ਤਾਜਾ ਖ਼ਬਰਾਂ


ਪਿੰਡ ਤਾਜੋ ਕੇ ਤੋਂ ਪਰਮਿੰਦਰ ਕੌਰ ਪਤਨੀ ਮੋਹਣ ਸਿੰਘ ਮੈਂਬਰ 'ਚ ਰਹੀ ਜੇਤੂ
. . .  1 minute ago
ਤਪਾ ਮੰਡੀ (ਬਰਨਾਲਾ), 15 ਅਕਤੂਬਰ (ਵਿਜੇ ਸ਼ਰਮਾ)-ਪੰਚਾਇਤੀ ਚੋਣਾਂ ਦੇ ਐਲਾਨੇ ਨਤੀਜਿਆਂ ਤਹਿਤ ਪਿੰਡ ਤਾਜੋ ਕੇ ਤੋਂ ਪਰਮਿੰਦਰ ਕੌਰ ਪਤਨੀ ਮੋਹਣ ਸਿੰਘ ਮੈਂਬਰ ਵਿਚ...
ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੈਦਪੁਰ ਤੋ ਮਲਕੀਤ ਸਿੰਘ 3 ਵੋਟਾ ਨਾਲ ਬਣੇ ਸਰਪੰਚ
. . .  3 minutes ago
ਪਿੰਡ ਕੈਂਬੋਵਾਲ 'ਚੋਂ ਦਰਸ਼ਨ ਸਿੰਘ ਜੱਸੇਕਾ 12 ਵੋਟਾਂ ਨਾਲ ਰਹੇ ਜੇਤੂ
. . .  5 minutes ago
ਲੌਂਗੋਵਾਲ (ਸੰਗਰੂਰ), 15 ਅਕਤੂਬਰ (ਸ, ਸ, ਖੰਨਾ, ਵਿਨੋਦ)-ਅੱਜ ਪੰਜਾਬ ਅੰਦਰ ਹੋਈਆਂ ਪੰਚਾਇਤੀ ਚੋਣਾਂ ਦੇ ਜਿਥੇ ਚੋਣ ਨਤੀਜੇ ਸਾਹਮਣੇ ਆ ਰਹੇ ਹਨ, ਉਥੇ ਹੀ ਹਲਕਾ ਸੁਨਾਮ ਵਿਚ ਪੈਂਦੇ ਪਿੰਡ ਕੈਂਬੋਵਾਲ ਵਿਚ ਸਰਪੰਚ ਦੇ ਉਮੀਦਵਾਰ ਰਣਵੀਰ ਸਿੰਘ ਜੱਸੇਕਾ...
ਲੁਧਿਆਣਾ ਦੇ ਗ੍ਰਾਮ ਪੰਚਾਇਤ ਜਨਤਾ ਇਨਕਲੇਵ ਤੋਂ ਸਰਪੰਚ ਦੇ ਉਮੀਦਵਾਰ ਪ੍ਰਮੋਦ ਸ਼ਰਮਾ ਤਿੰਨ ਵੋਟਾਂ ਤੋਂ ਹੋਏ ਜੇਤੂ
. . .  5 minutes ago
ਅਕਾਲੀ ਦਲ ਦੀ ਪਰਵਿੰਦਰ ਕੌਰ ਬਣੀ ਸਤੀਪੁਰਾ ਦੀ ਸਰਪੰਚ
. . .  9 minutes ago
ਲੌਂਗੋਵਾਲ, 15 ਅਕਤੂਬਰ (ਵਿਨੋਦ ਸ਼ਰਮਾ, ਸ. ਖੰਨਾ) - ਆਪ ਸਰਕਾਰ ਦੀ ਇਕਤਰਫਾ ਧੱਕੇਸ਼ਾਹੀ ਦੇ ਬਾਵਜੂਦ ਪਿੰਡ ਸਤੀਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਦੋ ਦਹਾਕਿਆਂ ਤੋਂ ਪਿੰਡ ਦੀ ਸਰਪੰਚੀ ਉਤੇ ਕਾਬਜ਼ ਸੁਖਵਿੰਦਰ ਸਿੰਘ ਚਹਿਲ ਦੇ ਸਮਰਥਨ ਵਾਲੀ ਸਰਪੰਚੀ ਦੀ ਉਮੀਦਵਾਰ ਪਰਵਿੰਦਰ ਕੌਰ ਚੋਣ ਜਿੱਤਣ ਵਿਚ ਕਾਮਯਾਬ ਰਹੀ ਹੈ।
ਪਿੰਡ ਖੇੜਾ ਤੋਂ ਸਰਪੰਚ ਬਣੇ ਰਜਿੰਦਰ ਸਿੰਘ
. . .  9 minutes ago
ਮਾਛੀਵਾੜਾ ਸਾਹਿਬ (ਲੁਧਿਆਣਾ), 15 ਅਕਤੂਬਰ (ਜੀ. ਐੱਸ. ਚੌਹਾਨ)-ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਖੇੜਾ ਦੇ ਵਾਸੀਆਂ 'ਚ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ ਕਿਉਂਕਿ ਇਸ ਪਿੰਡ ਵਿਚ ਪਹਿਲਾਂ ਪਿੰਡ ਦੇ ਹੀ ਰਹਿਣ ਵਾਲੇ ਰਜਿੰਦਰ ਸਿੰਘ ਨੂੰ ਸਰਬਸੰਮਤੀ ਨਾਲ...
ਕੋਠੇ ਪਿੱਪਲੀ ਮਹਿਰਾਜ ਤੋਂ ਲੱਖਾ ਪਿੱਪਲੀ 63 ਵੋਟਾਂ ਨਾਲ ਜੇਤੂ
. . .  13 minutes ago
ਬਠਿੰਡਾ, 15 ਅਕਤੂਬਰ-ਕੋਠੇ ਪਿੱਪਲੀ ਮਹਿਰਾਜ ਤੋਂ ਲੱਖਾ ਪਿੱਪਲੀ 63 ਵੋਟਾਂ ਨਾਲ ਜੇਤੂ...
ਪਿੰਡ ਸਵੈਚ ਤੋਂ ਹਰਦੀਪ ਸਿੰਘ ਪੱਪੂ 215 ਵੋਟਾਂ ਨਾਲ ਜਿੱਤੇ
. . .  15 minutes ago
ਬਠਿੰਡਾ, 15 ਅਕਤੂਬਰ-ਪਿੰਡ ਸਵੈਚ ਤੋਂ ਹਰਦੀਪ ਸਿੰਘ ਪੱਪੂ 215 ਵੋਟਾਂ ਨਾਲ ਜਿੱਤੇ...
ਰੱਖ ਓਠੀਆਂ ਤੋਂ ਦਲਜੀਤ ਕੌਰ ਬਣੇ ਸਰਪੰਚ
. . .  18 minutes ago
ਓਠੀਆਂ (ਅੰਮ੍ਰਿਤਸਰ), 15 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਰੱਖ ਓਠੀਆਂ ਵਿਖੇ ਦੀਆਂ ਹੋਈਆਂ ਚੋਣਾਂ ਵਿਚ ਦਲਜੀਤ ਕੌਰ ਪਤਨੀ ਜਗਤਾਰ ਸਿੰਘ ਭਾਰੀ ਬਹੁਮਤ ਨਾਲ ਜਿੱਤ...
ਮਹਿਤਪੁਰ ਬਲਾਕ ਦੇ ਤਿੰਨ ਪਿੰਡਾਂ ਦੇ ਆਏ ਨਤੀਜੇ
. . .  23 minutes ago
ਮਹਿਤਪੁਰ (ਜਲੰਧਰ), 15 ਅਕਤੂਬਰ (ਲਖਵਿੰਦਰ ਸਿੰਘ)-ਬਲਾਕ ਮਹਿਤਪੁਰ ਦੇ ਕੰਗ ਵਾਲੇ ਬਿੱਲੇ ਦੇ ਸਰਪੰਚ ਸੰਦੀਪ ਕੌਰ, ਪਿੰਡ ਦਰਿਆ ਵਾਲੇ ਬਿੱਲੇ ਦੇ ਦਲਜੀਤ ਕੌਰ ਅਤੇ ਬਾਲੋਕੀ ਖੁਰਦ...
ਪਿੰਡ ਧਨੋਰੀ ਵਿਚ ਅਜੇ ਵੀ ਚੱਲ ਰਹੀ ਵੋਟਿੰਗ
. . .  26 minutes ago
ਰੋਪੜ, 15 ਅਕਤੂਬਰ (ਤਰਲੋਚਨ)-ਪਿੰਡ ਧਨੋਰੀ ਵਿਚ ਅਜੇ ਵੀ ਵੋਟਿੰਗ ਚੱਲ...
ਵਿਰਸਾ ਸਿੰਘ ਵਲਟੋਹਾ ਨੇ ਛੱਡਿਆ ਅਕਾਲੀ ਦਲ
. . .  30 minutes ago
ਚੰਡੀਗੜ੍ਹ, 15 ਅਕਤੂਬਰ- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ ਸੀ ਤੇ...
ਪਿੰਡ ਭਗਵਾਨਪੁਰ ਤੋਂ ਸਰਪੰਚ ਬਣੇ ਮਨਜਿੰਦਰ ਸਿੰਘ, 80 ਵੋਟਾਂ ਤੋਂ ਜਿੱਤੇ
. . .  31 minutes ago
ਮੋਹਾਲੀ (ਗੁਰਮੀਤ), 15 ਅਕਤੂਬਰ-ਪਿੰਡ ਭਗਵਾਨਪੁਰ ਤੋਂ ਮਨਜਿੰਦਰ ਸਿੰਘ ਸਰਪੰਚ ਬਣੇ। ਉਹ 80 ਵੋਟਾਂ ਦੇ ਫਾਸਲੇ...
ਪਿੰਡ ਸਤੀਪੁਰਾ 'ਚੋਂ ਪਰਵਿੰਦਰ ਕੌਰ ਰਹੇ ਜੇਤੂ
. . .  35 minutes ago
ਲੌਂਗੋਵਾਲ, (ਸੰਗਰੂਰ),15 ਅਕਤੂਬਰ (ਸ. ਸ.ਖੰਨਾ , ਵਿਨੋਦ)- ਪੰਚਾਇਤੀ ਚੋਣਾਂ ਦੇ ਨਤੀਜਿਆਂ ਵਿਚੋਂ ਹਲਕਾ ਸੁਨਾਮ ,ਬਲਾਕ ਸੰਗਰੂਰ ਦੇ ਪਿੰਡ ਸਤੀਪੁਰਾ ਰਾਖਵੀ ਸਰਪੰਚ ਦੀ ਸੀਟ....
ਨਵਨੀਤ ਕੌਰ ਬਣੀ ਪਿੰਡ ਹਰਕਿਸ਼ਨਪੁਰਾ ਦੀ ਸਰਪੰਚ
. . .  37 minutes ago
ਭਵਾਨੀਗੜ੍ਹ, 15 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਸਬ-ਡਵੀਜ਼ਨ ਭਵਾਨੀਗੜ੍ਹ ਦੇ ਵੱਖ-ਵੱਖ ਪਿੰਡਾਂ ਵਿਚ ਪੰਚਾਇਤੀ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਪਿੰਡ...
ਪਠਾਨਕੋਟ ਵਿਚ 4 ਵਜੇ ਤਕ 68 ਫੀਸਦੀ ਹੋਈ ਵੋਟਿੰਗ
. . .  39 minutes ago
ਮੈਂਬਰ ਪੰਚਾਇਤ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ
. . .  38 minutes ago
ਕਪੂਰਥਲਾ, 15 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਪਿੰਡ ਕਾਹਲਵਾਂ ਵਿਖੇ ਪੰਚਾਇਤੀ ਚੋਣਾਂ ਵਿਚ ਖੜ੍ਹੇ ਮੈਂਬਰ ਪੰਚਾਇਤ 70 ਸਾਲਾ ਬਜ਼ੁਰਗ ਦੀ ਸਿਹਤ ਵਿਗੜ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ....
ਪਿੰਡ ਕੋਟ ਸੂਬਾ ਸਿੰਘ ਤੋਂ ਗੁਰਪ੍ਰੀਤ ਕੌਰ ਬਣੇ ਸਰਪੰਚ
. . .  46 minutes ago
ਮਮਦੋਟ (ਫਿਰੋਜ਼ਪੁਰ), 15 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਬਲਾਕ ਦੀ ਗ੍ਰਾਮ ਪੰਚਾਇਤ ਕੋਟ ਸੂਬਾ...
ਬਠਿੰਡਾ : ਪਿੰਡ ਰਾਮਸਰਾ ਵਿਖੇ ਸ਼ਾਮ 5.10 ਵਜੇ ਤੱਕ 90% ਹੋਈ ਪੋਲਿੰਗ
. . .  48 minutes ago
ਪਿੰਡ ਮਸੀਤਾਂ ਵਿਚ ਚੱਲੇ ਇੱਟਾਂ-ਰੋੜੇ, ਹੋਈ ਫਾਇਰਿੰਗ
. . .  50 minutes ago
ਧਰਮਕੋਟ (ਮੋਗਾ), 15 ਅਕਤੂਬਰ (ਗੁਰਮੀਤ)-ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਮਸੀਤਾਂ ਵਿਚ ਇੱਟਾਂ ਰੋੜੇ ਚੱਲੇ ਤੇ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਹੰਡਿਆਇਆ ਦਿਹਾਤੀ ਐਸ. ਸੀ. ਰਾਖਵਾਂ ਤੋਂ ਅਮਰੀਕ ਸਿੰਘ ਸਰਪੰਚ 18 ਵੋਟਾਂ ਨਾਲ ਜਿੱਤੇ
. . .  51 minutes ago
ਜ਼ਿਲ੍ਹਾ ਬਰਨਾਲਾ ਦੇ ਪਿੰਡ ਹੰਡਿਆਇਆ ਦਿਹਾਤੀ ਐਸ. ਸੀ. ਰਾਖਵਾਂ ਤੋਂ ਅਮਰੀਕ ਸਿੰਘ ਸਰਪੰਚ 18 ਵੋਟਾਂ ਨਾਲ ਜਿੱਤੇ
ਪਿੰਡ ਕੋਟਲਾ ਮਿਹਰ ਸਿੰਘ ਵਾਲਾ 'ਚ ਚੱਲੀਆਂ ਗੋਲੀਆਂ
. . .  55 minutes ago
ਬਾਘਾਪੁਰਾਣਾ (ਮੋਗਾ), 15 ਅਕਤੂਬਰ (ਕ੍ਰਿਸ਼ਨ ਸਿੰਗਲਾ)-ਬਾਘਾਪੁਰਾਣਾ ਹਲਕੇ ਦੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਚ ਸਿੱਧੀਆਂ ਗੋਲੀਆਂ...
ਪਿੰਡ ਜੀਓਜੁਲਾਈ 'ਚੋਂ ਸੁਬੇਗ ਸਿੰਘ ਮੱਲ੍ਹੀ ਰਹੇ ਜੇਤੂ
. . .  53 minutes ago
ਕਲਾਨੌਰ (ਪੁਰੇਵਾਲ), (ਗੁਰਦਾਸਪੁਰ), 15 ਅਕਤੂਬਰ-ਅੱਜ ਆਏ ਪੰਚਾਇਤੀ ਚੋਣਾਂ ਦੇ ਨਤੀਜਿਆਂ ਵਿਚੋਂ ਬਲਾਕ ਕਲਾਨੌਰ ਦੇ ਪਿੰਡ ਜੀਓਜੁਲਾਈ ਵਿਚੋਂ ਸੁਬੇਗ...
ਪਿੰਡ ਹਿਆਤਪੁਰ ਸਿੰਘ 'ਚ ਰਾਜਵਿੰਦਰ ਕੌਰ ਪੰਚ ਜੇਤੂ ਰਹੀ
. . .  about 1 hour ago
ਸੜੋਆ (ਨਵਾਂਸ਼ਹਿਰ), 15 ਅਕਤੂਬਰ (ਹਰਮੇਲ ਸਿੰਘ ਸਹੂੰਗੜਾ)-ਬਲਾਕ ਸੜੋਆ ਦੇ ਜ਼ਿਲ੍ਹਾ ਨਵਾਂਸ਼ਹਿਰ ਵਿਚ ਪੈਂਦੇ ਪਿੰਡ ਹਿਆਤਪੁਰ ਸਿੰਘ ਵਿਚ ਪੰਚਾਇਤ ਮੈਂਬਰ ਰਾਜਵਿੰਦਰ ਕੌਰ...
ਬਲਾਕ ਸ੍ਰੀ ਚਮਕੌਰ ਸਾਹਿਬ ਦੇ 15 ਪਿੰਡਾਂ ’ਚ 4 ਵਜੇ ਵੋਟਿੰਗ ਮੁਕੰਮਲ
. . .  about 1 hour ago
ਸ੍ਰੀ ਚਮਕੌਰ ਸਾਹਿਬ, 15 ਅਕਤੂਬਰ (ਜਗਮੋਹਨ ਸਿੰਘ ਨਾਰੰਗ)- ਬਲਾਕ ਸ੍ਰੀ ਚਮਕੌਰ ਸਾਹਿਬ ਦੇ 15 ਪਿੰਡਾਂ ’ਚ 4 ਵਜੇ ਵੋਟ ਪੋਲ ਦਾ ਕੰਮ ਮੁਕੰਮਲ ਹੋ ਗਿਆ ਅਤੇ 38 ਪਿੰਡਾਂ ਦੇ 43 ਪੋਲਿੰਗ ਬੂਥਾਂ ਤੇ ਵੋਟਿੰਗ ਅਜੇ ਵੀ ਜਾਰੀ ਹੈ।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 8 ਅੱਸੂ ਸੰਮਤ 553

ਪਰਵਾਸੀ ਸਮਸਿਆਵਾਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX