ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨਵੀ ਫੌਜ ਦੀਆਂ ਲੋਕਾਂ ਪ੍ਰਤੀ ਸੇਵਾਵਾਂ ਤੋਂ ਜਾਣੂ ਕਰਵਾਉਣ ਲਈ ਅਤੇ ਭਰਤੀ ਹੋਣ ਲਈ ਘੱਟ ਗਿਣਤੀਆਂ ਨੂੰ ਪ੍ਰੇਰਿਤ ਕਰਨ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਆਰਮੀ ਅੰਗੇਜ਼ਮੈਂਟ ਟੀਮ ਵੱਲੋਂ ਸਲੋਹ ਵਿਖੇ ਭਾਈਚਾਰਕ ਮਿਲਣੀ ਕਰਵਾਈ ਗਈ | ਇਸ ਮੌਕੇ ਮੇਜਰ ਜਨਰਲ ਸੀ ਜੇ ਗਹੀਕਾ ਸੀ. ਬੀ. ਈ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਫੌਜ ਵੱਲੋਂ ਦੇਸ਼ ਦੀ ਰਾਖੀ ਲਈ ਸਰਹੱਦਾਂ 'ਤੇ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਨਾਲ ਨਾਲ ਦੇਸ਼ ਦੇ ਲੋਕਾਂ ਲਈ ਵੱਖ ਵੱਖ ਖਿੱਤਿਆਂ ਵਿਚ ਕੀਤੀਆਂ ਜਾਂਦੀਆਂ ਸੇਵਾਵਾਂ ਤੋਂ ਵੀ ਜਾਣੂ ਕਰਵਾਇਆ | ਇਸ ਮੌਕੇ ਬਰਤਾਨਵੀ ਫੌਜ ਵਿਚ ਨੌਜਵਾਨਾਂ ਅਤੇ ਖਾਸ ਤੌਰ 'ਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਿਤ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਹੋਣ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਵੀ ਜਾਣੂ ਕਰਵਾਇਆ | ਇਸ ਮੌਕੇ ਵਾਰੰਟ ਅਫਸਰ ਅਸ਼ੋਕ ਕੁਮਾਰ ਚੌਹਾਨ, ਇੰਡੀਅਨ ਆਰਮੀ ਐਕਸ ਸਰਵਿਸਮੈਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਘਟੌਰਾ, ਮਨਜੀਤ ਸਿੰਘ ਸ਼ਾਲਾਪੁਰੀ, ਤਜਿੰਦਰ ਸਿੰਧਰਾ ਤੋਂ ਇਲਾਵਾ ਸਥਾਨਕ ਕੌਂਸਲਰ ਆਦ ਹਾਜ਼ਰ ਹੋਏ |
ਸਾਨ ਫਰਾਂਸਿਸਕੋ, 13 ਮਈ (ਐੱਸ.ਅਸ਼ੋਕ ਭੌਰਾ)- ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਨਾ ਸਿਰਫ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਪੈੜਾਂ ਪਾਈਆਂ ਹਨ ਸਗੋਂ ਅਜੀਤ ਨੂੰ ਦੁਨੀਆ ਭਰ ਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਵਾਂਗ ਨਾਲ ...
ਸੈਕਰਾਮੈਂਟੋ, 13 ਮਈ (ਹੁਸਨ ਲੜੋਆ ਬੰਗਾ)- ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਹੈ ਕਿ ਨਾ ਕੇਵਲ ਰੋਜ਼ਾਨਾ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਬਲਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕੀਆਂ ਮਿਲਣੀਆਂ ਵੀ ਮੇਰੀ ਨੌਕਰੀ ਦਾ ਮੁਸ਼ਕਿਲ ਭਰਿਆ ...
ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕਿਸੇ ਦੀ ਸਰੀਰਕ ਦਿਖ ਦੇ ਆਧਾਰ 'ਤੇ ਉਸ ਦਾ ਮਜ਼ਾਕ ਉਡਾਉਣ ਨੂੰ ਦੁਰਵਿਵਹਾਰ ਸਮਝਿਆ ਜਾਂਦਾ ਹੈ | ਪਰ ਬਿ੍ਟੇਨ ਦੀ ਇਕ ਅਦਾਲਤ ਨੇ ਇਸ ਨੂੰ 'ਜਿਣਸੀ ਸ਼ੋਸ਼ਣ' ਕਰਾਰ ਦਿੱਤਾ ਹੈ | ਰੁਜ਼ਗਾਰ ਟਿ੍ਬਿਊਨਲ ਨੇ ਆਪਣੇ ਫੈਸਲੇ ਵਿਚ ...
ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀ ਚੈਂਬਰ ਆਫ ਕਾਮਰਸ (ਪੀ.ਸੀ.ਸੀ.) ਲੰਡਨ ਦਾ ਸਾਲਾਨਾ ਸਮਾਗਮ ਮੇਅਫੇਅਰ ਦੇ ਮਧੂਜ਼ ਵਿਖੇ ਹੋਇਆ | ਜਿਸ ਵਿਚ ਵੱਖ-ਵੱਖ ਪਿਛੋਕੜਾਂ ਦੇ 80 ਤੋਂ ਵੱਧ ਪੇਸ਼ੇਵਰ ਇਕੱਤਰ ਹੋਏ | ਸਮਾਗਮ ਦੀ ਸ਼ੁਰੂਆਤ ਪੀ.ਸੀ.ਸੀ. ਦੇ ਸੰਸਥਾਪਕ ...
ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟੇਨ ਨੇ ਰੂਸ 'ਤੇ ਯੂਕਰੇਨ ਯੁੱਧ ਦੌਰਾਨ ਸੈਟੇਲਾਈਟ ਇੰਟਰਨੈੱਟ ਹੈਕ ਕਰਨ ਦਾ ਦੋਸ਼ ਲਗਾਇਆ ਹੈ | ਬਿ੍ਟੇਨ ਨੇ ਕਿਹਾ ਹੈ ਕਿ ਯੂਕਰੇਨ 'ਚ ਇੰਟਰਨੈੱਟ ਨੈੱਟਵਰਕ 'ਤੇ ਵੱਡੇ ਪੱਧਰ 'ਤੇ ਸਾਈਬਰ ਹਮਲੇ ਪਿੱਛੇ ਰੂਸ ਦਾ ਹੱਥ ਸੀ | ...
ਐਡੀਲੇਡ, 13 ਮਈ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਸੈਲੀਬ੍ਰੇਸ਼ਨ ਕਲੱਬ 'ਚ ਪਹੁੰਚੇ ਸ਼ਾਇਰ ਖੁੁਸ਼ਬੀਰ ਸਿੰਘ ਸ਼ਾਦ ਨੂੰ ਜੀ ਆਇਆਂ ਕਹਿਣ ਲਈ ਹਰਮੀਤ ਘੁੰਮਣ, ਸਨੀ ਮੱਲੀ, ਪੂਨੀਤ ਬਾਜਵਾ ਤੇ ਸਾਰੂ ਰਾਣਾ ਵੱਲੋਂ ਮਿਲਾਪ ਸਮਾਗਮ ਦਾ ਆਯੋਜਨ ਕੀਤਾ ਗਿਆ | ਪ੍ਰਮੁੱਖ ...
ਸਿਡਨੀ, 13 ਮਈ (ਹਰਕੀਰਤ ਸਿੰਘ ਸੰਧਰ)- ਆਸਟ੍ਰੇਲੀਆ ਦੀ ਨਾਮਵਾਰ ਸ਼ਖ਼ਸੀਅਤ ਸਾਇੰਸਦਾਨ ਡਾਕਟਰ ਗੁਰਚਰਨ ਸਿੰਘ ਸਿੱਧੂ (94) ਦਾ ਦੇਹਾਂਤ ਹੋ ਗਿਆ | ਦੂਸਰੀ ਸੰਸਾਰ ਜੰਗ ਤੋਂ ਬਾਅਦ ਜਦ ਯੂਨਾਈਟਿਡ ਕਿੰਗਡਮ ਸਰਕਾਰ ਨੇ ਕਾਮਨਵੈਲਥ ਕੋਲੰਬੋ ਪਲੈਨ ਬਣਾਇਆ ਤਾਂ ਉਹ ...
ਟੋਰਾਂਟੋ, 13 ਮਈ (ਹਰਜੀਤ ਸਿੰਘ ਬਾਜਵਾ)- ਸਮਾਜ ਸੇਵੀ ਸੋਢੀ ਨਾਗਰਾ ਦਾ ਉਨ੍ਹਾਂ ਦੀਆਂ ਭਾਈਚਾਰਕ ਖੇਤਰਾਂ ਵਿਚ ਨਿਭਾਈਆਂ ਸੇਵਾਵਾਂ ਲਈ ਇੱਥੇ ਪੁਲਿਸ ਵਿਭਾਗ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਬਰੈਂਪਟਨ ਵਿਖੇ ਪੁਲਿਸ ਦੇ ਸੀਨੀਅਰ ਅਧਿਕਾਰੀ ਬੌਬੀ ਨਾਗਰਾ, ਚਲੋ ...
ਟੋਰਾਂਟੋ, 13 ਮਈ (ਹਰਜੀਤ ਸਿੰਘ ਬਾਜਵਾ)-ਅਟਲਾਂਟਿਕ ਖਾਲਸਾ ਦਰਬਾਰ ਗੁਰੂਘਰ ਵੱਲੋਂ ਨਿਉ ਬੁਰਨਸਵਿਕ ਇਲਾਕੇ ਵਿਚ ਵੱਸਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅਟਲਾਂਟਿਕ ਸ਼ਹਿਰ ਵਿਚ ਪਹਿਲਾ ਨਗਰ ਕੀਰਤਨ ਸਜਾਇਆ ਗਿਆ | ਕੰਵਲ ...
ਇਕ ਹੋਰ ਪਾਣੀ ਸਾਫ ਕਰਨ ਵਾਲਾ ਪਲਾਂਟ ਲਾਉਣ ਬਾਰੇ ਵਿਚਾਰਾਂ ਸੈਕਰਾਮੈਂਟੋ, 13 ਮਈ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਨੂੰ ਇਤਿਹਾਸਕ ਸੋਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੀਣ ਵਾਲੇ ਪਾਣੀ ਦੇ ਸੰਕਟ ਦਾ ਖਤਰਾ ਪੈਦਾ ਹੋ ਗਿਆ ਹੈ ਜਿਸ ਨੂੰ ਵੇਖਦਿਆਂ ਕੋਸਟਲਾਈਨ ...
ਲੰਡਨ, 13 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟੇਨ ਦੇ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਯੂਰਪੀ ਸੰਘ (ਈ.ਯੂ.) ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਲਚਕੀਲਾਪਨ ਨਹੀਂ ਦਿਖਾਉਂਦੀ ਤਾਂ ਬਿ੍ਟੇਨ ਕੋਲ ਨੌਰਦਨ ਆਇਰਲੈਂਡ ਮਾਮਲੇ ਵਿਚ ਬ੍ਰੈਗਜ਼ਿਟ ਸਮਝੌਤੇ ਦੇ ਕੁਝ ਹਿੱਸਿਆਂ ...
ਵਾਸ਼ਿੰਗਟਨ, 13 ਮਈ (ਏਜੰਸੀ)- ਵਿਗਿਆਨੀਆਂ ਨੇ ਪਹਿਲੀ ਵਾਰ ਚੰਦਰਮਾ ਦੀ ਮਿੱਟੀ 'ਤੇ ਪੌਦੇ ਉਗਾਏ ਹਨ, ਜਿਹੜੀ ਮਿੱਟੀ ਅਪੋਲੋ ਮਿਸ਼ਨ 'ਤੇ ਗਏ ਪੁਲਾੜ ਯਾਤਰੀਆਂ ਵਲੋਂ ਪ੍ਰਿਥਵੀ 'ਤੇ ਲਿਆਂਦੀ ਗਈ ਸੀ। ਇਹ ਚੰਦਰਮਾ 'ਤੇ ਜਾਂ ਭਵਿੱਖ ਦੇ ਪੁਲਾੜ ਮਿਸ਼ਨ ਦੌਰਾਨ ਭੋਜਨ ਤੇ ਆਕਸੀਜਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX