ਕੋਲਕਾਤਾ, 28 ਮਾਰਚ (ਰਣਜੀਤ ਸਿੰਘ ਲੁਧਿਆਣਵੀ)- ਕੋਲਕਾਤਾ 'ਚ ਝੁਲੇਲਾਲ ਯੁਵਾ ਸੰਘ ਨੇ ਧੂਮਧਾਮ ਨਾਲ ਸਿੰਧੀ ਨਵਾਂ ਸਾਲ ਮਨਾਇਆ | ਇਸ ਮੌਕੇ ਦਖਣੀ ਕੋਲਕਾਤਾ ਦੇ ਹਿੰਦੁਸਤਾਨ ਕਲੱਬ 'ਚ 900 ਤੋਂ ਵੱਧ ਸਮਾਜ ਦੇ ਬੰਦੇ ਹਾਜ਼ਰ ਸਨ | ਸਿੰਧੀ ਲੋਕ ਗੀਤ, ਲੋਕ ਨਾਚ ਨਾਲ ਮੌਸਮ ਨੂੰ ਰੰਗੀਨ ਕੀਤਾ ਗਿਆ | ਇੱਥੇ ਇਹ ਜ਼ਿਕਰਯੋਗ ਹੈ ਕਿ ਝੂਲੇਲਾਲ ਯੁਵਾ ਸੰਘ ਵਲੋਂ ਹਰ ਸਾਲ ਭਾਰੀ ਉਤਸ਼ਾਹ ਨਾਲ ਸਿੰਧੀ ਨਵਾਂ ਵਰ੍ਹਾ ਮਨਾਇਆ ਜਾਂਦਾ ਹੈ | ਇਸ ਮੌਕੇ ਛੇਤੀ ਚੰਦ, ਸੰਤ ਕੰਵਰ ਰਾਮ ਦੀ ਬਰਸੀ ਅਤੇ ਹੋਰ ਸਮਾਰੋਹ ਵੀ ਕੀਤੇ ਗਏ | ਸੰਘ ਵਲੋਂ ਹਰ ਸਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਦੁਰਗਾ ਪੂਜਾ, ਕਾਲੀ ਪੂਜਾ, ਦੀਵਾਲੀ, ਨਵ ਰਾਤਰੀ, ਹੋਲੀ ਸਮੇਤ ਸਾਰੇ ਤਿਉਹਾਰ ਸ਼ਰਧਾ ਤੇ ਉਤਸਾਹ ਨਾਲ ਮਨਾਏ ਜਾਂਦੇ ਹਨ | ਸਮਾਰੋਹ 'ਚ ਸੰਘ ਦੇ ਪ੍ਰਧਾਨ ਵਿਸਨ ਸਧਵਾਨੀ, ਮੀਤ ਪ੍ਰਧਾਨ ਰੂਪਾ ਅਤਲਾਨੀ, ਮਹਿੰਦਰਾ ਸਧਵਾਨੀ ਅਤੇ ਵਿਨੀਤ ਖੇਮ ਸਮੇਤ ਦੂਜੇ ਬੰਦੇ ਵੀ ਹਾਜ਼ਰ ਸਨ | ਸੰਜੇ ਡੀ ਨਰਵਾਣੀ ਨੇ ਦੱਸਿਆ ਕਿ ਸਿੰਧੀ ਸਮਾਜ ਦਾ ਇਹ ਇਕ ਯਾਦਗਾਰ ਸਮਾਰੋਹ ਹੈ, ਹਰ ਸਾਲ ਸਮਾਜ ਵਲੋਂ ਵੱਡੀ ਪੱਧਰ ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ |
ਯਮੁਨਾਨਗਰ, 28 ਮਾਰਚ (ਗੁਰਦਿਆਲ ਸਿੰਘ ਨਿਮਰ)- ਹਿੰਦੂ ਗਰਲਜ਼ ਕਾਲਜ ਵਿਖੇ ਐਲੂਮਨੀ ਮੀਟ ਕਰਵਾਈ ਗਈ ਜਿਸ ਵਿਚ 250 ਤੋਂ ਵੱਧ ਪਾਸ ਆਊਾਟ ਵਿਦਿਆਰਥਣਾਂ ਨੇ ਭਾਗ ਲਿਆ | ਪ੍ਰੋਗਰਾਮ ਦੀ ਪ੍ਰਧਾਨਗੀ ਕਨਵੀਨਰ ਸੀਮਾ ਗੁਪਤਾ, ਕੋ-ਕਨਵੀਨਰ ਅਨੁਪਮਾ ਗਰਗ, ਇੰਚਾਰਜ ਰਿੰਪੀ ਕੋਹਲੀ ...
ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ)- ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਕੇਸ਼ ਟਿਕੇਤ ਨੇ ਅੰਮਿ੍ਤਪਾਲ ਸਿੰਘ ਨੂੰ ਸਰਕਾਰ ਦਾ ਆਦਮੀ ਦੱਸਦੇ ਹੋਏ ਕਿਹਾ ਕਿ ਉਸ ਨੂੰ ਸਰਕਾਰ ਜੋ ਕਹੇਗੀ ਉਹ ਉਹੀ ਕਹੇਗਾ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਚਾਰੇ ਪਾਸੇ ਕੰਡਾ ...
ਬਠਿੰਡਾ, 28 ਮਾਰਚ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਗੈਸ ਸਿਲੰਡਰ ਚੋਰੀ ਕਰਨ ਦੇ ਆਦੀ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਂਚ ਪੁਲਿਸ ਅਧਿਕਾਰੀ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਇਨ ਪੁਲਿਸ ਨੂੰ ਮਿਲੀ ਗੁਪਤ ...
ਸਿਰਸਾ, 28 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਭਾਵਦੀਨ 'ਚ ਸਥਿਤ ਸ਼ਹੀਦ ਨਿਸ਼ਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸ਼ਹੀਦ ਦੀ ਯਾਦ 'ਚ ਸਕੂਲ 'ਚ ਬੂਟੇ ਲਾਏ | ਇਸ ਮੌਕੇ ਸ਼ਹੀਦ ਨਿਸ਼ਾਨ ਸਿੰਘ ਦੇ ...
ਗੂਹਲਾ ਚੀਕਾ, 28 ਮਾਰਚ (ਓ.ਪੀ. ਸੈਣੀ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਖੇ ਚੱਲ ਰਹੇ ਸੱਤ ਦਿਨਾਂ ਐਨ. ਐੱਸ. ਐੱਸ ਕੈਂਪ ਦੇ ਛੇਵੇਂ ਦਿਨ ਬਲਾਕ ਸਿੱਖਿਆ ਅਫ਼ਸਰ ਗੂਹਲਾ ਸੰਜੇ ਸ਼ਰਮਾ ਨੇ ਵੱਖ-ਵੱਖ ਗਤੀਵਿਧੀਆਂ ਦੇਖੀਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਹੋਰ ...
ਗੂਹਲਾ ਚੀਕਾ, 28 ਮਾਰਚ (ਓ.ਪੀ. ਸੈਣੀ)- ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੀਕਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸੁਰੂਆਤ ਮੁੱਖ ਮਹਿਮਾਨ ਰਮੇਸ਼ ਲਾਲ ਢਾਂਡਾ ...
ਸ਼ਾਹਬਾਦ ਮਾਰਕੰਡਾ, 28 ਮਾਰਚ (ਅਵਤਾਰ ਸਿੰਘ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਆਯੂਰਵੇਦ ਸਾਡੀ ਪੁਰਾਤਨ ਮੈਡੀਕਲ ਪ੍ਰਣਾਲੀ ਹੈ | ਆਯੂਰਵੇਦ ਨਾਲ ਬੀਮਾਰੀਆਂ ਦਾ ਇਲਾਜ ਸੰਭਵ ਹੋਇਆ ਹੈ | ਐਲੋਪੈਥਿਕ ਮੈਡੀਕਲ ਪ੍ਰਣਾਲੀ ਵਿਚ ਜਲਦੀ ਇਲਾਜ ਸੰਭਵ ਹੈ ...
ਸਿਰਸਾ, 28 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸਰਕਾਰੀ ਮਹਿਲਾ ਕਾਲਜ 'ਚ ਲਾਇਆ ਗਿਆ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਅੱਜ ਸਮਾਪਤ ਹੋ ਗਿਆ | ਇਸ ਮੌਕੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਸੁਮਨ ਸ਼ਰਮਾ ਸਨ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਮਹਿਲਾ ਪੁਲਿਸ ...
ਸਿਰਸਾ, 28 ਮਾਰਚ (ਭੁਪਿੰਦਰ ਪੰਨੀਵਾਲੀਆ)- ਬੀਤੇ ਦਿਨੀਂ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਮੀਂਹ ਤੇ ਗੜਿਆਂ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦੇ ਮੁਅਵਜ਼ੇ ਦੀ ਮੰਗ ਨੂੰ ਲੈ ਕੇ ਇੰਡੀਅਨ ਨੈਸ਼ਨਲ ਲੋਕਦਲ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ | ਵਫ਼ਦ ਦੀ ...
ਸਿਰਸਾ, 28 ਮਾਰਚ (ਭੁਪਿੰਦਰ ਪੰਨੀਵਾਲੀਆ)- ਪਿਛਲੇ ਦਿਨੀਂ ਇਲਾਕੇ 'ਚ ਮੀਂਹ ਤੇ ਗੜਿਆਂ ਨਾਲ ਨੁਕਸਾਨੀ ਗਈ ਹਾੜੀ ਦੀ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਦਾ ਕੰਮ ਇਕ ਹਫ਼ਤੇ ਵਿੱਚ ਮੁਕੰਮਲ ਕਰਨ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ | ...
ਪਿਹੋਵਾ, 28 ਮਾਰਚ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਅੰਬਾਲਾ ਰੋਡ 'ਤੇ ਬੰਦ ਪਏ ਡਰੇਨ ਦੇ ਪੁਲ ਨੂੰ ਲੈ ਕੇ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ | ਧਰਨਾਕਾਰੀਆਂ ਨੇ ਦੱਸਿਆ ਕਿ ਪਿਹੋਵਾ ਪ੍ਰਸ਼ਾਸਨ ਵਲੋਂ ਉਨ੍ਹਾਂ ਅਤੇ ਕਿਸਾਨਾਂ ਨੂੰ ਪਿਛਲੇ ਦਿਨੀਂ ਭਰੋਸਾ ਦਿੱਤਾ ਗਿਆ ...
ਬਠਿੰਡਾ, 28 ਮਾਰਚ (ਵੀਰਪਾਲ ਸਿੰਘ)-ਸੂਬੇ ਭਰ ਵਿਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਅਤੇ ਝੱਖੜ ਨਾਲ ਹੋਏ ਫ਼ਸਲ ਦੇ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕੁੱਲ ਹਿੰਦ ਕਿਸਾਨ ਸਭਾ ਵਲੋਂ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ...
ਬਠਿੰਡਾ, 28 ਮਾਰਚ (ਸੱਤਪਾਲ ਸਿੰਘ ਸਿਵੀਆਂ)-ਸਪਤ ਸਿੰਧੂ ਡਾ. ਭੀਮ ਰਾਓ ਅੰਬੇਡਕਰ ਸਟੱਡੀ ਸਰਕਲ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਐਜੂਕੇਸ਼ਨ ਟਰੱਸਟ ਵਲੋਂ ਟੀਚਰ ਹੋਮ ਬਠਿੰਡਾ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਭਾਰਤੀ ਸੰਸਕ੍ਰਿਤੀ, ਇਤਿਹਾਸ ਅਤੇ ਸਮਾਜ ਨੂੰ ...
ਬਠਿੰਡਾ, 28 ਮਾਰਚ (ਅਵਤਾਰ ਸਿੰਘ ਕੈਂਥ)-ਸਥਾਨਕ ਧੋਬੀਆਣਾ ਦੇ ਮੱਛੀ ਮੰਡੀ ਦੇ ਬੱਸ ਸਟੈਂਡ 'ਤੇ ਇਕ ਸਾਧ ਦੀ ਲਾਸ਼ ਪਈ ਹੋਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ, ਵਿੱਕੀ ਕੁਮਾਰ ਐਂਬੂਲੈਂਸ ਸਮੇਤ ਘਟਨਾ ਸਥਾਨ ...
ਗੋਨਿਆਣਾ, 28 ਮਾਰਚ (ਬਰਾੜ ਆਰ. ਸਿੰਘ)-ਪੰਜਾਬ ਸਿਹਤ ਵਿਭਾਗ ਦੇ ਅਦਾਰੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਜੋ ਕਿ ਸੂਬੇ ਅੰਦਰ ਐਚ. ਆਈ. ਵੀ. ਏਡਜ਼ ਦੀਆਂ ਸੇਵਾਵਾਂ ਦੇਣ ਵਾਲਾ ਅਦਾਰਾ ਹੈ ਵਲੋਂ ਪੰਜਾਬ ਦੇ ਲੋਕਾਂ ਨੂੰ ਐਚ. ਆਈ. ਵੀ. ਦੀਆਂ ਸੇਵਾਵਾਂ ਨਾ ਦੇਣ ਦਾ ਨਿਰਣਾ ...
ਜਲੰਧਰ/ਜਮਸ਼ੇਰ, 28 ਮਾਰਚ (ਜਸਪਾਲ ਸਿੰਘ, ਅਵਤਾਰ ਸਿੰਘ ਤਾਰੀ) - ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਗੁਰਦੇਵ ਕੌਰ ਸੰਘਾ ਅਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਹਰਜਾਪ ਸਿੰਘ ਸੰਘਾ ਦੇ ਗ੍ਰਹਿ ਪਿੰਡ ਕਾਦੀਆਂਵਾਲੀ ਵਿਖੇ ਜਲੰਧਰ ਛਾਉਣੀ ਹਲਕੇ ਦੇ ਅਕਾਲੀ ਆਗੂਆਂ ...
ਨਵੀਂ ਦਿੱਲੀ, 28 ਮਾਰਚ (ਬਲਵਿੰਦਰ ਸਿੰਘ ਸੋਢੀ)-ਲਿਟਲ ਫ਼ਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਿਵਾ ਜੀ ਪਾਰਕ ਸ਼ਾਹਦਰਾ ਵਲੋਂ 'ਕਿਡਸ ਕਾਰਨੀਵਾਲ' ਨਾਂਅ ਦਾ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਨਰਸਰੀ ਅਤੇ ਦੂਸਰੀ ਕਲਾਸ ਦੇ ਬੱਚਿਆਂ ਨੇ ਭਾਰਤ ਦੇ ਇਤਿਹਾਸ ਦੀ ...
ਨਵੀਂ ਦਿੱਲੀ, 28 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਤਰਲੋਕਪੁਰੀ ਇਲਾਕੇ 'ਚ ਨਾਜਾਇਜ਼ ਕਬਜ਼ਿਆਂ ਵਿਰੁੱਧ ਨਗਰ ਨਿਗਮ ਦੇ ਅਧਿਕਾਰੀਆਂ ਨੇ ਜਿਥੇ ਸਖ਼ਤ ਕਾਰਵਾਈ ਕੀਤੀ, ਉੱਥੇ ਗਲਤ ਢੰਗ ਦੇ ਨਾਲ ਟੀਨ ਦੇ ਬਣਾਏ ਗਏ ਸ਼ੈੱਡ ਹਟਾ ਦਿੱਤੇ ਗਏ | ਇਸ ਤੋਂ ਇਲਾਵਾ ਨਗਰ ਨਿਗਮ ...
ਜਲੰਧਰ/ਜਮਸ਼ੇਰ, 28 ਮਾਰਚ (ਜਸਪਾਲ ਸਿੰਘ, ਅਵਤਾਰ ਸਿੰਘ ਤਾਰੀ) - ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਗੁਰਦੇਵ ਕੌਰ ਸੰਘਾ ਅਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਹਰਜਾਪ ਸਿੰਘ ਸੰਘਾ ਦੇ ਗ੍ਰਹਿ ਪਿੰਡ ਕਾਦੀਆਂਵਾਲੀ ਵਿਖੇ ਜਲੰਧਰ ਛਾਉਣੀ ਹਲਕੇ ਦੇ ਅਕਾਲੀ ਆਗੂਆਂ ...
ਜਲੰਧਰ, 28 ਮਾਰਚ (ਸ਼ਿਵ) - ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਦੇਖਦੇ ਹੋਏ ਜਲੰਧਰ ਵਿਚ ਨਾਜਾਇਜ਼ ਉਸਾਰੀਆਂ ਦੀ ਮੁਹਿੰਮ ਨੂੰ ਵੀ ਬਰੇਕਾਂ ਲੱਗ ਗਈਆਂ ਦੱਸੀਆਂ ਜਾ ਰਹੀਆਂ ਹਨ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਨਗਰ ਨਿਗਮ ਦੇ ਬਿਲਡਿੰਗ ਬਰਾਂਚ ਨੇ ਨਾਜਾਇਜ਼ ...
ਜਲੰਧਰ, 28 ਮਾਰਚ (ਹਰਵਿੰਦਰ ਸਿੰਘ ਫੁੱਲ) - ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਅਮਰੀਕਾ ਵਾਸੀ ਪ੍ਰਸਿੱਧ ਪੰਜਾਬੀ ਲੇਖਕ ਬਿੱਕਰ ਐਸ਼ੀ ਕੰਮੇਆਣਾ ਦੀ ਵਾਰਤਕ ਪੁਸਤਕ ਤੇ ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵਲੋਂ ਇਕ ਭਰਵੀਂ ਗੋਸ਼ਟੀ ਕਰਵਾਈ ਗਈ, ਜਿਸ ਵਿਚ ...
ਜਲੰਧਰ, 28 ਮਾਰਚ (ਸ਼ਿਵ) - ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਦੇਖਦੇ ਹੋਏ ਜਲੰਧਰ ਵਿਚ ਨਾਜਾਇਜ਼ ਉਸਾਰੀਆਂ ਦੀ ਮੁਹਿੰਮ ਨੂੰ ਵੀ ਬਰੇਕਾਂ ਲੱਗ ਗਈਆਂ ਦੱਸੀਆਂ ਜਾ ਰਹੀਆਂ ਹਨ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਨਗਰ ਨਿਗਮ ਦੇ ਬਿਲਡਿੰਗ ਬਰਾਂਚ ਨੇ ਨਾਜਾਇਜ਼ ...
ਨਵੀਂ ਦਿੱਲੀ, 28 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬਦਰਪੁਰ ਦੇ ਮੋਲਰਬੰਦ ਇਲਾਕੇ ਵਿਚ ਇਕ ਦੋ ਮੰਜ਼ਿਲਾ ਇਮਾਰਤ 'ਚ ਅੱਗ ਲੱਗ ਗਈ ਅਤੇ ਥੋੜ੍ਹੇ ਹੀ ਸਮੇਂ ਬਾਅਦ ਪੂਰੀ ਇਮਾਰਚ ਢਹਿ ਢੇਰੀ ਹੋ ਗਈ | ਇਸ ਇਮਾਰਤ ਦੇ ਹੇਠਲੇ ਹਿੱਸੇ ਵਿਚ ਇਕ ਗੋਦਾਮ ਸੀ | ਇਮਾਰਤ ਵਿਚ ਅੱਗ ...
ਚੁਗਿੱਟੀ/ਜੰਡੂਸਿੰਘਾ, 28 ਮਾਰਚ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਸਤਨਾਮ ਨਗਰ ਤੇ ਇਸ ਦੇ ਨਾਲ ਲੱਗਦੇ ਖੇਤਰ 'ਚ ਅਵਾਰਾ ਕੁੱਤਿਆਂ ਦੀ ਬਹੁਗਿਣਤੀ ਇਲਾਕਾ ਵਾਸੀਆਂ ਲਈ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ | ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਮੁਤਾਬਿਕ ਕਈ ਵਾਰ ਪ੍ਰਸ਼ਾਸਨਿਕ ...
ਜਲੰਧਰ, 28 ਮਾਰਚ (ਡਾ.ਜਤਿੰਦਰ ਸਾਬੀ) - ਰਣਜੀ ਕ੍ਰਿਕਟ ਖਿਡਾਰੀ ਲਾਂਬਾ ਦਾ ਕ੍ਰਿਕਟ ਟੂਰਨਾਮੈਂਟ ਦੌਰਾਨ ਸਰਬੋਤਮ ਖੇਡ ਕਰਕੇ ਸਨਮਾਨ ਕੀਤਾ ਗਿਆ | ਇਹ ਸਨਮਾਨ ਜੋ ਚੈਲੰਜਰ ਕੱਪ ਵੈਟਰਨ ਕ੍ਰਿਕਟ ਕੱਪ ਪਟਨਾ ਵਿਖੇ ਕਰਵਾਇਆ ਗਿਆ ਜਿਸ 'ਚ ਸਾਬਕਾ ਰਣਜੀ ਕ੍ਰਿਕਟ ਖਿਡਾਰੀ ...
ਜਲੰਧਰ, 28 ਮਾਰਚ (ਐੱਮ. ਐੱਸ. ਲੋਹੀਆ) - ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਿਆ, ਆਦਰਸ਼ ਨਗਰ ਵਿਖੇ ਬ੍ਰਹਮਕੁਮਾਰੀ ਸੰਸਥਾ ਦੀ ਸਾਬਕਾ ਮੁੱਖ ਪ੍ਰਬੰਧਕ ਰਾਜਯੋਗਿਨੀ ਦਾਦੀ ਜਾਨਕੀ ਦਾ ਤੀਸਰਾ ਸ਼ਰਧਾਂਜਲੀ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ...
ਮਕਸੂਦਾਂ, 28 ਮਾਰਚ (ਸੋਰਵ ਮਹਿਤਾ) - ਟਰੱਕ ਦੀ ਲਪੇਟ 'ਚ ਆਉਣ ਕਰਕੇ ਐਕਟਿਵਾ ਸਵਾਰ ਦੀ ਮÏਕੇ 'ਤੇ ਮÏਤ ਹੋ ਗਈ | ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਮੁੱਖ ਮਾਰਗ ਸਰਾਭਾ ਨਗਰ ਦੇ ਬਾਹਰ ਜੰਮੂ ਪਾਸੋਂ ਜਲੰਧਰ ਆ ਰਹੇ ਟਰੱਕ ਵਲੋਂ ਐਕਟਿਵਾ ਸਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ | ...
ਨਵੀਂ ਦਿੱਲੀ, 28 ਮਾਰਚ (ਬਲਵਿੰਦਰ ਸਿੰਘ ਸੋਢੀ)-ਬੇਲਾ ਸਟੇਟ ਯਮੁਨਾ ਖਾਦਰ ਰਾਜਘਾਟ ਵਿਚ ਪਿਛਲੇ ਸਮੇਂ ਤੋਂ ਬਣੀਆਂ ਝੁੱਗੀਆਂ ਨੂੰ ਡੀ.ਡੀ.ਏ. ਵਲੋਂ ਹਟਾ ਦਿੱਤਾ ਗਿਆ ਹੈ, ਜਿਸ ਪ੍ਰਤੀ ਇਨ੍ਹਾਂ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਨੇ ਵਿਰੋਧ ਕੀਤਾ ਹੈ | ਉਨ੍ਹਾਂ ਦਾ ...
ਨਵੀਂ ਦਿੱਲੀ, 28 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਤੋਂ ਲਗਜ਼ਰੀ ਗੱਡੀਆਂ ਦੀ ਚੋਰੀ ਕਰ ਕੇ ਅਰੁਣਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਵਿਚ ਸਪਲਾਈ ਕਰਨ ਵਾਲੇ ਗਰੋਹ ਨੂੰ ਦੁਆਰਕਾ ਜ਼ਿਲ੍ਹੇ ਦੀ ਏ.ਏ.ਟੀ.ਐੱਮ. ਟੀਮ ਨੇ ਕਾਬੂ ਕੀਤਾ ਹੈ | ਇਨ੍ਹਾਂ ਕੋਲੋਂ 12 ਲਗਜ਼ਰੀ ਗੱਡੀਆਂ ...
ਜਲੰਧਰ, 28 ਮਾਰਚ (ਸ਼ਿਵ) - ਸ਼ਹਿਰ ਦੇ ਪੁਲਾਂ ਹੇਠ ਹੋਏ ਕਬਜ਼ਿਆਂ ਬਾਰੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਈ ਸੁਣਵਾਈ ਦੌਰਾਨ ਨਗਰ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਅਤੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਪੇਸ਼ ਹੋਏ | ਇਕ ...

ਜਲੰਧਰ, 28 ਮਾਰਚ (ਹਰਵਿੰਦਰ ਸਿੰਘ ਫੁੱਲ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਅੱਜ ਵੱਖ-ਵੱਖ ਅਖ਼ਬਾਰਾਂ 'ਚ ਖ਼ਾਲਸਾ ਪਰੇਡ ਸੰਬੰਧੀ ਪ੍ਰਕਾਸ਼ਿਤ ਹੋਈ ਖ਼ਬਰ ਦਾ ਖੰਡਨ ਕਰਦੇ ਹੋਏ ...
ਜਲੰਧਰ, 28 ਮਾਰਚ (ਜਸਪਾਲ ਸਿੰਘ) - ਪੀ.ਸੀ.ਐਮ.ਐਸ.ਡੀ ਕਾਲਜ ਫਾਰ ਵੂਮੈਨ, ਜਲੰਧਰ ਦੇ ਬੀ.ਕਾਮ (ਵਿੱਤੀ ਸੇਵਾਵਾਂ) ਸਮੈਸਟਰ ਤੀਜੇ ਦੀ ਗਾਰਗੀ ਨੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਕਾਲਜ ਦਾ ਮਾਣ ਵਧਾਇਆ¢ ਬੀ.ਕਾਮ (ਵਿੱਤੀ ਸੇਵਾਵਾਂ) ਸਮੈਸਟਰ ਤੀਜੇ ਦੀ ਗਾਰਗੀ ...
ਜਲੰਧਰ, 28 ਮਾਰਚ (ਜਸਪਾਲ ਸਿੰਘ) - ਐਲ.ਕੇ.ਸੀ.ਟੀ.ਸੀ., ਸਕੂਲ ਆਫ਼ ਮੈਨੇਜਮੈਂਟ ਨੇ ਐਮ.ਬੀ.ਏ.-2ਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਇਕ ਉਦਯੋਗਿਕ ਦੌਰਾ ਕਰਵਾਇਆ ਗਿਆ, ਤਾਂ ਜੋ ਉਨ੍ਹਾਂ ਨੂੰ ਨਿਰਮਾਣ ਉਦਯੋਗ ਦੇ ਸਬੰਧੀ ਅਨੁਭਵ ਅਤੇ ...
ਜਲੰਧਰ, 28 ਮਾਰਚ (ਡਾ. ਜਤਿੰਦਰ ਸਾਬੀ) - ਹਾਕੀ ਇੰਡੀਆ ਵਲੋਂ ਉਤਰ ਪ੍ਰਦੇਸ਼ ਦੇ ਸ਼ਹਿਰ ਝਾਂਸੀ ਵਿਖੇ 19 ਤੋਂ 26 ਮਾਰਚ ਤੱਕ ਕਰਵਾਈ ਗਈ ਪਹਿਲੀ ਹਾਕੀ ਇੰਡੀਆ ਉਤਰ ਖੇਤਰ ਜੂਨੀਅਰ ਹਾਕੀ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) 'ਚ ਪੰਜਾਬ ਦੀ ਲੜਕਿਆਂ ਦੀ ਟੀਮ ਨੇ ਮੇਜ਼ਬਾਨ ਉਤਰ ...

ਜਲੰਧਰ, 28 ਮਾਰਚ (ਸ਼ਿਵ) - ਐਕਸਾਈਜ਼ ਵਿਭਾਗ ਆਪਣੇ ਮਾਲੀਏ 'ਚੋਂ 6.5 ਫੀਸਦੀ ਘਟਾਉਣ ਦੇ ਬਾਵਜੂਦ ਵੀ ਸਾਰੇ ਗਰੁੱਪ ਨਹੀਂ ਵੇਚ ਸਕਿਆ ਹੈ ਤੇ ਅੱਜ 12 ਸ਼ਰਾਬ ਦੇ ਗਰੁੱਪਾਂ ਵਿਚੋਂ 8 ਗਰੁੱਪ ਵਿਕ ਸਕੇ ਤੇ ਹੁਣ 4 ਗਰੁੱਪ ਵਿਕਣ ਤੋਂ ਰਹਿ ਗਏ ਹਨ ਹੁਣ ਰਹਿ ਗਏ 4 ਸ਼ਰਾਬ ਗਰੁੱਪਾਂ ਨੂੰ ...

ਜਲੰਧਰ, 28 ਮਾਰਚ (ਹਰਵਿੰਦਰ ਸਿੰਘ ਫੁੱਲ) - ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਪੰਥਕ ਇੱਕਠ 'ਚ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ 'ਚ ਵਿੱਕੀ ਸਿੰਘ ਖਾਲਸਾ, ਪਲਵਿੰਦਰ ਸਿੰਘ ਬਾਬਾ ਤੇ ਗੁਰਦੀਪ ਸਿੰਘ ਲੱਕੀ ਸਮੇਤ ਚਾਰ ਮੈਂਬਰੀ ਪ੍ਰਤੀਨਿਧੀ ...

ਜਲੰਧਰ, 28 ਮਾਰਚ (ਹਰਵਿੰਦਰ ਸਿੰਘ ਫੁੱਲ) - ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਪੰਥਕ ਇਕੱਠ ਮੌਕੇ ਲਏ ਗਏ ਫ਼ੈਸਲੇ ਦਾ ਸਵਾਗਤ ਕਰਦਿਆਂ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ...
ਜਲੰਧਰ, 28 ਮਾਰਚ (ਡਾ.ਜਤਿੰਦਰ ਸਾਬੀ) - ਜਲੰਧਰ ਦੇ 19 ਸਾਲਾ ਕ੍ਰਿਕਟਰ ਈਸ਼ ਰੋਆ ਨੇ ਆਪਣੀ ਕਾਬਲੀਅਤ ਨੂੰ ਫਿਰ ਤੋਂ ਸਾਬਤ ਕਰਦੇ ਹੋਏ ਐਸ.ਬੀ.ਐਸ.ਨਗਰ ਵਿਖੇ ਹੋਏ ਅੰਡਰ-25 ਪੰਜਾਬ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਦੇ ਕੁਆਟਰ ਫਾਈਨਲ ਦÏਰਾਨ ਸੰਗਰੂਰ ਦੀ ਟੀਮ ਵਿਰੁੱਧ ...

ਚੁਗਿੱਟੀ/ਜੰਡੂਸਿੰਘਾ, 28 ਮਾਰਚ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਮੁਹੱਲਾ ਬਸ਼ੀਰਪੁਰਾ ਵਿਖੇ ਮੋਟਰਸਾਈਕਲ ਸਵਾਰ ਸ਼ਰਾਰਤੀ ਅਨਸਰਾਂ ਵਲੋਂ ਬੀਤੀ ਰਾਤ ਕਈ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ | ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਕਤ ਮੁਹੱਲੇ 'ਚ ਲੱਗੇ ...
ਜਲੰਧਰ, 28 ਮਾਰਚ (ਸ਼ਿਵ) - ਲੋਕ-ਸਭਾ ਦੀ ਜ਼ਿਮਨੀ ਚੋਣ ਆਉਣ ਕਰਕੇ ਵਾਰਡਬੰਦੀ ਦਾ ਕੰਮ ਲਟਕਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਵਾਰਡਬੰਦੀ ਦੇ ਨਕਸ਼ੇ ਪਾਸੇ ਫ਼ੈਸਲਾ ਕਰਨ ਲਈ 28 ਮਾਰਚ ਨੂੰ ਡੀ ਲਿਮੀਟੇਸ਼ਨ ਬੋਰਡ ਦੀ ਜਿਹੜੀ ਮੀਟਿੰਗ ਸੱਦੀ ਗਈ ਸੀ, ਉਸ ਨੂੰ ਮੁਲਤਵੀ ਕਰ ...
ਜਲੰਧਰ, 28 ਮਾਰਚ (ਜਸਪਾਲ ਸਿੰਘ) - ਐਲ.ਕੇ.ਸੀ.ਟੀ.ਸੀ., ਸਕੂਲ ਆਫ਼ ਮੈਨੇਜਮੈਂਟ ਨੇ ਐਮ.ਬੀ.ਏ.-2ਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਇਕ ਉਦਯੋਗਿਕ ਦੌਰਾ ਕਰਵਾਇਆ ਗਿਆ, ਤਾਂ ਜੋ ਉਨ੍ਹਾਂ ਨੂੰ ਨਿਰਮਾਣ ਉਦਯੋਗ ਦੇ ਸਬੰਧੀ ਅਨੁਭਵ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX