ਲੈਸਟਰ (ਇੰਗਲੈਂਡ), 23 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਈਸਟ ਪਾਰਕ ਰੋਡ ਦੀਆਂ 25 ਭਲਕੇ ਦਿਨ ਐਤਵਾਰ ਨੂੰ ਹੋ ਰਹੀਆਂ 'ਚੋਣਾਂ 'ਚ ਇਸ ਵਾਰ ਤੀਰ ਗਰੁੱਪ ਦੇ ਉਮੀਦਵਾਰਾਂ ਦੇ ਮੁਕਾਬਲੇ ਸ਼ੇਰ ਗਰੁੱਪ ਅਤੇ ਸੰਗਤ ਗਰੁੱਪ ਨੇ ਸਾਂਝੇ ਤੌਰ 'ਤੇ ਕੁੱਲ 17 ਉਮੀਦਵਾਰ 'ਚੌਣ ਮੈਦਾਨ 'ਚ ਉਤਾਰੇ ਹਨ, ਜਿਨ੍ਹਾਂ 'ਚ ਪ੍ਰਧਾਨਗੀ ਅਹੁਦੇ ਲਈ ਗੁਰਨਾਮ ਸਿੰਘ ਰੂਪੋਵਾਲ, ਮੀਤ ਪ੍ਰਧਾਨ ਲਈ ਹਰਦਿਆਲ ਸਿੰਘ, ਜਨਰਲ ਸਕੱਤਰ ਲਈ ਕੁਲਦੀਪ ਸਿੰਘ ਚਹੇੜੂ, ਸਹਾਇਕ ਜਨਰਲ ਸਕੱਤਰ ਲਈ ਜਸਪਾਲ ਸਿੰਘ ਕੰਗ, ਖਜ਼ਾਨਚੀ ਦੇ ਅਹੁਦੇ ਲਈ ਗੁਰਇਕਬਾਲ ਸਿੰਘ, ਸਹਾਇਕ ਖਜ਼ਾਨਚੀ ਲਈ ਸੋਹਣ ਸਿੰਘ ਪੁਰੇਵਾਲ, ਸਟੇਜ ਜਕੱਤਰ ਲਈ ਰਸਮਿੰਦਰ ਸਿੰਘ, ਅਸਿਸਟੈਂਟ ਸਟੇਜ ਸਕੱਤਰ ਲਈ ਸਰਬਜੀਤ ਸਿੰਘ ਸਮੇਤ ਕੁੱਲ 17 ਦੇ ਕਰੀਬ ਅਹੁਦੇਦਾਰ ਮੈਦਾਨ 'ਚ ਉਤਾਰੇ ਗਏ ਹਨ। ਇਸ 'ਸੰਬੰਧੀ' ਅਜੀਤ ਨਾਲ ਗੱਲਬਾਤ ਕਰਦਿਆਂ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਗੁਰਨਾਮ ਸਿੰਘ ਰੂਪੋਵਾਲ ਨੇ ਗੁਰੂ ਘਰ ਦੇ ਵਧੀਆ ਪ੍ਰਬੰਧ ਲਈ ਸ਼ੇਰ ਗਰੁੱਪ ਅਤੇ ਸੰਗਤ ਗਰੁੱਪ ਦੇ ਸਾਂਝੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਪ੍ਰਸਿੱਧ ਵੁਲਫ ਹਾਲ ਦੀ ਲੇਖਿਕਾ 70 ਸਾਲਾ ਡੇਮ ਹਿਲੇਰੀ ਮੈਂਟਲ ਦੀ ਮੌਤ ਹੋ ਗਈ ਹੈ | ਹਿਲੇਰੀ ਦੀ ਮੌਤ ਬੀਤੇ ਦਿਨ ਹੋਈ ਹੈ | ਹਿਲੇਰੀ ਨੇ 2009 'ਚ ਥਾਮਸ ਕ੍ਰੋਮਵੈਲ ਲੜੀ 'ਚ ਅਤੇ 2012 'ਚ ਸੀਕਵਲ 'ਬਿ੍ੰਗ ਅਪ ਦਿ ਬਾਡੀਜ਼' ਲਈ ...
ਮੁੰਬਈ, 23 ਸਤੰਬਰ (ਏਜੰਸੀ)- ਬਾਲੀਵੁੱਡ ਸਟਾਰ ਆਮਿਰ ਖ਼ਾਨ ਦੀ ਪੁੱਤਰੀ ਅਤੇ ਥਿਏਟਰ ਨਿਰਦੇਸ਼ਕ ਈਰਾ ਖ਼ਾਨ ਨੇ ਮਸ਼ਹੂਰ ਫਿੱਟਨੈਸ ਟ੍ਰੇਨਰ ਨੁਪੂਰ ਸ਼ਿਖਰੇ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਹੈ | ਪਿਛਲੇ ਲਗਪਗ ਦੋ ਸਾਲਾਂ ਤੋਂ ਰਿਲੇਸ਼ਸ਼ਿਪ 'ਚ ਰਹਿ ਰਹੇ ਈਰਾ ਤੇ ...
ਐਬਟਸਫੋਰਡ, 23 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਕਾਮਿਸ ਵਿਖੇ ਵਾਪਰੇ ਸੜਕ ਹਾਦਸੇ 'ਚ 44 ਸਾਲਾ ਪੰਜਾਬਣ ਗੁਰਪ੍ਰੀਤ ਕੌਰ ਸੰਘਾ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਦੇ ਬੁਲਾਰੇ ...
ਦੁਬਈ, 23 ਸਤੰਬਰ (ਏਜੰਸੀ)- ਪੁਲਿਸ ਹਿਰਾਸਤ 'ਚ ਇਕ ਔਰਤ ਦੀ ਮੌਤ ਦੇ ਬਾਅਦ ਸ਼ੁੱਕਰਵਾਰ ਨੂੰ ਸਵੇਰੇ ਪੂਰੇ ਈਰਾਨ 'ਚ ਪ੍ਰਦਰਸ਼ਨਕਾਰੀ ਸੁਰੱਖਿਆ ਬਲਾਂ ਨਾਲ ਭਿੜ ਗਏ | ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਕਿ ਹਿੰਸਾ 'ਚ ਮਿ੍ਤਕਾਂ ਦੀ ਗਿਣਤੀ 26 ਤੱਕ ਹੋ ਸਕਦੀ ਹੈ | ਦੇਸ਼ ਦੀਆਂ ...
ਹਾਂਗਕਾਂਗ, 23 ਸਤੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਮੁਖੀ ਜੌਨ ਲੀ ਵਲੋਂ ਅੱਜ ਬਾਅਦ ਦੁਪਿਹਰ ਮਹਾਂਮਾਰੀ ਵਿਰੋਧੀ ਕਮਾਂਡ ਅਤੇ ਕੋਆਰਡੀਨੇਸ਼ਨ ਗਰੁੱਪ ਨਾਲ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਰੀਬ ਢਾਈ ਸਾਲਾਂ ਤੋਂ ਪੂਰੀ ਦਨੀਆਂ ਲਈ ਬੰਦ ਹਾਂਗਕਾਂਗ ਨੂੰ ਦੁਬਾਰਾ ...
ਕੈਲਗਰੀ, 23 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਪੁਲਿਸ ਨੇ ਸ਼ਹਿਰ 'ਚ ਬਜ਼ੁਰਗਾਂ (ਦਾਦਾ-ਦਾਦੀ) ਨਾਲ ਠੱਗੀ ਮਾਰਨ ਵਾਲੇ 3 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਇਕ ਪੰਜਾਬੀ ਨੌਜਵਾਨ ਵੀ ਸ਼ਾਮਿਲ ਹੈ | ਪੁਲਿਸ ਨੇ ਦੱਸਿਆ ਕਿ ਇਹ ਲੋਕ ਕਿਸੇ ਨਾ ਕਿਸੇ ਬਹਾਨੇ ...
ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੈਂਕ ਆਫ ਇੰਗਲੈਂਡ ਵਲੋਂ ਬੀਤੇ ਕੱਲ੍ਹ ਵਿਆਜ ਦਰ 'ਚ ਵੱਡਾ ਵਾਧਾ ਕੀਤਾ ਹੈ ਜਿਸ ਨਾਲ ਵਿਆਜ ਦਰ ਵਧ ਕੇ 2.25 ਫੀਸਦੀ ਤੱਕ ਪਹੁੰਚ ਗਈ ਹੈ | ਵਿਆਜ ਦਰ ਵਧਣ ਨਾਲ ਘਰਾਂ ਦੀਆਂ ਕਿਸ਼ਤਾਂ 'ਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ | ...
ਸਾਨ ਫਰਾਂਸਿਸਕੋ 23 ਸਤੰਬਰ(ਐੱਸ. ਅਸ਼ੋਕ ਭÏਰਾ)- ਪੰਜਾਬ ਐਨ. ਆਰ. ਆਈ. ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ (ਪਾਲ ਸਹੋਤਾ) ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਮਾਣ ਰਹੇਗਾ ਕਿ ਐਨ.ਆਰ.ਆਈ. ਭਰਾਵਾਂ ਨੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮÏਕਾ ਦਿੱਤਾ ਪਰ ਦੁੱਖ ਇਸ ਗੱਲ ...
ਟੋਰਾਂਟੋ, 23 ਸਤੰਬਰ (ਏਜੰਸੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ 30 ਸਤੰਬਰ ਤੋਂ ਦੇਸ਼ 'ਚ ਪ੍ਰਵੇਸ਼ ਕਰਨ ਵਾਲੇ ਲੋਕਾਂ ਲਈ ਕੋਵਿਡ ਵਿਰੋਧੀ ਟੀਕੇ ਲਗਵਾਉਣ ਦੀ ਜ਼ਰੂਰਤ ਖਤਮ ਕਰਨ ਦਾ ਪ੍ਰਾਵਧਾਨ ...
ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪਹਿਲਾ ਨਾਨਕਸ਼ਾਹੀ ਕਲੰਡਰ ਬਣਾਉਣ ਵਾਲੇ ਪਾਲ ਸਿੰਘ ਪੁਰੇਵਾਲ ਦੀ ਮੌਤ 'ਤੇ ਇੰਗਲੈਂਡ ਦੇ ਸਿੱਖ ਹਲਕਿਆਂ 'ਚ ਸੋਗ ਦੀ ਲਹਿਰ ਹੈ | ਸਿੰਘ ਸਭਾ ਡਰਬੀ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਪੁਰੇਵਾਲ ਨੇ ਦੁੱਖ ਦਾ ਪ੍ਰਗਟਾਵਾ ...
ਸੈਕਰਾਮੈਂਟੋ, 23 ਸਤੰਬਰ (ਹੁਸਨ ਲੜੋਆ ਬੰਗਾ)-ਕੱਟੜ ਇਸਲਾਮਿਕ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਤੋਂ ਪ੍ਰਭਾਵਤ ਹੋ ਕੇ ਨਿਊਯਾਰਕ ਪੁਲਿਸ ਵਿਭਾਗ ਦੇ ਅਫ਼ਸਰਾਂ ਉਪਰ ਹਮਲਾ ਕਰਨ ਵਾਲੇ ਅੱਤਵਾਦੀ ਨੂੰ ਇਕ ਅਦਾਲਤ ਨੇ 30 ਸਾਲ ਦੀ ਸਜ਼ਾ ਸੁਣਾਈ ਹੈ ¢ ਨਿਊਯਾਰਕ ਦੇ ਪੂਰਬੀ ...
ਮੈਲਬੋਰਨ, 23 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ 23 ਤੋਂ 25 ਸਤੰਬਰ ਤੱਕ ਚੱਲਣ ਵਾਲੇ ਪਹਿਲੇ ਹਾਕੀ ਕੱਪ ਦੀ ਸ਼ੁਰੂਆਤ ਸ਼ਾਨੋ-ਸ਼Ïਕਤ ਨਾਲ ਹੋਈ ¢ ਕੱਪ ਦੇ ਸੁਰੂਆਤੀ ਮੈਚ 'ਚ ਬੱਚਿਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ¢ ...
ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦੁਰਗਾ ਹਿੰਦੂ ਮੰਦਰ ਸਮੈਦਿਕ ਦੇ ਬਾਹਰ ਹੋਈ ਹੁੱਲੜਬਾਜ਼ੀ ਤੋਂ ਬਾਅਦ ਸਥਾਨਿਕ ਭਾਈਚਾਰਿਆਂ ਦੇ ਆਗੂਆਂ ਨੇ ਮਿਲ ਕੇ ਲੋਕਾਂ ਨੂੰ ਸ਼ਾਂਤੀ ਬਣਾਉਣ ਅਤੇ ਸ਼ੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX