ਸਿਰਸਾ, 8 ਫਰਵਰੀ (ਭੁਪਿੰਦਰ ਪੰਨੀਵਾਲੀਆ) - ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਡਾਨੀ ਦੇ ਪੁਤਲੇ ਫੂਕ ਕੇ ਜੋਰਦਾਰ ਮੁਜ਼ਾਹਰਾ ਕੀਤਾ¢ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਈਡੀ, ਸੀਬੀਆਈ ਤੇ ਸੇਬੀ 'ਤੇ ਅਡਾਨੀ ਮਾਮਲੇ 'ਚ ਚੁੱਪੀ ਵਟਣ ਦੇ ਦੋਸ਼ ਲਾਏ¢ ਆਮ ਆਦਮੀ ਪਾਰਟੀ ਦੇ ਆਗੂ ਤੇ ਕਾਰਕੁਨ ਟਾਊਨ ਪਾਰਕ ਇਕੱਠੇ ਹੋਏ ਜਿਥੋਂ ਉਹ ਰੋਸ ਪ੍ਰਦਰਸ਼ਨ ਕਰਦੇ ਹੋਏ ਸੁਭਾਸ਼ ਚÏਕ ਪੁੱਜੇ ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਡਾਨੀ ਦੇ ਪੁਤਲੇ ਫੂਕੇ 'ਤੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ¢ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਆਪ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੁਮਾਰ ਐਡਵੋਕੇਟ, ਕੁਲਦੀਪ ਗਦਰਾਨਾ ਐਡਵੋਕੇਟ, ਹੈਪੀ ਰਾਣੀਆਂ, ਧਰਮਪਾਲ ਲਾਟ ਤੇ ਸ਼ਾਮ ਮਹਿਤਾ ਨੇ ਸਾਂਝੇ ਤÏਰ 'ਤੇ ਕੀਤੀ¢ ਇਸ ਮÏਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਬੀਜੇਪੀ ਰਾਸ਼ਟਰਵਾਦ ਦੇ ਨਾਂ 'ਤੇ ਅਡਾਨੀ ਘੁਟਾਲਾ ਦਬਾਉਣਾ ਚਾਹੁੰਦੀ ਹੈ¢ ਕੇਂਦਰ ਸਰਕਾਰ ਦੇ ਸੀਨੀਅਰ ਆਗੂਆਂ ਤੋਂ ਲੈ ਕੇ ਪੂਰੀ ਸਰਕਾਰ ਅਡਾਨੀ ਨੂੰ ਬਚਾਉਣ 'ਤੇ ਲੱਗੀ ਹੋਈ ਹੈ¢ ਉਨ੍ਹਾਂ ਨੇ ਆਖਿਆ ਕਿ ਇਕ ਪਾਸੇ ਤਾਂ ਮਹਿੰਗਾਈ ਨੇ ਆਮ ਆਦਮੀ ਦੀ ਕਮਰ ਤੋੜ ਦਿੱਤੀ ਹੈ ਪਰ ਪਿਛਲੇ ਅੱਠ ਸਾਲਾਂ 'ਚ ਇਕ ਹੀ ਵਿਅਕਤੀ ਦੀ ਸੰਪਤੀ ਵਿੱਚ 230 ਗੁਣਾ ਇਜ਼ਾਫ਼ਾ ਹੋਇਆ ਹੈ¢ ਈਡੀ, ਸੀਬੀਆਈ, ਆਮਦਨ ਕਰ ਤੇ ਸੇਬੀ ਜਿਹੀਆਂ ਏਜੰਸੀਆਂ ਦੀ ਨਾਕ ਹੇਠ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਹੋ ਗਿਆ¢ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਇਹ ਹੋ ਨਹੀਂ ਸਕਦੀ¢ ਮੋਦੀ ਸਰਕਾਰ ਨੇ ਐਸਬੀਆਈ, ਐਲਆਈਸੀ ਤੇ ਕਈ ਹੋਰ ਬੈਂਕਾਂ ਵਿੱਚ ਜਮ੍ਹਾ ਪੈਸਿਆਂ ਨੂੰ ਅਡਾਨੀ ਦੀਆਂ ਕੰਪਨੀਆਂ ਵਿੱਚ ਲਾ ਕੇ ਡੁਬੋ ਦਿੱਤਾ¢ ਆਮ ਆਦਮੀ ਪਾਰਟੀ ਸੰਸਦ ਵਿੱਚ ਜੇਪੀਸੀ ਬਣਾ ਕੇ ਜਾਂ ਸੁਪਰੀਮ ਕੋਰਟ ਦੇ ਸਿਟਿੰਗ ਜਜ ਤੋਂ ਇਸ ਘੁਟਾਲੇ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ ਪਰ ਸਰਕਾਰ ਗੱਲ ਹੀ ਨਹੀਂ ਸੁਣ ਰਹੀ¢ ਇਸ ਮÏਕੇ 'ਤੇ ਹਰਮਨਦੀਪ ਕÏਰ, ਪੁਨਮ ਗੋਦਾਰਾ, ਮਹਾਵੀਰ ਚÏਬੁਰਜਾ, ਰਾਜ ਕੁਮਾਰ ਵਧਵਾ, ਰਾਕੇਸ਼ ਕੁਮਾਰ ਜੈਨ, ਡਾਸ਼ ਕੇਸੀ ਕੰਬੋਜ, ਅਨਿਲ ਚੰਦੇਲ, ਧਰਮਪਾਲ ਲਾਟ, ਪ੍ਰਮੋਦ ਵਧਵਾ ਆਦਿ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ¢ ਇਸ ਮÏਕੇ 'ਤੇ ਵੱਡੀ ਗਿਣਤੀ ਵਿੱਚ ਆਪ ਆਗੂ ਤੇ ਕਾਰਕੁਨ ਮÏਜੂਦ ਸਨ¢
ਕਾਲਾਂਵਾਲੀ/ਸਿਰਸਾ, 8 ਫਰਵਰੀ (ਭੁਪਿੰਦਰ ਪੰਨੀਵਾਲੀਆ) - ਪੈਕਸ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਅੱਜ ਰੋੜੀ ਪੈਕਸ ਦੇ ਮੁਲਾਜ਼ਮਾਂ ਵਲੋਂ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਚੇਤੇ ਰਹੇ ਕਿ ਸਿਰਸਾ ਜ਼ਿਲ੍ਹੇ 'ਚ ਬੀਤੀ 10 ਜਨਵਰੀ ਤੋਂ ਸਮੂਹ ਪੈਕਸ ਮੁਲਾਜ਼ਮਾਂ ...
ਸਿਰਸਾ, 8 ਫਰਵਰੀ (ਭੁਪਿੰਦਰ ਪੰਨੀਵਾਲੀਆ) - ਸਿਰਸਾ ਦੇ ਸਰਕਾਰੀ ਨੈਸ਼ਨਲ ਕਾਲਜ ਵਿੱਚ ਅੱਜ 1857 ਦੇ ਗ਼ਦਰ ਦੀ ਲੜਾਈ ਤੇ ਅੰਗਰੇਜ਼ ਹੁਕੂਮਤ ਦੇ ਅੱਤਿਆਚਰਾਂ ਦੇ ਖ਼ਿਲਾਫ਼ ਭਿਵਾਨੀ ਦੇ ਪਿੰਡ ਰੋਹਨਾਤ ਦੇ ਲੋਕਾਂ ਵੱਲੋਂ ਕੀਤੇ ਗਏ ਸੰਘਰਸ਼ ਤੇ ਕੁਰਬਾਨੀਆਂ ਨੂੰ ...
ਫ਼ਤਿਹਾਬਾਦ, 8 ਫਰਵਰੀ (ਹਰਬੰਸ ਸਿੰਘ ਮੰਡੇਰ) - ਇਲਾਕੇ ਦੇ ਬਨਵਾਲੀ ਪਿੰਡ ਦੀ ਰਹਿਣ ਵਾਲੀ ਐਵਰੈਸਟ ਜੇਤੂ ਮਨੀਸ਼ਾ ਪਾਇਲ ਪਿੰਡ ਦੇ ਵਫ਼ਦ ਦੇ ਨਾਲ ਵਿਧਾਇਕ ਦੂੜਾਰਾਮ ਦੇ ਘਰ ਦੇ ਬਾਹਰ ਪ੍ਰਦਰਸ਼ਨਕਾਰੀ ਸਰਪੰਚਾਂ ਵਿਚਕਾਰ ਪਹੁੰਚੀ | ਮਨੀਸ਼ਾ ਪਾਇਲ ਨੇ ਪਿੰਡ ਵਾਸੀਆਂ ...
ਸਿਰਸਾ, 8 ਫਰਵਰੀ (ਭੁਪਿੰਦਰ ਪੰਨੀਵਾਲੀਆ) - ਸਿਰਸਾ ਦੇ ਨÏਹਰੀਆ ਬਾਜ਼ਾਰ 'ਚ ਫਾਇਰਿੰਗ ਕਰਨ ਦੇ ਮਾਮਲੇ 'ਚ ਫਰਾਰ ਚਲ ਰਹੇ ਅਮਨ ਖਲਨਾਇਕ ਨੂੰ ਪੁਲਿਸ ਨੇ ਅੱਜ ਸਵੇਰੇ ਮੁਕਾਬਲੇ ਮਗਰੋਂ ਕਾਬੂ ਕਰ ਲਿਆ ਹੈ¢ ਆਹਮਣੇ-ਸਾਹਮਣੇ ਦੀ ਹੋਈ ਫਾਇਰਿੰਗ ਵਿੱਚ ਅਮਨ ਦੇ ਪੈਰ 'ਚ ਗੋਲੀ ...
ਸਿਰਸਾ, 8 ਫਰਵਰੀ (ਭੁਪਿੰਦਰ ਪੰਨੀਵਾਲੀਆ) - ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚÏਟਾਲਾ ਨੂੰ ਈ-ਟੈਂਡਰਿੰਗ ਦੇ ਵਿਰੋਧ 'ਚ ਮੰਗ ਪੱਤਰ ਦੇਣ ਜਾਂਦੇ ਸਰਪੰਚਾਂ ਨੂੰ ਪੁਲੀਸ ਨੇ ਚÏਟਾਲਾ ਹਾਊਸ ਪੁੱਜਣ ਤੋਂ ਪਹਿਲਾਂ ਹੀ ਡੱਕ ਲਿਆ¢ ਰੋਹ ਵਿੱਚ ਆਏ ਸਰਪੰਚਾਂ ਨੇ ਉਪ ...
ਕਾਲਾਂਵਾਲੀ/ਸਿਰਸਾ, 8 ਫਰਵਰੀ (ਭੁਪਿੰਦਰ ਪੰਨੀਵਾਲੀਆ) - ਕੰਪਿਊਟਰ ਪ੍ਰੋਫੈਸ਼ਨਲ ਐਸੋਸੀਏਸ਼ਨ ਕਾਲਾਂਵਾਲੀ ਵੱਲੋਂ ਅੱਜ ਆਪਣੇ ਬਾਈਲਾਜ਼ ਨੂੰ ਲਾਗੂ ਕਰਵਾਉਣ ਅਤੇ ਆਪਣੀਆਂ ਮੰਗਾਂ ਸੰਬੰਧੀ ਤਹਿਸੀਲਦਾਰ ਅਜੈ ਮਲਿਕ ਨੂੰ ਮੰਗ ਪੱਤਰ ਦਿੱਤਾ ਗਿਆ¢ ਇਸ ਸੰਬੰਧੀ ...
ਗੂਹਲਾ ਚੀਕਾ/ ਕੈਥਲ, 8 ਫਰਵਰੀ (ਓ ਪੀ ਸੈਣੀ) - ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਪੀ.ਕੇ. ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਘੱਟ ਉਮਰ ਦੇ ਵਾਹਨ ਚਾਲਕਾਂ ਵਿਰੁੱਧ ਪੁਲਿਸ, ਟ੍ਰੈਫਿਕ ਅਤੇ ਹਾਈਵੇਜ਼ ਦੇ ਇੰਸਪੈਕਟਰ ...
ਸ਼ਾਹਬਾਦ ਮਾਰਕੰਡਾ, 8 ਫਰਵਰੀ (ਅਵਤਾਰ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 2 ਰੋਜ਼ਾ ਧਾਰਮਿਕ ਪ੍ਰੀਖਿਆ ਕਰਵਾਈ ਗਈ | ਇਸ ਪ੍ਰੀਖਿਆ ...
ਯਮੁਨਾਨਗਰ, 8 ਫਰਵਰੀ (ਗੁਰਦਿਆਲ ਸਿੰਘ ਨਿਮਰ) - ਯਮੁਨਾਨਗਰ ਸ਼ਹਿਰ ਦੇ ਪ੍ਰਸਿੱਧ ਦ੍ਰੋਣਾਚਾਰੀਆ ਜਿੰਮ ਦੇ ਖਿਡਾਰੀਆਂ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ (ਪੰਜਾਬ) ਵਿਖੇ ਹੋਏ ਨੌਰਥ ਰੀਜਨ ਦੇ ਵੇਟ-ਲਿਫ਼ਟਿੰਗ ਮੁਕਾਬਲਿਆਂ ਵਿਚ ਚਾਰ ਸੋਨੇ ਦੇ, ਦੋ ਚਾਂਦੀ ਦੇ ਅਤੇ ਇਕ ...
ਪਿਹੋਵਾ, 8 ਫਰਵਰੀ (ਗੁਰਪ੍ਰੀਤ ਸਿੰਘ ਰਾਮਗੜ੍ਹੀਆ) - ਜਨਨਾਇਕ ਜਨਤਾ ਪਾਰਟੀ ਦੇ ਯੂਥ ਜ਼ਿਲ੍ਹਾ ਪ੍ਰਧਾਨ ਅਤੇ ਗੰਨਾ ਕੰਟਰੋਲ ਬੋਰਡ ਦੇ ਮੈਂਬਰ ਡਾ. ਜਸਵਿੰਦਰ ਖਹਿਰਾ ਨੇ ਕਿਹਾ ਹੈ ਕਿ ਪੇਂਡੂ ਖੇਤਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ | ਸਰਕਾਰ ਦਾ ...
ਰਤੀਆ, 8 ਫਰਵਰੀ (ਬੇਅੰਤ ਕੌਰ ਮੰਡੇਰ) - ਜੈਨ ਏਕਤਾ ਮੰਚ ਦੇ ਕੌਮੀ ਪ੍ਰਧਾਨ ਸਤੀਸ਼ ਜੈਨ ਦੀ ਅਗਵਾਈ ਹੇਠ ਪੰਜਾਬ ਤੇ ਹਰਿਆਣਾ ਦੇ ਵਿਧਾਇਕਾਂ ਦੇ ਨਾਲ-ਨਾਲ ਪੰਜਾਬ ਦੇ ਵਧੀਕ ਸਕੱਤਰ ਹਿਮਾਂਸ਼ੂ ਜੈਨ ਨੂੰ ਮਿਲ ਕੇ ਹਾਂਸਪੁਰ ਸਰਹੱਦ ਤੋਂ ਸਰਦੂਲਗੜ੍ਹ ਤੱਕ 10 ਕਿੱਲੋਮੀਟਰ ...
ਰਤੀਆ, 8 ਫਰਵਰੀ (ਬੇਅੰਤ ਕੌਰ ਮੰਡੇਰ) - ਜੈਨ ਏਕਤਾ ਮੰਚ ਦੇ ਕੌਮੀ ਪ੍ਰਧਾਨ ਸਤੀਸ਼ ਜੈਨ ਦੀ ਅਗਵਾਈ ਹੇਠ ਪੰਜਾਬ ਤੇ ਹਰਿਆਣਾ ਦੇ ਵਿਧਾਇਕਾਂ ਦੇ ਨਾਲ-ਨਾਲ ਪੰਜਾਬ ਦੇ ਵਧੀਕ ਸਕੱਤਰ ਹਿਮਾਂਸ਼ੂ ਜੈਨ ਨੂੰ ਮਿਲ ਕੇ ਹਾਂਸਪੁਰ ਸਰਹੱਦ ਤੋਂ ਸਰਦੂਲਗੜ੍ਹ ਤੱਕ 10 ਕਿੱਲੋਮੀਟਰ ...
ਯਮੁਨਾਨਗਰ, 8 ਫਰਵਰੀ (ਗੁਰਦਿਆਲ ਸਿੰਘ ਨਿਮਰ) - ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਸਮੁੱਚੇ ਨਾਨ-ਟੀਚਿੰਗ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕਾਲਜ ਦੇ ਮੁੱਖ ਗੇਟ 'ਤੇ ਰੋਸ ਧਰਨਾ ਦਿੱਤਾ ਗਿਆ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ...
ਯਮੁਨਾਨਗਰ, 8 ਫਰਵਰੀ (ਗੁਰਦਿਆਲ ਸਿੰਘ ਨਿਮਰ) - ਡੀ. ਏ. ਵੀ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਪੱਧਰ ਦੇ ਹਵਨ ਯੱਗ ਮੁਕਾਬਲੇ 'ਚ ਦੂਜਾ ਸਥਾਨ ਹਾਸਲ ਕੀਤਾ ਹੈ | ਇਸ ਉਪਲੱਬਧੀ ਬਦਲੇ ਵਿਦਿਆਰਥਣਾਂ ਨੂੰ ਚਾਂਦੀ ਦੇ ਤਗ਼ਮਿਆਂ ਅਤੇ ਸਰਟੀਫਿਕੇਟਾਂ ਨਾਲ ...
ਸਿਰਸਾ, 8 ਫਰਵਰੀ (ਭੁਪਿੰਦਰ ਪੰਨੀਵਾਲੀਆ) - ਜੇਸੀਡੀ ਕਾਲਜ ਆਫ਼ ਐਜੂਕੇਸ਼ਨ ਵਿੱਚ ਸ਼ਖਸੀਅਤ ਵਿਕਾਸ, ਇੰਟਰਵਿਊ ਅਤੇ ਸੰਚਾਰ ਹੁਨਰਾਂ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ¢ ਵਰਕਸ਼ਾਪ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਡਾ: ਜੈਪ੍ਰਕਾਸ਼ ਨੇ ਕੀਤੀ ਅਤੇ ...
ਓਠੀਆਂ, 8 ਫਰਵਰੀ (ਗੁਰਵਿੰਦਰ ਸਿੰਘ ਛੀਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਿਸ ਤਰ੍ਹਾਂ ਖੇਤੀ ਕਾਨੂੰਨ ਰੱਦ ਕਰਨ, ਗ਼ਰੀਬ ਮਜ਼ਦੂਰਾਂ ਲਈ ਨਰੇਗਾ ਸਕੀਮ ਤੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਕਣਕ ਦੇਣ ਤੇ ਹੋਰ ਚੰਗੇ ਕੰਮਾਂ ਤੋਂ ਖੁਸ਼ ਹੋ ਕੇ ਵਿਧਾਨ ਸਭਾ ਹਲਕਾ ...
ਚੌਕ ਮਹਿਤਾ, 8 ਫਰਵਰੀ (ਧਰਮਿੰਦਰ ਸਿੰਘ ਭੰਮਰਾ)-ਸ੍ਰੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਚੂੰਘ ਵਿਖੇ ਸਾਲਾਨਾ ਪ੍ਰੀਖਿਆਵਾਂ ਦੀ ਭਰਪੂਰ ਸਫ਼ਲਤਾ ਨੂੰ ਲੈ ਕੇ ਪ੍ਰਮਾਤਮਾ ਦਾ ਓਟ ਆਸਾਰਾ ਲੈਣ ਲਈ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਭੋਗ ...
ਮਜੀਠਾ, 8 ਫਰਵਰੀ (ਜਗਤਾਰ ਸਿੰਘ ਸਹਿਮੀ)-ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਦਿਹਾਤੀ ਸਰਕਲ ਅੰਮਿ੍ਤਸਰ ਦੀ ਮੀਟਿੰਗ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੂਬਾ ਕਮੇਟੀ ਵਲੋਂ ਹੋਏ ਫ਼ੈਸਲਿਆਂ 'ਤੇ ਵਿਚਾਰ ਚਰਚਾ ...
ਕਰਨਾਲ, 8 ਫਰਵਰੀ (ਗੁਰਮੀਤ ਸਿੰਘ ਸੱਗੂ) - ਆਮ ਆਦਮੀ ਪਾਰਟੀ ਵਲੋਂ ਸੀਨੀਅਰ ਆਗੂ ਅਨੁਰਾਗ ਢਾਂਡਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਕੇਂਦਰ ਸਰਕਾਰ ਅਤੇ ਮੋਦੀ-ਅਡਾਨੀ ਗਠਜੋੜ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਆਪ ਵਰਕਰਾਂ ਨੇ ਜਾਟ ਧਰਮਸ਼ਾਲਾ ਤੋਂ ਸੈਕਟਰ-12 ...
ਕਰਨਾਲ, 8 ਫਰਵਰੀ (ਗੁਰਮੀਤ ਸਿੰਘ ਸੱਗੂ) - ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਾਰਨ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ ਨੂੰ ਯਕੀਨੀ ਬਣਾਉਣ ਲਈ ਹੈਲੀਪੈਡ ਨੇੜੇ ਬਣੇ ਕੁਝ ਖੋਖਿਆਂ ਨੂੰ ਜੇ. ਸੀ. ...
ਕਰਨਾਲ, 8 ਫਰਵਰੀ (ਗੁਰਮੀਤ ਸਿੰਘ ਸੱਗੂ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਫਰਵਰੀ ਨੂੰ ਕਰਨਾਲ ਫੇਰੀ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਬੁੱਧਵਾਰ ਨੂੰ ਕਰਨਾਲ ਦੀ ਅਨਾਜ ਮੰਡੀ 'ਚ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ...
ਰਈਆ, 8 ਫਰਵਰੀ (ਸ਼ਰਨਬੀਰ ਸਿੰਘ ਕੰਗ)-ਸਬ-ਡਵੀਜ਼ਨ ਬਾਬਾ ਬਕਾਲਾ ਅੰਦਰ ਆਏ ਦਿਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਤਾਜ਼ਾ ਘਟਨਾ ਏਥੋਂ ਨਜ਼ਦੀਕੀ ਪੈਂਦੇ ਪਿੰਡ ਚੀਮਾ ਬਾਠ ਤੋਂ ਸਾਹਮਣੇ ਆਈ ਹੈ | ਜਿੱਥੇ ...
ਨਵੀਂ ਦਿੱਲੀ, 8 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਚਿੜੀਆਘਰ ਦੀ ਸ਼ਾਨ 'ਵੀਨਾ ਰਾਣੀ' ਨਾਂਅ ਦੀ ਬਾਘਨ ਨੇ ਦਮ ਤੋੜ ਦਿੱਤਾ ਹੈ | ਉਸ ਦੀ ਉਮਰ 17 ਸਾਲ ਦੀ ਸੀ | ਪਿਛਲੇ ਦਿਨਾਂ ਤੋਂ ਇਸ ਦਾ ਇਲਾਜ ਕੀਤਾ ਜਾ ਰਿਹਾ ਸੀ ਅਤੇ ਇਹ ਡਾਕਟਰਾਂ ਦੀ ਨਿਗਰਾਨੀ ਵਿਚ ਸੀ | ਇਸ ਦੇ ਖੂਨ ...
ਨਵੀਂ ਦਿੱਲੀ, 8 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਏਮਜ਼ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਇਕ ਨਵੀਂ ਸਹੂਲਤ ਮਿਲੇਗੀ | ਇੱਥੇ ਆਉਣ ਵਾਲੇ ਮਰੀਜ਼ਾਂ ਲਈ ਏਮਜ਼ ਹਸਪਤਾਲ ਵਲੋਂ ਇਕ ਕੰਟਰੋਲ ਰੂਮ ਬਣਾਇਆ ਗਿਆ, ਜਿੱਥੇ ਨਵੇਂ ਮਰੀਜ਼ਾਂ ਦੀਆਂ ...
ਨਵੀਂ ਦਿੱਲੀ, 8 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਚੱਲ ਰਹੀਆਂ ਡੀ.ਟੀ.ਸੀ. ਦੀਆਂ ਬੱਸਾਂ ਵਿਚ ਸਰਕਾਰ ਵਲੋਂ ਮਾਰਸ਼ਲ ਤਾਇਨਾਤ ਕੀਤੇ ਹੋਏ ਹਨ ਤਾਂ ਕਿ ਕਿਸੇ ਯਾਤਰੀ ਨੂੰ ਸਫ਼ਰ ਦੌਰਾਨ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ ਅਤੇ ਨਾਲ ਹੀ ਉਸ ਦੀ ਸੁਰੱਖਿਆ ਕੀਤੀ ਜਾ ...
ਨਵੀਂ ਦਿੱਲੀ, 8 ਫਰਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪਰਿਵਾਰ ਨਾਲ ਕੁੱਟਮਾਰ ਕਰਨ ਅਤੇ ਦੋ ਭਰਾਵਾਂ ਦੇ ਕੇਸਾਂ ਦੀ ਬੇਅਦਬੀ ਕਰਨ ਦੇ ਮਾਮਲੇ ...
ਨਵੀਂ ਦਿੱਲੀ, 8 ਫਰਵਰੀ (ਜਗਤਾਰ ਸਿੰਘ)-ਦਿੱਲੀ ਨਾਲ ਸੰਬੰਧਿਤ ਸਿੱਖਾਂ ਦੇ ਵਫਦ ਵਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ | ਇਸ ਵਫਦ 'ਚ ਭਾਜਪਾ ਨਾਲ ਸੰਬੰਧਿਤ ਸਿੱਖ ਆਗੂ ਇਮਪ੍ਰੀਤ ਸਿੰਘ ਬਖਸ਼ੀ, ਹਰੀਸ਼ ਖੁਰਾਣਾ, ...
ਨਵੀਂ ਦਿੱਲੀ, 8 ਫਰਵਰੀ (ਜਗਤਾਰ ਸਿੰਘ)-ਦਸਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦਿੱਲੀ ਸਰਕਾਰ ਦੀ ਸਹਾਇਤਾ-ਪ੍ਰਾਪਤ ਸਕੂਲਾਂ ਦੀ ਨਵੀਂ ਭਰਤੀ ਪ੍ਰਕਿਰਿਆ ਨੂੰ ਨਿਯਮਾਂ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਨਵੀਂ ਪ੍ਰਕਿਰਿਆ ...
ਕੋਲਕਾਤਾ, 8 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਸਾਲਟਲੇਕ ਦੇ ਸੈਕਟਰ 5 'ਚ 46ਵਾਂ ਅੰਤਰਰਾਸ਼ਟਰੀ ਕੋਲਕਾਤਾ ਪੁਸਤਕ ਮੇਲਾ ਸੈਂਟ੍ਰਲ ਪਾਰਕ ''ਚ ਅੱਧ ਵਿ'ਚਕਾਰ ਪੱੁਜ ਚੁੱਕਾ ਹੈ ਅਤੇ ਪਹਿਲੇ ਹਫਤੇ 12 ਕਰੋੜ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਹੋਈ ਹੈ | ਇਕ ਹਫ਼ਤੇ ''ਚ 12 ਕਰੋੜ ...
ਚੁਗਿੱਟੀ/ਜੰਡੂਸਿੰਘਾ, 8 ਫਰਵਰੀ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਨੇ ਇਕ ਭਗੌੜੇ ਦੋਸ਼ੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਏ. ਐਸ. ਆਰ. ਸੋਮਨਾਥ ਸਮੇਤ ਸਾਥੀ ਕਰਮਚਾਰੀਆਂ ਵਲੋਂ ...
ਜਲੰਧਰ, 8 ਫਰਵਰੀ (ਐੱਮ. ਐੱਸ. ਲੋਹੀਆ)-ਪਿੰਡ ਪੰਧੇਰਾਂ, ਨਕੋਦਰ ਦੇ ਰਹਿਣ ਵਾਲੇ ਸਤਨਾਮ ਸਿੰਘ ਪੁੱਤਰ ਨਸੀਬ ਸਿੰਘ ਨੇ ਪੱਤਰਕਾਰ ਸੰਮੇਲਨ ਕਰਕੇ ਜਾਣਕਾਰੀ ਦਿੱਤੀ ਕਿ ਉਹ ਸਾਲ 2015 'ਚ ਜਦੋਂ ਵਿਦੇਸ਼ 'ਚ ਰਹਿੰਦਾ ਸੀ ਤਾਂ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਲੜਕੇ ਅਵਤਾਰ ਸਿੰਘ ...
ਜਲੰਧਰ, 8 ਫਰਵਰੀ (ਐੱਮ. ਐੱਸ. ਲੋਹੀਆ)-7,000 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦੇ ਮੁਕੱਦਮੇ 'ਚ ਫ਼ਰਾਰ ਚੱਲ ਰਹੇ ਮੈਡੀਕਲ ਸਟੋਰ ਦੇ ਮਾਲਕ ਨੂੰ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਕ੍ਰਾਈਮ ਬਰਾਂਚ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਜਤਿਨ ਨੰਦਾ ਪੁੱਤਰ ਸੁਭਾਸ਼ ਚੰਦਰ ...
ਨਵੀਂ ਦਿੱਲੀ, 8 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਦੀਆਂ ਸਾਲਾਨਾ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਇਨ੍ਹਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ | ਸਕੂਲਾਂ ਨੂੰ ਐਡਮਿਟ ਕਾਰਡ ...
ਨਵੀਂ ਦਿੱਲੀ, 8 ਫਰਵਰੀ (ਬਲਵਿੰਦਰ ਸਿੰਘ ਸੋਢੀ)-ਰੂਪ ਸਿੰਘ ਨਾਵਲਕਾਰ ਪੰਜਾਬੀ ਸਾਹਿਤ ਵਿਚ ਜਾਣਿਆ-ਪਹਿਚਾਣਿਆ ਲੇਖਕ ਹੈ, ਜਿਸ ਦੇ ਲਿਖੇ ਨਾਵਲ 'ਬਾਕੀ ਸਫਾ ਪੰਜ 'ਤੇ' ਉੱਤੇ ਜਲਦੀ ਹੀ ਪੰਜਾਬੀ ਵੈੱਬ ਸੀਰੀਜ਼ ਬਣਾਈ ਜਾਵੇਗੀ | ਰੂਪ ਸਿੰਘ ਨੇ ਦੱਸਿਆ ਕਿ ਇਹ ਨਾਵਲ ਪੰਜਾਬ ...
ਨਵੀਂ ਦਿੱਲੀ, 8 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸਦਰ ਬਾਜ਼ਾਰ ਵਿਚ ਦੁਕਾਨਾਂ ਦੀ ਸੀਿਲੰਗ ਵਿਰੁੱਧ ਫੈੱਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ਪ੍ਰਧਾਨ ਰਾਕੇਸ਼ ਯਾਦਵ ਦੀ ਪ੍ਰਧਾਨਗੀ 'ਚ ਮੋਟਰਸਾਈਕਲ ਰੈਲੀ ਕੱਢੀ ਗਈ ਜੋ ...
ਨਵੀਂ ਦਿੱਲੀ, 8 ਫਰਵਰੀ (ਬਲਵਿੰਦਰ ਸਿੰਘ ਸੋਢੀ)-ਜੀ-20 ਸਿਖਰ ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਨਗਰ ਨਿਗਮ ਨੇ ਨਾਜਾਇਜ਼ ਕੀਤੇ ਕਬਜ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਦਿੱਲੀ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਇਆ ਜਾਵੇ | ਇਸ ...
ਕੋਲਕਾਤਾ, 8 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਸਾਲਟਲੇਕ ਦੇ ਸੈਕਟਰ 5 'ਚ 46ਵਾਂ ਅੰਤਰਰਾਸ਼ਟਰੀ ਕੋਲਕਾਤਾ ਪੁਸਤਕ ਮੇਲਾ ਸੈਂਟ੍ਰਲ ਪਾਰਕ ''ਚ ਅੱਧ ਵਿ'ਚਕਾਰ ਪੱੁਜ ਚੁੱਕਾ ਹੈ ਅਤੇ ਪਹਿਲੇ ਹਫਤੇ 12 ਕਰੋੜ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਹੋਈ ਹੈ | ਇਕ ਹਫ਼ਤੇ ''ਚ 12 ਕਰੋੜ ...
ਜਲੰਧਰ, 8 ਫਰਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਲੁੱਟ ਦੀ ਸਕੀਮ ਬਣਾਉਣ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਗੈਂਗਸਟਰ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਵਾਸੀ ਪ੍ਰੀਤ ਨਗਰ, ਜਲੰਧਰ ਹਾਲ ਵਾਸੀ ਹਿੰਮਤ ਸਿੰਘ ਨਗਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX