-
ਗੁਜਰਾਤ ਦੇ 8 ਓਵਰਾਂ ਤੋਂ ਬਾਅਦ 79 ਦੌੜਾਂ
. . . 9 minutes ago
-
-
ਗੁਜਰਾਤ ਦੇ 6 ਓਵਰਾਂ ਤੋਂ ਬਾਅਦ 67 ਦੌੜਾਂ
. . . 18 minutes ago
-
-
ਦਿੱਲੀ ਨੇ ਗੁਜਰਾਤ ਨੂੰ ਦਿੱਤਾ 225 ਦੌੜਾਂ ਦਾ ਟੀਚਾ
. . . about 1 hour ago
-
-
ਭਾਜਪਾ ਨੇ ਝਾਰਖੰਡ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ, ਮੋਦੀ ਤੇ ਸ਼ਾਹ ਸਣੇ ਕਈ ਦਿੱਗਜ ਸ਼ਾਮਿਲ
. . . about 1 hour ago
-
ਰਾਂਚੀ ,24 ਅਪ੍ਰੈਲ - ਭਾਜਪਾ ਨੇ ਝਾਰਖੰਡ ਵਿਚ ਲੋਕ ਸਭਾ ਚੋਣ ਪ੍ਰਚਾਰ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ...
-
ਬਲਕੌਰ ਸਿੰਘ ਸਿੱਧੂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਜੱਕੋ-ਤੱਕੀ 'ਚ
. . . about 1 hour ago
-
ਮਾਨਸਾ, 24 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨ ਲਈ ਜੱਕੋ-ਤੱਕੀ 'ਚ ਹਨ । ਦੱਸ ਦੇਈਏ ਕਿ ਪਿਛਲੇ ਸਮੇਂ ਤੋਂ ਮੂਸੇਵਾਲਾ ਦੇ ਪ੍ਰਸੰਸਕ ਗਾਇਕ ...
-
ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਜਤਿੰਦਰ ਗਿੱਲ ਬਣੇ ਜਾਇੰਟ ਡਾਇਰੈਕਟਰ ਖੇਤੀਬਾੜੀ
. . . about 1 hour ago
-
ਅਜਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਜੰਮਪਲ ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਜਤਿੰਦਰ ਸਿੰਘ ਗਿੱਲ ਤਰੱਕੀ ਹੋਣ ਉਪਰੰਤ ਜਾਇੰਟ ਡਾਇਰੈਕਟਰ ...
-
ਦਿੱਲੀ ਦੇ 17 ਓਵਰਾਂ ਤੋਂ ਬਾਅਦ 157/4 ਦੌੜਾਂ
. . . about 1 hour ago
-
-
ਦਿੱਲੀ ਦੇ 15 ਓਵਰਾਂ ਤੋਂ ਬਾਅਦ 127/3 ਦੌੜਾਂ
. . . about 1 hour ago
-
-
ਅਮਿਤਾਭ ਬੱਚਨ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ
. . . about 1 hour ago
-
ਮੁੰਬਈ,24 ਅਪ੍ਰੈਲ- ਅਭਿਨੇਤਾ ਅਮਿਤਾਭ ਬੱਚਨ ਨੂੰ ਦੀਨਾਨਾਥ ਮੰਗੇਸ਼ਕਰ ਨਾਟਿਆਗ੍ਰਹਿ 'ਚ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
-
ਦਿੱਲੀ ਦੇ 10 ਓਵਰਾਂ ਤੋਂ ਬਾਅਦ 80/3 ਦੌੜਾਂ
. . . about 1 hour ago
-
-
ਬਹੁਜਨ ਸਮਾਜ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . . about 1 hour ago
-
ਲਖਨਊ ,24 ਅਪ੍ਰੈਲ - ਉੱਤਰ ਪ੍ਰਦੇਸ਼ 'ਚ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
-
ਦਿੱਲੀ ਦੇ 9 ਓਵਰਾਂ ਤੋਂ ਬਾਅਦ 68/3 ਦੌੜਾਂ
. . . about 1 hour ago
-
-
ਦਿੱਲੀ ਦੇ 8 ਓਵਰਾਂ ਤੋਂ ਬਾਅਦ 58/3 ਦੌੜਾਂ
. . . about 1 hour ago
-
-
ਦਿੱਲੀ ਦੇ 6 ਓਵਰਾਂ ਤੋਂ ਬਾਅਦ 44/3 ਦੌੜਾਂ
. . . about 1 hour ago
-
-
ਦਿੱਲੀ ਦੇ 4 ਓਵਰਾਂ ਤੋਂ ਬਾਅਦ 36/2 ਦੌੜਾਂ
. . . about 1 hour ago
-
-
ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪਰੇਸ਼ਾਨ ਨਾ ਕਰੇ ਉੱਤਰਾਖੰਡ ਸਰਕਾਰ - ਐਡਵੋਕੇਟ ਧਾਮੀ
. . . about 2 hours ago
-
ਅੰਮ੍ਰਿਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਵਿਖੇ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ਵਿਚ ਸਥਾਨਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ...
-
ਦਿੱਲੀ ਦੇ 3 ਓਵਰਾਂ ਤੋਂ ਬਾਅਦ 34 ਦੌੜਾਂ
. . . about 1 hour ago
-
-
ਵਿਕਰਮਜੀਤ ਚੌਧਰੀ ਨੂੰ ਕਾਂਗਰਸ ਨੇ ਕੀਤਾ ਸਸਪੈਂਡ
. . . about 2 hours ago
-
ਚੰਡੀਗੜ੍ਹ, 24 ਅਪ੍ਰੈਲ-ਵਿਕਰਮਜੀਤ ਚੌਧਰੀ ਨੂੰ ਕਾਂਗਰਸ ਨੇ ਸਸਪੈਂਡ ਕਰ ਦਿੱਤਾ...
-
ਗੁਜਰਾਤ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
. . . about 2 hours ago
-
ਨਵੀਂ ਦਿੱਲੀ, 24 ਅਪ੍ਰੈਲ-ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲ ਵਿਚਕਾਰ ਅੱਜ ਆਈ.ਪੀ.ਐਲ. ਦਾ ਮੈਚ ਹੈ ਤੇ ਗੁਜਰਾਤ ਨੇ ਟਾਸ ਜਿੱਤ ਲਿਆ ਤੇ ਪਹਿਲਾਂ...
-
ਫਰੀਦਕੋਟ : ਘਰ 'ਚ ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . . about 3 hours ago
-
ਫਰੀਦਕੋਟ, 24 ਅਪ੍ਰੈਲ (ਜਸਵੰਤ ਸਿੰਘ ਪੂਰਬਾ)-ਇਥੋਂ ਦੇ ਜੀ.ਜੀ.ਐਸ. ਮੈਡੀਕਲ ਵਿਚ ਇੰਟਰਨਸ਼ਿਪ ਪੂਰੀ ਕਰ ਚੁੱਕੀ ਡਾਕਟਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਫਰੀਦਕੋਟ ਵਿਖੇ ਆਪਣੇ ਘਰ ਵਿਚ ਡਾਕਟਰ ਦੀ ਲਾਸ਼ ਲਟਕਦੀ ਮਿਲੀ। ਮ੍ਰਿਤਕਾ ਦੀ ਪਛਾਣ ਡਾ. ਅਨੁਸ਼ਕਾ ਵਾਸੀ ਫਰੀਦਕੋਟ ਵਜੋਂ ਹੋਈ...
-
ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀ ਜਗੀਰ ਕੌਰ ਜਲੰਧਰ ਲਈ ਪਾਰਟੀ ਦੀ ਪ੍ਰਚਾਰ ਇੰਚਾਰਜ ਨਿਯੁਕਤ
. . . about 2 hours ago
-
ਚੰਡੀਗੜ੍ਹ, 24 ਅਪ੍ਰੈਲ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਜਲੰਧਰ ਲੋਕ ਸਭਾ ਸੀਟ ਲਈ ਪਾਰਟੀ ਦਾ ਪ੍ਰਚਾਰ ਇੰਚਾਰਜ ਨਿਯੁਕਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ...
-
ਵੰਦੇ ਭਾਰਤ ਰੇਲਗੱਡੀਆਂ ਵਿਚ ਦਿੱਤੀ ਜਾਵੇਗੀ 500 ਮਿਲੀਲੀਟਰ ਪੀਣ ਵਾਲੇ ਪਾਣੀ ਦੀ ਬੋਤਲ- ਰੇਲਵੇ
. . . about 3 hours ago
-
ਨਵੀਂ ਦਿੱਲੀ, 24 ਅਪ੍ਰੈਲ- ਪੀਣ ਵਾਲੇ ਪਾਣੀ ਦੀ ਬਰਬਾਦੀ ਨੂੰ ਬਚਾਉਣ ਲਈ, ਰੇਲਵੇ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਵੰਦੇ ਭਾਰਤ ਰੇਲਗੱਡੀਆਂ ਵਿਚ ਹਰੇਕ ਯਾਤਰੀ ਨੂੰ 500 ਮਿਲੀਲੀਟਰ ਦੀ ਇਕ ਰੇਲ ਨੀਰ ਪੈਕਡ....
-
ਬਜ਼ੁਰਗ ਦੀ ਰੇਲ ਗੱਡੀ ਹੇਠ ਆ ਕੇ ਮੌਤ
. . . about 4 hours ago
-
ਜੈਤੋ, 24 ਅਪ੍ਰੈਲ ( ਗੁਰਚਰਨ ਸਿੰਘ ਗਾਬੜੀਆ )- ਜੈਤੋ-ਕੋਟਕਪੂਰਾ ਰੇਲ ਮਾਰਗ ’ਤੇ ਸਥਿਤ ਪਿੰਡ ਅਜਿੱਤਗਿੱਲ....
-
ਪੰਜਾਬ ਵਾਸੀਆਂ ਨੂੰ 'ਆਪ' ਦੀ ਸਰਕਾਰ ਬਣਾਉਣਾ ਮਹਿੰਗਾ ਪਿਆ - ਸੁਨੀਲ ਕੁਮਾਰ ਜਾਖੜ
. . . about 4 hours ago
-
ਅੰਮ੍ਰਿਤਸਰ, 24 ਅਪ੍ਰੈਲ (ਹਰਮਿੰਦਰ ਸਿੰਘ)-ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਮਹਿੰਗਾ ਪਿਆ ਹੈ ਅਤੇ ਲੋਕ ਹੁਣ ਉਸ ਉਤੇ ਮੁੜ ਭਰੋਸਾ ਨਹੀਂ ਕਰਨਗੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ...
-
ਪਟਿਆਲਾ ਤੋਂ 'ਆਪ' ਉਮੀਦਵਾਰ ਡਾ. ਬਲਬੀਰ ਸਿੰਘ ਦਾ ਠੇਕਾ ਮੁਲਾਜ਼ਮਾਂ ਵਲੋਂ ਵਿਰੋਧ
. . . about 4 hours ago
-
ਪਾਤੜਾਂ, 24 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦਾ ਠੇਕਾ ਮੁਲਾਜ਼ਮਾਂ ਵਲੋਂ ਨਾਅਰੇਬਾਜ਼ੀ ਕਰਕੇ ਜ਼ੋਰਦਾਰ ਵਿਰੋਧ...
- ਹੋਰ ਖ਼ਬਰਾਂ..
ਜਲੰਧਰ : ਸੋਮਵਾਰ 25 ਜੇਠ ਸੰਮਤ 553
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX