇਥੇ ਸੀ. ਐਮ. ਸਿਟੀ ਹਰਿਆਣਾ ਕਰਨਾਲ ਵਿਖੇ ਭਗਵਾ ਰੈਲੀ ਕੱਢੀ ਗਈ ਜਿਸ ਨੂੰ ਲੈ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਦਿਖਾਈ ਦਿੱਤਾ | ਇਹ ਰੈਲੀ ਸੈਕਟਰ-14 ਮੇਰਠ ਰੋਡ ਮੰਦਰ ਤੋਂ ਸ਼ੁਰੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX