ਚੰਡੀਗੜ੍ਹ, 24 ਮਾਰਚ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਵਲੋਂ ਬਣਾਈ ਗਈ ਕਿਸੇ ਵੀ ਭਲਾਈਕਾਰੀ ਯੋਜਨਾ ਦੇ ਲਾਗੂ ਕਰਨ ਵਿਚ ਅਧਿਕਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ | ਇਸ ਲਈ ਅਧਿਕਾਰੀ ਇਹ ਯਕੀਨੀ ਕਰਨ ਲਈ ਜ਼ਿੰਮੇਵਾਰ ਹਨ ਕਿ ਸੂਬਾ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚੇ | ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਹੀ ਸਾਡੇ ਲਈ ਸਭ ਕੁੱਝ ਹੈ | ਇਸ ਲਈ ਅਧਿਕਾਰੀ ਸੀ.ਐਮ. ਯਾਨੀ ਕਾਮਨ ਮੈਨ ਅਤੇ ਪੀ.ਐਮ. ਯਾਨੀ ਪ੍ਰਾਇਮਰੀ ਮੈਂਬਰ ਆਫ ਦ ਸੋਸਾਇਟੀ ਦਾ ਧਿਆਨ ਰੱਖਣ ਅਤੇ ਹਰ ਭਲਾਈਕਾਰੀ ਯੋਜਨਾਵਾਂ ਦਾ ਤੁਰੰਤ ਅਤੇ ਪਾਰਦਰਸ਼ੀ ਢੰਗ ਨਾਲ ਵੰਡ ਯਕੀਨੀ ਕਰਨ | ਮੁੱਖ ਮੰਤਰੀ ਨੇ ਅੱਜ ਇੱਥੇ ਮੁੱਖ ਸਕੱਤਰ ਸੰਜੀਵ ਕੌਸ਼ਲ, ਵੱਖ-ਵੱਖ ਪ੍ਰਸਾਸ਼ਨਿਕ ਸਕੱਤਰਾਂ, ਡਵੀਜਨ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਦੇ ਨਾਲ ਵੱਖ-ਵੱਖ ਮਹਤੱਵਪੂਰਣ ਯੋਜਨਾਵਾਂ ਅਤੇ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ | ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬੇਮੌਸਮ ਬਰਸਾਤ ਤੇ ਗੜ੍ਹੇ ਪੈਣ ਕਾਰਨ ਖਰਾਬ ਹੋਈ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ 15 ਅਪ੍ਰੈਲ ਤਕ ਪੂਰੀ ਕਰਨ ਤਾਂ ਜੋ ਕਿਸਾਨਾਂ ਨੂੰ ਮਈ ਮਹੀਨੇ ਤੱਕ ਪੂਰਾ ਮੁਆਵਜ਼ਾ ਵੰਡਿਆ ਜਾ ਸਕੇ | ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਜਲਦੀ ਤੋਂ ਜਲਦੀ ਸਾਰੇ ਕੰਮ ਪੂਰੇ ਕਰਨ | ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐਸ.ਐਨ ਪ੍ਰਸਾਦ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਅਤੇ 15 ਅਪ੍ਰੈਲ ਤਕ ਇਹ ਕੰਮ ਪੂਰਾ ਕਰ ਲਿਆ ਜਾਵੇਗਾ | ਮੀਟਿੰਗ ਦੌਰਾਨ ਪਰਿਵਾਰ ਪਹਿਚਾਣ ਪੱਤਰ, ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਞਾਨ ਯੋਜਨਾ, ਸਵਾਮਿਤਵ, ਚਿਰਾਯੂ ਹਰਿਆਣਾ, ਨਿਰੋਗੀ ਹਰਿਆਣਾ, ਅਮਿ੍ਤ ਸਰੋਵਰ, ਮੇਰੀ ਫਸਲ ਮੇਰਾ ਬਿਊਰਾ, ਦਿਆਲੂ ਯੋਜਨਾ, ਬੁਢਾਪਾ ਪੈਂਸ਼ਨ ਯੋਜਨਾ, ਇੰਜੀਨੀਅਰਿੰਗ ਵਰਕਸ ਪੋਰਟਲ ਆਦਿ ਸਮੇਤ ਵੱਖ-ਵੱਖ ਮਹਤੱਵਪੂਰਣ ਯੋਜਨਾਵਾਂ ਦੀ ਵਿਸਤਾਰ ਸਮੀਖਿਆ ਕੀਤੀ ਗਈ | ਮਨੋਹਰ ਲਾਲ ਨੇ ਕਿਹਾ ਕਿ ਕਿਸੇ ਵੀ ਭਲਾਈਕਾਰੀ ਯੋਜਨਾ ਨੂੰ ਤਿਆਰ ਕਰਦੇ ਸਮੇਂ ਸਰਕਾਰ ਦਾ ਟੀਚਾ ਯੋਗ ਲਾਭਕਾਰਾਂ ਨੂੰ ਲਾਭ ਪਹੁੰਚਾਉਣਾ ਹੁੰਦਾ ਹੈ | ਇਸ ਲਈ ਅਧਿਕਾਰੀ ਯੋਜਨਾਵਾਂ ਦਾ ਲਾਗੂ ਕਰਨ ਸਮੇਂਬੱਧ ਢੰਗ ਨਾਲ ਯਕੀਨੀ ਕਰਨ | ਉਨ੍ਹਾਂ ਨੇ ਕਿਹਾ ਕਿ 2 ਸਾਲ ਕੋਵਿਡ-19 ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ | ਪਰ ਅਸੀਂ ਇਸ ਮਹਾਮਾਰੀ ਨੂੰ ਵੀ ਇਕ ਮੌਕੇ ਵਿਚ ਬਦਲਿਆ ਅਤੇ ਆਈਟੀ ਦਾ ਵੱਧ ਤੋਂ ਵੱਧ ਵਰਤੋ ਕਰ ਕੇ ਵਿਵਸਥਾ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਿਚ ਮਹਤੱਵਪੂਰਣ ਭੂਮਿਕਾ ਨਿਭਾਈ, ਜਿਸ ਦਾ ਅੱਜ ਜਨਤਾ ਨੂੰ ਪੂਰਾ ਲਾਭ ਮਿਲ ਰਿਹਾ ਹੈ |
ਚੰਡੀਗੜ੍ਹ, 24 ਮਾਰਚ (ਅਜੀਤ ਬਿਊਰੋ)- ਸੀ.ਆਈ.ਆਈ. ਉੱਤਰੀ ਖੇਤਰ ਨੇ ਅੱਜ ਆਪਣੀ ਸਾਲਾਨਾ ਖੇਤਰੀ ਮੀਟਿੰਗ ਅਤੇ ਕਾਨਫਰੰਸ ਵਿਚ ਸ੍ਰੀ ਦੀਪਕ ਜੈਨ, ਲੂਮੈਕਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੂੰ ਚੇਅਰਮੈਨ ਅਤੇ ਸ਼੍ਰੀ ਮਾਧਵ ਸਿੰਘਾਨੀਆ, ...
ਚੰਡੀਗੜ੍ਹ, 24 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਨਗਰ ਨਿਗਮ ਮੇਅਰ ਅਨੂਪ ਗੁਪਤਾ ਵਲੋਂ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨਾਲ ਬੈਠਕ ਦੌਰਾਨ ਸੈਕਟਰ-7, 8 ਅਤੇ 26 ਨਾਲ ਸਬੰਧਿਤ ਜਾਇਦਾਦ ਵਿਚ ਸ਼ੇਅਰ ਵੇਚਣ/ਖਰੀਦਣ ਤੋਂ ਇਲਾਵਾ ਕਈ ਹੋਰ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ...
ਚੰਡੀਗੜ੍ਹ, 24 ਮਾਰਚ (ਪ੍ਰੋ. ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਨੇ ਪਾਣੀ ਅਤੇ ਸੈਨੀਟੇਸ਼ਨ ਸੰਕਟ ਨੂੰ ਹੱਲ ਕਰਨ ਲਈ ਤਬਦੀਲੀ ਨੂੰ ਤੇਜ਼ ਕਰਨ ਲਈ ਵਿਸ਼ਵ ਜਲ ਦਿਵਸ ਨੂੰ ਮਨਾਉਣ ਲਈ 'ਸਸਟੇਨੇਬਲ ਵਾਟਰ ਕੰਜ਼ਰਵੇਸ਼ਨ ਉਪਾਅ' 'ਤੇ ਇੱਕ ...
ਚੰਡੀਗੜ੍ਹ, 24 ਮਾਰਚ (ਵਿਸ਼ੇਸ਼ ਪ੍ਰਤੀਨਿਧੀ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ 5 ਅਪ੍ਰੈਲ, 2023 ਨੂੰ ਸਵੇਰੇ 11 ਵਜੇ ਕੈਬਨਿਟ ਦੀ ਮੀਟਿੰਗ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਦੀ ਚੌਥੀ ਮੰਜ਼ਿਲ ਦੇ ਮੁੱਖ ਕਮੇਟੀ ਰੂਮ ਵਿਚ ਹੋਵੇਗੀ | ਕ੍ਰਾਈਮ ...
ਚੰਡੀਗੜ੍ਹ, 24 ਮਾਰਚ (ਨਵਿੰਦਰ ਸਿੰਘ ਬੜਿੰਗ) ਚੰਡੀਗੜ੍ਹ ਸ਼ਹਿਰ ਵਿਚ ਸ਼ੁੱਕਰਵਾਰ ਸਵੇਰ ਸਮੇਂ ਪਏ ਮੀਂਹ ਨੇ ਇਕ ਵਾਰ ਦੁਬਾਰਾ ਠੰਢ ਵਿਚ ਵਾਧਾ ਕਰ ਦਿੱਤਾ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ | ਚੰਡੀਗੜ੍ਹ ਸ਼ਹਿਰ ਦੇ ਸਮੂਹ ਸਕੂਲਾਂ ਦੇ ਛੋਟੀਆਂ ਜਮਾਤਾਂ ...
ਚੰਡੀਗੜ੍ਹ, 24 ਮਾਰਚ (ਨਵਿੰਦਰ ਸਿੰਘ ਬੜਿੰਗ)- ਪੰਜਾਬ ਵਿਚ ਨਾਗਰਿਕ ਸੁਤੰਤਰਤਾ ਨੂੰ ਖੋਰਾ ਲਗਾਉਣ ਦੇ ਵਿਰੋਧ ਵਿਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਅਤੇ ਨੌਜਵਾਨ ਜਥੇਬੰਦੀਆਂ ਸਮੇਤ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਚੰਡੀਗੜ੍ਹ ਦੇ ਸੈਕਟਰ-17 ਸਥਿਤ ਪਲਾਜ਼ਾ ਵਿਖੇ ਰੋਸ ...
ਜ਼ੀਰਕਪੁਰ, 24 ਮਾਰਚ (ਹੈਪੀ ਪੰਡਵਾਲਾ)- ਹਾਈਕੋਰਟ ਦੇ ਹੁਕਮਾਂ ਤਹਿਤ ਅੱਜ ਨਗਰ ਕੌਂਸਲ ਵਲੋਂ ਇਥੇ ਪੁਰਾਣੀ ਕਾਲਕਾ ਸੜਕ 'ਤੇ ਨਾਜਾਇਜ਼ ਕਬਜ਼ੇ ਹਟਾਏ | ਮੌਕੇ 'ਤੇ ਨਗਰ ਕੌਂਸਲ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ, ਐੱਸ. ਡੀ. ਓ. ਸੁਖਵਿੰਦਰ ਸਿੰਘ, ਲਖਬੀਰ ਸਿੰਘ ਸਮੇਤ ਪੁਲਿਸ ...
ਡੇਰਾਬੱਸੀ, 24 ਮਾਰਚ (ਗੁਰਮੀਤ ਸਿੰਘ)-ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਡੇਰਾਬੱਸੀ ਸ਼ਹਿਰ ਵਿਚ ਵੱਖ-ਵੱਖ ਥਾਈਾ 65 ਲੱਖ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਇਸ ਮੌਕੇ ਕਾਰਜ ਸਾਧਕ ਅਫਸਰ ਵਰਿੰਦਰ ਜੈਨ, ਕੌਂਸਲ ਪ੍ਰਧਾਨ ਆਸ਼ੂ ...
ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐਸ. ਰਾਣਾ)- ਨਗਰ ਨਿਗਮ ਐਸ. ਏ. ਐਸ. ਨਗਰ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਹੋਈ ਨਗਰ ਨਿਗਮ ਦੀ ਸਾਧਾਰਨ ਮੀਟਿੰਗ ਵਿਚ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਮੀਟਿੰਗ ਦੌਰਾਨ ਫੇਜ਼-10 ਦਾ ਸਿਲਵੀ ...
ਐੱਸ. ਏ. ਐੱਸ. ਨਗਰ, 24 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ੁੱਕਰਵਾਰ ਨੂੰ ਲਈ ਗਈ ਬਾਰਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਅਮਨ ਅਮਾਨ ਨਾਲ ਹੋਈ ਅਤੇ ਨਕਲ ਦਾ ਕੋਈ ਵੀ ਕੇਸ ਨਹੀਂ ਮਿਲਿਆ | ਕੰਟਰੋਲਰ ਪ੍ਰੀਖਿਆਵਾਂ ਜਨਕ ...
ਐੱਸ. ਏ. ਐੱਸ. ਨਗਰ, 24 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਨੇ ਇਕ ਥਾਣੇਦਾਰ ਨਾਲ ਗਲਤ ਸ਼ਬਦਾਵਲੀ ਬੋਲਣ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਮਾਮਲੇ 'ਚ ਇਕ ਵਿਅਕਤੀ ਦੇ ਖਿਲਾਫ ਧਾਰਾ-353 ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ | ਮੁਲਜਮ ਦੀ ਪਛਾਣ ਜਸਵਿੰਦਰ ...
ਐੱਸ. ਏ. ਐੱਸ. ਨਗਰ, 24 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਗ ਲੜਕੀ ਨਾਲ ਜਬਰ ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਬਰ ਜਿਨਾਹ ਬਾਰੇ ਪਰਿਵਾਰ ਨੂੰ ਉਦੋਂ ਪਤਾ ਚੱਲਿਆ ਜਦੋਂ ਲੜਕੀ ਗਰਭਵਤੀ ਹੋ ਗਈ | ਇਸ ਮਾਮਲੇ 'ਚ ਪੁਲਿਸ ਨੇ ...
ਲਾਲੜੂ, 24 ਮਾਰਚ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਪਿੰਡ ਸਰਸੀਣੀ ਨੇੜੇ ਇਕ ਟਰੱਕ ਦੀ ਟੱਕਰ ਨਾਲ ਆਟੋ 'ਚ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਜਣੇ ਗੰਭੀਰ ਜਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜੀ. ਐਮ. ਸੀ. ਐਚ. ਸੈਕਟਰ 32 ਚੰਡੀਗੜ੍ਹ ਵਿਖੇ ...
ਚੰਡੀਗੜ੍ਹ, 24 ਮਾਰਚ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਦੇ ਸੈਕਟਰ 49 ਏ ਦੇ ਰਹਿਣ ਵਾਲੇ ਕਮਲਜੀਤ ਠਾਕੁਰ ਨੇ ਥਾਣਾ ਸਾਈਬਰ ਕ੍ਰਾਈਮ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਅਣਪਛਾਤੇ ਵਿਅਕਤੀ ਸੈਕਟਰ 49-ਏ ਸਥਿੱਤ ਸ਼ਿਕਾਇਤ ਕਰਤਾ ਦੀ ਨਿਊ ਠਾਕੁਰ ਡਾਇਰੀ ਵਿਚ ...
ਪੰਚਕੂਲਾ, 24 ਮਾਰਚ (ਕਪਿਲ)- ਪੰਚਕੂਲਾ ਦੇ ਸੈਕਟਰ 17 ਸਥਿਤ ਸ਼ੋਰੂਮ ਵਿਚ ਅੱਗ ਲੱਗਣ ਕਰਕੇ ਸ਼ੋਰੂਮ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ | ਇਹ ਸ਼ੋਰੂਮ ਸੈਕਟਰ 17 ਮਾਰਕੀਟ ਵਿਚ ਦੂਜੀ ਮੰਜਿਲ ਉੱਤੇ ਸਥਿਤ ਹੈ | ਇਸ ਸ਼ੋਰੂਮ ਵਿਚ ਚੁੱਲ੍ਹੇ, ਵਾਟਰ ਪਿਯੂਰੀਫਾਇਰ ਆਦਿ ਪਏ ਸਨ | ...
ਡੇਰਾਬੱਸੀ, 24 ਮਾਰਚ (ਗੁਰਮੀਤ ਸਿੰਘ)- ਖੇਤਰ ਵਿਚ ਟਰੈਕਟਰਾਂ 'ਤੇ ਵੱਡੇ-ਵੱਡੇ ਸਪੀਕਰ ਲਗਾ ਆਵਾਜ਼ ਪ੍ਰਦੂਸ਼ਣ ਕਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਦੇ ਚਲਦਿਆਂ ਪੁਲਿਸ ਨੇ 2 ਟਰੈਕਟਰਾਂ ਦੇ ਚਲਾਨ ...
ਐੱਸ. ਏ. ਐੱਸ. ਨਗਰ, 24 ਮਾਰਚ (ਕੇ. ਐੱਸ. ਰਾਣਾ)- ਮੁਹਾਲੀ ਨਗਰ ਨਿਗਮ ਦੀ ਵਿਸ਼ੇਸ਼ ਬਜਟ ਮੀਟਿੰਗ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮੁਹਾਲੀ ਨਗਰ ਨਿਗਮ ਦਾ ਸਾਲ 2023-24 ਦਾ 190 ਕਰੋੜ ਰੁ. ਦਾ ਬਜਟ ਸਰਬਸੰਮਤੀ ਨਾਲ ...
ਜ਼ੀਰਕਪੁਰ, 24 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੂੰ ਜ਼ੀਰਕਪੁਰ ਖੇਤਰ ਤੋਂ ਇਕ ਕਰੀਬ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ | ਮਿ੍ਤਕ ਦੀ ਪਛਾਣ ਨਾ ਹੋਣ ਕਾਰਨ ਪੁਲਿਸ ਨੇ ਉਸ ਦੀ ਲਾਸ਼ ਨੂੰ 24 ਘੰਟੇ ਲਈ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਅਗਲੀ ਕਾਰਵਾਈ ...
ਐੱਸ. ਏ. ਐੱਸ. ਨਗਰ, 24 ਮਾਰਚ (ਜਸਬੀਰ ਸਿੰਘ ਜੱਸੀ)-ਐਸ. ਟੀ. ਐਫ. ਵਲੋਂ ਮੁਹਾਲੀ ਵਿਚਲੇ ਇਲਾਕੇ 'ਚ ਗੁਪਤ ਸੂਚਨਾ ਦੇ ਅਧਾਰ ਤੇ 2 ਮੁਲਜਮਾਂ ਨੂੰ 220 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੁਲਜਮਾਂ ਦੀ ਪਛਾਣ ਗੁਰਜੰਟ ਸਿੰਘ ਉਰਫ ਜੰਟਾ ਵਾਸੀ ...
ਐੱਸ. ਏ. ਐੱਸ. ਨਗਰ, 24 ਮਾਰਚ (ਜਸਬੀਰ ਸਿੰਘ ਜੱਸੀ)-ਐਨ. ਸੀ. ਬੀ. ਚੰਡੀਗੜ੍ਹ ਜ਼ੋਨਲ ਯੂਨਿਟ ਨੇ ਅੱਜ ਡਰੱਗ ਡਿਸਪੋਜ਼ਲ ਦਿਵਸ ਮਨਾਇਆ, ਜਿਸ ਦੌਰਾਨ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਵਿਭਾਗ ਦੇ ਮੰਤਰੀ ਅਤੇ ਹੋਰਨਾਂ ਅਫਸਰਾਂ (ਆਨਲਾਈਨ) ਦੀ ਮੌਜੂਦਗੀ ਵਿਚ ਨਸ਼ਟ ਕੀਤਾ ...

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX