ਤਾਜਾ ਖ਼ਬਰਾਂ


ਚਾਈਨਾ ਡੋਰ ਦੀ ਲਪੇਟ ਵਿਚ ਆਉਣ ਮੋਟਰਸਾਈਕਲ ਸਵਾਰ ਦੀ ਮੌਤ
. . .  0 minutes ago
ਵੇਰਕਾ, (ਅੰਮ੍ਰਿਤਸਰ) 15 ਅਕਤੂਬਰ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰ ਖੇਤਰ ਵਿਚ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ....
ਹੁਸ਼ਿਆਰਪੁਰ ਜ਼ਿਲ੍ਹੇ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ
. . .  2 minutes ago
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ‘ਚ ਅੱਜ ਪੈ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈਆਂ ਇਨ੍ਹਾਂ ਵੋਟਾਂ ਦੌਰਾਨ...
ਪ੍ਰਜਾਈਡਿੰਗ ਅਫ਼ਸਰ ਉੱਪਰ ਪੱਖਪਾਤੀ ਰਵਈਏ ਦੇ ਦੋਸ਼ਾਂ ਕਰਕੇ ਕਸਬਾ ਮੱਤੇਵਾਲ ਚ ਪੋਲਿੰਗ ਇਕ ਘੰਟਾ ਹੋਈ ਲੇਟ
. . .  6 minutes ago
ਮੱਤੇਵਾਲ, 15 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਕਸਬਾ ਮੱਤੇਵਾਲ ਵਿਚ ਲੋਕਾਂ ਵਲੋਂ ਪ੍ਰਜਾਈਡਿੰਗ ਅਫ਼ਸਰ ਅਮਨਦੀਪ ਸਿੰਘ ਵਾਸੀ ਪਿੰਡ ਸਿਆਲਕਾ ਉੱਪਰ ਪੱਖਪਾਤੀ ਰਵੱਈਏ ਦੇ ਦੋਸ਼ ਲਗਾਏ...
ਪਿੰਡ ਸੈਨਪੁਰ ਵਿਖੇ ਸਰਬਸੰਮਤੀ ਨਾਲ ਪਰਵਿੰਦਰਜੀਤ ਕੌਰ ਬਣੇ ਸਰਪੰਚ
. . .  6 minutes ago
ਗੁਰਦਾਸਪੁਰ, 15 ਅਕਤੂਬਰ- ਗੁਰਦਾਸਪੁਰ ਬਲਾਕ ਦੇ ਪਿੰਡ ਸੈਨਪੁਰ ਵਿਖੇ ਸਰਬਸੰਮਤੀ ਨਾਲ ਪਰਵਿੰਦਰਜੀਤ ਕੌਰ ਸਰਪੰਚ ਬਣੇ ਹਨ ਅਤੇ ਇਸ ਦੇ ਨਾਲ ਹੀ ਅਜੀਤ ਕੌਰ, ਦਲਜੀਤ ਕੌਰ,...
ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਹੁਣ ਤੱਕ 24 ਫ਼ੀਸਦੀ ਵੋਟਿੰਗ
. . .  8 minutes ago
ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਹੁਣ ਤੱਕ 24 ਫ਼ੀਸਦੀ ਵੋਟਿੰਗ
ਸਿੰਘ ਸਾਹਿਬਾਨ ਨੂੰ ਸਪੱਸ਼ਟੀਕਰਨ ਦੇ ਕੇ ਬਾਹਰ ਆਏ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ
. . .  9 minutes ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਸਿੰਘ ਸਾਹਿਬਾਨ ਨੂੰ ਆਪਣਾ ਸਪੱਸ਼ਟੀਕਰਨ ਦੇ ਕੇ ਕਰੀਬ ਦੋ ਘੰਟੇ ਬਾਅਦ....
ਉਲੰਪੀਅਨ ਨੀਰਜ ਚੋਪੜਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  12 minutes ago
ਅੰਮ੍ਰਿਤਸਰ, 15 ਅਕਤੂਬਰ- ਅੱਜ ਉਲੰਪਿਕ ਖ਼ੇਡਾਂ ਵਿਚ ਤਗਮਾ ਜੇਤੂ ਨੀਰਜ ਚੋਪੜਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ।
ਚੱਲ ਰਹੀਆਂ ਪੰਚਾਇਤੀ ਚੋਣਾਂ ’ਤੇ ਨਹੀਂ ਲਗਾਈ ਜਾ ਸਕਦੀ ਰੋਕ- ਸੁਪਰੀਮ ਕੋਰਟ
. . .  17 minutes ago
ਨਵੀਂ ਦਿੱਲੀ, 15 ਅਕਤੂਬਰ- ਸੁਪਰੀਮ ਕੋਰਟ ਨੇ ਅੱਜ ਪੰਜਾਬ ’ਚ ਚੱਲ ਰਹੀਆਂ ਗ੍ਰਾਮ ਪੰਚਾਇਤ ਚੋਣਾਂ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ....
ਘੁਮਾਣ ਤੇ ਆਸ ਪਾਸ ਦੇ ਇਲਾਕੇ ਚ ਸ਼ਾਂਤਮਈ ਢੰਗ ਨਾਲ ਚੱਲ ਰਹੀ ਚੋਣ ਪ੍ਰਕਿਰਿਆ
. . .  17 minutes ago
ਘੁਮਾਣ, 15 ਅਕਤੂਬਰ (ਬੰਮਰਾਹ) - ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਘੁਮਾਣ ਅਤੇ ਆਸ ਪਾਸ ਦੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਦਾ ਕੰਮ ਸਮੇਂ ਸਿਰ ਸ਼ੁਰੂ ਹੋ...
ਵੋਟਰ ਸੂਚੀਆਂ ਚ ਤਬਦੀਲੀ ਨੂੰ ਲੈ ਕੇ ਕੋਟਲਾ ਪਿੰਡ ਦੀ ਵੋਟਿੰਗ ਰੁਕੀ
. . .  20 minutes ago
ਹਰਸਾ ਛੀਨਾ, 15 ਅਕਤੂਬਰ (ਕੜਿਆਲ) - ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਪਿੰਡ ਕੋਟਲਾ ਨੇੜੇ ਭਲਾ ਵਿਖੇ ਪੰਚਾਇਤੀ ਚੋਣਾਂ ਲਈ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਲੋਂ ਜਾਰੀ ਵੋਟਰ ਸੂਚੀ...
ਬਸਪਾ ਸੁਪਰੀਮੋ ਬਾਬੂ ਕਾਂਸ਼ੀ ਰਾਮ ਜੀ ਦੇ ਪਿੰਡ ਆਰੰਭ ਨਹੀਂ ਹੋ ਸਕੀ ਪੋਲਿੰਗ
. . .  24 minutes ago
ਰੂਪਨਗਰ, 15 ਅਕਤੂਬਰ (ਸਤਨਾਮ ਸਿੰਘ ਸੱਤੀ) - ਰੂਪਨਗਰ ਨੇੜਲੇ ਪਿੰਡ ਖੁਆਸਪੁਰਾ ਜੋ ਬਸਪਾ ਸੁਪਰੀਮੋ ਬਾਬੂ ਕਾਂਸ਼ੀ ਰਾਮ ਜੀ ਦਾ ਪਿੰਡ ਹੈ ਵਿਖੇ ਪੇਪਰ ਬੈਲਟ ਗਲਤ ਛਪਣ ਕਾਰਨ ਪੋਲਿੰਗ ਆਰੰਭ ਨਹੀਂ ਹੋ...
ਬਲਾਕ ਸੁਧਾਰ (ਲੁਧਿਆਣਾ) ਦੇ 46 ਪਿੰਡਾਂ ਅੰਦਰ ਵੋਟ ਪੋਲਿੰਗ ਅਮਨ ਸ਼ਾਂਤੀ ਨਾਲ ਜਾਰੀ
. . .  27 minutes ago
ਮੁੱਲਾਂਪੁਰ-ਦਾਖਾ, (ਲੁਧਿਆਣਾ), 15 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਬਲਾਕ ਸੁਧਾਰ ਅਧੀਨ 46 ਪਿੰਡਾਂ ਅੰਦਰ ਵੋਟ ਪੋਲਿੰਗ ਅਮਨ ਸ਼ਾਂਤੀ ਨਾਲ ਜਾਰੀ.....
ਜਗਦੀਪ ਕੰਬੋਜ ਗੋਲਡੀ ਨੇ ਵੋਟਰਾਂ ਨੂੰ ਸ਼ਾਂਤਮਈ ਢੰਗ ਨਾਲ ਮਤਦਾਨ ਕਰਨ ਦੀ ਕੀਤੀ ਅਪੀਲ
. . .  29 minutes ago
ਜਲਾਲਾਬਾਦ, ਮੰਡੀ ਘੁਬਾਇਆ (ਫ਼ਾਜ਼ਿਲਕਾ), 15 ਅਕਤੂਬਰ- (ਕਰਨ ਚੁਚਰਾ/ਅਮਨ ਬਵੇਜਾ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਘੁਬਾਇਆ ਵਿਖੇ ਪਹੁੰਚ ਕੇ ਵੋਟਰਾਂ ਨੂੰ....
ਬਲਾਕ ਦਸੂਹਾ ਦੇ ਪਿੰਡ ਘੋਗਰਾ ਵਿਖੇ 95 ਸਾਲਾਂ ਬਜ਼ੁਰਗ ਜੋੜੇ ਨੇ ਪਾਈ ਵੋਟ
. . .  32 minutes ago
ਘੋਗਰਾ, 15 ਅਕਤੂਬਰ (ਆਰ. ਐੱਸ. ਸਲਾਰੀਆ) - ਬਲਾਕ ਦਸੂਹਾ ਦੇ ਪਿੰਡ ਘੋਗਰਾ ਵਿਖੇ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਦੌਰਾਨ 95 ਸਾਲਾਂ ਬਜ਼ੁਰਗ ਜੋੜੇ ਨੇ ਵੀਂ ਅਪਣੀ ਵੋਟ...
ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਆਪਣੇ ਪਿੰਡ ਰਾਮਪੁਰਾ ਵਿਖੇ ਵੋਟ ਪਾਉਣ ਉਪਰੰਤ ਨਿਸ਼ਾਨ ਵਿਖਾਉੰਦੇ ਹੋਏ
. . .  33 minutes ago
ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਆਪਣੇ ਪਿੰਡ ਰਾਮਪੁਰਾ ਵਿਖੇ ਵੋਟ ਪਾਉਣ ਉਪਰੰਤ ਨਿਸ਼ਾਨ ਵਿਖਾਉੰਦੇ ਹੋਏ
ਨੌਜਵਾਨਾਂ ਵਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਕਾਰ ਦੀ ਭੰਨਤੋੜ
. . .  34 minutes ago
ਬਠਿੰਡਾ, 15 ਅਕਤੂਬਰ (ਲਖਵਿੰਦਰ ਸ਼ਰਮਾ)- ਗੋਨਿਆਣਾ ਬਲਾਕ ਦੇ ਅਧੀਨ ਪੈਂਦੇ ਪਿੰਡ ਆਕਲੀਆ ਕਲਾਂ ਵਿਖੇ ਵੋਟਰਾਂ ਦੀ ਤਕਰਾਰਬਾਜ਼ੀ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਆਪ ਆਗੂ ਅਤੇ ਗੋਨਿਆਣਾ....
ਲਾਂਬੜਾ : ਵੋਟਰਾਂ ਨੂੰ ਭਰਮਾਉਣ ਲਈ ਪੋਲਿੰਗ ਸਟੇਸ਼ਨਾਂ ਦੇ ਗੇਟਾਂ ਨਜਦੀਕ ਖੜ੍ਹੇ ਹਨ ਉਮੀਦਵਾਰ
. . .  36 minutes ago
ਲਾਂਬੜਾ, 15 ਅਕਤੂਬਰ (ਪਰਮੀਤ ਗੁਪਤਾ) - ਪੰਚਾਇਤੀ ਚੋਣਾਂ ਦੌਰਾਨ ਲਾਂਬੜਾ ਇਲਾਕੇ 'ਚ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਵੋਟਰਾਂ ਨੂੰ ਅੰਤ ਤੱਕ ਭਰਮਾਉਣ ਲਈ ਉਮੀਦਵਾਰ ਪੋਲਿੰਗ ਸਟੇਸ਼ਨਾਂ...
ਵੋਟਰ ਸੂਚੀ ਨੂੰ ਲੈ ਕੇ ਕਰਕੇ ਪਿੰਡ ਨਵਾਂ ਤਨੇਲ ਵਿਚ ਪੋਲਿੰਗ 2 ਘੰਟੇ ਹੋਈ ਲੇਟ
. . .  39 minutes ago
ਮੱਤੇਵਾਲ, (ਅੰਮ੍ਰਿਤਸਰ), 15 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਬਲਾਕ ਤਰਸਿੱਕਾ ਅਧੀਨ ਪੈਂਦੇ ਨਜ਼ਦੀਕੀ ਪਿੰਡ ਨਵਾਂ ਤਨੇਲ ਵਿਚ ਨਵੀਂ ਵੋਟਰ ਸੂਚੀ ਦੇ ਮਾਮਲੇ ਵਿਚ ਚੱਲਦੇ ਵਿਰੋਧ ਕਰਕੇ ਵੋਟਾਂ ਪਾਉਣ ਦਾ ਕੰਮ ਦੋ ਘੰਟੇ ਦੇਰੀ ਕਰੀਬ 10 ਵਜੇ ਸ਼ੁਰੂ ਹੋਇਆ। ਦੱਸਣ ਯੋਗ ਹੈ ਕਿ ਐਸ.ਡੀ.ਐਮ.....
ਮਲੌਦ ਇਲਾਕੇ ਚ ਵੋਟਾਂ ਪਾਉਣ ਦੌਰਾਨ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਰੱਖੀ ਜਾ ਰਹੀ ਹੈ ਕਾਇਮ
. . .  40 minutes ago
ਮਲੌਦ, 15 ਅਕਤੂਬਰ (ਸਹਾਰਨ ਮਾਜਰਾ) - ਸਰਕਲ ਮਲੌਦ ਦੇ ਪਿੰਡਾਂ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬਹੁਤ ਉਤਸ਼ਾਹ ਨਾਲ ਵੋਟਰ ਪਾ ਰਹੇ ਹਨ। ਵੋਟਾਂ ਪਾਉਣ ਦੌਰਾਨ ਅਮਨ-ਸ਼ਾਂਤੀ ਅਤੇ ਭਾਈਚਾਰਕ...
ਬਲਾਕ ਮਾਛੀਵਾੜਾ ਦੇ ਪਿੰਡਾ ਵਿਚ ਵੋਟਿੰਗ ਪ੍ਰਕਿਰਿਆ ਸ਼ਾਤਮਈ
. . .  41 minutes ago
ਮਾਛੀਵਾੜਾ ਸਾਹਿਬ, 15 ਅਕਤੂਬਰ (ਮਨੋਜ ਕੁਮਾਰ)- ਬਲਾਕ ਮਾਛੀਵਾੜਾ ਦੇ 83 ਪੋਲਿੰਗ ਬੂਥਾਂ ਤੇ 73 ਪਿੰਡਾਂ ਦੇ ਸਰਪੰਚਾਂ ਪੰਚਾਂ ਲਈ ਹੋ ਰਹੀ ਵੋਟਿੰਗ ਦਾ ਕੰਮ ਫਿਲਹਾਲ ਸ਼ਾਤਮਈ ਤਰੀਕੇ ਨਾਲ...
ਸਰਹੱਦੀ ਪਿੰਡ ਦਸ਼ਮੇਸ਼ ਨਗਰ ਵਿਖੇ ਆਪ ਦੇ ਧੜੇ ਵਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ
. . .  44 minutes ago
ਚੋਗਾਵਾਂ, 15 ਅਕਤੂਬਰ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਦਸ਼ਮੇਸ਼ ਨਗਰ ਵਿਖੇ ਦੂਸਰੇ ਪਿੰਡ ਦੀਆਂ ਵੋਟਾਂ ਪਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ 'ਆਪ' ਦੇ ਧੜੇ ਵਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ। ਇਸ ਸੰਬੰਧੀ ਪਿੰਡ ਦੇ ਜੰਗ ਸਿੰਘ...
ਪੰਚਾਇਤੀ ਚੋਣਾਂ 2024- ਵੱਖ ਵੱਖ ਥਾਂਵਾਂ ’ਤੇ ਸਵੇਰੇ 10 ਵਜੇ ਤੱਕ ਹੋਈ ਵੋਟ ਫ਼ੀਸਦ
. . .  48 minutes ago
ਵੱਖ ਵੱਖ ਥਾਂਵਾਂ ’ਤੇ ਸਵੇਰੇ 10 ਵਜੇ ਤੱਕ ਹੋਈ ਵੋਟ ਫ਼ੀਸਦ
ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਕਰਮਗੜ੍ਹ ਚ ਦੋ ਧਿਰਾਂ ਦਰਮਿਆਨ ਖੜਕੀ, ਪੰਚ ਉਮੀਦਵਾਰ ਸਮੇਤ ਦੋ ਜ਼ਖ਼ਮੀ
. . .  50 minutes ago
ਮਹਿਲ ਕਲਾਂ, 15 ਅਕਤੂਬਰ (ਤਰਸੇਮ ਸਿੰਘ ਗਹਿਲ) - ਪੁਲਿਸ ਥਾਣਾ ਠੁੱਲੀਵਾਲ ਅਧੀਨ ਆਉਂਦੇ ਪਿੰਡ ਕਰਮਗੜ੍ਹ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਈ ਲੜਾਈ ਵਿਚ ਵਾਰਡ ਨੰਬਰ 9 ਤੋਂ ਪੰਚ ਦੀ ਚੋਣ ਲੜ...
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪਰਿਵਾਰ ਸਮੇਤ ਕੀਤਾ ਮਤਦਾਨ
. . .  55 minutes ago
ਮੰਡੀ ਘੁਬਾਇਆ (ਜਲਾਲਾਬਾਦ), 15 ਅਕਤੂਬਰ (ਅਮਨ ਬਵੇਜਾ/ਕਰਨ ਚੁਚਰਾ) - ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਉਨ੍ਹਾਂ ਦੇ ਸਪੁੱਤਰ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪਰਿਵਾਰ ਸਮੇਤ ਸੀਨੀਅਰ ਸੈਕੰਡਰੀ ਸਕੂਲ ਘੁਬਾਇਆ ਵਿਖੇ...
ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਪਰਿਵਾਰਿਕ ਮੈਂਬਰਾਂ ਨਾਲ ਪਾਈ ਵੋਟ
. . .  57 minutes ago
ਅਟਾਰੀ, (ਅੰਮ੍ਰਿਤਸਰ), 15 ਅਕਤੂਬਰ (ਗੁਰਦੀਪ ਸਿੰਘ ਅਟਾਰੀ / ਰਾਜਿੰਦਰ ਸਿੰਘ ਰੂਬੀ)- ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਆਪਣੇ ਜੱਦੀ ਪਿੰਡ ਰਣੀਕੇ ਵਿਖੇ ਪਰਿਵਾਰਿਕ ਮੈਂਬਰਾਂ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਅੱਸੂ ਸੰਮਤ 553

ਬਾਲ ਫੁਲਵਾੜੀ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX