ਜਲੰਧਰ, 6 ਫਰਵਰੀ (ਸ਼ਿਵ)-ਸ਼ਹਿਰ 'ਚ ਇਸ ਵੇਲੇ ਕਈ ਜਗ੍ਹਾ ਸੀਵਰੇਜ ਦੇ ਬੰਦ ਹੋਣ ਦੀਆਂ ਕਈ ਇਲਾਕਿਆਂ 'ਚ ਸ਼ਿਕਾਇਤਾਂ ਆਉਣ ਦੇ ਬਾਵਜੂਦ ਨਿਗਮ ਦੇ ਅਮਲੇ ਵਲੋਂ ਗੱਡੀਆਂ ਜਾਂ ਸਟਾਫ਼ ਨਾ ਹੋਣ ਦੀ ਗੱਲ ਕਹਿ ਕੇ ਲੋਕਾਂ ਨੂੰ ਟਰਕਾਇਆ ਜਾਂਦਾ ਹੈ ਜਦ ਕਿ ਦੂਜੇ ਪਾਸੇ ਅੱਜ ਮੁੱਖ ਮੰਤਰੀ ਦੇ ਜਲੰਧਰ ਦੌਰੇ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਨੇ ਆਪਣੀ ਹੱਦ ਤੋਂ ਬਾਹਰ ਜਾ ਕੇ ਇਲਾਕਿਆਂ ਦੀ ਸਫ਼ਾਈ ਕਰਵਾਈ ਤਾਂ ਜੋ ਜਲੰਧਰ ਆ ਰਹੇ ਮੁੱਖ ਮੰਤਰੀ ਨੂੰ ਸਾਰਾ ਕੁਝ ਚੰਗਾ ਹੀ ਨਜ਼ਰ ਆਵੇ | ਨਿਗਮ ਵਲੋਂ ਕਦੇ ਵੀ ਰਾਸ਼ਟਰੀ ਅਤੇ ਰਾਜ ਮਾਰਗਾਂ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸਫ਼ਾਈ ਨਹੀਂ ਕਰਵਾਈ ਜਾਂਦੀ ਤਾਂ ਇਸ ਲਈ ਸੰਬੰਧਿਤ ਹਾਈਵੇ ਅਥਾਰਿਟੀ ਵਲੋਂ ਹੀ ਇਸ ਤਰ੍ਹਾਂ ਦੇ ਕੰਮ ਕਰਵਾਏ ਜਾਂਦੇ ਹਨ | ਆਮ ਲੋਕਾਂ ਵਲੋਂ ਜੇਕਰ ਕੋਈ ਨਿਗਮ ਦੇ ਅਮਲੇ ਨੂੰ ਕੰਮ ਕਰਵਾਉਣ ਲਈ ਕਿਹਾ ਜਾਵੇ ਤਾਂ ਇਹ ਸਫ਼ਾਈ ਦਿੱਤੀ ਜਾਂਦੀ ਹੈ ਕਿ ਹਾਈਵੇ ਦਾ ਇਲਾਕਾ ਉਨ੍ਹਾਂ ਦੀ ਹੱਦ 'ਚ ਨਹੀਂ ਆਉਂਦਾ ਪਰ ਨਿਗਮ ਪ੍ਰਸ਼ਾਸਨ ਨੇ ਅੱਜ ਸਾਰੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਨਾ ਸਿਰਫ਼ ਪਰਾਗਪੁਰ ਦੇ ਕੋਲ ਰਾਸ਼ਟਰੀ ਤੇ ਰਾਜ ਮਾਰਗਾਂ ਅਤੇ ਆਸ-ਪਾਸ ਇਲਾਕੇ ਦੀ ਸਫ਼ਾਈ ਕਰਵਾਈ ਸਗੋਂ ਉਥੇ ਸਾਈਡਾਂ 'ਤੇ ਲੱਗੇ ਦਰੱਖਤਾਂ ਨੂੰ ਛਾਂਗਣ ਦਾ ਕੰਮ ਕੀਤਾ ਗਿਆ | ਜਲੰਧਰ ਦੀਆਂ ਸੜਕਾਂ ਨੂੰ ਸਾਫ਼ ਕਰਨ ਲਈ ਸਮਾਰਟ ਸਿਟੀ ਕੰਪਨੀ ਵਲੋਂ ਖ਼ਰੀਦੀ ਗਈ ਕਰੋੜਾਂ ਦੀ ਸਵੀਪਿੰਗ ਮਸ਼ੀਨ ਵਾਲੀ ਗੱਡੀ ਕਦੇ-ਕਦੇ ਨਜ਼ਰ ਆਉਂਦੀ ਹੈ ਜਦ ਕਿ ਅੱਜ ਪਰਾਗਪੁਰ ਹਾਈਵੇ ਦੇ ਕੋਲ ਉਕਤ ਗੱਡੀ ਵੀ ਸੜਕ ਨੂੰ ਸਾਫ਼ ਕਰਨ ਲਈ ਪੁੱਜੀ ਸੀ | ਚੇਤੇ ਰਹੇ ਕਿ ਸ਼ਹਿਰ 'ਚ ਇਸ ਵੇਲੇ ਕਈ ਇਲਾਕੇ ਗੰਦੇ ਪਾਣੀ ਵਿਚ ਡੁੱਬੇ ਪਏ ਹਨ ਪਰ ਉਨ੍ਹਾਂ ਸੀਵਰਾਂ ਦੀ ਸਫ਼ਾਈ ਲਈ ਨਿਗਮ ਵਲੋਂ ਮਸ਼ੀਨ ਨਾ ਹੋਣ ਦੀ ਗੱਲ ਕਹਿ ਕੇ ਕੰਮ ਨਹੀਂ ਕੀਤਾ ਜਾਂਦਾ | ਇਸੇ ਤਰ੍ਹਾਂ ਨਾਲ ਇਕਹਿਰੀ ਪੁਲੀ 'ਚ ਦੋ ਹਫ਼ਤੇ ਤੋਂ ਗੰਦਾ ਪਾਣੀ ਖੜ੍ਹਾ ਹੈ ਤੇ ਆਸ-ਪਾਸ ਦੇ ਇਲਾਕੇ ਵਿਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਆ ਰਹੀ ਪੇ੍ਰਸ਼ਾਨੀ ਦੂਰ ਕਰਨ ਲਈ ਸਮੱਸਿਆ ਹੱਲ ਨਹੀਂ ਕੀਤੀ ਗਈ |
ਜਲੰਧਰ, 6 ਫਰਵਰੀ (ਜਸਪਾਲ ਸਿੰਘ)-ਕੁਲ ਹਿੰਦ ਕਾਂਗਰਸ ਕਮੇਟੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਤੇ ਦਿਹਾਤੀ ਦੀ ਅਗਵਾਈ ਹੇਠ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਆਏ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਤੇ ...
ਜਲੰਧਰ, 6 ਫਰਵਰੀ (ਐੱਮ. ਐੱਸ. ਲੋਹੀਆ)-ਕਾਰ 'ਚ ਜਾ ਰਹੇ ਦੋ ਨਸ਼ਾ ਤਸਕਰਾਂ ਤੋਂ 150 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ਅੰਮਿ੍ਤ ਸਿੰਘ (21) ਪੁੱਤਰ ਤਜਿੰਦਰ ਸਿੰਘ ਵਾਸੀ ...
ਜਲੰਧਰ, 6 ਫਰਵਰੀ (ਪਵਨ ਖਰਬੰਦਾ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਜਲੰਧਰ ਦੇ ਖ਼ਜ਼ਾਨਾ ਦਫ਼ਤਰ ਵਿਖੇ ਸਾਂਝਾ ਅਧਿਆਪਕ ਮੋਰਚਾ ਜਲੰਧਰ ਵਲੋਂ ਰੋਸ ਧਰਨਾ ਦਿੱਤਾ ਤੇ ਡੀ. ਸੀ. ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ-ਪੱਤਰ ਵੀ ਦਿੱਤਾ ਗਿਆ | ਇਸ ਮÏਕੇ ਸਾਂਝਾ ...
ਜਲੰਧਰ, 6 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਲੱਗ ਰਹੇ ਖੋਰੇ ਨੂੰ ਰੋਕਣ ਤੇ ਆਉਂਦੀਆਂ ਨਗਰ ਨਿਗਮ ਤੇ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪਾਰਟੀ ਨੂੰ ਸਰਗਰਮ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 7 ਫਰਵਰੀ ਨੂੰ ਵੱਖ-ਵੱਖ ਆਗੂਆਂ ...
ਜਲੰਧਰ, 6 ਫਰਵਰੀ (ਐੱਮ. ਐੱਸ. ਲੋਹੀਆ)-ਕਾਰ 'ਚ ਜਾ ਰਹੇ ਦੋ ਨਸ਼ਾ ਤਸਕਰਾਂ ਤੋਂ 150 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ਅੰਮਿ੍ਤ ਸਿੰਘ (21) ਪੁੱਤਰ ਤਜਿੰਦਰ ਸਿੰਘ ਵਾਸੀ ...
ਚੁਗਿੱਟੀ/ਜੰਡੂਸਿੰਘਾ, 6 ਫਰਵਰੀ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਲੁਟੇਰੇ ਇਕ ਔਰਤ ਕੋਲੋਂ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪੀੜਤ ਔਰਤ ਲਕਸ਼ਮੀ ਦੇਵੀ ਗੁਪਤਾ ...
ਜਲੰਧਰ, 6 ਫਰਵਰੀ (ਸ਼ਿਵ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ 'ਚ ਜਲੰਧਰ ਦੀ ਨਵੀਂ ਬਣੀ ਕਾਰਜਕਾਰਨੀ ਦੀ ਪਹਿਲੀ ਹੋਈ ਮੀਟਿੰਗ 'ਚ ਜੀ. ਐੱਸ. ਟੀ. ਵਿਭਾਗ ਵਲੋਂ ਕਾਰੋਬਾਰੀਆਂ 'ਤੇ ਲਗਾਤਾਰ ਮਾਰੇ ਜਾ ਰਹੇ ਛਾਪੇ ਤੇ ਸਮਾਰਟ ਸਿਟੀ ਦੇ ਭਿ੍ਸ਼ਟਾਚਾਰ ਦੇ ...
ਚੁਗਿੱਟੀ/ਜੰਡੂਸਿੰਘਾ, 6 ਫਰਵਰੀ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਲੁਟੇਰੇ ਇਕ ਔਰਤ ਕੋਲੋਂ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪੀੜਤ ਔਰਤ ਲਕਸ਼ਮੀ ਦੇਵੀ ਗੁਪਤਾ ...
ਜਲੰਧਰ, 6 ਫਰਵਰੀ (ਸ਼ਿਵ)-ਸ਼ਹਿਰ 'ਚ ਇਸ ਵੇਲੇ ਕਈ ਜਗ੍ਹਾ ਸੀਵਰੇਜ ਦੇ ਬੰਦ ਹੋਣ ਦੀਆਂ ਕਈ ਇਲਾਕਿਆਂ 'ਚ ਸ਼ਿਕਾਇਤਾਂ ਆਉਣ ਦੇ ਬਾਵਜੂਦ ਨਿਗਮ ਦੇ ਅਮਲੇ ਵਲੋਂ ਗੱਡੀਆਂ ਜਾਂ ਸਟਾਫ਼ ਨਾ ਹੋਣ ਦੀ ਗੱਲ ਕਹਿ ਕੇ ਲੋਕਾਂ ਨੂੰ ਟਰਕਾਇਆ ਜਾਂਦਾ ਹੈ ਜਦ ਕਿ ਦੂਜੇ ਪਾਸੇ ਅੱਜ ਮੁੱਖ ...
ਜਲੰਧਰ, 6 ਫਰਵਰੀ (ਜਸਪਾਲ ਸਿੰਘ)-ਕੁਲ ਹਿੰਦ ਕਾਂਗਰਸ ਕਮੇਟੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਤੇ ਦਿਹਾਤੀ ਦੀ ਅਗਵਾਈ ਹੇਠ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਆਏ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਤੇ ...
ਜਲੰਧਰ, 6 ਫਰਵਰੀ (ਸ਼ਿਵ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ 'ਚ ਜਲੰਧਰ ਦੀ ਨਵੀਂ ਬਣੀ ਕਾਰਜਕਾਰਨੀ ਦੀ ਪਹਿਲੀ ਹੋਈ ਮੀਟਿੰਗ 'ਚ ਜੀ. ਐੱਸ. ਟੀ. ਵਿਭਾਗ ਵਲੋਂ ਕਾਰੋਬਾਰੀਆਂ 'ਤੇ ਲਗਾਤਾਰ ਮਾਰੇ ਜਾ ਰਹੇ ਛਾਪੇ ਤੇ ਸਮਾਰਟ ਸਿਟੀ ਦੇ ਭਿ੍ਸ਼ਟਾਚਾਰ ਦੇ ...
ਜਲੰਧਰ, 6 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਲੱਗ ਰਹੇ ਖੋਰੇ ਨੂੰ ਰੋਕਣ ਤੇ ਆਉਂਦੀਆਂ ਨਗਰ ਨਿਗਮ ਤੇ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪਾਰਟੀ ਨੂੰ ਸਰਗਰਮ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 7 ਫਰਵਰੀ ਨੂੰ ਵੱਖ-ਵੱਖ ਆਗੂਆਂ ...
ਜਲੰਧਰ, 6 ਫਰਵਰੀ (ਪਵਨ ਖਰਬੰਦਾ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ 'ਤੇ ਜਲੰਧਰ ਦੇ ਖ਼ਜ਼ਾਨਾ ਦਫ਼ਤਰ ਵਿਖੇ ਸਾਂਝਾ ਅਧਿਆਪਕ ਮੋਰਚਾ ਜਲੰਧਰ ਵਲੋਂ ਰੋਸ ਧਰਨਾ ਦਿੱਤਾ ਤੇ ਡੀ. ਸੀ. ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ-ਪੱਤਰ ਵੀ ਦਿੱਤਾ ਗਿਆ | ਇਸ ਮÏਕੇ ਸਾਂਝਾ ...
ਜਲੰਧਰ, 6 ਫਰਵਰੀ (ਐੱਮ. ਐੱਸ. ਲੋਹੀਆ)-ਕਾਰ 'ਚ ਜਾ ਰਹੇ ਦੋ ਨਸ਼ਾ ਤਸਕਰਾਂ ਤੋਂ 150 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ਅੰਮਿ੍ਤ ਸਿੰਘ (21) ਪੁੱਤਰ ਤਜਿੰਦਰ ਸਿੰਘ ਵਾਸੀ ...
ਜਲੰਧਰ, 6 ਫਰਵਰੀ (ਹਰਵਿੰਦਰ ਸਿੰਘ ਫੁੱਲ)-ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਵੱਸਦੇ ਸਮਾਜ ਸੇਵਕ ਹਰਬਖ਼ਸ਼ ਸਿੰਘ ਸਰੋਆ ਤੇ ਉਨ੍ਹਾਂ ਦੇ ਪੋਤਰੇ ਸੂਰੀਆ ਪ੍ਰਤਾਪ ਸਿੰਘ ਨਿੱਝਰ ਦਾ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਵਿਸ਼ੇਸ਼ ਤੌਰ 'ਤੇ ਪੁਸਤਕਾਂ ਦਾ ਸੈੱਟ ਭੇਟ ...
ਜਲੰਧਰ, 6 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਕਰਾਰਾ ਖਾਂ ਦੀ ਪ੍ਰਬੰਧਕ ਕਮੇਟੀ ਵਲੋਂ ਮੁਹੱਲਾ ਗੋਪਾਲ ਨਗਰ ਤੇ ਨੀਲਾ ਮਹਿਲ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਤੇ ਅਲੌਕਿਕ ਨਗਰ ਕੀਰਤਨ ...
ਜਲੰਧਰ, 6 ਫਰਵਰੀ (ਚੰਦੀਪ ਭੱਲਾ)-ਜਦੋਂ ਤੋਂ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਘਾਟੇ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਲੋਕਾਂ ਦੇ ਇਕ ਵੱਡੇ ਹਿੱਸੇ ਤੇ ਰਾਜਨੀਤਕ ਪਾਰਟੀਆਂ 'ਚ ਖਲਬਲੀ ਮੱਚ ਗਈ ਹੈ | ਵਿਸ਼ੇਸ਼ ਤੌਰ 'ਤੇ ਐਲ. ਆਈ. ਸੀ. ਦੇ ਅਡਾਨੀ ...
ਜਲੰਧਰ, 6 ਫਰਵਰੀ (ਜਸਪਾਲ ਸਿੰਘ)-ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੀ ਸੂਬੇ ਦੀ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਖੁਸ਼ਹਾਲ ਤਾਂ ਕੀ ਕਰਨਾ ਸੀ, ਸਗੋਂ ਉਲਟਾ ਪੰਜਾਬ ਦੇ ਲੋਕਾਂ 'ਤੇ ਆਰਥਿਕ ਬੋਝ ਪਾਉਂਦੇ ਹੋਏ ਤੇਲ ਕੀਮਤਾਂ 'ਚ ਵਾਧਾ ਕਰਕੇ ...
ਜਲੰਧਰ ਛਾਉਣੀ, 6 ਫਰਵਰੀ (ਪਵਨ ਖਰਬੰਦਾ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਜਲਦ ਕਰਵਾਈਆਂ ਜਾਣ ਵਾਲੀ ਨਗਰ ਨਿਗਮਾਂ ਦੀਆਂ ਚੋਣਾਂ ਨੂੰ ਲੈ ਕੇ ਸੂਬੇ ਦੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਵਾਰ ਵੀ ਸੂਬੇ ਦੇ ਲੋਕ ਨਿਗਮ ਚੋਣਾਂ ਦੌਰਾਨ ਆਮ ਆਦਮੀ ...
ਚੁਗਿੱਟੀ/ਜੰਡੂਸਿੰਘਾ, 6 ਫਰਵਰੀ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ 2 ਵਿਅਕਤੀਆਂ ਨੂੰ ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਗਿ੍ਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ...
ਜਲੰਧਰ, 6 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਅਮਨ ਨਗਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ ਤੇ ਕੀਰਤਨ ਸਰਵਣ ਕੀਤਾ | ਇਸ ਮੌਕੇ ਰਾਗੀ ਜਥਿਆਂ ਤੇ ਕਥਾਵਾਚਕਾਂ ਨੇ ...
ਚੁਗਿੱਟੀ/ਜੰਡੂਸਿੰਘਾ, 6 ਫਰਵਰੀ (ਨਰਿੰਦਰ ਲਾਗੂ)-ਜੰਡੂਸਿੰਘਾ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਗੁਰਮਤਿ ਸਮਾਗਮ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ...
ਜਲੰਧਰ, 6 ਫਰਵਰੀ (ਜਸਪਾਲ ਸਿੰਘ)-ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖ਼ਾਲੀ ਹੋਈ ਜਲੰਧਰ ਲੋਕ ਸਭਾ ਦੀ ਸੀਟ ਲਈ ਹੋਣ ਵਾਲੀ ਉਪ ਚੋਣ ਲਈ ਬੇਸ਼ੱਕ ਅਜੇ ਚੋਣ ਕਮਿਸ਼ਨ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਚੋਣ ਕਮਿਸ਼ਨ ਵਲੋਂ ਸੂਬੇ ਅੰਦਰ ਅੱਧ ...
ਜਲੰਧਰ, 6 ਫਰਵਰੀ (ਐੱਮ. ਐੱਸ. ਲੋਹੀਆ)-ਮਾਡਲ ਟਾਊਨ ਦੇ ਖੇਤਰ 'ਚ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਕਿਸੇ ਨੇ ਅੰਦਰ ਪਈ ਨਕਦੀ ਤੇ ਗਹਿਣੇ ਚੋਰੀ ਕਰ ਲਏ ਹਨ | ਪੀੜਤ ਸੰਦੀਪ ਕੁਮਾਰ ਸਿਆਲ ਨੇ ਜਾਣਕਾਰੀ ਦਿੱਤੀ ਕਿ ਉਹ ਇਕ ਨਿੱਜੀ ਕੰਪਨੀ 'ਚ ਬਤੌਰ ਮੈਨੇਜਰ ਕੰਮ ਕਰਦਾ ਹੈ | ਉਹ ...
ਜਲੰਧਰ, 6 ਫਰਵਰੀ (ਸ਼ਿਵ)-ਭਾਜਪਾ ਜਲੰਧਰ ਦੀ ਕਾਰਜਕਾਰਨੀ ਮੀਟਿੰਗ ਦੌਰਾਨ ਕਈ ਅਕਾਲੀ ਦਲ ਤੇ 'ਆਪ' ਛੱਡ ਕੇ ਆਏ ਆਗੂਆਂ ਤੇ ਵਰਕਰਾਂ ਨੂੰ ਭਾਜਪਾ 'ਚ ਸ਼ਾਮਿਲ ਕਰਵਾਇਆ ਗਿਆ | ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੱਕੜ ਸਮੇਤ ਹੋਰ ਆਗੂਆਂ, ਵਰਕਰਾਂ ਦੇ ...
ਜਲੰਧਰ, 6 ਫਰਵਰੀ (ਸ਼ਿਵ)-'ਜਾਤ-ਪਾਤ ਰੱਬ ਨੇ ਨਹੀਂ ਪੰਡਤਾਂ ਨੇ ਬਣਾਈ ਹੈ, ਰੱਬ ਲਈ ਅਸੀਂ ਸਾਰੇ ਇਕ ਹਾਂ, ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦਾ ਇਹ ਬਿਆਨ ਸਮਾਜ ਅਤੇ ਦੇਸ਼ ਹਿਤ 'ਚ ਹੈ | ਇਹ ਪ੍ਰਗਟਾਵਾ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ...
ਜਲੰਧਰ, 6 ਫਰਵਰੀ (ਪਵਨ ਖਰਬੰਦਾ)-ਡਿਪਸ ਸਕੂਲ ਸੁਰਾਨਸੀ ਵਿਖੇ 12ਵੀਂ ਜਮਾਤ ਦੇ ਬੱਚਿਆਂ ਨੂੰ ਵਿਦਾਇਗੀ ਦੇਣ ਲਈ ਰੁਖਸਤ-ਏ-ਰਫੀਕ ਥੀਮ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ | ਪਾਰਟੀ 'ਚ ਬੱਚਿਆਂ ਦੇ ਮਨੋਰੰਜਨ ਲਈ ਜੂਨੀਅਰਾਂ ਵਲੋਂ ਗੀਤ, ਡਾਂਸ, ਫ਼ੈਸ਼ਨ ਸ਼ੋਅ ਵਰਗੇ ...
ਜਲੰਧਰ, 6 ਫਰਵਰੀ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਸ੍ਰੀਮਤੀ ਰਸ਼ਮੀ ਮਿੱਤਲ ਨੂੰ ਚੋਟੀ ਦੇ ਮੈਗਜ਼ੀਨ 'ਸੀਈਓ' ਦੁਆਰਾ 'ਸਭ ਤੋਂ ਪ੍ਰਭਾਵਸ਼ਾਲੀ ਕਾਰੋਬਾਰੀ ਮਹਿਲਾ' ਵਜੋਂ ਸਨਮਾਨਿਤ ਕੀਤਾ ਗਿਆ ਹੈ | ਇਹ ਪੁਰਸਕਾਰ ਉਨ੍ਹਾਂ ...
ਜਲੰਧਰ, 6 ਫਰਵਰੀ (ਪਵਨ ਖਰਬੰਦਾ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੁੱਖ ਕੈਂਪਸ ਸਕੂਲ ਬਰਾਂਚ 'ਚ 'ਸਪਰਿੰਗ ਸੈਸ਼ਨ' ਕਰਵਾਇਆ ਗਿਆ, ਜਿਸ 'ਚ ਨੰਨੇ੍ਹ ਵਿਦਿਆਰਥੀ ਰੰਗ-ਬਿਰੰਗੇ ਫੁੱਲਾਂ ਦੀ ਸਜਾਵਟ 'ਚ ਸਜ ਕੇ ਆਏ | ਪਿ੍ੰਸੀਪਲ ਰੀਨਾ ਅਗਨੀਹੋਤਰੀ ਦੀ ਅਗਵਾਈ ...
ਜਲੰਧਰ, 6 ਫਰਵਰੀ (ਪਵਨ ਖਰਬੰਦਾ)-ਏ. ਪੀ. ਜੇ. ਕਾਲਜ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀਆਂ ਨੇ ਜੰਮੂ ਯੂਨੀਵਰਸਿਟੀ ਵਲੋਂ ਕਰਵਾਏ ਅੰਤਰਨਾਦ ਨਾਰਥ ਜ਼ੋਨ ਯੁਵਕ ਮੇਲੇ ਦੇ ਵੱਖ-ਵੱਖ ਮੁਕਾਬਲਿਆਂ 'ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਸਰਦਾਰੀ ਕਾਇਮ ਕੀਤੀ | ...
ਜਲੰਧਰ, 6 ਫਰਵਰੀ (ਐੱਮ. ਐੱਸ. ਲੋਹੀਆ)-ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਸੁਪਨਾ ਲੈ ਕੇ ਘਰ ਤੋਂ ਹੀ ਕੇਕ ਤੇ ਗਿਫ਼ਟ ਸਪਲਾਈ ਦਾ ਕੰਮ ਸ਼ੁਰੂ ਕਰਨ ਵਾਲੀ ਲੜਕੀ ਨੂੰ ਭਰਮਾ ਕੇ ਹੈਕਰਾਂ ਨੇ ਉਸ ਦੇ ਬੈਂਕ ਖਾਤੇ 'ਚੋਂ 1 ਲੱਖ 60 ਹਜ਼ਾਰ ਰੁਪਏ ਕਢਵਾ ਲਏ | ਪੀੜਤ ਸਿਮਰਨ ਕੌਰ ਵਾਸੀ ...
ਜਲੰਧਰ, 6 ਫਰਵਰੀ (ਸ਼ਿਵ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕੁੱਝ ਸਮੇਂ 'ਚ ਹੀ ਕੰਮ ਕਰਵਾਏ ਜਾਣ ਦੇ ਵਾਅਦੇ ਕੀਤੇ ਸਨ ਪਰ ਸਰਕਾਰ ਦੇ 10 ਮਹੀਨੇ ਦੇ ਕਾਰਜਕਾਲ 'ਚ 'ਆਪ' ਸਰਕਾਰ ਨੂੰ ਜਲੰਧਰ ਆਰ. ਟੀ. ਓ. ਦਫ਼ਤਰ ਲਈ ਪੱਕਾ ਆਰ. ਟੀ. ਏ. ਸਕੱਤਰ ...
ਜਲੰਧਰ, 6 ਫਰਵਰੀ (ਪਵਨ ਖਰਬੰਦਾ)-ਜਲੰਧਰ ਦੇ ਇਕ ਨਿੱਜੀ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਲਾਲਾ ਲਾਜਪਤ ਰਾਏ ਦੇ ਜਨਮ ਦਿਨ ਮੌਕੇ ਦੋ ਸਕੈੱਚ ਤਿਆਰ ਕੀਤੇ ਗਏ, ਜਿਨ੍ਹਾਂ ਨੂੰ ਜਗਰਾਉਂ ਦੇ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਲਾਲਾ ਲਾਜਪਤ ਰਾਏ ਦੇ ਜਗਰਾਉਂ ਵਿਖੇ ...
ਜਲੰਧਰ, 6 ਫਰਵਰੀ (ਐੱਮ. ਐੱਸ. ਲੋਹੀਆ)-ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) ਵਿਖੇ ਕੈਂਸਰ ਰੋਕੋ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਪਿਮਸ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਐਨ. ਐਸ. ਨੇਕੀ ਵਲੋਂ ਵਿਭਾਗ 'ਚ ਆਏ ਮਰੀਜ਼ਾਂ ਤੇ ...
ਜਲੰਧਰ, 6 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ 'ਤੇ ਸਵੇਰ ਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸ਼ਰਧਾ ਨਾਲ ਸਜਾਏ ਗਏ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ...
ਜਲੰਧਰ, 6 ਫਰਵਰੀ (ਡਾ. ਜਤਿੰਦਰ ਸਾਬੀ)-ਪੀ. ਏ. ਪੀ. ਗੋਲਫ ਕਲੱਬ ਵਿਖੇ ਏ. ਡੀ. ਜੀ. ਪੀ. ਆਰਮਡ ਬਟਾਲੀਅਨ ਸ੍ਰੀ ਐਨ. ਐਫ. ਫਾਰੂਕੀ ਆਈ. ਪੀ. ਐਸ. ਦੀ ਰਹਿਨੁਮਾਈ ਹੇਠ ਗੋਲਫ ਦਾ ਰਿਪਬਲਿਕ ਡੇ ਕੱਪ 2023 ਕਰਵਾਇਆ ਗਿਆ | ਸਮਾਪਤੀ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ | ਇਸ ਮੌਕੇ ...
ਜਲੰਧਰ ਛਾਉਣੀ, 6 ਫਰਵਰੀ (ਪਵਨ ਖਰਬੰਦਾ)-ਸੰਤ ਬਾਬਾ ਕਪੂਰ ਸਿੰਘ ਨਿਰਬਾਣ ਦੀ ਸਾਲਾਨਾ 107ਵੀਂ ਯਾਦ 'ਚ 8 ਫਰਵਰੀ ਨੂੰ ਜੌਹਲਾਂ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੌਹਲ ਦੇ ਮੌਜੂਦਾ ਮੁਖੀ ਸੰਤ ਬਾਬਾ ...
ਜਲੰਧਰ, 6 ਫਰਵਰੀ (ਸ਼ਿਵ)-ਇੰਡੀਅਨ ਆਇਲ ਦੀ ਸਕੀਮਾਂ ਦੇ ਜੇਤੂਆਂ ਨੂੰ ਅੱਜ ਇੰਡੀਅਨ ਆਇਲ ਦੇ ਰੌਸ਼ਨ ਸਿੰਘ ਐਂਡ ਸੰਨਜ਼ ਪੰਪ ਵਿਖੇ ਇਨਾਮ ਵੰਡੇ ਗਏ | ਇਸ ਮੌਕੇ ਕੰਪਨੀ ਦੇ ਸ੍ਰੀ ਰਾਜਨ ਬੇਰੀ ਡਵੀਜ਼ਨਲ ਰਿਟੇਲ ਸੇਲਜ਼ ਹੈੱਡ ਨੇ ਗਾਹਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ...
ਜਲੰਧਰ, 6 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਯੁਕਤੀ ਗੋਇਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਕਾਲਾ ਵਾਸੀ ਸੰਘਵਾਲ, ਬਿਲਗਾ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ...
ਜਲੰਧਰ, 6 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਆਪਣੀ ਸਾਲੀ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਅਸ਼ੋਕ ਕੁਮਾਰ ਪੁੱਤਰ ਅਨੰਤ ਰਾਮ ਵਾਸੀ ਲੱਧੇਵਾਲੀ, ਜਲੰਧਰ ਨੂੰ ਉਮਰ ਕੈਦ ਤੇ 1 ਲੱਖ 10 ਹਜ਼ਾਰ ...
ਜਲੰਧਰ, 6 ਫਰਵਰੀ (ਸ਼ਿਵ)-ਸ਼ਹਿਰ ਦੇ ਚਰਚਿਤ 48 ਕਰੋੜ ਦੇ ਜੀ. ਐੱਸ. ਟੀ. ਕਰ ਚੋਰੀ ਮਾਮਲੇ 'ਚ ਅਦਾਲਤ ਵਲੋਂ ਦੋ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਜੀ. ਐੱਸ. ਟੀ. ਵਿਭਾਗ ਦੇ ਐੱਸ. ਟੀ. ਓ. ਸ਼ਲਿੰਦਰ ਸਿੰਘ ਨੇ ਦੱਸਿਆ ਕਿ ਕਰ ਚੋਰੀ ਮਾਮਲੇ 'ਚ ਵਿਭਾਗ ...
ਜਲੰਧਰ, 6 ਫਰਵਰੀ (ਡਾ. ਜਤਿੰਦਰ ਸਾਬੀ)-ਕੌਮਾਂਤਰੀ ਪੱਧਰ ਦੀ ਪ੍ਰੀਮੀਅਰ ਵਾਲੀਬਾਲ ਲੀਗ ਸੈਸ਼ਨ 2 ਜੋ ਬੈਂਗਲੁਰੂ, ਹੈਦਰਾਬਾਦ ਤੇ ਕੋਚੀਨ ਵਿਖੇ 4 ਫਰਵਰੀ ਤੋਂ 5 ਮਾਰਚ 2023 ਤੱਕ ਕਰਵਾਈ ਜਾ ਰਹੀ ਹੈ | ਵਾਲੀਬਾਲ ਲੀਗ 'ਚ ਜਲੰਧਰ ਦੇ ਰਹਿਣ ਵਾਲੇ ਕੌਮਾਂਤਰੀ ਵਾਲੀਬਾਲ ਕੋਚ ...
ਮਹਿਤਪੁਰ, 6 ਫਰਵਰੀ (ਲਖਵਿੰਦਰ ਸਿੰਘ)-ਦੀ ਨਕੋਦਰ ਸਹਿਕਾਰੀ ਖੰਡ ਮਿਲਜ਼ ਲਿਮਟਿਡ ਨਕੋਦਰ ਦਾ ਪਿੜਾਈ ਸੀਜ਼ਨ 2022-23 ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਜਿਥੇ ਰੋਜ਼ਾਨਾ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਗੰਨੇ ਦੀ ਹੋ ਰਹੀ ਪਿੜਾਈ ਤੇ ਉਸ ਤੋਂ ਤਿਆਰ ਕੀਤੀ ...
ਲੋਹੀਆਂ ਖਾਸ, 6 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ 'ਚ ਪਹਿਲਾਂ ਨਾਲੋਂ ਬਦਲਾਅ ਲੈ ਆਉਣ ਦੇ ਮਕਸਦ ਨਾਲ ਆਈ 'ਆਪ' ਸਰਕਾਰ ਵਲੋਂ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾਉਂਦੇ ਬਹੁ ਗਿਣਤੀ ਅਧਿਆਪਕਾਂ, ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਤੇ ਨਾਨ ਟੀਚਿੰਗ ...
ਲੋਹੀਆਂ ਖਾਸ, 6 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਲੋਹੀਆਂ ਖਾਸ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਤੋਂ ਪਹਿਲਾਂ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁ: ...
ਮੱਲੀਆਂ ਕਲਾਂ, 6 ਫਰਵਰੀ (ਬਲਜੀਤ ਸਿੰਘ ਚਿੱਟੀ)-ਸਰਕਾਰ ਵਲੋਂ ਤੇਲ ਦੀਆਂ ਕੀਮਤਾਂ 'ਚ ਵਾਧਾ ਕਰਨ ਨਾਲ ਜਨਤਾ 'ਤੇ ਵਾਧੂ ਬੋਝ ਪਿਆ ਹੈ | ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ | ਇਸ ਨਾਲ ਆਮ ਜਨਤਾ ਦੀ ਆਰਥਿਕ ਹਾਲਤ ਖ਼ਰਾਬ ਹੋਵੇਗੀ | ਉਕਤ ਵਿਚਾਰਾਂ ਦਾ ...
ਨਕੋਦਰ, 6 ਫਰਵਰੀ (ਗੁਰਵਿੰਦਰ ਸਿੰਘ)-ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਪਾਰਟੀ ਦੀ ਸ਼ੁਰੂਆਤ ...
ਗੁਰਾਇਆ, 6 ਫਰਵਰੀ (ਬਲਵਿੰਦਰ ਸਿੰਘ)-ਇਥੋਂ ਦੇ ਨੌਜਵਾਨ ਦੀ ਆਸਟੇ੍ਰਲੀਆ ਵਿਖੇ ਮੌਤ ਦੀ ਦੁਖਦਾਈ ਖ਼ਬਰ ਮਿਲੀ ਹੈ | ਸੇਵਾ ਮੁਕਤ ਸਹਾਇਕ ਐਕਸੀਅਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਤਪਾਲ ਭੌਂਸਲੇ ਦੇ ਨੌਜਵਾਨ ਪੁੱਤਰ ਦਿਨੇਸ਼ ਕੁਮਾਰ ਭੌਂਸਲੇ ਦੀ 27 ਜਨਵਰੀ ਨੂੰ ...
ਨਕੋਦਰ, 6 ਫਰਵਰੀ (ਤਿਲਕ ਰਾਜ ਸ਼ਰਮਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਨਕੋਦਰ ਦੀ ਵਿਦਿਆਰਥਣ ਆਰੂਸ਼ੀ ਦੀ ਜੂਡੋ ਖਿਡਾਰਨ ਦੀ ਭੋਪਾਲ ਮੱਧ ਪ੍ਰਦੇਸ਼ 'ਚ ਹੋਣ ਵਾਲੀ ਦੂਜੀ ਖੇਲੋ ਇੰਡੀਆ ਨੈਸ਼ਨਲ ਵੂਮੈਨ ਲੀਗ, ਰੈਂਕਿੰਗ ਅਤੇ ਜੂਡੋ ਚੈਂਪੀਅਨਸ਼ਿਪ ਲਈ ਚੋਣ ਕੀਤੀ ਗਈ ਹੈ ...
ਮਕਸੂਦਾਂ, 6 ਫਰਵਰੀ (ਪ. ਪ.)-ਉੱਤਰੀ ਹਲਕੇ ਦੇ ਥਾਣਾ ਨੰ: 1 ਅਧੀਨ ਇਲਾਕੇ 'ਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ | ਪੁਰਾਣੀ ਰੰਜਿਸ਼ ਦੇ ਚਲਦੇ ਹਮਲਾਵਰਾਂ ਨੇ ਗੁਰੂ ਰਵਿਦਾਸ ਨਗਰ ਦੇ ਰਹਿਣ ਵਾਲੇ ਪਿਓ-ਪੁੱਤਰ 'ਤੇ ਗੋਲੀਆਂ ਚਲਾ ਦਿੱਤੀਆਂ | ਜਾਣਕਾਰੀ ਦਿੰਦਿਆਂ ਪੈਟਰੋਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX