ਸੰਗਰੂਰ, 9 ਦਸੰਬਰ (ਧੀਰਜ ਪਸ਼ੌਰੀਆ)-ਕਰੀਬ ਪੰਜ ਸਾਲਾਂ ਤੋਂ ਗੈਰਮਿਆਰੀ ਕੰਮਾਂ ਨੂੰ ਲੈ ਕੇ ਚਰਚਾਵਾਂ 'ਚ ਚੱਲ ਰਹੇ ਵਿਧਾਨ ਸਭਾ ਹਲਕਾ ਸੰਗਰੂਰ ਵਿਚ ਇਹ ਗੈਰਮਿਆਰੀ ਕੰਮਾਂ ਦਾ ਦਸਤੂਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ | ਤਾਜ਼ਾ ਮਾਮਲਾ ਦੋ ਲਿੰਕ ਸੜਕਾਂ ਦਾ ਹੈ | ਇਕ ਸੜਕ ਪਿੰਡ ਬਾਲੀਆ ਤੋਂ ਗੰਗਾ ਸਿੰਘ ਵਾਲਾ ਤੱਕ ਬਣੀ ਹੈ, ਦੂਜੀ ਪਿੰਡ ਮੰਗਵਾਲ ਤੋਂ ਐਸ. ਪੀ. ਐਸ. ਸਕੂਲ ਤੱਕ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਨਾਂ ਲਿੰਕ ਸੜਕਾਂ 'ਤੇ ਪੰਜਾਬ ਸਰਕਾਰ ਦੇ ਖ਼ਜ਼ਾਨੇ 'ਚੋਂ ਕਰੀਬ 70 ਲੱਖ ਰੁਪਈਆ ਖ਼ਰਚ ਆਇਆ ਹੈ | ਇਨ੍ਹਾਂ ਪਿੰਡਾਂ ਦੇ ਕੁਝ ਵਾਸ਼ਿੰਦਿਆਂ ਵਲੋਂ ਨਿਰਮਾਣ ਕਾਰਜਾਂ ਦੇ ਗੈਰਮਿਆਰੀ ਹੋਣ ਦਾ ਮਾਮਲਾ ਜਦ ਵਿਧਾਇਕਾ ਨਰਿੰਦਰ ਕੌਰ ਭਰਾਜ ਕੋਲ ਉਠਾਇਆ ਗਿਆ ਤਾਂ ਉਨ੍ਹਾਂ ਐਸ. ਡੀ. ਐਮ. ਸੰਗਰੂਰ ਨੂੰ ਨਾਲ ਲੈ ਕੇ ਹੋਏ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ | ਦੇਖਦਿਆਂ ਹੀ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਐਸ. ਡੀ. ਐਮ. ਨਵਰੀਤ ਕੌਰ ਸੇਖੋਂ ਨੇ ਮਹਿਸੂਸ ਕੀਤਾ ਕਿ ਕੰਮ ਵਾਕਿਆ ਹੀ ਗੈਰ ਮਿਆਰੀ ਹੋਏ ਹਨ | ਇਸ ਮੌਕੇ ਸ਼ਿਕਾਇਤਕਰਤਾਵਾਂ ਨੇ ਵੀ ਆਪਣੀ ਗੱਲ ਵਿਧਾਇਕਾ ਤੇ ਐਸ. ਡੀ. ਐਮ. ਅੱਗੇ ਰੱਖੀ | ਵਿਧਾਇਕਾ ਭਰਾਜ ਨੇ ਮੌਕੇ 'ਤੇ ਮੌਜੂਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਇਸ ਕੰਮ ਨੂੰ ਨਵੇਂ ਸਿਰਿਓ ਕਰਵਾਇਆ ਜਾਵੇ | ਠੇਕੇਦਾਰ ਨੂੰ ਇਸ ਕੰਮ ਸੰਬੰਧੀ ਉਦੋਂ ਤੱਕ ਕੋਈ ਅਦਾਇਗੀ ਨਾ ਕੀਤੀ ਜਾਵੇ, ਦੂਜਾ ਠੇਕੇਦਾਰ ਨੂੰ ਜੁਰਮਾਨਾ ਵੀ ਕੀਤਾ ਜਾਵੇ | ਠੇਕੇਦਾਰ ਨੂੰ ਬਲੈਕ ਸੂਚੀ ਕਰਨ ਬਾਰੇ ਵੀ ਲਿਖਿਆ ਜਾਵੇ | 'ਅਜੀਤ' ਨਾਲ ਗੱਲਬਾਤ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਹੁਣ ਸਮਾਂ ਬਦਲ ਗਿਆ ਹੈ |
ਭਿ੍ਸ਼ਟਾਚਾਰੀਆਂ ਤੋਂ ਪੈਸਾ ਵਸੂਲ ਕੇ ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਕਰਵਾਏ ਜਾਣ ਦੀ ਫਿਰ ਉੱਠੀ ਮੰਗ
ਭਗਵੰਤ ਮਾਨ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾਣ ਦੀ ਸ਼ਲਾਘਾ ਕਰਦਿਆਂ 'ਆਪ' ਆਗੂਆਂ ਗੁਰਪਿਆਰ ਸਿੰਘ ਅਕੋਈ ਸਾਹਿਬ, ਗੁਰਸੰਤ ਸਿੰਘ ਮਾਨ, ਰਣਜੋਧ ਸਿੰਘ ਮੰਗਵਾਲ, ਖਜਾਨ ਸਿੰਘ ਸਾਬਕਾ ਸਰਪੰਚ, ਜਵਾਹਰ ਸਿੰਘ ਮੰਗਵਾਲ, ਗੁਰਦੀਪ ਸਿੰਘ ਮੰਗਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲਾਂ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਵਿਚ ਹੋਏ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ 'ਚ ਘਪਲੇਬਾਜ਼ੀ ਕਰ ਕੇ ਲੋਕਾਂ ਦੇ ਟੈਕਸਾਂ ਨਾਲ ਭਰੇ ਖ਼ਜ਼ਾਨੇ ਨੂੰ ਲੁੱਟਿਆ ਹੈ, ਉਸ ਪੈਸੇ ਨੂੰ ਭਿ੍ਸ਼ਟਾਚਾਰੀਆਂ ਤੋਂ ਵਸੂਲ ਕਰ ਕੇ ਮੁੜ ਖ਼ਜ਼ਾਨੇ 'ਚ ਜਮਾਂ ਕਰਵਾਇਆ ਜਾਵੇ |
ਲੌਂਗੋਵਾਲ, 9 ਦਸੰਬਰ (ਸ. ਸ. ਖੰਨਾ, ਵਿਨੋਦ)-ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਮੈਡੀਕਲ ਕਾਲਜ ਦੇ ਰੇੜਕੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ...
ਮਲੇਰਕੋਟਲਾ, 9 ਦਸੰਬਰ (ਪਰਮਜੀਤ ਸਿੰਘ ਕੁਠਾਲਾ)-ਸਥਾਨਕ ਵੱਡੀ ਈਦਗਾਹ ਦੇ ਵਿਸ਼ਾਲ ਪਾਰਕ 'ਚ ਸ਼ੈਰ ਕਰਦੀ ਆਪਣੀ ਪਤਨੀ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਵਰਜਣ ਵਾਲੇ 36 ਸਾਲਾ ਨੌਜਵਾਨ ਸਹਿਜ਼ਾਦ 'ਤੇ ਗੁੰਡਾ ਅਨਸਰਾਂ ਵਲੋਂ ਕੁਝ ਸਮੇਂ ਬਾਅਦ ਹੀ ਤਲਵਾਰਾਂ, ਰਾਡਾਂ ਤੇ ਹੋਰ ...
ਸੰਗਰੂਰ, 9 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਅਤੇ ਨਗਰ ਨਿਗਮ ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਆਪੋ ਆਪਣੀ ਜਿੱਤ ਲਈ ਖ਼ੁਸ਼ੀਆਂ ਮਨਾਉਣ ਦਾ ਮੌਕਾ ਦੇ ...
ਸੰਗਰੂਰ, 9 ਦਸੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਮੈਡਮ ਗਿਰੀਸ਼ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਲਲਿਤ ਕੁਮਾਰ ਗਰਗ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਇਕ ਨਾਬਾਲਗ ਲੜਕੀ ਦੀ ਮਾਤਾ ਵਲੋਂ ਕੀਤੀ ਗਈ ਸ਼ਿਕਾਇਤ 'ਤੇ ਪੋਕਸੋ ਐਕਟ ਅਧੀਨ ...
ਸੰਗਰੂਰ, 9 ਦਸੰਬਰ (ਧੀਰਜ਼ ਪਸ਼ੌਰੀਆ)-ਜੱਜ ਸਪੈਸ਼ਲ ਕੋਰਟ ਮੈਡਮ ਗਿਰੀਸ਼ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਪਵਿੱਤਰ ਸਿੰਘ ਗਰੇਵਾਲ, ਰਾਜਬੀਰ ਸਿੰਘ ਗਰੇਵਾਲ ਤੇ ਹੋਰਨਾਂ ਵਲੋਂ ਕੀਤੀ ਪੈਰਵੀਂ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਦੋ ਨੂੰ ਬਰੀ ਕਰਨ ਦਾ ਹੁਕਮ ...
ਸੰਗਰੂਰ, 9 ਦਸੰਬਰ (ਅਮਨਦੀਪ ਸਿੰਘ ਬਿੱਟਾ)-ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਦੇ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠ ਦਾ ਚਿਹਰਾ ਹਿਮਾਚਲ ਤੇ ਗੁਜਰਾਤ ਦੇ ਲੋਕਾਂ ਨੇ ਚੋਣ ਨਤੀਜਿਆਂ 'ਚ ਬੇਨਕਾਬ ਕਰ ਕੇ ਰੱਖ ਦਿੱਤਾ ਹੈ | ...
ਕੁੱਪ ਕਲਾਂ, 9 ਦਸੰਬਰ (ਮਨਜਿੰਦਰ ਸਿੰਘ ਸਰÏਦ)-ਪੰਜਾਬ ਦੀ ਨÏਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨ ਦੇ ਉਪਰਾਲੇ ਵਜੋਂ ਪਿੰਡ ਸਰÏਦ ਵਿਖੇ ਕਰਵਾਏ ਜਾ ਰਹੇ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ¢ ਇਸ ਸੰਬੰਧੀ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਸੁਰਜੀਤ ...
ਸੰਦੌੜ, 9 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਸੱਚਖੰਡ ਵਾਸੀ ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੰਤ ਰਣਜੀਤ ਸਿੰਘ ਵਿਰਕਤ ਪੰਜਗਰਾਈਆਂ ਵਾਲਿਆਂ ਦੀ 20ਵੀਂ ਬਰਸੀ ਗੁਰਦੁਆਰਾ ਈਸਰਸਰ ਫਤਹਿਗੜ੍ਹ ਪੰਜਗਰਾਈਆਂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ...
ਚੀਮਾ ਮੰਡੀ, 9 ਦਸੰਬਰ (ਜਸਵਿੰਦਰ ਸਿੰਘ ਸ਼ੇਰੋਂ)-ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕਲਾਂ ਵਿਖੇ ਪਿ੍ੰਸੀਪਲ ਦੀ ਖਾਲੀ ਪਈ ਅਸਾਮੀ 'ਤੇ ਬਤÏਰ ਡੀ. ਡੀ. ਓ. ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਦੇ ਪਿ੍ੰਸੀਪਲ ਕੈਪਟਨ (ਡਾ) ਓਮ ਪ੍ਰਕਾਸ਼ ...
ਸੰਗਰੂਰ, 9 ਦਸੰਬਰ (ਫੁੱਲ, ਦਮਨ)-ਸ਼ਹਿਰ ਦੇ ਸਰਕਾਰੀ ਪ੍ਰਬੰਧਾਂ ਅਧੀਨ ਛੇ ਗੁਰਦੁਆਰਿਆਂ 'ਚੋਂ ਕੇਵਲ ਦੋ 'ਚ ਗ੍ਰੰਥੀ ਸਿੰਘ ਹੋਣ ਕਾਰਨ ਬਾਕੀ ਗੁਰੂ ਘਰਾਂ 'ਚ ਮਰਿਆਦਾ ਸਹੀ ਨਹੀਂ ਸੀ ਨਿਭਾਈ ਜਾ ਰਹੀ | ਇਸ ਮੁੱਦੇ ਨੂੰ ਲੈ ਕੇ ਸ਼ਹਿਰ ਦੇ ਦੂਸਰੇ ਗੁਰਦੁਆਰਿਆਂ ਦੀ ਬਣੀ ...
ਸੰਗਰੂਰ, 9 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਵਿਖੇ ਵੱਖ-ਵੱਖ ਵਿਭਾਗਾਂ 'ਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਸਟੇਟ ...
ਸੰਗਰੂਰ, 9 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸੰਗਰੂਰ ਦੇ ਵੱਖ-ਵੱਖ ਬਾਜ਼ਾਰਾਂ ਧੂਰੀ ਗੇਟ, ਸੁਨਾਮੀ ਗੇਟ, ਪਟਿਆਲਾ ਗੇਟ ਤੇ ਨਾਭਾ ਗੇਟ 'ਚ ਅਣਅਧਿਕਾਰਤ ਤੌਰ 'ਤੇ ਸੜਕ ਉੱਪਰ ਗੱਡੀਆਂ ਖੜਾਉਣ ਵਾਲਿਆਂ ਤੇ ਦੁਕਾਨਾਂ ਬਾਹਰ ਸਾਮਾਨ ਰੱਖ ਕੇ ਟ੍ਰੈਫਿਕ ਵਿਵਸਥਾ ...
ਲਹਿਰਾਗਾਗਾ, 9 ਦਸੰਬਰ (ਅਸ਼ੋਕ ਗਰਗ)-ਸੀ. ਬੀ. ਐਸ. ਈ. ਕਲਸਟਰ-17 ਐਥਲੈਟਿਕ ਚੈਂਪੀਅਨਸ਼ਿਪ ਐਸ. ਆਰ. ਐਸ. ਵਿੱਦਿਆਪੀਠ ਸਮਾਣਾ (ਪਟਿਆਲਾ) ਵਿਖੇ ਹੋਈ ਜਿਸ 'ਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੇ ਖਿਡਾਰੀ ਹਰਮਨਜੋਤ ਸਿੰਘ ਨੇ ਅੰਡਰ-17 'ਚ 400 ਮੀਟਰ ਦੌੜ ਤੇ 200 ਮੀਟਰ ...
ਸੰਗਰੂਰ, 9 ਦਸੰਬਰ (ਅਮਨਦੀਪ ਸਿੰਘ ਬਿੱਟਾ)-ਆਲ ਇੰਡੀਆ ਮੁਸਲਿਮ ਵਿੰਗ ਦੇ ਇਕ ਵਫ਼ਦ ਨੇ ਸਹਾਇਕ ਕਮਿਸ਼ਨਰ (ਜਨਰਲ) ਦੇਵਦਰਸ਼ਦੀਪ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਦਿਆਂ ਪੰਜਾਬ ਦੀ ਨੌਜਵਾਨੀ ਦੀ ਹਾਲਤ 'ਤੇ ਚਿੰਤਾ ਦਾ ਪ੍ਰਗਟਾਵਾ ...
ਮਲੇਰਕੋਟਲਾ, 9 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਵਿਧਾਨ ਸਭਾ ਹਲਕਾ ਮਲੇਰਕੋਟਲਾ ਦੀ ਚਹੁੰ-ਤਰਫਾ ਤਰੱਕੀ ਲਈ ਹਮੇਸ਼ਾ ਵਚਨਬੱਧ ਹਾਂ ਤੇ ਆਉਣ ਵਾਲੇ ਕੁਝ ਹੀ ਮਹੀਨਿਆਂ 'ਚ ਇਲਾਕੇ ਦੀ ਨੁਹਾਰ ਬਦਲ ਜਾਵੇਗੀ | ਇਹ ਪ੍ਰਗਟਾਵਾ ਹਲਕਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ...
ਲਹਿਰਾਗਾਗਾ, 9 ਦਸੰਬਰ (ਅਸ਼ੋਕ ਗਰਗ)-ਪਾਵਰਕਾਮ ਲਹਿਰਾਗਾਗਾ ਵਲੋਂ ਸ਼ਹਿਰ ਤੇ ਪਿੰਡ ਵਾਲੀ ਸਾਈਡ ਜ਼ਰੂਰੀ ਮੁਰੰਮਤ ਦਾ ਕੰਮ ਕਰਨ ਲਈ ਬਿਜਲੀ ਸਪਲਾਈ ਬੰਦ ਰੱਖੀ ਗਈ ਜਿਸ ਦਾ ਅਸਰ ਤਹਿਸੀਲ ਦਫ਼ਤਰ 'ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲੋਕ ਅਸ਼ਟਾਮ ਲੈਣ ਲਈ ਭੜਕ ਰਹੇ ਸਨ | ...
ਸੁਨਾਮ ਊਧਮ ਸਿੰਘ ਵਾਲਾ, 9 ਦਸੰਬਰ (ਰੁਪਿੰਦਰ ਸਿੰਘ ਸੱਗੂ)-ਰੋਟਰੀ ਕਲੱਬ ਸੁਨਾਮ ਵਲੋਂ ਸਥਾਨਕ ਰੋਟਰੀ ਕੰਪਲੈਕਸ ਵਿਖੇ ਪ੍ਰਧਾਨ ਸੁਮਿਤ ਬੰਦਲਿਸ਼ ਦੀ ਅਗਵਾਈ ਹੇਠ ਜਨਰਲ ਹਾਊਸ ਦੀ ਮੀਟਿੰਗ ਹੋਈ, ਜਿਸ ਦÏਰਾਨ ਕਲੱਬ ਦੇ ਮੈਂਬਰ ਰਾਕੇਸ਼ ਜਿੰਦਲ ਨੂੰ ਸੁਨਾਮ ਨੇਤਰ ਬੈਂਕ ...
ਸ਼ੇਰਪੁਰ, 9 ਦਸੰਬਰ (ਦਰਸ਼ਨ ਸਿੰਘ ਖੇੜੀ)-ਉੱਘੇ ਮੁਲਾਜ਼ਮ ਨੇਤਾ ਤੇ ਲੋਕ ਘੋਲਾਂ ਦੇ ਮੋਢੀ ਆਗੂ ਮਰਹੂਮ ਸਾਥੀ ਸੁਖਦੇਵ ਸਿੰਘ ਬੜੀ ਦੀ ਤਸਵੀਰ ਗੌਰਮਿੰਟ ਐਪਲਾਈਜ ਫੈਡਰੇਸ਼ਨ ਦੇ ਕੇਂਦਰੀ ਦਫ਼ਤਰ (ਸਕੋਮਲ ਸੇਨ ਭਵਨ) ਦਿੱਲੀ ਵਿਖੇ ਸਥਾਪਿਤ ਕੀਤੀ ਗਈ | ਜ਼ਿਕਰਯੋਗ ਹੈ ਕਿ ...
ਮਸਤੂਆਣਾ ਸਾਹਿਬ, 9 ਦਸੰਬਰ (ਦਮਦਮੀ)-ਸਮਾਜ ਸੇਵੀ ਰਣਜੀਤ ਸਿੰਘ ਤੇ ਦਲਜੀਤ ਸਿੰਘ ਦੁੱਗਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਜਥੇਦਾਰ ਲਾਭ ਸਿੰਘ ਦੁੱਗਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ | ਸਵ. ਜਥੇਦਾਰ ਲਾਭ ਸਿੰਘ ਦੇ ਅਚਾਨਕ ...
ਮਲੇਰਕੋਟਲਾ, 9 ਦਸੰਬਰ (ਪਰਮਜੀਤ ਸਿੰਘ ਕੁਠਾਲਾ)-ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਜ਼ਿਲ੍ਹਾ ਮਾਲੇਰਕੋਟਲਾ ਦੀ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਮੀਟਿੰਗ 'ਚ ਸ਼ਾਮਿਲ ਹੋਏ ...
ਧੂਰੀ, 9 ਦਸੰਬਰ (ਸੰਜੇ ਲਹਿਰੀ)-ਧੂਰੀ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਐਫ. ਸੀ. ਆਈ. ਦੇ ਕੁਝ ਅਧਿਕਾਰੀਆਂ ਤੇ ਐਫ. ਸੀ. ਆਈ. ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਉਂਦਿਆਂ ਐਸ. ਐਸ. ਪੀ. ਵਿਜੀਲੈਂਸ ਨੂੰ ਭੇਜੇ ਪੱਤਰ 'ਚ ਲਿਖਿਆ ਹੈ ਕਿ ਇਸ ...
ਧੂਰੀ, 9 ਦਸੰਬਰ (ਲਹਿਰੀ, ਧਾਂਦਰਾ)-ਸਿਵਲ ਹਸਪਤਾਲ ਧੂਰੀ ਦੀ ਐਸ. ਐਮ. ਓ. ਡਾ. ਸੰਗੀਤਾ ਜੈਨ ਨੂੰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਧੂਰੀ ਦਾ ਇਕ ਵਫ਼ਦ ਆਪਣੀਆਂ ਮੰਗਾਂ ਨੂੰ ਲੈ ਕੇ ਮਿਲਿਆ | ਵਫ਼ਦ ਨੇ ਐਸ. ਐਮ. ਓ. ਨੂੰ ਜਾਣੂੰ ਕਰਵਾਉਂਦਿਆਂ ਹਸਪਤਾਲ ਵਿਚ ਸੀਨੀਅਰ ...
ਸੰਗਰੂਰ, 9 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਇਲਾਕੇ ਦੇ ਮਸ਼ਹੂਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਆਯੋਜਿਤ ਕੀਤੀ ਗਈ | ਮਿਲਣੀ ਦÏਰਾਨ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਉਨ੍ਹਾਂ ਦੇ ਮਾਪਿਆਂ ਨਾਲ ਸਾਂਝੇ ਕੀਤੇ ਗਏ | ਅਧਿਆਪਕਾਂ ਵਲੋਂ ...
ਸੰਦੌੜ, 9 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਸਬ ਡਵੀਜ਼ਨ ਅਹਿਮਦਗੜ੍ਹ ਦੇ ਐਸ. ਡੀ. ਐਮ. ਹਰਬੰਸ ਸਿੰਘ ਨੇ ਸੰਦੌੜ ਇਲਾਕੇ ਦੇ ਵਿਕਾਸ ਪੱਖੋਂ ਸਵੈ-ਨਿਰਭਰ ਪਿੰਡ ਜਲਵਾਣਾ ਦਾ ਦੌਰਾ ਕੀਤਾ ਗਿਆ | ਸਾਬਕਾ ਕਮਿਸ਼ਨਰ ਸ੍ਰੀ ਜੀ. ਕੇ. ਸਿੰਘ ਧਾਲੀਵਾਲ ਆਈ. ਏ. ਐਸ. ਨੇ ਐਸ. ਡੀ. ਐਮ. ਦਾ ...
ਸੰਗਰੂਰ, 9 ਦਸੰਬਰ (ਧੀਰਜ਼ ਪਸ਼ੌਰੀਆ)-ਸਿਵਲ ਹਸਪਤਾਲ ਸੰਗਰੂਰ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਮਾਈ ਦੌਲਤਾਂ ਜੱਚਾ ਬੱਚਾ ਕੇਂਦਰ ਸ਼ੁਰੂ ਹੋ ਗਿਆ ਹੈ ਅਤੇ ਉੱਚ ਤਕਨੀਕਾਂ ਨਾਲ ਲੈੱਸ ਇਸ ਜੱਚਾ ਬੱਚਾ ਕੇਂਦਰ 'ਚ ਦਿੜ੍ਹਬਾ ਮੰਡੀ ਦੀ 29 ਸਾਲਾ ਗਰਭਵਤੀ ਔਰਤ ...
ਮਲੇਰਕੋਟਲਾ, 9 ਦਸੰਬਰ (ਪਾਰਸ ਜੈਨ)-ਸਥਾਨਕ ਸ੍ਰੀ ਰਾਮਾਇਣ ਵੇਦ ਗੀਤਾ ਮੰਦਿਰ ਬ੍ਰਾਹਮਣ ਸਭਾ ਵਿਖੇ ਸ਼ਹਿਰ ਦੀਆਂ ਸਮੂਹ ਹਿੰਦੂ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਬੁਲਾਈ ਗਈ, ਜਿਸ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ ਬ੍ਰਾਹਮਣ ਤੇ ...
ਮਲੇਰਕੋਟਲਾ, 9 ਦਸੰਬਰ (ਪਾਰਸ ਜੈਨ)-ਸੰਗਰੂਰ ਡਿਸਟ੍ਰੀਕ ਇੰਡਸਟਰੀ ਚੈਂਬਰ ਵਲੋਂ ਜ਼ਿਲ੍ਹਾ ਪ੍ਰਧਾਨ ਸਜੀਵ ਚੌਪੜਾ, ਚੈਪਟਰ ਪ੍ਰਧਾਨ ਸਜੀਵ ਸੂਦ, ਜਨਰਲ ਸਕੱਤਰ ਅਮਰ ਗੁਪਤਾ ਤੇ ਫਾਈਨਾਂਸ ਸਕੱਤਰ ਰਾਕੇਸ਼ ਸਿੰਗਲਾ ਦੀ ਅਗਵਾਈ ਅਤੇ ਆਮਦਨ ਕਰ ਵਿਭਾਗ ਦੇ ਆਈ. ਟੀ. ਓ. ਮਨਦੀਪ ...
ਧੂਰੀ, 9 ਦਸੰਬਰ (ਲਖਵੀਰ ਸਿੰਘ ਧਾਂਦਰਾ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਧੂਰੀ ਦੀ ਮੀਟਿੰਗ ਸੁਖਦੇਵ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵਿਸ਼ੇਸ਼ ਤÏਰ 'ਤੇ ਅਵਿਨਾਸ਼ ਚੰਦਰ ਸ਼ਰਮਾ ਸੂਬਾ ਪ੍ਰਧਾਨ, ਪਿਆਰਾ ਲਾਲ ਪ੍ਰਧਾਨ ਸਰਕਲ ਬਰਨਾਲਾ, ...
ਜਖੇਪਲ, 9 ਦਸੰਬਰ (ਮੇਜਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਮੈਦੇਵਾਸ ਦੀ ਚੋਣ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਆਗੂ ਰਾਮਸ਼ਰਨ ਸਿੰਘ ਉਗਰਾਹਾਂ ਤੇ ਬਲਾਕ ਪੈੱ੍ਰਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਦੀ ਅਗਵਾਈ ਹੇਠ ...
ਮਸਤੂਆਣਾ ਸਾਹਿਬ, 9 ਦਸੰਬਰ (ਦਮਦਮੀ)-ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਬਤÏਰ ਪਿ੍ੰਸੀਪਲ ਸੇਵਾਵਾਂ ਨਿਭਾ ਰਹੇ ਡਾ. ਸੁਖਦੀਪ ਕÏਰ ਨੂੰ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਮਲੋਟ (ਮੁਕਤਸਰ) ਵਿਖੇ ਕਰਵਾਏ ਅੰਤਰ-ਰਾਸਟਰੀ ਦਿਵਿਆਂਗ ਦਿਵਸ ਮÏਕੇ ਸਟੇਟ ...
ਮਲੇਰਕੋਟਲਾ, 9 ਦਸੰਬਰ (ਮੁਹੰਮਦ ਹਨੀਫ਼ ਥਿੰਦ)- ਸਥਾਨਕ ਸਰਕਾਰੀ ਕਾਲਜ ਵਿਖੇ ਬੱਡੀ ਪ੍ਰੋਗਰਾਮ ਅਧੀਨ ਪਿ੍ੰਸੀਪਲ ਡਾ. ਬਰਜਿੰਦਰ ਸਿੰਘ ਟÏਹੜਾ ਸਰਪ੍ਰਸਤੀ ਹੇਠ ਐਂਟੀ ਡਰੱਗ ਜਾਗਰੂਕਤਾ ਵਿਸ਼ੇ 'ਤੇ ਇਕ ਵਿਸਤਾਰ ਭਾਸ਼ਨ ਦਾ ਆਯੋਜਨ ਕੀਤਾ ਗਿਆ | ਭਾਸ਼ਨ 'ਚ ਮੁੱਖ ਵਕਤਾ ...
ਮਲੇਰਕੋਟਲਾ, 9 ਦਸੰਬਰ (ਪਰਮਜੀਤ ਸਿੰਘ ਕੁਠਾਲਾ)-ਮਲੇਰਕੋਟਲਾ ਦੇ ਮੁਹੱਲਾ ਉਪਲਾਂ ਅੰਦਰ ਗਲੀਆਂ 'ਚ ਅਵਾਰਾ ਘੁੰਮਦੇ ਇਕ ਕੁੱਤੇ ਦੀ ਕੁੱਟ ਕੁੱਟ ਕੇ ਲੱਤ ਤੋੜਨ ਵਾਲਾ ਇਕ ਵਿਅਕਤੀ ਕਸੂਤਾ ਫਸ ਗਿਆ ਹੈ | ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਸੰਗਰੂਰ-ਮਲੇਰਕੋਟਲਾ ਦੇ ਡਿਪਟੀ ...
ਧੂਰੀ, 9 ਦਸੰਬਰ (ਸੰਜੇ ਲਹਿਰੀ)-ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਤੇ ਰਾਈਸੀਲਾ ਗਰੁੱਪ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਡਾ. ਏ. ਆਰ. ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਦਯੋਗਪਤੀਆਂ ਦੀ ਹੋਈ ਸਾਰਥਿਕ ਮੀਟਿੰਗ ਦਾ ਹਵਾਲਾ ਦਿੰਦਿਆਂ 'ਅਜੀਤ' ...
ਸੰਗਰੂਰ, 9 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਦੇ ਨਿਵਾਸੀਆਂ ਨੂੰ ਹਰ ਪੱਖੋਂ ਸਰਬੋਤਮ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਇਸ ਲੜੀ ਤਹਿਤ ਸੰਗਰੂਰ ...
ਸੁਨਾਮ ਊਧਮ ਸਿੰਘ ਵਾਲਾ, 9 ਦਸੰਬਰ (ਭੁੱਲਰ, ਧਾਲੀਵਾਲ)-ਸੁਨਾਮ ਪੁਲਿਸ ਵਲੋਂ ਦੋ ਅਣਪਛਾਤੇ ਬਾਈਕ ਸਵਾਰ ਝਪਟਮਾਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐਸ. ਐਚ. ਓ. ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਊਸ਼ਾ ਰਾਣੀ ਨਾਂਅ ਦੀ ਇਕ ...
ਅਮਰਗੜ੍ਹ, 9 ਦਸੰਬਰ (ਸੁਖਜਿੰਦਰ ਸਿੰਘ ਝੱਲ)-ਜਥੇਦਾਰ ਅਮਰੀਕ ਸਿੰਘ ਲਾਂਗੜੀਆਂ ਦੇ ਸਪੁੱਤਰ ਤੇ ਤੇਜਿੰਦਰ ਸਿੰਘ, ਹਰਿੰਦਰ ਸਿੰਘ, ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਧਿਆਨ ਸਿੰਘ, ਸਮਸ਼ੇਰ ਸਿੰਘ, ਬਲਵਿੰਦਰ ਸਿੰਘ ਦੇ ਭਰਾ ਮਾਨ ਸਿੰਘ ਢੀਂਡਸਾ (71) ਦੇ ਦਿਹਾਂਤ 'ਤੇ ਉਨ੍ਹਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX