-
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ
. . . 0 minutes ago
-
ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਬੀ.ਐਸ.ਐਫ. ਦੀ 117 ਬਟਾਲੀਅਨ ਨੇ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਓਂ 1 ਪੈਕਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ...
-
ਯੂ.ਪੀ. - ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਦੇਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਬੁਲਾਈ ਗਈ ਮੀਟਿੰਗ
. . . 4 minutes ago
-
ਲਖਨਊ, 29 ਮਾਰਚ - ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦਾ ਬਾਂਦਾ ਦੇ ਬਾਂਦਾ ਮੈਡੀਕਲ ਕਾਲਜ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਦੇਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼...
-
ਉੱਤਰ ਪ੍ਰਦੇਸ਼: ਰਾਤ ਦੇ ਖਾਣੇ ਚ ਜ਼ਹਿਰ ਦਿੱਤਾ ਗਿਆ ਮੇਰੇ ਪਿਤਾ ਨੂੰ, ਕਿਹਾ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਨੇ
. . . 36 minutes ago
-
ਫ਼ਿਰੋਜ਼ਾਬਾਦ, 29 ਮਾਰਚ -ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ 'ਤੇ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਦਾ ਕਹਿਣਾ ਹੈ, ''ਮੈਨੂੰ ਪ੍ਰਸ਼ਾਸਨ ਵਲੋਂ ਕੁਝ ਨਹੀਂ ਦੱਸਿਆ...
-
ਉੱਤਰ ਪ੍ਰਦੇਸ਼: ਮੁਖਤਾਰ ਅੰਸਾਰੀ ਦੀਮੌਤ ਤੋਂ ਬਾਅਦ ਫ਼ਿਰੋਜ਼ਾਬਾਦ 'ਚ ਸੁਰੱਖਿਆ ਮਜ਼ਬੂਤ
. . . 42 minutes ago
-
ਫ਼ਿਰੋਜ਼ਾਬਾਦ, 29 ਮਾਰਚ - ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਫ਼ਿਰੋਜ਼ਾਬਾਦ 'ਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਪੁਲਿਸ ਨੇ ਫਲੈਗ ਮਾਰਚ...
-
ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਰੋਕਿਆ ਗਿਆ ਚੋਣਾਂ ਚ ਹਿੱਸਾ ਲੈਣ ਤੋਂ
. . . 47 minutes ago
-
ਕੇਪ ਟਾਊਨ (ਦੱਖਣੀ ਅਫਰੀਕਾ), 29 ਮਾਰਚ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਮਈ ਵਿਚ ਹੋਣ ਵਾਲੀਆਂ ਆਗਾਮੀ ਚੋਣਾਂ...
-
ਅਫ਼ਗਾਨਿਸਤਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . . 46 minutes ago
-
ਕਾਬੁਲ, 29 ਮਾਰਚ - ਅੱਜ ਸਵੇਰੇ 5:11 ਵਜੇ ਅਫ਼ਗਾਨਿਸਤਾਨ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ...
-
ਅਮਰੀਕਾ : ਇਸ ਵਿਚ ਘੰਟੇ, ਹਫ਼ਤੇ ਨਹੀਂ ਲੱਗਣਗੇ...ਸਾਡੇ ਅੱਗੇ ਬਹੁਤ ਲੰਮੀ ਸੜਕ ਹੈ ': ਬ੍ਰਿਜ ਦੇ ਮੁੜ ਨਿਰਮਾਣ 'ਤੇ ਮੈਰੀਲੈਂਡ ਦੇ ਗਵਰਨਰ
. . . 59 minutes ago
-
ਮੈਰੀਲੈਂਡ (ਅਮਰੀਕਾ), 29 ਮਾਰਚ - ਮੈਰੀਲੈਂਡ ਵਿਚ ਫ੍ਰਾਂਸਿਸ ਸਕਾਟ ਕੀ ਬ੍ਰਿਜ ਦੇ ਢਹਿ ਜਾਣ ਤੋਂ ਤਿੰਨ ਦਿਨ ਬਾਅਦ, ਗਵਰਨਰ ਵੇਸ ਮੂਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੁਲ ਦੇ ਮੁੜ ਨਿਰਮਾਣ ਵਿਚ ਦਿਨ ਜਾਂ ਹਫ਼ਤੇ...
-
ਆਈ.ਪੀ.ਐਲ. 2024 'ਚ ਅੱਜ ਬੈਂਗਲੌਰ ਦਾ ਮੁਕਾਬਲਾ ਕੋਲਕਾਤਾ ਨਾਲ
. . . about 1 hour ago
-
ਬੈਂਗਲੁਰੂ, 28 ਮਾਰਚ - ਆਈ.ਪੀ.ਐਲ. 2024 'ਚ ਅੱਜ ਰਾਇਲ ਚੈਲੰਜਰਜ਼ ਬੈਂਗਲੌਰ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਬੈਂਗਲੁਰੂਵਿਖੇ ਇਹ ਮੈਚ ਸ਼ਾਮ 7.30 ਵਜੇ ਖੇਡਿਆ...
-
*ਮਾਣਕ ਮੋਤੀ*
. . . about 1 hour ago
-
*ਮਾਣਕ ਮੋਤੀ*
-
ਗੁਆਂਢੀਆਂ ਵਲੋਂ ਕੀਤੇ ਹਮਲੇ ਚ ਆਟੋ ਰਿਕਸ਼ਾ ਚਾਲਕ ਦੀ ਮੌਤ
. . . 1 day ago
-
ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਅਾਹੂਜਾ) - ਥਾਣਾ ਸ਼ਿਮਲਾਪੁਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਢਿੱਲੋ ਨਗਰ ਵਿਚ ਗੁਆਂਢੀਆਂ ਵਿਚਾਲੇ ਹੋਈ ਲੜਾਈ ਵਿਚ ਇਕ ਵਿਅਕਤੀ...
-
ਆਈ.ਪੀ.ਐਲ. 2024 - ਰਾਜਸਥਾਨ ਨੇ 12 ਦੌੜਾਂ ਨਾਲ ਹਰਾਇਆ ਦਿੱਲੀ ਨੂੰ
. . . 1 day ago
-
-
ਯੂ.ਪੀ. - ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . . 1 day ago
-
ਲਖਨਊ, 28 ਮਾਰਚ - ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਬਾਂਦਾ ਦੇ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ...
-
ਨੌਜਵਾਨ ਦੀ ਲੜਾਈ ਛਡਵਾਉਣ ਗਏ ਗੁਆਂਢੀ ਦਾ ਬੇਰਹਿਮੀ ਨਾਲ ਕਤਲ
. . . 1 day ago
-
ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ) - ਥਾਣਾ ਸ਼ਿਮਲਾਪੁਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੂਰਜ ਨਗਰ ਵਿਚ ਦੇਰ ਰਾਤ ਨੌਜਵਾਨ ਦੀ ਲੜਾਈ ਛਡਵਾਉਣ ਆਏ ਗੁਆਂਢੀ ਦਾ ਹਮਲਾਵਰਾਂ ਵਲੋਂ ਬੇਰਹਿਮੀ ਨਾਲ ਕਤਲ...
-
ਪੀ.ਵੀ. ਮੋਹਨ ਅਤੇ ਚਿਰੰਜੀਵ ਰਾਓ ਕ੍ਰਮਵਾਰ ਕੇਰਲ ਅਤੇ ਰਾਜਸਥਾਨ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ
. . . 1 day ago
-
ਨਵੀਂ ਦਿੱਲੀ, 28 ਮਾਰਚ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਪੀ.ਵੀ. ਮੋਹਨ ਅਤੇ ਚਿਰੰਜੀਵ ਰਾਓ ਨੂੰ ਕ੍ਰਮਵਾਰ ਕੇਰਲ ਅਤੇ ਰਾਜਸਥਾਨ ਦੇ ਜਨਰਲ ਸਕੱਤਰ/ਇੰਚਾਰਜ ਦੇ ਨਾਲ ਏ.ਆਈ.ਸੀ.ਸੀ. ਸਕੱਤਰ...
-
ਪਾਰਟੀ ਚਾਹੇ ਤਾਂ ਮੰਡੀ ਤੋਂ ਚੋਣ ਲੜਨ ਲਈ ਤਿਆਰ - ਹਿਮਾਚਲ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ
. . . 1 day ago
-
ਮੰਡੀ (ਹਿਮਾਚਲ ਪ੍ਰਦੇਸ਼), 28 ਮਾਰਚ - ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਚਾਹੇ ਤਾਂ ਮੰਡੀ ਤੋਂ ਚੋਣ ਲੜਨ ਲਈ ਤਿਆਰ...
-
ਲੋਕ ਸਭਾ ਚੋਣਾਂ: ਸਮਾਜਵਾਦੀ ਪਾਰਟੀ ਨੇ ਜਾਰੀ ਕੀਤੇ 40 ਸਟਾਰ ਪ੍ਰਚਾਰਕਾਂ ਦੇ ਨਾਂਅ
. . . 1 day ago
-
ਲਖਨਊ, 28 ਮਾਰਚ - ਲੋਕ ਸਭਾ ਚੋਣਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ ਨੇ 40 ਸਟਾਰ ਪ੍ਰਚਾਰਕਾਂ ਦੇ ਨਾਂਅ ਜਾਰੀ ਕੀਤੇ ਹਨ। ਸਟਾਰ ਪ੍ਰਚਾਰਕਾਂ 'ਚ ਆਜ਼ਮ ਖਾਨ ਵੀ ਸ਼ਾਮਿਲ...
-
2000 ਰੁਪਏ ਦੇ ਬੈਂਕ ਨੋਟ: 1 ਅਪ੍ਰੈਲ ਤੋਂ ਆਰ.ਬੀ.ਆਈ. ਦਫਤਰਾਂ 'ਚ ਐਕਸਚੇਂਜ, ਡਿਪਾਜ਼ਿਟ ਨਹੀਂ ਹੋਣਗੇ ਉਪਲਬਧ
. . . 1 day ago
-
-
ਆਈ.ਪੀ.ਐਲ. 2024 - ਰਾਜਸਥਾਨ ਨੇ ਦਿੱਲੀ ਨੂੰ ਜਿੱਤਣ ਲਈ ਦਿੱਤਾ 186 ਦੌੜਾਂ ਦਾ ਟੀਚਾ
. . . 1 day ago
-
ਜੈਪੁਰ, 28 ਮਾਰਚ - ਆਈ.ਪੀ.ਐਲ. 2024 ਦੇ 9ਵੇਂ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ ਨੇ ਨਿਰਧਾਰਿਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 185 ਦੌੜਾਂ ਬਣਾਈਆਂ...
-
ਅਗਨੀਵੀਰ ਯੋਜਨਾ ਚ ਬਦਲਾਅ ਨੂੰ ਲੈ ਕੇ ਰੱਖਿਆ ਮੰਤਰੀ ਦਾ ਬਿਆਨ ਦਰਸਾਉਂਦਾ ਹੈ ਕਿ ਪਹਿਲਕਦਮੀ ਰਹੀ ਅਸਫਲ - ਖੜਗੇ
. . . 1 day ago
-
ਨਵੀਂ ਦਿੱਲੀ, 28 ਮਾਰਚ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਰੱਖਿਆ ਮੰਤਰੀ ਦਾ ਬਿਆਨ ਕਿ ਅਗਨੀਵੀਰ ਯੋਜਨਾ ਵਿਚ ਬਦਲਾਅ ਦੀ ਲੋੜ ਹੈ, ਇਹ ਦਰਸਾਉਂਦਾ ਹੈ ਕਿ...
-
ਭਾਰਤ ਅਗਲੇ ਪੰਜ ਸਾਲਾਂ ਚ ਚੋਟੀ ਦੇ ਪੰਜ ਸੈਮੀਕੰਡਕਟਰ ਉਤਪਾਦਕਾਂ ਦੀ ਲੀਗ ਵਿਚ ਦਾਖ਼ਲ ਹੋਣ ਲਈ ਤਿਆਰ - ਅਸ਼ਵਿਨੀ ਵੈਸ਼ਨਵ
. . . 1 day ago
-
ਨਵੀਂ ਦਿੱਲੀ, 28 ਮਾਰਚ - ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਅਗਲੇ ਪੰਜ ਸਾਲਾਂ ਵਿਚ ਚੋਟੀ ਦੇ ਪੰਜ ਸੈਮੀਕੰਡਕਟਰ ਉਤਪਾਦਕਾਂ ਦੀ ਲੀਗ ਵਿਚ ਦਾਖ਼ਲ ਹੋਣ ਲਈ ਤਿਆਰ...
-
ਜਥੇਦਾਰ ਭੁਪਿੰਦਰ ਸਿੰਘ ਅਸੰਧ ਸਰਬਸੰਮਤੀ ਨਾਲ ਦੁਬਾਰਾ ਚੁਣੇ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . . 1 day ago
-
ਕਰਨਾਲ, 28 ਮਾਰਚ (ਗੁਰਮੀਤ ਸਿੰਘ ਸੱਗੂ ) - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵਿਚ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਦੁਬਾਰਾ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੂੰ ਪ੍ਰਧਾਨ...
-
ਰਾਮੇਸ਼ਵਰਮ ਕੈਫੇ ਧਮਾਕਾ ਮਾਮਲਾ: ਐਨ.ਆਈ.ਏ. ਵਲੋਂ ਤਿੰਨ ਰਾਜਾਂ ਚ ਵੱਡੇ ਪੱਧਰ 'ਤੇ ਛਾਪੇਮਾਰੀ, ਇਕ ਮੁੱਖ ਸਾਜ਼ਿਸ਼ਕਰਤਾ ਗ੍ਰਿਫਤਾਰ
. . . 1 day ago
-
ਬੈਂਗਲੁਰੂ/ਚੇਨਈ/ਲਖਨਊ, 28 ਮਾਰਚ - ਰਾਮੇਸ਼ਵਰਮ ਕੈਫੇ ਧਮਾਕਾ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਤਿੰਨ ਰਾਜਾਂ ਵਿਚ ਕਈ ਥਾਵਾਂ 'ਤੇ ਵੱਡੇ ਪੱਧਰ 'ਤੇ ਛਾਪੇਮਾਰੀ ਕਰਕੇ ਇਕ ਮੁੱਖ ਸਾਜ਼ਿਸ਼ਕਰਤਾ...
-
ਆਈ.ਪੀ.ਐਲ. 2024 : ਦਿੱਲੀ ਕੈਪੀਟਲਸ ਵਲੋਂ ਟਾਸ ਜਿੱਤ ਕੇ ਰਾਜਸਥਾਨ ਰਾਇਲਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . . 1 day ago
-
ਜੈਪੁਰ, 28 ਮਾਰਚ - ਆਈ.ਪੀ.ਐਲ. 2024 'ਚ ਦਿੱਲੀ ਕੈਪੀਟਲਸ ਦੇ ਕਪਤਾਨ ਨੇ ਟਾਸ ਜਿੱਤ ਕੇ ਰਾਜਸਥਾਨ ਰਾਇਲਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
-
ਮਹਾਰਾਸ਼ਟਰ : ਸ਼ਿਵ ਸੈਨਾ ਵਲੋਂ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ
. . . 1 day ago
-
ਮੁੰਬਈ, 28 ਮਾਰਚ - ਸ਼ਿਵ ਸੈਨਾ ਨੇ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ...
-
10 ਆਈ.ਏ.ਐੱਸ. ਅਫ਼ਸਰਾਂ ਨੂੰ ਦਿੱਤਾ ਗਿਆ ਵਾਧੂ ਚਾਰਜ
. . . 1 day ago
-
ਚੰਡੀਗੜ੍ਹ, 28 ਮਾਰਚ - ਪੰਜਾਬ ਦੇ ਰਾਜਪਾਲ ਵਲੋਂ ਜਾਰੀ ਪੱਤਰ ਅਨੁਸਾਰ 10 ਆਈ.ਏ.ਐੱਸ. ਅਫ਼ਸਰਾਂ ਨੂੰ ਉਨ੍ਹਾਂ ਦੀਆਂਮੌਜੂਦਾ ਅਸਾਈਨਮੈਂਟਾਂ ਤੋਂ ਇਲਾਵਾ, ਵਾਧੂ ਚਾਰਜ ਦਿੱਤਾ ਗਿਆ...
- ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਚੇਤ ਸੰਮਤ 551
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX