ਸ੍ਰੀ ਦਸਮੇਸ਼ ਸਕੂਲ ਕਾਦੀਆਂ ਦੀ ਜਮਾਤ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਬਟਾਲਾ, 6 ਜੁਲਾਈ (ਕਾਹਲੋਂ)- ਬੋਰਡ ਵਲੋਂ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜੇ ਵਿਚ ਸ਼੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਦੀ ਵਿਦਿਆਰਥੀ ਸੁਖਰਾਜ ਕੌਰ ਤੇ ਜਗਦੀਪ ਸਿੰਘ ਨੇ ਸਕੂਲ 'ਚੋਂ 91.38 ਫੀਸਦੀ ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮਿਹਨਤ ਸਦਕਾ ਬੋਰਡ ਨਤੀਜਾ ਸੌ ਫੀਸਦੀ ਰਿਹਾ ਜਿਸ ਵਿਚ ਸੁਖਮਨਪ੍ਰੀਤ ਕੌਰ ਨੇ 91.08 ਫੀਸਦੀ, ਮੰਕਰਨਦੀਪ ਸਿੰਘ ਨੇ 90.92 ਫੀਸਦੀ, ਹਰਮਨਪ੍ਰੀਤ ਕੌਰ ਨੇ 90.77 ਫੀਸਦੀ, ਦਿਲਦੀਪ ਸਿੰਘ ਨੇ 90.46 ਫੀਸਦੀ, ਆਫੀਆ ਸਮਰ ਨੇ 89.69 ਫੀਸਦੀ, ਸਹਿਜਪਾਲ ਸਿੰਘ ਨੇ 89.54 ਫੀਸਦੀ, ਵਿਸ਼ਵਜੀਤ ਕੌਰ, ਤਰਨਬੀਰ ਕੌਰ, ਰਾਜਵੀਰ ਸਿੰਘ, ਲਵਪ੍ਰੀਤ ਸਿੰਘ ਨੇ 89.23 ਫੀਸਦੀ, ਮਹਿਕਪ੍ਰੀਤ ਕੌਰ ਨੇ 89.08 ਫੀਸਦੀ ਤੇ ਜੋਧਬੀਰ ਸਿੰਘ ਨੇ 88.92 ਫੀਸਦੀ ਨੰਬਰ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਬਾਕੀ ਸਭ ਵਿਦਿਆਰਥੀਆਂ ਨੇ ਫਸਟ ਡਵੀਜ਼ਨ ਵਿਚ ਰਹਿ ਕੇ ਅੰਕ ਪ੍ਰਾਪਤ ਕੀਤੇ | ਅੱਵਲ ਰਹੇ ਵਿਦਿਆਰਥੀਆਂ ਨੂੰ ਡਾਇਰੈਕਟਰ ਮੈਡਮ ਪਰਮਜੀਤ ਕੌਰ ਸੰਧੂ ਨੇ ਵਧਾਈ ਦਿੱਤੀ ਤੇ ਹੋਰ ਮਿਹਨਤ ਕਰ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਪ ਪਿ੍ੰਸਿਪਲ ਸ਼ਾਲੂ ਮਹਾਜਨ, ਕੁਲਦੀਪ ਕੌਰ, ਹੀਨਾ ਸ਼ਰਮਾ ਪੂਜਾ ਗੁਪਤਾ, ਜਗਤਾਰ ਸਿੰਘ, ਸੁਨੀਲ ਠਾਕੁਰ, ਮਨਦੀਪ ਕੌਰ, ਪਰਮਬੀਰ ਕੌਰ ਆਦਿ ਹਾਜ਼ਰ ਸਨ |
ਆਗਿਆਵੰਤੀ ਮਰਵਾਹਾ ਸਕੂਲ ਨੇੇ ਦਸਵੀਂ ਸ਼ੇ੍ਰਣੀ ਦੀ ਪ੍ਰੀਖਿਆ 'ਚੋਂ ਮਾਰੀ ਬਾਜ਼ੀ
ਬਟਾਲਾ, (ਕਾਹਲੋਂ)- ਆਗਿਆਵੰਤੀ ਮਰਵਾਹਾ ਡੀ.ਏ.ਵੀ. ਸ.ਸ. ਸਕੂਲ ਚੰਦਰ ਨਗਰ ਦੀ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ | ਦਸਵੀਂ ਵਿਚੋਂ 10 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ 24 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਮਾਨਵੀ 96.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਬਟਾਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਸਰੁਚੀ 94.4 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਦੂਸਰਾ ਅਤੇ ਰਾਖੀ ਨੇ 93.6 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸ਼ਿਵਾਂਗੀ ਨੇ 93.3 ਫ਼ੀਸਦੀ, ਪ੍ਰਥਮ ਨੇ 93.2 ਫ਼ੀਸਦੀ, ਸਨਮੀਤ ਕੌਰ ਅਤੇ ਸੁਖਜਿੰਦਰ ਸਿੰਘ ਨੇ 92.1, ਰਘੂਵੰਸ਼ ਮਹਾਜਨ ਨੇ 92 ਫ਼ੀਸਦੀ, ਮਨਪ੍ਰੀਤ ਕੌਰ 91.2 ਫ਼ੀਸਦੀ, ਰਜਨੀ ਹਾਂਡਾ ਨੇ 90.4 ਫ਼ੀਸਦੀ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਨਰੇਸ਼ ਮਹਾਜਨ, ਮੈਨੇਜਰ ਡਾ. ਸ੍ਰੀਮਤੀ ਅਜੈ ਸਰੀਨ ਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਅੰਜੂ ਵਰਮਾ ਨੇ ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਜੀ.ਐੱਸ. ਬਾਜਵਾ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਬਟਾਲਾ, (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜੇ ਵਿਚ ਐੱਸ.ਜੀ.ਐੱਸ. ਬਾਜਵਾ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਅਨੀਤਾ ਬਾਜਵਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਕ੍ਰਮਵਾਰ ਹਰਪ੍ਰੀਤ ਕੌਰ 89 ਫ਼ੀਸਦੀ, ਸਨੇਹਾ 88.5 ਫ਼ੀਸਦੀ, ਕਰਮਬੀਰ 88.4 ਫ਼ੀਸਦੀ ਅਤੇ ਬਿਕਰਮ ਨਰਾਇਣ 88 ਫ਼ੀਸਦੀ ਅੰਕ ਲੈ ਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਦੇ ਡਾਇਰੈਕਟਰ ਡਾ. ਰਾਜੇਸ਼ ਸ਼ਰਮਾ ਨੇ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸਕੂਲ 'ਚ ਵਿਦਿਆਰਥੀਆਂ ਨੂੰ ਵਧੀਆ ਅਤੇ ਘੱਟ ਖ਼ਰਚ 'ਤੇ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ |
ਗੁਰਦਾਸਪੁਰ, (ਆਰਿਫ਼)-ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਔਜਲਾ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਕੂਲ ਦੇ ਮੈਨੇਜਰ ਜਗਤਾਰ ਸਿੰਘ ਸਿੱਧੂ ਤੇ ਪਿ੍ੰਸੀਪਲ ਕੰਵਲਜੀਤ ਕੌਰ ਸਿੱਧੂ ਨੇ ਦੱਸਿਆ ਕਿ ਗੁਰਕੋਮਲ ਕੌਰ ਨੇ 96 ਫ਼ੀਸਦੀ ਅੰਕ ਲੈ ਕੇ ਪਹਿਲਾ, ...
ਗੁਰਦਾਸਪੁਰ, 6 ਜੁਲਾਈ (ਭਾਗਦੀਪ ਸਿੰਘ ਗੋਰਾਇਆ)- ਪਿਛਲੇ ਦਿਨੀਂ ਭਾਟੀਆ ਹਸਪਤਾਲ ਵਿਖੇ ਇਕ ਸਰਕਾਰੀ ਅਧਿਆਪਕਾ ਦੀ ਹੋਈ ਮੌਤ ਦੇ ਸਬੰਧ ਵਿਚ ਅੱਜ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਹੋਰ ਵਰਗ ਦੇ ਲੋਕਾਂ ਵਲੋਂ ਸੁੱਕਾ ਤਲਾਅ ਵਿਖੇ ਇਕੱਤਰ ਹੋ ਕੇ ...
ਬਟਾਲਾ, 6 ਜੁਲਾਈ (ਬੁੱਟਰ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2022 'ਚ ਲਈਆਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ 'ਚੋਂ ਸਥਾਨਕ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੁਸਹਿਰਾ ਗਰਾਉਂਡ ਬਟਾਲਾ ਦਾ ਨਤੀਜਾ ਸ਼ਾਨਦਾਰ ਰਿਹਾ | ਆਰਟਸ ਗਰੁੱਪ ...
ਗੁਰੂ ਨਾਨਕ ਪਬਲਿਕ ਹਾਈ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੀ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ
ਨੌਸ਼ਹਿਰਾ ਮੱਝਾ ਸਿੰਘ, 6 ਜੁਲਾਈ (ਤਰਾਨਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਗੁਰੂ ਨਾਨਕ ਪਬਲਿਕ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੇ ...
ਨਿੱਕੇ ਘੁੰਮਣ, 6 ਜੁਲਾਈ (ਸਤਬੀਰ ਸਿੰਘ ਘੁੰਮਣ)-ਪੁਲਿਸ ਥਾਣਾ ਘੁੰਮਣ ਕਲਾਂ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਥਾਣਾ ਘੁੰਮਣ ਕਲਾਂ ਦੇ ਮੁੱਖ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਹਰਪਾਲ ਸਿੰਘ ਆਧਾਰਿਤ ਪੁਲਿਸ ਪਾਰਟੀ ਨੇ ...
ਪੁਰਾਣਾ ਸ਼ਾਲਾ, 6 ਜੁਲਾਈ (ਅਸ਼ੋਕ ਸ਼ਰਮਾ)- ਪਿਛਲੇ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਨਾਲ ਲੋਕਾਂ ਦਾ ਜੀਵਨ ਦੁੱਭਰ ਹੋਇਆ ਸੀ | ਬਜ਼ੁਰਗ ਅਤੇ ਬੱਚਿਆਂ ਤੋਂ ਇਲਾਵਾ ਪਸ਼ੂ ਵੀ ਕਾਫ਼ੀ ਬਿਮਾਰ ਹੋ ਰਹੇ ਸਨ | ਅੱਜ ਸਵੇਰੇ ਤੜਕੇ ਪਏ ਮਾਮੂਲੀ ਜਿਹੇ ਮੀਂਹ ਨੇ ਗਰਮੀ ਤੋਂ ...
ਘੁਮਾਣ, 6 ਜੁਲਾਈ (ਬੰਮਰਾਹ)-ਘੁਮਾਣ ਤੋਂ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਫੌਜ ਦਾ ਲੈਫਟੀਨੈਂਟ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ | ਲੈਫਟੀਨੈਂਟ ਪਵਿੱਤਰਪਾਲ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਪਿੰਡ ਮਾੜੀ ਬੁੱਚਿਆਂ ਨੇ ਦੱਸਿਆ ਕਿ ਉਨ੍ਹਾਂ ਦਾ ...
ਬਟਾਲਾ, 6 ਜੁਲਾਈ (ਕਾਹਲੋਂ)- ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਾਵਰਕਾਮ ਟਰਾਸਕੋ) ਪੰਜਾਬ ਦੇ ਪ੍ਰਧਾਨ ਸ: ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਇਕ ਵਫਦ ਪੀ.ਐਡ.ਐਮ. ਸਰਕਲ ਅੰਮਿ੍ਤਸਰ ਦੇ ਉਪ ਮੁੱਖ ਇੰਜ: ਸ: ਜਗਜੀਤ ਸਿੰਘ ਨੂੰ ਉਨ੍ਹਾਂ ਦੇ ...
ਧਾਰੀਵਾਲ, 6 ਜੁਲਾਈ (ਸਵਰਨ ਸਿੰਘ)- ਇਥੋਂ ਨਜ਼ਦੀਕੀ ਪਿੰਡ ਖੁੰਡਾ ਵਿਖੇ ਕਿਲੇ ਵਾਲੇ ਸਰਦਾਰ ਜਗਜੀਤਪਾਲ ਸਿੰਘ ਲਾਲੀ ਖੁੰਡਾ ਸਾਬਕਾ ਚੇਅਰਮੈਨ ਦੀ ਹੋਈ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਵੱਖ-ਵੱਖ ਆਗੂਆਂ ਨੇ ਘਰ ਪਹੁੰਚ ਕੇ ਅਫਸੋਸ ਕੀਤਾ ਹੈ ਜਿਸ ਵਿਚ ਪੰਜਾਬ ਵਿਧਾਨ ...
ਘੁਮਾਣ, 6 ਜੁਲਾਈ (ਬਾਵਾ, ਬੰਮਰਾਹ)- ਬਲੱਡ ਬੈਂਕਾਂ ਵਿਚੋਂ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਸੰਤ ਨਿਰੰਕਾਰੀ ਮਿਸ਼ਨ ਵਲੋਂ ਸੰਤ ਨਿਰੰਕਾਰੀ ਸਤਿਸੰਗ ਭਵਨ ਘੁਮਾਣ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਇਸ ਦਾ ਉਦਘਾਟਨ ਪ੍ਰੋਫ਼ੈਸਰ ਰਾਜ ਸੇਠੀ ਨੇ ਕੀਤਾ | ਕੈਂਪ ਵਿਚ ਮਿਸ਼ਨ ...
ਕਾਦੀਆਂ, 6 ਜੁਲਾਈ (ਯਾਦਵਿੰਦਰ ਸਿੰਘ)-ਲੜਕੀ ਨੂੰ ਅਗਵਾ ਕਰਨ ਵਾਲੇ ਇਕ ਨੌਜਵਾਨ ਖਿਲਾਫ਼ ਕਾਦੀਆਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਕਾਦੀਆਂ ਦੇ ਇਕ ਸਕੂਲ ਵਿਚ ਪੜ੍ਹਦੀ ਹੈ ਤੇ ਉਹ 4 ...
ਹਰਚੋਵਾਲ, 6 ਜੁਲਾਈ (ਰਣਜੋਧ ਸਿੰਘ ਭਾਮ/ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਸਰਕਾਰੀ ਹਾਈ ਸਕੂਲ ਭਾਮ ਦੀ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਮੁੱਖ ਅਧਿਆਪਕ ਕੁਲਭੂਸ਼ਨ ਸਲੋਤਰਾ ਤੇ ਸੀਨੀਅਰ ਅਧਿਆਪਕ ...
ਬਟਾਲਾ, 6 ਜੁਲਾਈ (ਕਾਹਲੋਂ)- ਸੈਂਟਰਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੇ ਵਿਦਿਆਰਥੀਆਂ, ਅਧਿਆਪਕਾਂ, ਪ੍ਰਸ਼ਾਸਕਾਂ ਤੇ ਪ੍ਰਬੰਧਕੀ ਕਮੇਟੀ ਬਾਬਾ ਨਾਮਦੇਵ ਐਜੂਕੇਸ਼ਨਲ ਸੁਸਾਇਟੀ ਵਲੋਂ ਨਵੇਂ ਵਿਦਿਅਕ ਸੈਸ਼ਨ 2022-23 ਦੀ ਸਫ਼ਲ ਪ੍ਰਾਰੰਭਤਾ ਲਈ ਅਖੰਡ ਪਾਠ ਦੀ ...
ਫਤਹਿਗੜ੍ਹ ਚੂੜੀਆਂ, 6 ਜੁਲਾਈ (ਧਰਮਿੰਦਰ ਸਿੰਘ ਬਾਠ)- ਐਡਵੋਕੇਟ ਨਵਤੇਜ ਸਿੰਘ ਰੰਧਾਵਾ ਦੇ ਪਿਤਾ ਅਤੇ ਨਗਰ ਕੌਸਲ ਫਤਹਿਗੜ੍ਹ ਚੂੜੀਆਂ ਰਜਵੰਤ ਕੌਰ ਦੇ ਸਹੁਰਾ ਸਾਹਿਬ ਸੇਵਾ ਮੁਕਤ ਡੀ.ਐੱਸ.ਪੀ. ਪੂਰਨ ਸਿੰਘ ਰੰਧਾਵਾ ਫਤਹਿਗੜ੍ਹ ਚੂੜੀਆਂ ਦਾ ਬੀਤੇ ਦਿਨੀ ਦਿਹਾਂਤ ਹੋ ...
ਘੁਮਾਣ, 6 ਜੁਲਾਈ (ਬੰਮਰਾਹ)- ਘੁਮਾਣ ਵਿਖੇ ਪੰਚਾਇਤ ਵਲੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਣਾਏ ਜਾ ਰਹੇ ਪੰਚਾਇਤ ਘਰ ਦੀ ਇਮਾਰਤ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਇਮਾਰਤ ਦੇ ਚੱਲ ਰਹੇ ਕੰਮ ਨੂੰ ਦੇਖਣ ...
ਘੁਮਾਣ, 6 ਜੁਲਾਈ (ਬੰਮਰਾਹ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਬਾਬਾ ਨਾਂਗਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੋਮਾ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਪਿ੍ੰਸੀਪਲ ਹਰਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਸਾਰੇ ...
ਕਾਦੀਆਂ, 6 ਜੁਲਾਈ (ਯਾਦਵਿੰਦਰ ਸਿੰਘ)- ਕਹਿੰਦੇ ਹਨ ਕਿ ਪਿਆਰ ਵਿਚ ਕੋਈ ਜਾਤ ਨਹੀਂ ਤੇ ਨਾ ਹੀ ਇਸ ਦੀ ਕੋਈ ਸਰਹੱਦ ਹੁੰਦੀ ਹੈ | ਇਹ ਗੱਲ ਉਦੋਂ ਸੱਚ ਸਾਬਤ ਹੋਈ, ਜਦੋਂ ਮੀਡੀਆ ਦੀ ਕੋਸ਼ਿਸ਼ਾਂ ਦੀ ਬਦੌਲਤ ਲਾਹੌਰ ਦੀ ਰਹਿਣ ਵਾਲੀ ਕਿ੍ਸ਼ਚੀਅਨ ਲੜਕੀ ਸ਼ਮਾਇਲਾ, ਜਲੰਧਰ ਦੇ ...
ਧਾਰੀਵਾਲ, 6 ਜੁਲਾਈ (ਸਵਰਨ ਸਿੰਘ)-ਸਥਾਨਕ ਨਗਰ ਕੌਂਸਲ ਦਫ਼ਤਰ ਧਾਰੀਵਾਲ ਵਿਖੇ ਈ.ਓ. ਅਸ਼ੋਕ ਕੁਮਾਰ ਨੇ ਕਾਰਜ ਸਾਧਕ ਅਫਸਰ ਵਜੋਂ ਅਹੁਦਾ ਸੰਭਾਲਿਆ | ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੱੁਗਲ, ਸੈਨਟਰੀ ਇੰਸਪੈਕਟਰ ਸੰਜੀਵ ਸੋਨੀ, ਸਫਾਈ ਸੇਵਕ ਯੂਨੀਅਨ ਪ੍ਰਧਾਨ ਸਿਕੰਦਰ, ...
ਬਟਾਲਾ, 6 ਜੁਲਾਈ (ਕਾਹਲੋਂ)- ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਦੇ ਭਰੋਸੇ ਤੋਂ ਬਾਅਦ ਅੱਜ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ ਅਤੇ ਸਾਰੇ ਸਫ਼ਾਈ ਕਰਮਚਾਰੀ ਤੇ ਸੀਵਰਮੈਨ ਆਪਣੇ ਕੰਮਾਂ 'ਤੇ ਪਰਤ ਗਏ ਹਨ | ...
ਪੁਰਾਣਾ ਸ਼ਾਲਾ, 6 ਜੁਲਾਈ (ਗੁਰਵਿੰਦਰ ਸਿੰਘ ਗੋਰਾਇਆ)-ਅੱਜ ਸਵੇਰੇ ਤੜਕਸਾਰ ਤੋਂ ਹੀ ਜ਼ਿਲ੍ਹਾ ਗੁਰਦਾਸਪੁਰ 'ਚ ਮੋਹਲ਼ੇਧਾਰ ਮੀਂਹ ਸ਼ੁਰੂ ਹੋਣ ਕਾਰਨ ਜਿੱਥੇ ਮੌਸਮ ਖ਼ੁਸ਼ ਗਵਾਰ ਹੋ ਜਾਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਨਜ਼ਰ ਆਏ ਉੱਥੇ ਹੰੁਮ੍ਹਸ ਭਰੀ ਕਹਿਰ ਦੀ ...
ਪੁਰਾਣਾ ਸ਼ਾਲਾ, 6 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨਾ ਬੇਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸਕੂਲ ਇੰਚਾਰਜ ਸੰਤੋਸ਼ ਕੁਮਾਰੀ ਨੇ ਦੱਸਿਆ ...
ਧਾਰੀਵਾਲ, 6 ਜੁਲਾਈ (ਸਵਰਨ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਅਤੇ ਪਿ੍ੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੇ ਸਿੰਘ ਖ਼ਾਲਸਾ ਕਾਲਜ ਗੁਰਦਾਸ ਨੰਗਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਡਾ. ਗੁਰਜੀਤ ...
ਗੁਰਦਾਸਪੁਰ, 6 ਜੁਲਾਈ (ਆਰਿਫ਼)- ਡਾਇਰੈਕਟਰ ਹੈਲਥ ਦਫ਼ਤਰ ਚੰਡੀਗੜ੍ਹ ਤੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਤੇ ਮੈਡੀਕਲ ਬਿੱਲ ਪਾਸ ਨਾ ਹੋਣ ਕਾਰਨ ਸਮੂਹ ਪੈਨਸ਼ਨਰ ਤੇ ਮੁਲਾਜ਼ਮ ਪ੍ਰੇਸ਼ਾਨੀ ਦੇ ਆਲਮ ਵਿਚ ਗੁਜ਼ਰ ਰਹੇ ਹਨ | ਇਸ ਸਬੰਧੀ ਟੈਕਨੀਕਲ ਸਰਵਿਸਿਜ਼ ਯੂਨੀਅਨ ...
ਦੋਰਾਂਗਲਾ, 6 ਜੁਲਾਈ (ਚੱਕਰਾਜਾ)- ਮੀਟਰ ਰੀਡਰ ਨਾਲ ਖਪਤਕਾਰ ਵਲੋਂ ਝਗੜਾ ਕਰਨ ਨੰੂ ਲੈ ਕੇ ਉਪ ਮੰਡਲ ਦਫ਼ਤਰ ਦੋਰਾਂਗਲਾ ਦੇ ਬਿਜਲੀ ਮੁਲਾਜ਼ਮਾਂ ਵਲੋਂ ਪਿਛਲੇ ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਖਪਤਕਾਰ ਵਲੋਂ ਆਪਣੀ ਗ਼ਲਤੀ ਦਾ ਅਹਿਸਾਸ ਕਰਨ ਤੋਂ ਬਾਅਦ ਧਰਨਾ ...
ਸਰਕਾਰੀ ਸਕੂਲ ਭੁੰਬਲੀ ਦੀਆਂ ਵਿਦਿਆਰਥਣਾਂ ਨੇ ਕ੍ਰਮਵਾਰ 7ਵਾਂ ਤੇ 10ਵਾਂ ਸਥਾਨ ਕੀਤਾ ਹਾਸਲ ਗੁਰਦਾਸਪੁਰ, 6 ਜੁਲਾਈ (ਆਰਿਫ਼)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੰਬਲੀ ਦੇ ...
ਕਾਦੀਆਂ, 6 ਜੁਲਾਈ (ਯਾਦਵਿੰਦਰ ਸਿੰਘ)-ਲੜਕੀ ਨੂੰ ਅਗਵਾ ਕਰਨ ਵਾਲੇ ਇਕ ਨੌਜਵਾਨ ਖਿਲਾਫ਼ ਕਾਦੀਆਂ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਕਾਦੀਆਂ ਦੇ ਇਕ ਸਕੂਲ ਵਿਚ ਪੜ੍ਹਦੀ ਹੈ ਤੇ ਉਹ 4 ...
ਸੁਜਾਨਪੁਰ, 6 ਜੁਲਾਈ (ਜਗਦੀਪ ਸਿੰਘ)- ਲਾਇਨਜ਼ ਕਲੱਬ ਸੁਜਾਨਪੁਰ ਹਰਮਨ ਵਲੋਂ ਪ੍ਰਧਾਨ ਵਿਨੇ ਕੁਮਾਰ ਦੀ ਹਾਜ਼ਰੀ ਵਿਚ ਕਲੱਬ ਵਲੋਂ 1000 ਕਪੜੇ ਦੇ ਥੈਲੇ ਆਮ ਜਨਤਾ ਨੰੂ ਵੰਡੇ ਗਏ | ਲਾਈਨ ਵਿਨੇ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀਆਂ 19 ...
ਪਠਾਨਕੋਟ, 6 ਜੁਲਾਈ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਵਿਚ ਅੱਜ ਜ਼ਿਲ੍ਹਾ ਪਠਾਨਕੋਟ ਵਿਚ 6 ਹੋਰ ਨਵੇਂ ਮਾਮਲੇ ਕੋਰੋਨਾ ਦੇ ਆਏ ਹਨ | ਜਾਣਕਾਰੀ ਮੁਤਾਬਕ ਜ਼ਿਲ੍ਹਾ ਪਠਾਨਕੋਟ 'ਚ ਹੁਣ ਤੱਕ ਕੋਰੋਨਾ ਦੇ ਕੁੱਲ 24651 ਮਾਮਲੇ ...
ਪਠਾਨਕੋਟ, 6 ਜੁਲਾਈ (ਸੰਧੂ)- ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ-29 ਦੇ ਅਧੀਨ ਪੈਂਦੇ ਮੁਹੱਲਾ ਅੰਗੂਰਾਂ ਵਾਲੇ ਬਾਗ ਵਿਚ ਘੱਟ ਵੋਲਟੇਜ ਆਉਣ ਕਾਰਨ ਮੁਹੱਲਾ ਵਾਸੀਆਂ ਨੰੂ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਜਦੋਂ ਇਸ ਸਬੰਧੀ 'ਆਪ' ਦੇ ਹਲਕਾ ...
ਪਠਾਨਕੋਟ, 6 ਜੁਲਾਈ (ਸੰਧੂ)- ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ-29 ਦੇ ਅਧੀਨ ਪੈਂਦੇ ਮੁਹੱਲਾ ਅੰਗੂਰਾਂ ਵਾਲੇ ਬਾਗ ਵਿਚ ਘੱਟ ਵੋਲਟੇਜ ਆਉਣ ਕਾਰਨ ਮੁਹੱਲਾ ਵਾਸੀਆਂ ਨੰੂ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਜਦੋਂ ਇਸ ਸਬੰਧੀ 'ਆਪ' ਦੇ ਹਲਕਾ ...
ਪਠਾਨਕੋਟ, 6 ਜੁਲਾਈ (ਚੌਹਾਨ)- ਸਿਵਲ ਸਰਜਨ ਡਾ: ਰੁਬਿੰਦਰ ਦੇ ਹੁਕਮਾਂ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਚ ਜ਼ੂਨੋਸਿਸ ਦਿਵਸ ਮਨਾਇਆ ਗਿਆ | ਅੱਜ ਬੁੱਧਵਾਰ ਨੂੰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸਾਕਸ਼ੀ ਸਗਲੋਤਰਾ ਨੇ ਪਸ਼ੂ ਪਾਲਨ ਵਿਭਾਗ ਦੇ ...
ਸ਼ਾਹਪੁਰ ਕੰਢੀ, 6 ਜੁਲਾਈ (ਰਣਜੀਤ ਸਿੰਘ)- ਥਾਣਾ ਸ਼ਾਹਪੁਰ ਕੰਢੀ ਵਿਖੇ ਐਸ.ਐਚ.ਓ. ਦੀ ਸੇਵਾ ਨਿਭਾਅ ਰਹੇ ਸਬ ਇੰਸਪੈਕਟਰ ਪ੍ਰਮੋਦ ਕੁਮਾਰ ਨੰੂ ਵਿਭਾਗ ਨੇ ਪਦਉਨਤੀ ਦੇ ਕੇ ਇੰਸਪੈਕਟਰ ਨਿਯੁਕਤ ਕੀਤਾ ਹੈ | ਐੱਸ.ਐੱਸ.ਪੀ. ਪਠਾਨਕੋਟ ਅਰੁਣ ਸੈਣੀ ਤੇ ਡੀ.ਐੱਸ.ਪੀ. ਰੂਲਰ ...
ਪਠਾਨਕੋਟ, 6 ਜੁਲਾਈ (ਸੰਧੂ)- ਸੀ.ਐਸ.ਸੀ. ਸੁਸਾਇਟੀ ਪਠਾਨਕੋਟ ਵਲੋਂ ਸੁਸਾਇਟੀ ਪ੍ਰਧਾਨ ਅਨੁਜ ਸ਼ਰਮਾ ਦੀ ਪ੍ਰਧਾਨਗੀ ਹੇਠ ਬਲਾਕ ਪੱਧਰ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਬਲਾਕ ਨਰੋਟ ਜੈਮਲ ਸਿੰਘ ਦੇ ਕਾਮਨ ਸਰਵਿਸ ਸੈਂਟਰ ਇੰਚਾਰਜ ਸ਼ਾਮਿਲ ਹੋਏ | ਜ਼ਿਲ੍ਹਾ ਪ੍ਰਧਾਨ ਅਨੁਜ ...
ਪਠਾਨਕੋਟ, 6 ਜੁਲਾਈ (ਆਸ਼ੀਸ਼ ਸ਼ਰਮਾ)- ਜ਼ਿਲ੍ਹੇ ਅੰਦਰ ਖਾਣ ਦੀਆਂ ਚੀਜ਼ਾਂ ਬਣਾਉਣ ਅਤੇ ਵੇਚਣ ਵਾਲਿਆਂ ਲਈ ਹੁਣ ਸਿਖਲਾਈ ਲੈਣਾ ਜ਼ਰੂਰੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਪਠਾਨਕੋਟ ਦੇ ਸਿਹਤ ਵਿਭਾਗ ਦੇ ਫੂਡ ਸੇਫ਼ਟੀ ਵਿੰਗ ਦੇ ਅਸਿਸਟੈਂਟ ਕਮਿਸ਼ਨਰ ਡਾ: ...
ਘਰੋਟਾ, 6 ਜੁਲਾਈ (ਸੰਜੀਵ ਗੁਪਤਾ)- ਕਸਬੇ ਦੇ ਇਕ ਸੁਨਿਆਰੇ ਨਾਲ ਮਹਿਲਾ ਗਰੋਹ ਵਲੋਂ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਗਰੋਹ ਵਲੋਂ ਨਕਲੀ ਸਾਮਾਨ ਦੇ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਣ ਦੀ ਖ਼ਬਰ ਹੈ | ਸੁਨਿਆਰੇ ਵਲੋਂ ਪੁਲਿਸ ਨੰੂ ਸੂਚਿਤ ਕਰ ਦਿੱਤਾ ...
ਘਰੋਟਾ, 6 ਜੁਲਾਈ (ਸੰਜੀਵ ਗੁਪਤਾ)- ਕਸਬੇ ਦੇ ਇਕ ਸੁਨਿਆਰੇ ਨਾਲ ਮਹਿਲਾ ਗਰੋਹ ਵਲੋਂ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਗਰੋਹ ਵਲੋਂ ਨਕਲੀ ਸਾਮਾਨ ਦੇ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਣ ਦੀ ਖ਼ਬਰ ਹੈ | ਸੁਨਿਆਰੇ ਵਲੋਂ ਪੁਲਿਸ ਨੰੂ ਸੂਚਿਤ ਕਰ ਦਿੱਤਾ ...
ਪਠਾਨਕੋਟ, 6 ਜੁਲਾਈ (ਆਸ਼ੀਸ਼ ਸ਼ਰਮਾ)- ਪਠਾਨਕੋਟ ਦੇ ਲੋਕਾਂ ਦੀ ਸਹੂਲਤ ਲਈ ਅਰਨਵ ਫਾਊਾਡੇਸ਼ਨ ਅਤੇ ਪਠਾਨਕੋਟ ਵਿਕਾਸ ਮੰਚ ਵਲੋਂ ਸਾਂਝੇ ਤੌਰ 'ਤੇ ਇਕ ਸੇਵਾ ਕੇਂਦਰ ਪਠਾਨਕੋਟ ਦੇ ਸਿਟੀ ਸੈਂਟਰ ਮਾਲ ਦੇ ਨੇੜੇ ਖੋਲਿ੍ਹਆ ਗਿਆ | ਇਸ ਸੇਵਾ ਕੇਂਦਰ ਦਾ ਉਦਘਾਟਨ ਸੰਘ ਵਿਭਾਗ ...
ਡਮਟਾਲ, 6 ਜੁਲਾਈ (ਰਾਕੇਸ਼ ਕੁਮਾਰ)-ਪੁਲਿਸ ਥਾਣਾ ਫਤਿਹਪੁਰ ਦੇ ਅਧੀਨ ਪੈਂਦੀ ਪੁਲਿਸ ਚੌਕ ਰੈ ਤਹਿਤ ਪੈਂਦੇ ਮਧੂ ਮਾਰਗ ਜਸੂਰ ਤਲਵਾੜਾ ਦੇ ਖਟਿਆਰ ਵਿਚ ਇਕ ਟਰੱਕ ਅਤੇ ਦੋ ਨਿੱਜੀ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ | ਟਕਰਾਉਣ ਦੀ ਆਵਾਜ਼ ਇੰਨ੍ਹੀ ਜ਼ੋਰਦਾਰ ਸੀ ਕਿ ...
ਪਠਾਨਕੋਟ, 6 ਜੁਲਾਈ (ਆਸ਼ੀਸ਼ ਸ਼ਰਮਾ)- ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਅੱਜ ਇਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਭੇਟ ਕੀਤਾ ਗਿਆ | ਪ੍ਰਧਾਨ ਵਿਜੇ ਪਾਸੀ ਨੇ ਦੱਸਿਆ ਕਿ ਸੁਸਾਇਟੀ ਦਾ ਮੁੱਖ ਉਦੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX