ਤਾਜਾ ਖ਼ਬਰਾਂ


ਪਿੰਡ ਅਮੀਰਕੇ ਤੋਂ ਬੀਬੀ ਪਰਮਜੀਤ ਕੌਰ ਰਹੀ ਜੇਤੂ
. . .  0 minutes ago
ਪਿੰਡ ਕਮਾਲੂ ਤੋਂ ਕਰਮਜੀਤ ਕੌਰ ਨੰਬਰਦਾਰ 995 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ
. . .  2 minutes ago
ਪਿੰਡ ਸਹੂੰਗੜਾ ਚ ਡਾਕਟਰ ਹਰਭਜਨ ਸਿੰਘ ਸਰਪੰਚ ਬਣੇ
. . .  1 minute ago
ਸੜੋਆ ( ਨਵਾ ਸਹਿਰ) ਹਰਮੇਲ ਸਿੰਘ ਸਹੂੰਗੜਾ) ਬਲਾਕ ਸੜੋਆ ਚ ਪੈਦੇ ਪਿੰਡ ਸਹੂੰਗੜਾ ਚ ਪੰਚਾਇਤੀ ਚੋਣਾ ਅਮਨ ਅਮਾਨ ਨਾਲ ਸਮਾਪਤ ਹੋਈ...
ਰਾਏਪੁਰ ਕਲਾਂ ਵਿਖੇ ਵੋਟਾਂ ਦੌਰਾਨ ਚੱਲੀ ਗੋਲੀ
. . .  4 minutes ago
ਨਵਾਂ ਪਿੰਡ, 15 ਅਕਤੂਬਰ (ਜਸਪਾਲ ਸਿੰਘ)-ਰਾਏਪੁਰ ਕਲਾਂ ਵਿਖੇ ਸ਼ਾਮ 5 ਤੋਂ 5:30 ਦੌਰਾਨ ਕੁਝ ਅਣਪਛਾਤਿਆਂ ਵਲੋਂ ਗੋਲੀ ਚਲਾਏ ਜਾਣ ਦੀ ਖ਼ਬਰ ਹੈ। ਖ਼ਬਰ ਲਿਖੇ ਜਾਣ ਤੱਕ ਮੌਕੇ...
ਓਠੀਆਂ ਤੋਂ ਪਰਮਜੀਤ ਕੌਰ ਪਤਨੀ ਤਰਲੋਚਨ ਸਿੰਘ ਸਰਪੰਚ ਚੁਣੇ
. . .  4 minutes ago
ਓਠੀਆਂ 15 ਅਕਤੂਬਰ ਗੁਰਵਿੰਦਰ ਸਿੰਘ ਛੀਨਾ ਸਭਾ ਹਲਕਾ ਰਾਜਾ ਸਾਸੀ ਦੇ ਅਧੀਨ ਆਉਂਦੇ ਪਿੰਡ ਓਠੀਆਂ ਵਿਖੇ ਪੰਚਾਇਤ ਦੀਆਂ ਹੋਈਆਂ ਚੋਣਾਂ ਵਿੱਚ ਪਰਮਜੀਤ ਕੌਰ...
ਪਿੰਡ ਸਿੰਬਲ ਮਾਜਰਾ ਵਿਖੇ ਬੀਬੀ ਗਗਨਦੀਪ ਕੌਰ 77 ਵੋਟਾਂ ਨਾਲ ਜਿੱਤੇ ਸਰਪੰਚੀ ਦੀ ਚੋਣ
. . .  6 minutes ago
ਅਜਨਾਲਾ ਦੇ ਪਿੰਡ ਕਮੀਰਪੁਰਾ, ਕੋਟਲੀ ਕੋਕਾ, ਨਾਨਕਪੁਰਾ ਥੇਹ, ਅੰਬ ਨੰਗਲ ਅਤੇ ਦਰੀਆ ਮੂਸਾ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਰਪੰਚ ਜੇਤੂ
. . .  7 minutes ago
ਅਜਨਾਲਾ, ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਗ੍ਰਾਮ ਪੰਚਾਇਤ ਅਜਨਾਲਾ ਦੀਆਂ ਅੱਜ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ...
ਰਾਮਪੁਰ ਛੰਨਾਂ ਦੇ ਸਰਪੰਚ ਦੀ ਚੋਣ ਚੌਧਰੀ ਕੁਲਦੀਪ ਸਿੰਘ ਨੇ ਜਿੱਤੀ
. . .  10 minutes ago
ਦਿੜ੍ਹਬਾ ਮੰਡੀ, 15 ਅਕਤੂਬਰ (ਹਰਬੰਸ ਸਿੰਘ ਛਾਜਲੀ)- ਪਿੰਡ ਰਾਮਪੁਰ ਛੰਨਾਂ (ਗੁੱਜਰਾਂ) ਦੇ ਸਰਪੰਚ ਦੀ ਚੋਣ ਚੌਧਰੀ ਕੁਲਦੀਪ ਸਿੰਘ ਜੇਤੂ ਰਹੇ...
ਮੁਕੇਸ਼ ਕੁਮਾਰ ਡੋਬੇਟਾ ਨੇ ਜਿੱਤੀ ਸਰਪੰਚੀ ਦੀ ਚੋਣ
. . .  9 minutes ago
ਪਿੰਡ ਨਾਗੋਕੇ ਮੋੜ ਤੋਂ ਕਾਂਗਰਸ ਦੇ ਉਮੀਦਵਾਰ ਜਸਪਾਲ ਸਿੰਘ ਭੁੱਟੋ ਨੇ 'ਆਪ' ਉਮੀਦਵਾਰ ਨੂੰ ਹਰਾਇਆ
. . .  12 minutes ago
ਕੋਠੇ ਗੁਰੂਸਰ ਮਹਿਰਾਜ ਤੋਂ ਸੁਖਜੀਤ ਸਿੰਘ ਸੁੱਖੀ 151 ਵੋਟਾਂ ਨਾਲ਼ ਜੇਤੂ
. . .  14 minutes ago
ਗੁਰਦਰਸ਼ਨ ਸਿੰਘ ਨੇ ਪਿੰਡ ਮਾਣਕਮਾਜਰਾ ਦੀ ਸਰਪੰਚੀ ਚੋਣ ਜਿੱਤੀ
. . .  13 minutes ago
ਮਲੇਰਕੋਟਲਾ: 15 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) ਜਿਲ੍ਹਾ ਮਲੇਰਕੋਟਲਾ ਦੇ ਪਿੰਡ ਮਾਣਕਮਾਜਰਾ ਦੀ ਅੱਜ ਹੋਈ ਗਰਾਮ ਪੰਚਾਇਤ ਚੋਣ ਵਿਚ ਗੁਰਦਰਸ਼ਨ ਸਿੰਘ ਪਿੰਡ ਦੇ ਸਰਪੰਚ ਚੁਣ ਲਏ...
ਕਮਲਜੀਤ ਕੌਰ ਪਿੰਡ ਮੁਹੰਮਦ ਨਗਰ (ਭੈਣੀ ਖੁਰਦ) ਦੇ ਸਰਪੰਚ ਚੁਣੇ ਗਏ
. . .  13 minutes ago
ਮਲੇਰਕੋਟਲਾ: 15 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) ਜਿਲ੍ਹਾ ਮਲੇਰਕੋਟਲਾ ਦੇ ਪਿੰਡ ਮੁਹੰਮਦ ਨਗਰ (ਭੈਣੀ ਖੁਰਦ) ਦੀ ਅੱਜ ਹੋਈ ਗਰਾਮ ਪੰਚਾਇਤ ਚੋਣ ਵਿਚ ਬੀਬੀ ਕਮਲਜੀਤ ਕੌਰ ਨੇ ਪਿੰਡ ਦੇ ਸਰਪੰਚ ਦੀ ਚੋਣ ਜਿੱਤ ਲਈ...
ਲਹਿਰਾ ਸੌਂਧਾ ਤੋਂ ਸਰਪੰਚ ਦੀ ਚੋਣ ਰਾਜਪਾਲ ਕੌਰ ਜਿੱਤੀ
. . .  16 minutes ago
ਸਾਬਕਾ ਮੁੱਖ ਮੰਤਰੀ ਸ. ਚੰਨੀ ਦਾ ਨਜ਼ਦੀਕੀ ਰੋਹਿਤ ਸੱਭਰਵਾਲ ਜੇਤੂ
. . .  15 minutes ago
ਬੇਲਾ, 15 ਅਕਤੂਬਰ (ਮਨਜੀਤ ਸਿੰਘ ਸੈਣੀ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸ਼ੇਖੂਪੁਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰੋਹਿਤ ਸੱਭਰਵਾਲ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜੀਤ ਕੌਰ ਨੂੰ 147 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਬਲਜੀਤ ਕੌਰ ਨੂੰ ਸਿਰਫ਼...
ਕੁਲਦੀਪ ਕੌਰ ਕਲੇਰ ਗ੍ਰਾਮ ਪੰਚਾਇਤ ਕੋਠੇ ਭੂਮਰਾਜ ਦੇ ਸਰਪੰਚ ਬਣੇ
. . .  17 minutes ago
ਸਮਾਧ ਭਾਈ, 15 ਅਕਤੂਬਰ (ਜਗਰੂਪ ਸਿੰਘ ਸਰੋਆ)- ਮੋਗਾ ਜ਼ਿਲ੍ਹਾ ਦੇ ਗ੍ਰਾਮ ਪੰਚਾਇਤ ਕੋਠੇ ਭੂਮਰਾਜ (ਸਮਾਧ ਭਾਈ) ਵਿੱਚ ਕੁਲਦੀਪ ਕੌਰ ਕਲੇਰ ਨੇ ਆਪਣੇ ਵਿਰੋਧੀ ਨੂੰ 104 ਵੋਟਾਂ ਦੇ ਫਰਕ ਨਾਲ...
ਪਿੰਡ ਸੇਖਪੁਰਾ ਕਲਾਂ 'ਚ 14 ਵੋਟਾਂ ਨਾਲ ਜਿੱਤ ਕੇ ਅਜੈਬ ਸਿੰਘ ਬਣੇ ਸਰਪੰਚ
. . .  19 minutes ago
ਬੀਬੀ ਰਾਜ ਕੋਰ ਪਿੰਡ ਰਾਮੂਵਾਲ ਤੋ ਚੋਣ ਜਿੱਤੇ
. . .  20 minutes ago
ਖੇਮਕਰਨ, 15 ਅਕਤੂਬਰ(ਰਾਕੇਸ਼ ਬਿੱਲਾ)-ਬਲਾਕ ਵਲਟੋਹਾ ਦੇ ਪਿੰਡ ਰਾਮੂਵਾਲ ਤੋ ਆਪ ਦੇ ਆਗੂ ਸਤਨਾਮ ਸਿੰਘ ਦੀ ਮਾਤਾ ਬੀਬੀ ਰਾਜ ਕੋਰ ਚੋੰਣ ਜਿੱਤ ਗਏ...
ਕਸ਼ਮੀਰ ਕੌਰ ਘਰਿਆਲੀ ਦਾਸੂਵਾਲ ਤੋਂ ਚੋਣ ਜਿੱਤ ਕੇ ਬਣੇ ਸਰਪੰਚ
. . .  21 minutes ago
ਮਹਿਤਪੁਰ ਬਲਾਕ ਦੇ ਜਿੱਤੇ ਸਰਪੰਚ ਉਮੀਦਵਾਰ
. . .  22 minutes ago
ਮਹਿਤਪੁਰ,15 ਅਕਤੂਬਰ (ਲਖਵਿੰਦਰ ਸਿੰਘ)-ਬਾਲੋਕੀ ਖੁਰਦ ਤੋਂ ਬਲਬੀਰ,ਰਾਏਪੁਰ ਗੁੱਜਰਾਂ ਤੋਂ ਮੱਖਣ ਸਿੰਘ,ਤੰਦਾਉਰੇ ਤੋਂ ਲਹਿਣਾ ਸਿੰਘ ਪੰਨੂ, ਰੋਲੀ ਤੋਂ ਕਮਲਜੀਤ ਕੌਰ,ਬੁੱਢੀ ਪਿੰਡ ਤੋਂ ਬਲਜੀਤ ਕੌਰ,ਗੱਗੜਵਾਲ ਤੋਂ ਜਸਵੀਰ ਕੌਰ...
ਸਲਾਹਪੁਰ ਤੋਂ ਭੁਪਿੰਦਰ ਕੌਰ 60 ਵੋਟਾਂ ਨਾਲ ਜੇਤੂ
. . .  22 minutes ago
ਜਵਾਹਰ ਨਗਰ ਤੋਂ ਰਾਜਵਿੰਦਰ ਕੌਰ 17 ਵੋਟਾਂ ਦੇ ਫਾਸਲੇ ਨਾਲ ਜੇਤੂ
. . .  24 minutes ago
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਜਵਾਹਰ ਨਗਰ ਤੋਂ 17 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਤੇ ਸਰਪੰਚ ਬਣੇ...
ਪਿੰਡ ਫਤਿਹਪੁਰ ਤੋਂ ਕੁਲਦੀਪ ਸਿੰਘ ਸਾਬੀ 45 ਵੋਟਾਂ ਦੇ ਫਾਸਲੇ ਨਾਲ ਜੇਤੂ
. . .  25 minutes ago
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਫਤਹਿਪੁਰ ਤੋਂ 45 ਵੋਟਾਂ ਦੇ ਫ਼ਰਕ ਨਾਲ ਕੁਲਦੀਪ ਸਿੰਘ ਸਾਬੀ ਜੇਤੂ...
ਹਰਪ੍ਰੀਤ ਸਿੰਘ ਹੈਪੀ ਫਰੀਦ 104 ਵੋਟਾਂ ਨਾਲ ਜਿੱਤਿਆ
. . .  27 minutes ago
ਰੋਪੜ, 15 ਅਕਤੂਬਰ (ਮਨਜੀਤ)-ਫਰੀਦ ਤੋਂ ਹਰਪ੍ਰੀਤ ਸਿੰਘ ਹੈਪੀ ਫਰੀਦ 104 ਵੋਟਾਂ ਨਾਲ ਜੇਤੂ...
ਪਿੰਡ ਟਾਂਡੀ ਔਲਖ ਤੋਂ ਕਿਸ਼ਨ ਲਾਲ 31 ਵੋਟਾਂ ਦੇ ਫਾਸਲੇ ਨਾਲ ਜੇਤੂ ਬਣੇ ਸਰਪੰਚ
. . .  27 minutes ago
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਟਾਂਡੀ ਔਲਖ ਤੋਂ 45 ਵੋਟਾਂ ਦੇ ਫ਼ਰਕ ਨਾਲ ਕੁਲਦੀਪ ਸਿੰਘ ਸਾਬੀ ਜੇਤੂ ਰਹੇ ਤੇ ਸਰਪੰਚ ਬਣੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਅੱਸੂ ਸੰਮਤ 553

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX