ਤਾਜਾ ਖ਼ਬਰਾਂ


ਟਰੇਨ ਦੇ 20 ਡੱਬੇ ਪਟੜੀ ਤੋਂ ਉਤਰੇ, ਦਿੱਲੀ-ਮੁੰਬਈ ਰੂਟ 'ਤੇ ਆਵਾਜਾਈ ਠੱਪ
. . .  1 day ago
ਮਥੁਰਾ,18 ਸਤੰਬਰ- ਮਥੁਰਾ 'ਚ ਮਾਲ ਗੱਡੀ ਦੇ 20 ਡੱਬੇ ਪਟੜੀ ਤੋਂ ਉਤਰਨ ਤੋਂ ਬਾਅਦ ਰੇਲਵੇ ਵਿਭਾਗ ਨੇ 15 ਟਰੇਨਾਂ ਨੂੰ ਵੱਖ-ਵੱਖ ਥਾਵਾਂ 'ਤੇ ਰੋਕਣ ਦੇ ਹੁਕਮ ਦਿੱਤੇ ਹਨ। ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਦਿੱਲੀ-ਮੁੰਬਈ ਰੂਟ ...
ਵਿਕਾਸ ਰੁਕਿਆ, 10 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ - ਸਚਿਨ ਪਾਇਲਟ
. . .  1 day ago
ਪੁਣਛ (ਜੰਮੂ ਅਤੇ ਕਸ਼ਮੀਰ), 18 ਸਤੰਬਰ (ਏਐਨਆਈ) : ਕਾਂਗਰਸ ਨੇਤਾ ਸਚਿਨ ਪਾਇਲਟ ਨੇ ਦੋਸ਼ ਲਗਾਇਆ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿਚ ਵਿਕਾਸ ਰੁਕਿਆ ਹੋਇਆ ਹੈ ਅਤੇ ਕਿਹਾ ਕਿ ਲੋਕ ਅਜਿਹੀ ਸਰਕਾਰ ...
ਜੰਮੂ-ਕਸ਼ਮੀਰ ਚੋਣਾਂ: ਦੋਵਾਂ ਵਿਧਾਨ ਸਭਾਵਾਂ 'ਚ ਇਕੱਠਿਆਂ 71% ਵੋਟਿੰਗ ਹੋਈ - ਜ਼ਿਲ੍ਹਾ ਚੋਣ ਅਧਿਕਾਰੀ
. . .  1 day ago
ਰਾਮਬਨ (ਜੰਮੂ-ਕਸ਼ਮੀਰ), 18 ਸਤੰਬਰ - ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਨੂੰ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ ਬਸ਼ੀਰ-ਉਲ-ਹੱਕ ਚੌਧਰੀ ਨੇ ਦੱਸਿਆ ਕਿ ਲੋਕਾਂ ਨੇ ਉਤਸ਼ਾਹ ਨਾਲ ਵੋਟਿੰਗ 'ਚ ਹਿੱਸਾ ...
ਕੇਰਲ 'ਚ 38 ਸਾਲਾ ਵਿਅਕਤੀ ਨੂੰ ਐਮਪੌਕਸ ਲਾਗ ਦੀ ਪੁਸ਼ਟੀ
. . .  1 day ago
ਮਲਪੁਰਮ 18, ਸਤੰਬਰ - ਕੇਰਲ ਦੇ ਮਲਪੁਰਮ ਵਿਚ ਇਲਾਜ ਅਧੀਨ ਇਕ 38 ਸਾਲਾ ਵਿਅਕਤੀ ਨੂੰ ਐਮਪੌਕਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਹ ਭਾਰਤ ਵਿਚ ਐਮਪੌਕਸ ਦਾ ਦੂਜਾ ਪੁਸ਼ਟੀ ਹੋਇਆ ...
ਗਣੇਸ਼ ਵਿਸਰਜਣ ਕਰਨ ਮੌਕੇ ਨੌਜਵਾਨ ਨਹਿਰ 'ਚ ਰੁੜ੍ਹਿਆ
. . .  1 day ago
ਮਲੋਟ, 18 ਸਤੰਬਰ (ਪਾਟਿਲ)-ਮਲੋਟ ਦਾ ਇਕ 12ਵੀਂ ਜਮਾਤ ਦਾ ਵਿਦਿਆਰਥੀ ਸੂਰਜ ਪੁੱਤਰ ਰਜੇਸ਼ ਗਿਰੀ ਗਣੇਸ਼ ਵਿਸਰਜਣ ਕਰਨ ਮੌਕੇ ਮਲੋਟ-ਬਠਿੰਡਾ ਨਹਿਰ ਵਿਚ ਰੁੜ੍ਹ ਗਿਆ। ਪਰਿਵਾਰ ਵਾਲੇ...
ਪਿੰਡ ਸ਼ਾਮਗੜ੍ਹ ਦੇ ਵਿਵਾਦ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ
. . .  1 day ago
ਕਰਨਾਲ (ਹਰਿਆਣਾ), 18 ਸਤੰਬਰ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹੇ ਦੇ ਪਿੰਡ ਸ਼ਾਮਗੜ੍ਹ ਦੇ ਵਿਵਾਦ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਵਲੋਂ ਹਰਿਆਣਾ ਪੰਥਕ ਅਕਾਲੀ ਦਲ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ ਕਰਨਾਲ...
ਲਿਬਨਾਨ ਵਿਚ ਹੋਏ 2 ਬੰਬ ਧਮਾਕੇ
. . .  1 day ago
ਲਿਬਨਾਨ, 18 ਸਤੰਬਰ-ਲਿਬਨਾਨ ਵਿਚ ਘੱਟੋ-ਘੱਟ 2 ਧਮਾਕਿਆਂ ਹੋਏ ਹਨ। ਬੇਰੂਤ ਦੇ ਦੱਖਣੀ ਉਪਨਗਰਾਂ ਵਿਚ ਇਹ ਘਟਨਾ ਵਾਪਰੀ ਦੱਸੀ ਜਾ...
ਕਿਸਾਨ ਆਪਣੀ ਫਸਲ ਨੂੰ ਪੂਰੀ ਤਰ੍ਹਾਂ ਪੱਕਣ 'ਤੇ ਹੀ ਵਢਾਉਣ - ਸਕੱਤਰ ਸੁਖਜਿੰਦਰ ਸਿੰਘ
. . .  1 day ago
ਬੰਗਾ, 18 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪੰਜਾਬ ਸਰਕਾਰ ਵਲੋਂ ਕੀਤੀਆਂ ਤਬਦੀਲੀਆਂ ਉਪਰੰਤ ਬੰਗਾ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਸਕੱਤਰ ਸ. ਸੁਖਜਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲਣ...
ਪੀੜਤਾ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਮਮਤਾ ਸਰਕਾਰ ਮੁੱਖ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੀ - ਵਿਧਾਇਕਾ ਅਗਨੀਮਿੱਤਰਾ ਪਾਲ
. . .  1 day ago
ਕੋਲਕਾਤਾ (ਪੱਛਮੀ ਬੰਗਾਲ), 18 ਸੰਤਬਰ-ਪੱਛਮੀ ਬੰਗਾਲ ਵਿਚ ਭਾਜਪਾ ਦੀ ਜਨਰਲ ਸਕੱਤਰ ਅਤੇ ਵਿਧਾਇਕਾ ਅਗਨੀਮਿੱਤਰਾ ਪਾਲ ਨੇ ਕਿਹਾ ਕਿ ਇਸ ਭਿਆਨਕ ਘਟਨਾ ਨੂੰ ਇਕ ਮਹੀਨਾ ਹੋ ਗਿਆ ਹੈ ਪਰ ਪੀੜਤ ਨੂੰ ਇਨਸਾਫ਼ ਨਹੀਂ...
'ਵਨ ਨੇਸ਼ਨ ਵਨ ਇਲੈਕਸ਼ਨ' ਪੀ.ਐਮ. ਮੋਦੀ ਦਾ ਬਹੁਤ ਵਧੀਆ ਫੈਸਲਾ - ਅਨਿਲ ਵਿੱਜ
. . .  1 day ago
ਅੰਬਾਲਾ (ਹਰਿਆਣਾ), 18 ਸਤੰਬਰ-ਕੇਂਦਰੀ ਮੰਤਰੀ ਮੰਡਲ ਵਲੋਂ ‘ਵਨ ਨੇਸ਼ਨ ਵਨ ਇਲੈਕਸ਼ਨ’ ਨੂੰ ਮਨਜ਼ੂਰੀ ਦਿੱਤੇ ਜਾਣ 'ਤੇ ਭਾਜਪਾ ਉਮੀਦਵਾਰ ਅਨਿਲ ਵਿੱਜ ਨੇ ਕਿਹਾ ਕਿ ਇਹ ਬਹੁਤ ਵਧੀਆ ਫੈਸਲਾ ਹੈ ਅਤੇ ਬਿਹਤਰ ਹੁੰਦਾ ਜੇਕਰ ਅਸੀਂ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਹੁੰਦਾ। ਸਾਡੇ ਦੇਸ਼ ਦਾ ਬਹੁਤ...
ਹਰਿਆਣਾ ਦੀ ਜਨਤਾ ਇਸ ਵਾਰ ਚਾਹੁੰਦੀ ਹੈ ਬਦਲਾਅ - ਦੀਪੇਂਦਰ ਸਿੰਘ ਹੁੱਡਾ
. . .  1 day ago
ਰੇਵਾੜੀ (ਹਰਿਆਣਾ), 18 ਸਤੰਬਰ-ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਲੋਕ ਹਰਿਆਣਾ 'ਚ ਬਦਲਾਅ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ...
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੀ.ਐਮ. ਮੋਦੀ ਦੀ ਦੂਰਅੰਦੇਸ਼ੀ ਸੋਚ 'ਤੇ ਕੀਤਾ ਟਵੀਟ
. . .  1 day ago
ਨਵੀਂ ਦਿੱਲੀ, 18 ਸਤੰਬਰ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਵਿਚ, ਭਾਰਤ ਅਜਿਹੇ ਵੱਡੇ ਸੁਧਾਰ ਕਰ ਰਿਹਾ ਹੈ ਜਿੰਨਾ ਪਹਿਲਾਂ...
ਚੰਦਰਯਾਨ-4 ਨੂੰ ਕੈਬਨਿਟ ਵਲੋਂ ਮਨਜ਼ੂਰੀ ਦੇਣਾ ਹਰ ਕਿਸੇ ਲਈ ਮਾਣ ਵਾਲੀ ਗੱਲ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 18 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਇਸ ਨਾਲ ਹਰ ਕਿਸੇ ਨੂੰ ਮਾਣ ਮਹਿਸੂਸ ਹੋਵੇਗਾ ਕਿ ਚੰਦਰਯਾਨ-4 ਨੂੰ ਕੈਬਨਿਟ ਦੁਆਰਾ ਹਰੀ ਝੰਡੀ ਦੇ ਦਿੱਤੀ ਗਈ...
ਵੈਸਟਨ ਯੂਨੀਅਨ ’ਤੇ 1 ਲੱਖ 60 ਹਜ਼ਾਰ ਦੀ ਲੁੱਟ
. . .  1 day ago
ਨਵਾਂਸ਼ਹਿਰ, 18 ਸਤੰਬਰ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ਹਿਰ ਮੁੱਖ ਮਾਰਗ ’ਤੇ ਇਕ ਵੈਸਟਨ ਯੂਨੀਅਨ ’ਤੇ ਦੋ ਨੌਜਵਾਨਾਂ ਵਲੋਂ ਪਿਸਤੌਲ ਦੀ ਨੋਕ ’ਤੇ ਰਾਕੇਸ਼ ਭੰਡਾਰੀ ਪਾਸੋਂ 1 ਲੱਖ 60000/- ਦੀ ਲੁੱਟ ਕੀਤੀ....
ਬਾਬਾ ਵਰਿੰਦਰ ਸਿੰਘ ਬਣੇ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ
. . .  1 day ago
ਸਿਰਸਾ, (ਹਰਿਆਣਾ), 18 ਸਤੰਬਰ- ਇਥੇ ਸਥਿਤ ਡੇਰਾ ਜਗਮਾਲਵਾਲੀ ਦੀ ਗੱਦੀ ਨੂੰ ਲੈ ਕੇ ਲੰਘੇ ਮਹੀਨੇ ਵਿਵਾਦ ਹੋ ਗਿਆ ਸੀ। ਗੱਦੀਨਸ਼ੀਨ ਸੰਤ ਬਹਾਦਰ ਚੰਦ ਵਕੀਲ ਦੇ ਅਕਾਲ ਚਲਾਣੇ ਤੋਂ ਬਾਅਦ ਡੇਰੇ ਦੀ ਗੱਦੀ ਨੂੰ.....
‘ਇਕ ਦੇਸ਼, ਇਕ ਚੋਣ’ ਨਹੀਂ ਹੈ ਵਿਵਹਾਰਕ - ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 18 ਸਤੰਬਰ- ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ‘ਇਕ ਦੇਸ਼, ਇਕ ਚੋਣ’ ਵਿਵਹਾਰਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਭਾਜਪਾ ਅਸਲ ਮੁੱਦਿਆਂ....
ਅੱਜ ਭਾਰਤ ਨੇ ਇਤਿਹਾਸਕ ਚੋਣ ਸੁਧਾਰਾਂ ਦੀ ਦਿਸ਼ਾ ਵਿਚ ਚੁੱਕਿਆ ਹੈ ਵੱਡਾ ਕਦਮ- ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 18 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ, ਭਾਰਤ ਵਿਚ ਪਰਿਵਰਤਨਸ਼ੀਲ ਸੁਧਾਰ ਦੇਖਣ ਨੂੰ ਮਿਲ ਰਹੇ.....
ਸੜਕ ਹਾਦਸੇ ਵਿਚ ਔਰਤ ਦੀ ਮੌਤ
. . .  1 day ago
ਜੰਡਿਆਲਾ ਗੁਰੂ, 18 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ. ਰੋਡ ਟਾਂਗਰਾ ਨੇੜੇ ਪਿੰਡ ਚੋਹਾਨ ਵਿਖੇ ਵਾਪਰੇ ਇਕ ਸੜਕ ਹਾਦਸੇ ’ਚ ਐਕਟਿਵਾ ਸਵਾਰ ਇਕ ਔਰਤ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਔਰਤ.....
ਕੰਗਣਾ ਰਣੌਤ ਸਿੱਖ ਭਾਈਚਾਰੇ ਖ਼ਿਲਾਫ਼ ਨਾ ਕਰੇ ਗੈਰ ਜ਼ਰੂਰੀ ਟਿੱਪਣੀਆਂ- ਸੋਮਪ੍ਰਕਾਸ਼
. . .  1 day ago
ਚੰਡੀਗੜ੍ਹ, 18 ਸਤੰਬਰ- ਭਾਜਪਾ ਦੇ ਸਾਬਕਾ ਮੰਤਰੀ ਸੋਮਪ੍ਰਕਾਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਟਵੀਟ ਕਰ ਕੰਗਨਾ ਰਣੌਤ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਕੰਗਨਾ ਰਣੌਤ ਨੂੰ ਸੰਤ ਜਰਨੈਲ ਸਿੰਘ ਅਤੇ ਸਿੱਖ ਭਾਈਚਾਰੇ.....
ਮੰਤਰੀ ਮੰਡਲ ਨੇ ਹਾੜ੍ਹੀ ਦੇ ਸੀਜ਼ਨ ਲਈ ਪੀ ਐਂਡ ਕੇ ਖਾਦਾਂ ’ਤੇ 24,475 ਕਰੋੜ ਰੁਪਏ ਦੀ ਸਬਸਿਡੀ ਨੂੰ ਦਿੱਤੀ ਪ੍ਰਵਾਨਗੀ
. . .  1 day ago
ਨਵੀਂ ਦਿੱਲੀ, 18 ਸਤੰਬਰ- ਸਰਕਾਰ ਨੇ ਅੱਜ 2024-25 ਦੇ ਹਾੜ੍ਹੀ ਸੀਜ਼ਨ ਲਈ ਫਾਸਫੇਟਿਕ ਅਤੇ ਪੋਟਾਸ਼ਿਕ (ਪੀਐਂਡਕੇ) ਖਾਦਾਂ ’ਤੇ 24,474.53 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ.....
ਮਕਾਨ ਢਹਿਣ ਦੀ ਘਟਨਾ ਵਿਚ 3 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 18 ਸਤੰਬਰ- ਦਿੱਲੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਲ ਬਾਗ ਵਿਚ ਮਕਾਨ ਢਹਿਣ ਦੀ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖ਼ਮੀ ਹੋ ਗਏ ਹਨ।
ਪੁਲਿਸ ਵਲੋਂ ਪੰਜ ਨਸ਼ਾ ਤਸਕਰਾਂ ਦੀ 2 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਫ਼੍ਰੀਜ਼
. . .  1 day ago
ਅਟਾਰੀ, 18 ਸਤੰਬਰ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ)- ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ, ਡੀ.ਆਈ.ਜੀ ਬਾਰਡਰ ਰੇਂਜ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਚਰਨਜੀਤ ਸਿੰਘ ਆਈ.ਪੀ.....
ਲੁਟੇਰਿਆਂ ਨੇ ਏ.ਟੀ.ਐਮ ਭੰਨ ਕੇ 17 ਲੱਖ ਤੋਂ ਵਧੇਰੇ ਦੀ ਨਗਦੀ ਲੁੱਟੀ
. . .  1 day ago
ਰਾਏਕੋਟ, 18 ਸਤੰਬਰ (ਸੁਸ਼ੀਲ)- ਬੀਤੀ ਦੇਰ ਰਾਤ ਕਰੀਬੀ ਪਿੰਡ ਲੰਮੇ ਵਿਖੇ ਅਣਪਛਾਤੇ ਲੁਟੇਰਿਆਂ ਵਲੋਂ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਏ.ਟੀ.ਐਮ ਨੂੰ ਭੰਨ ਕੇ ਉਸ ਵਿਚੋਂ 17 ਲੱਖ ਤੋਂ ਵੱਧ ਦੀ ਵੱਡੀ ਰਕਮ ਲੁੱਟ.....
ਜੰਮੂ ਕਸ਼ਮੀਰ ਚੋਣਾਂ: ਦੁਪਹਿਰ 3 ਵਜੇ ਤੱਕ 50 ਫ਼ੀਸਦੀ ਤੋਂ ਵੱਧ ਮਤਦਾਨ
. . .  1 day ago
ਸ੍ਰੀਨਗਰ, 18 ਸਤੰਬਰ- ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਦੁਪਹਿਰ 3 ਵਜੇ ਤੱਕ 50 ਫੀਸਦੀ ਤੋਂ ਵੱਧ ਮਤਦਾਨ ਦਰਜ ਕੀਤਾ ਗਿਆ, ਇਹ ਜਾਣਕਾਰੀ ਚੋਣ ਕਮਿਸ਼ਨ ਨੇ ਸਾਂਝੀ.....
ਗਊਆਂ ਦਾ ਭਰਿਆ ਟਰੱਕ ਕਾਬੂ
. . .  1 day ago
ਦਸੂਹਾ, 18 ਸਤੰਬਰ (ਕੌਸ਼ਲ)- ਦਸੂਹਾ ਵਿਖੇ ਗਊਆਂ ਨਾਲ ਭਰਿਆ ਟਰੱਕ ਪੁਲਿਸ ਵਲੋਂ ਕਾਬੂ ਕੀਤਾ ਗਿਆ। ਇਸ ਟਰੱਕ ਵਿਚ 6 ਗਊਆਂ ਤੇ ਤਿੰਨ ਬਛੜੇ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਅੱਸੂ ਸੰਮਤ 553

ਤੁਹਾਡੇ ਖ਼ਤ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX