ਬਠਿੰਡਾ, 15 ਮਈ (ਵੀਰਪਾਲ ਸਿੰਘ)-ਪੰਜਾਬ ਦੇ ਪਿੰਡਾਂ 'ਚ ਅੱਜ ਤੋਂ 4 ਕੁ ਦਹਾਕੇ ਪਹਿਲਾ ਆਪਣੀ ਵੱਖਰੀ ਪਛਾਣ ਰੱਖਣ ਵਾਲੇ ਛੱਪੜਾਂ ਦੀ ਹੋਂਦ ਅੱਜ ਦੇ ਆਧੁਨਿਕ ਪੰਜਾਬੀਆਂ ਵਲੋਂ ਖ਼ਤਮ ਹੋਣ ਦੇ ਕਿਨਾਰੇ 'ਤੇ ਖੜ੍ਹੀ ਕਰ ਦਿੱਤੀ ਗਈ ਹੈ | ਇਹ ਛੱਪੜ ਜੋ ਪੰਜਾਬ ਦੇ 13 ਹਜ਼ਾਰ ਪਿੰਡਾਂ ਦੀ ਸਾਂਝ ਹੋਇਆ ਕਰਦੇ ਸਨ, ਸਾਡੇ ਬਜ਼ੁਰਗ ਚਾਰ ਦਹਾਕੇ ਪਹਿਲਾ ਪੰਜਾਬ ਦੇ ਛੱਪੜਾਂ ਦੇ ਪਾਣੀ ਨੂੰ ਲੈਕੇ ਇਨ੍ਹਾਂ ਚਿੰਤਕ ਹੁੰਦੇ ਸਨ, ਛੱਪੜਾਂ ਦੇ ਪਾਣੀ ਨੂੰ ਸਾਫ਼ ਰੱਖਣਾ ਅਤੇ ਛੱਪੜਾਂ ਦੀ ਸਾਂਭ ਸੰਭਾਲ, ਹਰ ਪਿੰਡ ਵਾਸੀ ਆਪਣੀ ਜ਼ਿੰਮੇਵਾਰੀ ਸਮਝਦਾ ਸੀ | ਪਿੰਡਾਂ ਵਿਚ ਵਸਦੇ ਪੰਜਾਬੀ ਦੀ 90 ਪ੍ਰਤੀਸ਼ਤ ਪਾਣੀ ਦੀ ਵਰਤੋਂ ਛੱਪੜਾਂ ਦੇ ਪਾਣੀ ਤੋਂ ਹੁੰਦੀ ਸੀ | ਜਿਸ ਵਿਚ ਪਸ਼ੂਆਂ ਨੂੰ ਪਾਣੀ ਪਿਲਾਉਂਣਾ ਅਤੇ ਨਹਾਉਂਣਾ ਅਤੇ ਪਿੰਡਾਂ ਦੀਆਂ ਔਰਤਾਂ ਵਜੋਂ ਛੱਪੜਾਂ ਦੇ ਕੰਢਿਆ 'ਤੇ ਜਾ ਕੇ ਆਪਣੇ ਪਰਿਵਾਰਾਂ ਦੇ ਕੱਪੜੇ ਧੋਹਣੇ ਆਦਿ ਨਾਲ 4 ਕੁ ਦਹਾਕੇ ਪਹਿਲਾ ਤੋਂ ਪਿੰਡਾਂ ਦੇ ਲੋਕ ਛੱਪੜਾਂ, ਸੂਏ, ਕੱਸੀਆ ਵਿਚ ਆਮ ਹੀ ਨਹਾਉਂਦੇ ਸਨ | ਜਦੋਂ ਛੱਪੜਾਂ ਦੀ ਹੋਂਦੇ ਦੇ ਖ਼ਤਮ ਹੋਣ ਬਾਰੇ ਵਿਚ ਕੁੱਝ ਪਿੰਡਾਂ ਦੇ ਲੋਕਾਂ ਨਾਲ ਅਜੀਤ ਵਲੋਂ ਵਾਰਤਾ ਸਾਂਝੀ ਕੀਤੀ ਗਈ ਤਾਂ ਰਾਜ ਕਰਨ ਸਿੰਘ ਨੇ ਕਿਹਾ ਕਿ ਬਠਿੰਡਾ ਦੇ 277 ਪਿੰਡਾਂ ਵਿਚ ਹਰ ਪਿੰਡ ਵਿਚ 2 ਤੋਂ 3 ਛੱਪੜ ਹੁੰਦੇ ਸਨ, ਜੋ ਅੱਜ ਕਈ ਪਿੰਡਾਂ ਵਿਚ ਪੰਚਾਇਤੀ ਜ਼ਮੀਨ ਦੀ ਘਾਟ ਹੋਣ ਕਾਰਨ ਛੱਪੜਾਂ 'ਚ ਭਰਤ ਪਾ ਕੇ ਛੱਪੜਾਂ ਦੀ ਥਾਂਵਾ ਨੂੰ ਪਿੰਡਾਂ ਦੀ ਸਾਂਝੀਆਂ ਪੰਚਾਇਤ ਇਮਾਰਤਾਂ ਜਾਂ ਹੋਰ ਕੰਮ ਲਈ ਵਰਤੋਂ ਵਿਚ ਲਿਆ ਗਿਆ ਅਤੇ ਬਹੁਤ ਗਿਣਤੀ ਵਿਚ ਛੱਪੜਾਂ ਦੀ ਥਾਂਵਾ 'ਤੇ ਪਿੰਡਾਂ ਦੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰਕੇ ਛੱਪੜਾਂ ਦੀ ਥਾਂ ਨੂੰ ਰੋਕ ਲਿਆ ਗਿਆ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਦੀ ਵਿੱਢੀ ਗਈ ਮੁਹਿੰਮ ਦੇ ਨਾਲ ਪਿੰਡਾਂ ਵਿਚ ਸਥਿਤ ਪੰਚਾਇਤੀ ਥਾਂਵਾ ਅਤੇ ਛੱਪੜਾਂ ਦੀ ਜ਼ਮੀਨ 'ਤੇ ਕਬਜ਼ੇ ਧਾਰਕਾਂ ਪਾਸੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਜਾਰੀ ਕਰਨ ਦੀ ਵੱਡੀ ਲੋੜ ਹੈ | ਗੁਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜ ਦਰਿਆਵਾਂ ਦੇ ਨਾਮ ਨਾਲ ਦੁਨੀਆ ਭਰ ਵਿਚ ਆਪਣੀ ਵੱਖਰੀ ਪਛਾਣ ਰੱਖਣ ਵਾਲਾ ਸੂਬਾ ਪੰਜਾਬ ਜੋ ਇਸ ਵੇਲੇ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣ ਚੁੱਕਾ, ਚਿੰਤਕ ਲੋਕ ਇਸ ਨੂੰ ਰੋਗ ਸਥਾਨ ਬਣਨ ਤੋਂ ਬਚਾਉਣ ਦੀ ਚਿੰਤਾ ਵਿਚ ਡੁੱਬੇ ਹੋਏ ਹਨ | ਆਪਣੇ ਵਿਚਾਰਾਂ ਨਾਲ ਪੰਜਾਬ ਦੇ ਲੋਕਾਂ ਨੂੰ ਸਮਝਾਉਂਣ ਦੇ ਤੁਸ ਜਿਹੇ ਉਪਰਾਲੇ ਹਰ ਵਕਤ ਕਰਦੇ ਨਜ਼ਰ ਆਉਂਦੇ ਹਨ | ਉਨ੍ਹਾਂ ਦੱਸਿਆ ਕਿ 13 ਹਜ਼ਾਰ 30 ਪਿੰਡਾਂ ਵਿਚ 3 ਕਰੋੜ ਤੋਂ ਉਪਰ ਵਸ ਰਿਹੇ ਪੰਜਾਬੀ ਆਪਣੇ ਘਰਾਂ ਵਿਚ ਲੱਗੀਆਂ ਮੱਛੀ ਮੋਟਰਾਂ ਅਤੇ ਸਿੰਚਾਈ ਲਈ ਖੇਤਾਂ ਵਿਚ ਲੱਗੀਆਂ ਵੱਡੀ ਗਿਣਤੀ ਬੰਬੀਆਂ ਨਾਲ ਧਰਤੀ ਹੇਠਲਾ ਪਾਣੀ ਨੂੰ ਖ਼ਤਮ ਕਰਨ ਵਿਚ ਆਪਣੀ ਕੋਈ ਕਸਰ ਨਹੀਂ ਛੱਡ ਰਹੇ |
ਗੋਨਿਆਣਾ, 15 ਮਈ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਇਕ ਮੋਟਰ-ਸਾਈਕਲ ਚਾਲਕ ਨਸ਼ਾ ਤਸਕਰ ਨੂੰ ਇਕ ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ | ਐਸ. ਆਈ. ਹਰਜੀਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਨੇਹੀਆਂ ਵਾਲਾ ਦੀ ਹੱਦ ਅੰਦਰ ...
ਬਠਿੰਡਾ, 15 ਮਈ (ਸੱਤਪਾਲ ਸਿੰਘ ਸਿਵੀਆਂ)- ਬੀਤੇ ਦਿਨੀਂ ਸਥਾਨਕ ਭਾਗੂ ਰੋਡ ਤੋਂ ਇਕ ਲੜਕੀ ਦਾ ਮੋਬਾਈਲ ਖੋਹ ਕੇ ਭੱਜਣ ਵਾਲੇ ਮੋਟਰ-ਸਾਈਕਲ ਸਵਾਰਾਂ ਖ਼ਿਲਾਫ਼ ਆਖ਼ਰ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ | ਇਹ ਘਟਨਾ ਬੀਤੀ 12 ਮਈ ਨੂੰ ...
ਬਠਿੰਡਾ, 15 ਮਈ (ਅਵਤਾਰ ਸਿੰਘ)-ਬੇਰੁਜ਼ਗਾਰ ਲਾਇਨਮੈਨ ਯੂਨੀਅਨ (ਮਾਨ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਰਾਜਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਨਿਕਾਲੀ ਗਈ 3500 ਆਸਾਮੀਆਂ 'ਚ ਹੁਣ ਤੱਕ 2803 ਉਮੀਦਵਾਰਾਂ ਨੂੰ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਹਨ | ਬਾਕੀ 697 ਆਸਾਮੀਆਂ ...
ਬਾਲਿਆਂਵਾਲੀ, 15 ਮਈ (ਕੁਲਦੀਪ ਮਤਵਾਲਾ)- ਕਿਸਾਨ ਅੰਦੋਲਨ ਸਮੇਂ ਦੇਸ਼ ਭਰ 'ਚ ਕਿਸਾਨ-ਮਜਦੂਰ ਏਕਤਾ ਦੇ ਨਾਅਰੇ ਨੇ ਖੇਤੀ ਬਾਰੇ ਬਣਾਏ ਤਿੰਨੇ ਕਾਨੂੰਨਾਂ ਨੂੰ ਵਾਪਸ ਲੈਣਾ ਪਿਆ ਸੀ ਪਰ ਕੁਝ ਹੀ ਸਮੇਂ 'ਚ ਨੌਂਹ ਮਾਸ ਦਾ ਰਿਸ਼ਤਾ ਸਮਝੇ ਜਾਂਦੇ ਖੇਤ ਮਜ਼ਦੂਰ ਅਤੇ ਕਿਸਾਨਾਂ ...
ਬਠਿੰਡਾ, 15 ਮਈ (ਅਵਤਾਰ ਸਿੰਘ)- ਸਥਾਨਕ ਗ੍ਰੀਨ ਸਿਟੀ 'ਚ ਇਕ ਕਾਰ ਬੈਕ ਹੋ ਰਹੀ ਸੀ ਕਿ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ ਅਤੇ ਇਕ ਨੌਜਵਾਨ ਉਸ ਦੀ ਲਪੇਟ 'ਚ ਆ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ | ਜ਼ਖ਼ਮੀ ਨੌਜਵਾਨ ਅਜੈ (19) ਵਾਸੀ ਗ੍ਰੀਨ ਸਿਟੀ ਨੂੰ ਨਿੱਜੀ ਹਸਪਤਾਲ ਦਾਖ਼ਲ ...
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)- ਸੰਤ ਅਤਰ ਸਿੰਘ ਜੀ ਵਲੋਂ ਸਥਾਪਿਤ ਸੰਪਰਦਾਇ ਮਸਤੂਆਣਾ ਅਤੇ ਗੁ: ਬੁੰਗਾ ਮਸਤੂਆਣਾ (ਧਾਰਮਿਕ ਮਹਾਂਵਿਦਿਆਲਾ) ਦੇ ਮੁਖੀ ਰਹੇ ਸੱਚਖੰਡ ਵਾਸੀ ਸੰਤ ਬਾਬਾ ਛੋਟਾ ਸਿੰਘ ਦੀ ਪਹਿਲੀ ਬਰਸੀ ਅੱਜ ਗੁ: ਬੁੰਗਾ ਮਸਤੂਆਣਾ ਸਾਹਿਬ ਵਿਖੇ ...
ਬੱਲੂਆਣਾ, 15 ਮਈ (ਪੱਤਰ ਪ੍ਰੇਰਕ)-ਬਠਿੰਡਾ ਦੇ ਪਿੰਡ ਬੱਲੂਆਣਾ ਦੀ ਐਸ.ਸੀ.ਧਰਮਸ਼ਾਲਾ 'ਚ ਮਜ਼ਦੂਰਾਂ ਦਾ ਵੱਡਾ ਇਕੱਠ ਹੋਇਆ, ਜਿਸ ਵਿਚ ਮਜ਼ਦੂਰਾਂ ਨੇ ਲਿਖਤੀ ਮਤਾ ਪਾਇਆ ਮਤੇ ਸਬੰਧੀ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਸਾਬਕਾ ਸਰਪੰਚ ਅਤੇ ਭਾਰਤੀ ਅੰਬੇਦਕਰ ਮਿਸ਼ਨ ਦੇ ...
ਸੀਂਗੋ ਮੰਡੀ, 15 ਮਈ (ਲੱਕਵਿੰਦਰ ਸ਼ਰਮਾ)-ਸਥਾਨਕ ਕਸਬੇ ਦੇ ਨੇੜਲੇ ਪਿੰਡ ਬਹਿਮਣ ਕੌਰ ਸਿੰਘ ਲਾਗਿਓਾ ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਦੀ ਜਬਰੀ ਕਾਰ ਰੋਕ ਕੇ ਕੁੱਟਮਾਰ ਕਰਕੇ ਅਗਵਾ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਤੇ ਸਥਾਨਕ ਕਸਬੇ ਦੀ ਪੁਲਿਸ ਨੇ ...
ਬਠਿੰਡਾ, 15 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹਰ ਰੋਜ਼ ਵਾਂਗ ਨਸ਼ਾ ਤਸਕਰ ਦਬੋਚੇ ਜਾ ਰਹੇ ਹਨ | ਇਸੇ ਮੁਹਿੰਮ ਤਹਿਤ ਅੱਜ ਪੁਲਿਸ ਵਲੋਂ ਦੋ ਵੱਖ-ਵੱਖ ਤੋਂ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਬੋਚਿਆ ...
ਰਾਮਪੁਰਾ ਫੂਲ, 15 ਮਈ (ਗੁਰਮੇਲ ਸਿੰਘ ਵਿਰਦੀ)-ਨੇੜਲੇ ਪਿੰਡ ਦਿਆਲਪੁਰਾ ਮਿਰਜ਼ੇ ਕਾ ਵਿਖੇ ਸਥਿਤ ਨਿਰਮਲ ਡੇਰਾ ਦੇ ਗੱਦੀ ਨਸ਼ੀਨ ਸੰਤ ਬਾਬਾ ਸੰਤੋਖ ਸਿੰਘ, ਜਿਹੜੇ ਪਿਛਲੇ ਦਿਨੀਂ ਪ੍ਰਲੋਕ ਗਮਨ ਕਰ ਗਏ ਸਨ, ਦੀਆਂ ਅਸਥੀਆਂ ਜਲ ਪ੍ਰਵਾਹ ਕਰਕੇ ਆ ਰਹੇ ਸ਼ਰਧਾਲੂਆਂ 'ਤੇ ...
ਰਾਮਾਂ ਮੰਡੀ, 15 ਮਈ (ਤਰਸੇਮ ਸਿੰਗਲਾ)-ਪਿੰਡ ਕੋਟਬਖਤੂ ਦੀ ਨਹਿਰ ਵਿਚੋਂ ਇਕ ਵਿਅਕਤੀ ਦੀ ਨਗਨ ਹਾਲਤ ਵਿਚ ਲਾਸ਼ ਬਰਾਮਦ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪੁੱਤਰ ਸੇਵਕ ਡੋਗੀਵਾਲ ਰਾਮਸਰਾ ਆਪਣੇ ਕੁਝ ਦੋਸਤਾਂ ਨਾਲ ਜ਼ਿਆਦਾ ਗਰਮੀ ਕਾਰਨ ...
ਰਾਮਾਂ ਮੰਡੀ, 15 ਮਈ (ਗੁਰਪ੍ਰੀਤ ਸਿੰਘ ਅਰੋੜਾ)-ਪਿੰਡ ਮਾਨਵਾਲਾ ਸਟੇਸ਼ਨ ਦੇ ਨਜ਼ਦੀਕ ਰੇਲਗੱਡੀ ਦੇ ਥੱਲੇ ਆਉਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦਾ ਇਕ ਕੰਨ ਕੱਟਿਆ ਗਿਆ ਅਤੇ ਸਿਰ ਵਿਚ ਗੰਭੀਰ ਸੱਟ ਲੱਗੀ, ਜਿਸ ਨੂੰ ਰੇਲ ਗੱਡੀ ਰਾਹੀ ਰਾਮਾਂ ਸਟੇਸ਼ਨ ...
ਬਠਿੰਡਾ, 15 ਮਈ (ਅਵਤਾਰ ਸਿੰਘ)-ਸ਼ਹਿਰ ਦੇ ਸਿਵਲ ਹਸਪਤਾਲ ਅਤੇ ਚਿਲਡਰਨ ਵਾਰਡ 'ਚ ਦਾਖ਼ਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ ਚਲ ਰਹੇ ਲੰਗਰ ਦੇ 19ਵੇਂ ਸਾਲ ਵਿਚ ਪ੍ਰਵੇਸ਼ ਕਰਨ ਦੀ ਖ਼ੁਸ਼ੀ 'ਚ ਨਿਸ਼ਕਾਮ ਸਮਾਜ ਸੇਵੀ ਗੁਰੂ ਅਮਰਦਾਸ ਸਮਾਜ ਸੇਵਾ ਸੰਸਥਾ ਅਤੇ ...
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)-ਸਰਕਾਰ ਬਣਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਦਸੰਬਰ ਵਿਚ ਹੋਣ ਵਾਲੀਆਂ ਸੰਭਾਵੀ ਨਗਰ ਕੌਂਸਲ ਚੋਣਾਂ 'ਤੇ ਨਜ਼ਰ ਰੱਖਦਿਆਂ ਤਲਵੰਡੀ ਸਾਬੋ ਨਗਰ ਅੰਦਰ ਵੀ ਆਪਣੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ | ਇਸੇ ਲੜੀ ਵਿਚ ਅੱਜ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ 'ਚ ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਤੋਂ ਬਾਅਦ ਤੀਜੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੌਰ ਚੱਲ ਰਿਹੈ ਪਰ ਨਸ਼ਿਆਂ ਨੇ ਪੂਰੀ ਤਰ੍ਹਾਂ ਫਨ ਚੁੱਕਿਆ ਹੋਇਆ ਹੈ, ਜਿਸ ਦਾ ਮੱੁਖ ਕਾਰਨ ਇਹੀ ਹੈ ਕਿ ਸਰਕਾਰਾਂ ਕੋਲ ਨਸ਼ੇ ਦੀ ...
ਰਾਮਾਂ ਮੰਡੀ, 15 ਮਈ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੇ ਮਹਾਂਵੀਰ ਜੈਨ ਹਸਪਤਾਲ ਵਿਖੇ ਰੋਟਰੀ ਕਲੱਬ ਵਲੋਂ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਬਠਿੰਡਾ ਅਤੇ ਜੈਨ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ...
ਬਠਿੰਡਾ, 15 ਮਈ (ਅਵਤਾਰ ਸਿੰਘ)- ਨਹਿਰੀ ਵਿਭਾਗ ਦੇ ਮੌਜੂਦਾ ਅਤੇ ਰਿਟਾਇਰਡ ਮੁਲਾਜ਼ਮਾਂ ਸਮੇਤ ਪਟਵਾਰੀਆਂ ਵਲੋਂ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ ਤੋਂ ਚੁਣੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਗੁਰਦੁਆਰਾ ਸਾਹਿਬ ...
ਲੱਕਵਿੰਦਰ ਸ਼ਰਮਾ- ਸੀਂਗੋ ਮੰਡੀ, 15 ਮਈ-ਸਥਾਨਕ ਕਸਬੇ ਦੇ ਲੋਕ ਬੇਸ਼ੱਕ ਅਨੇਕਾਂ ਮੁਸ਼ਕਿਲਾਂ ਨਾਲ ਦੋ ਚਾਰ ਹੋ ਰਹੇ ਹਨ ਪਰ ਮੁੱਖ ਤੌਰ ਤੇ ਇਲਾਕੇ 'ਚ ਸਿਹਤ ਸਹੂਲਤਾਂ ਦੀ ਭਾਰੀ ਕਮੀ ਤੇ ਨਹਿਰੀ ਪਾਣੀ ਦੀ ਘਾਟ ਲੋਕਾਂ ਦੇ ਮੁੱਖ ਮਸਲੇ ਹਨ | ਖੇਤਰ ਦੇ ਭਾਖੜਾ ਨਾਲ ਲੱਗਦੇ ...
ਲੱਕਵਿੰਦਰ ਸ਼ਰਮਾ- ਸੀਂਗੋ ਮੰਡੀ, 15 ਮਈ-ਸਥਾਨਕ ਕਸਬੇ ਦੇ ਲੋਕ ਬੇਸ਼ੱਕ ਅਨੇਕਾਂ ਮੁਸ਼ਕਿਲਾਂ ਨਾਲ ਦੋ ਚਾਰ ਹੋ ਰਹੇ ਹਨ ਪਰ ਮੁੱਖ ਤੌਰ ਤੇ ਇਲਾਕੇ 'ਚ ਸਿਹਤ ਸਹੂਲਤਾਂ ਦੀ ਭਾਰੀ ਕਮੀ ਤੇ ਨਹਿਰੀ ਪਾਣੀ ਦੀ ਘਾਟ ਲੋਕਾਂ ਦੇ ਮੁੱਖ ਮਸਲੇ ਹਨ | ਖੇਤਰ ਦੇ ਭਾਖੜਾ ਨਾਲ ਲੱਗਦੇ ...
ਚਾਉਕੇ/ਮਹਿਰਾਜ, 15 ਮਈ (ਮਨਜੀਤ ਸਿੰਘ ਘੜੈਲੀ, ਸੁਖਪਾਲ ਮਹਿਰਾਜ)-ਇਫ਼ਕੋ ਦੇ ਡਾਇਰੈਕਟਰ ਅਤੇ ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਦੇ ਮਾਤਾ ਸਰਦਾਰਨੀ ਵਸਿੰਦਰ ਕੌਰ ਨਕੱਈ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਿਸ਼ਾਹੀ ...
ਬਠਿੰਡਾ, 15 ਮਈ (ਸਟਾਫ਼ ਰਿਪੋਰਟਰ)- ਕਦੇ ਡੀ.ਏ.ਵੀ. ਕਾਲਜ, ਬਠਿੰਡਾ ਲਈ ਖੇਡ ਮੈਦਾਨਾਂ ਵਿਚ ਕਬੱਡੀਆਂ ਪਾਉਣ ਵਾਲਾ ਧਾਵੀ ਬਖ਼ਸ਼ੀਸ਼ ਸਿੰਘ ਹੁਣ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਦੌੜ ਲਗਾਉਂਦਾ ਨਜ਼ਰ ਆਏਗਾ | ਮਾਲਵਾ ਖ਼ਿੱਤੇ ਨਾਲ ਸਬੰਧਿਤ ਬਖ਼ਸ਼ੀਸ਼ ਪਹਿਲਾ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ (ਇਕ ਮੋਹਰੀ ਬੀ-ਸਕੂਲ) ਨੇ ਬੀ-ਸਕੂਲ ਬੁੱਲਜ (ਇਕ ਆਈ.ਐਸ.ਓ. ਪ੍ਰਮਾਣਿਤ ਕੰਪਨੀ) ਦੇ ਨਾਲ ਇਕ ਐਮ.ਓ.ਯੂ ਦਸਤਖ਼ਤ ਕਰਨ ਲਈ ਸਮਾਰੋਹ ਦਾ ਆਯੋਜਨ ਕੀਤਾ | ਇਸ ਸਮਾਰੋਹ ...
ਰਾਮਾਂ ਮੰਡੀ, 15 ਮਈ (ਤਰਸੇਮ ਸਿੰਗਲਾ)-ਡੇਰਾ ਸਿੱਧ ਬਾਬਾ ਹੀਰਾ ਦਾਸ ਜੀ ਪਿੰਡ ਜੱਜਲ ਵਿਖੇ ਸੰਤ ਬਾਬਾ ਹੀਰਾ ਦਾਸ ਜੀ ਦੀ 13ਵੀਂ ਸਾਲਾਨਾ ਬਰਸੀ ਦੇ ਸਬੰਧ ਵਿਚ 5 ਸ਼੍ਰੀ ਅਖੰਡ ਪਾਠਾਂ ਦੇ ਪ੍ਰਕਾਸ਼ ਕਰਕੇ ਭੋਗ ਪਾਏ ਪਏ | ਸਮਾਗਮ 'ਚ ਦੂਰ ਨੇੜਿਓਾ ਵੱਖ-ਵੱਖ ਡੇਰਿਆਂ ਦੇ ਸੰਤ ...
ਬੁਢਲਾਡਾ, 15 ਮਈ (ਸੁਨੀਲ ਮਨਚੰਦਾ)-ਸਥਾਨਕ ਇੰਦਰਾ ਕਾਂਗਰਸ ਭਵਨ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਕਾਂਗਰਸੀ ਆਗੂ ਡਾ. ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਹੋਈ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹਲਕਾ ਵਿਧਾਇਕ ਦੀ ਦਖ਼ਲਅੰਦਾਜ਼ੀ ਸਦਕਾ ਸ਼ਹਿਰ ...
ਬੁਢਲਾਡਾ, 15 ਮਈ (ਰਾਹੀ)-ਗੁਰਦਾਸੀ ਦੇਵੀ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਵਲੋਂ ਸਥਾਨਕ ਜੀ.ਆਈ.ਐਮ.ਟੀ. ਕਾਲਜ ਵਿਖੇ 10 ਦਿਨਾਂ ਕੁਦਰਤੀ ਇਲਾਜ ਵਿਧੀ ਕੈਂਪ ਦੀ ਹੋਈ ਸ਼ੁਰੂਆਤ ਦੇ ਪਹਿਲੇ ਦਿਨ ਵੱਖ-ਵੱਖ ਰੋਗਾਂ ਦੇ ਸੈਂਕੜੇ ਮਰੀਜ਼ਾਂ ਨੇ ਲਾਭ ਉਠਾਇਆ ਹੈ | ਜਾਣਕਾਰੀ ...
ਝੁਨੀਰ, 15 ਮਈ (ਨਿ. ਪ. ਪ.)-ਨੇੜਲੇ ਪਿੰਡ ਲਖਮੀਰਵਾਲਾ ਵਿਖੇ ਕੇਂਦਰ ਸਰਕਾਰ ਵਲੋਂ ਭੇਜੇ ਫ਼ੌਜ ਦੇ ਨੁਮਾਇੰਦੇ ਰਾਹੀਂ ਸ਼ਹੀਦ ਸੁਖਦਿਆਲ ਸਿੰਘ ਦੀ ਪਤਨੀ ਰਣਜੀਤ ਕੌਰ ਅਤੇ ਬੇਟੀ ਦਾ ਮਾਣ ਪੱਤਰ ਦੇ ਕੇ ਸਨਮਾਨ ਕੀਤਾ ਗਿਆ | ਅਵਤਾਰ ਸਿੰਘ ਅੱਕਾਂਵਾਲੀ ਨੇ ਦੱਸਿਆ ਕਿ ਸਾਲ 1994 ...
ਮਾਨਸਾ, 15 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਲੂ ਤੋਂ ਬਚਣ ਲਈ ਬਿਨਾਂ ਕੰਮ ਤੋਂ ਬਾਹਰ ਰਹਿਣ ਦੀ ਬਜਾਏ ਲੋਕ ਘਰਾਂ 'ਚ ਰਹਿਣ ਨੂੰ ਤਰਜ਼ੀਹ ਦੇਣ | ਇਹ ਪ੍ਰਗਟਾਵਾ ਇੱਥੇ ਡਾ. ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਿਹਤ ਬਲਾਕ ਖਿਆਲਾ ਕਲਾਂ ਨੇ ਕਰਦਿਆਂ ਦੱਸਿਆ ਕਿ ਮੌਸਮ ਦੇ ...
ਸਵਰਨ ਸਿੰਘ ਰਾਹੀ ਬੁਢਲਾਡਾ, 15 ਮਈ-ਇਸ ਖੇਤਰ ਅੰਦਰਲੇ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਰ ਕੇ ਆਉਂਦੇ ਬਰਸਾਤੀ ਮੌਸਮ 'ਚ ਇਹ ਕਈ ਪਿੰਡਾਂ ਲਈ ਖ਼ਤਰਾ ਬਣ ਸਕਦੀ ਹੈ | ਪਿਛਲੇ ਸਮਿਆਂ 'ਚ ਇਸ ਦਾ ਸੰਤਾਪ ਭੋਗ ਚੁੱਕੇ ਲੋਕਾਂ ਦਾ ਕਹਿਣਾ ਹੈ ਕਿ ਨਿਕਾਸੀ ਨਾਲਿਆਂ 'ਚ ਉੱਗੀ ...
ਮਹਿਰਾਜ/ਚਾਉਕੇ, 15 ਮਈ (ਸੁਖਪਾਲ ਮਹਿਰਾਜ, ਮਨਜੀਤ ਸਿੰਘ ਘੜੈਲੀ)-ਇਫ਼ਕੋ ਦੇ ਡਾਇਰੈਕਟਰ ਅਤੇ ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਦੇ ਮਾਤਾ ਜੀ ਸਵ: ਵਸਿੰਦਰ ਕੌਰ ਨਕੱਈ ਦੇ ਸ਼ਰਧਾਂਜਲੀ ਸਮਾਗਮ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਸੰਤ ਜਰਨੈਲ ਸਿੰਘ ...
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)-ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਬਾ ਦੇ ਇੱਕ ਇਲਾਕੇ ਵਿਚ ਅੱਜ ਦੋ ਸਿੱਖ ਵਿਅਕਤੀਆਂ ਦਾ ਕਤਲ ਕਰਨ ਦੀ ਘਟਨਾ ਦਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁਖੀ ਸ਼੍ਰੋਮਣੀ ...
ਮਹਿਰਾਜ, 15 ਮਈ (ਸੁਖਪਾਲ ਮਹਿਰਾਜ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਵਿਚ ਬਾਬਾ ਕਾਲਾ ਪਬਲਿਕ ਹਾਈ ਸਕੂਲ ਮਹਿਰਾਜ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਕੂਲ ਪਿ੍ੰਸੀਪਲ ...
ਰਾਮਾਂ ਮੰਡੀ, 15 ਮਈ (ਤਰਸੇਮ ਸਿੰਗਲਾ)-ਸਥਾਨਕ ਮਾਂ ਕਾਲੀ ਜਾਗਰਣ ਕਮੇਟੀ ਵੱਲੋਂ ਬਾਲਮੀਕ ਸਮਾਜ ਦੇ ਸਹਿਯੋਗ ਨਾਲ ਬੀਤੀ ਰਾਤ ਕਮਾਲੂ ਰੋਡ ਕੱਚਾ ਵਾਸ ਵਿਖੇ ਸ਼੍ਰੀ ਮਹਾਂਕਾਲੀ ਮਾਤਾ ਦਾ ਪਹਿਲਾ ਵਿਸ਼ਾਲ ਜਾਗਰਣ ਕਰਵਾਇਆ ਗਿਆ | ਇਸ ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕਾ ...
ਅਮਰਗੜ੍ਹ, 15 ਮਈ (ਜਤਿੰਦਰ ਮੰਨਵੀ)- ਇਲਾਕੇ 'ਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ 'ਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਆਮ ਲੋਕ ਚਿੰਤਤ ਦਿਖਾਈ ਦੇ ਰਹੇ ਹਨ | ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਨੇੜਲੇ ਪਿੰਡ ਸਲਾਰ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਚੋਰ ਵਲੋਂ ਜਿੰਦੇ ...
ਖਨੌਰੀ, 15 ਮਈ (ਰਾਜੇਸ਼ ਕੁਮਾਰ)- ਨੇੜਲੇ ਪਿੰਡ ਗੁਲਾੜ੍ਹੀ ਦੇ ਸਰਕਾਰੀ ਹਾਈ ਸਕੂਲ ਦੀ ਯੋਗਾ ਟੀਮ ਨੇ ਜ਼ਿਲ੍ਹਾ ਸੰਗਰੂਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਕੰਪਿਊਟਰ ਅਧਿਆਪਕ ਸੀ ਸਤਿਆਵਾਨ ਨੇ ਦੱਸਿਆ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਹੇਠ ਡੀ.ਈ.ਓ. (ਸੈਸਿ) ਸ. ...
ਸੰਗਰੂਰ, 15 ਮਈ (ਦਮਨਜੀਤ ਸਿੰਘ)- ਸਥਾਨਕ ਮੁਹੱਲਾ ਮੈਗਜੀਨ ਵਿਖੇ ਜੈ ਜਵਾਲਾ ਸੇਵਾ ਸੰਮਤੀ ਵਲੋਂ ਇਸ ਸਾਲ ਵੀ ਸਰਬੱਤ ਦੇ ਭਲੇ ਲਈ ਮਹਾਂਮਾਈ ਦਾ ਵਿਸ਼ਾਲ ਜਾਗਰਣ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਪ੍ਰਧਾਨ ਬਰਿਜ ਮੋਹਨ ਬਿੱਟੂ, ਜਰਨਲ ਸਕੱਤਰ ਹਰੀ ਕਿ੍ਸ਼ਨ ...
ਮਲੇਰਕੋਟਲਾ, 15 ਮਈ (ਪਰਮਜੀਤ ਸਿੰਘ ਕੁਠਾਲਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਦੇ ਵੱਡੇ ਭੈਣ ਤੇ ਸੇਵਾ-ਮੁਕਤ ਖੇਤੀ ਬਾੜੀ ਅਫ਼ਸਰ ਡਾ. ਹਰਜਿੰਦਰ ਸਿੰਘ ਢਿੱਲੋਂ ਦੇ ਪਤਨੀ ਬੀਬੀ ਲਖਬੀਰ ਕੌਰ ਢਿੱਲੋਂ ਨਮਿਤ ਅੱਜ ...
ਧਰਮਗੜ੍ਹ, 15 ਮਈ (ਗੁਰਜੀਤ ਸਿੰਘ ਚਹਿਲ)- ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਵਲੋਂ ਪੁੱਜੀ ਟੀਮ ਦੀ ਹਾਜ਼ਰੀ 'ਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ | ਮੁੱਖ ਮੰਤਰੀ ਭਗਵੰਤ ਮਾਨ ਦੇ ...
ਚੀਮਾ ਮੰਡੀ, 15 ਮਈ (ਜਗਰਾਜ ਮਾਨ)- ਜਗਤਜੀਤ ਗਰੁੱਪ ਚੀਮਾ ਹਮੇਸ਼ਾ ਹੀ ਸਮਾਜਿਕ ਕੰਮਾਂ ਵਿਚ ਪਹਿਲਕਦਮੀ ਕਰਦਾ ਆ ਰਿਹਾ ਹੈ | ਜਗਤਜੀਤ ਦੀ ਮਸ਼ੀਨਰੀ ਇਸ ਤਕਨੀਕ ਸਦਕਾ ਪੂਰੀ ਦੁਨੀਆ ਵਿਚ ਮਸ਼ਹੂਰ ਹੈ | ਜਗਤਜੀਤ ਡੀ.ਐਸ.ਆਰ. ਮਸ਼ੀਨ ਝੋਨੇ ਦੀ ਸਿੱਧੀ ਬਿਜਾਈ ਲਈ ਪੂਰੀ ਤਰਾਂ ...
ਮੂਨਕ, 15 ਮਈ (ਪ੍ਰਵੀਨ ਮਦਾਨ)- ਗੁਰੂ ਨਾਨਕ ਨਗਰ ਸਬਡਵੀਜ਼ਨ ਮੂਨਕ ਦੇ ਕੁਲਵਿੰਦਰ ਸਿੰਘ ਜੋ ਖ਼ਾਲਸਾ ਕਾਲਜ ਪਟਿਆਲਾ ਦਾ ਵਿਦਿਆਰਥੀ ਹੈ, ਨੇ ਤੀਰ-ਅੰਦਾਜ਼ੀ ਵਿਚ ਸੋਨ ਤਗਮਾ ਹਾਸਲ ਕਰਦਿਆਂ ਆਪਣੇ ਪਰਿਵਾਰ ਅਤੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ | ਪਿਛਲੇ ਦਿਨੀਂ ...
ਚੀਮਾ ਮੰਡੀ, 15 ਮਈ (ਜਸਵਿੰਦਰ ਸਿੰਘ ਸ਼ੇਰੋਂ)- ਸਥਾਨਕ ਪ੍ਰਾਇਮਰੀ ਸਕੂਲ ਮਾਨਾਂ ਪੱਤੀ ਵਿਖੇ ਸਕੂਲ਼ ਦੀ ਦਿੱਖ ਨੂੰ ਸਵਾਰਨ ਲਈ ਜਗਤਜੀਤ ਗਰੁੱਪ ਚੀਮਾ ਦੇ ਐਮ.ਡੀ. ਜਗਤਜੀਤ ਸਿੰਘ ਵਲੋਂ ਸਕੂਲ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਜਗਤਜੀਤ ਸਿੰਘ ...
ਸੰਗਰੂਰ, 15 ਮਈ (ਧੀਰਜ ਪਸ਼ੌਰੀਆ)- ਮਾਇਕਰੋ ਸੋਲਰ ਪੋ੍ਰਜੈਕਟ ਜਿਨ੍ਹਾਂ ਨੰੂ ਲੋਕ ਆਪਣੀਆਂ ਛੱਤਾਂ 'ਤੇ ਲਗਾ ਕੇ ਬਿਜਲੀ ਬਿਲ ਦੀ ਬੱਚਤ ਕਰ ਰਹੇ ਹਨ, ਸੰਬੰਧੀ ਸਮਾਜ ਚਿੰਤਕਾਂ ਜਿਨ੍ਹਾਂ 'ਚੋਂ ਜ਼ਿਆਦਾਤਰ ਪਾਵਰਕਾਮ ਵਿਚ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ, ਨੇ ...
ਲਹਿਰਾਗਾਗਾ, 15 ਮਈ (ਅਸ਼ੋਕ ਗਰਗ)- 'ਆਪ' ਦੇ ਹਲਕਾ ਵਿਧਾਇਕ ਬਰਿੰਦਰ ਗੋਇਲ ਦੇ ਦਫ਼ਤਰ ਵਿਖੇ ਲੋਕਾਂ ਦੀ ਸਹੂਲਤ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਜਿਸ ਵਿਚ ਮਨੀ ਗੋਇਲ ਖਨੌਰੀ ਨੇ ਲੋਕਾਂ ਦੇ ਆਧਾਰ ਕਾਰਡਾਂ ਵਿਚ ਦਰੁਸਤੀ ਅਤੇ ਨਵੇਂ ਆਧਾਰ ਕਾਰਡ ਬਿਨ੍ਹਾਂ ਕਿਸੇ ਖਰਚੇ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX