ਤਾਜਾ ਖ਼ਬਰਾਂ


ਇਯਾਲੀ/ਥਰੀਕੇ : ਲੋਕਾਂ ਚ ਵੋਟਾਂ ਨੂੰ ਲੈ ਕੇ ਉਤਸ਼ਾਹ, ਲੱਗੀਆਂ ਲੰਬੀਆਂ ਕਤਾਰਾਂ
. . .  4 minutes ago
ਇਯਾਲੀ/ਥਰੀਕੇ, 15 ਅਕਤੂਬਰ (ਮਨਜੀਤ ਸਿੰਘ ਦੁੱਗਰੀ) - ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਥਰੀਕੇ ਵਿਖੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ...
ਨਾਭਾ ਦੇ ਪਿੰਡ ਉੱਪਲਾਂ ਦੇ ਲੋਕਾਂ ਨੇ ਕੀਤਾ ਪੰਚਾਇਤੀ ਚੋਣਾਂ ਦਾ ਮੁਕੰਮਲ ਬਾਈਕਾਟ
. . .  4 minutes ago
ਨਾਭਾ, 15 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਹਲਕੇ ਦੇ ਕਰੀਬ 38 ਪਿੰਡਾਂ ਵਿਚ ਸਰਬ ਸੰਮਤੀ ਨਾਲ ਚੋਣ ਹੋਈ ਹੈ ਤੇ ਬਾਕੀ ਪਿੰਡਾਂ ਵਿਚ ਵੋਟਾਂ ਪਾਉਣ ਦਾ ਕੰਮ ਜਾਰੀ ਹੈ, ਉੱਥੇ.....
ਤਲਵੰਡੀ ਸਾਬੋ : ਬੀਮਾਰ ਅਤੇ ਅੰਗਹੀਣ ਵੋਟਰਾਂ ਨੂੰ ਵੀ ਲਿਆਂਦਾ ਜਾ ਰਿਹੈ ਬੂਥਾਂ ਤੱਕ
. . .  6 minutes ago
ਤਲਵੰਡੀ ਸਾਬੋ, 15 ਅਕਤੂਬਰ (ਰਣਜੀਤ ਸਿੰਘ ਰਾਜੂ) - ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਜਿਥੇ ਪਿੰਡਾਂ ਦੇ ਹਰ ਵਰਗ ਦੇ ਲੋਕਾਂ ਚ ਵੋਟਾਂ ਪਾਉਣ ਨੂੰ ਲੈਕੇ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਹੀ ਉਮੀਦਵਾਰ...
ਪੰਚਾਇਤੀ ਚੋਣਾਂ 2024- ਪੰਜਾਬ ਭਰ ਵਿਚ 10 ਵਜੇ ਤੱਕ ਹੋਈ 10.5 ਫ਼ੀਸਦੀ ਵੋਟਿੰਗ
. . .  2 minutes ago
ਪੰਚਾਇਤੀ ਚੋਣਾਂ 2024- ਪੰਜਾਬ ਭਰ ਵਿਚ 10 ਵਜੇ ਤੱਕ ਹੋਈ 10.5 ਫ਼ੀਸਦੀ ਵੋਟਿੰਗ
ਪਿੰਡ ਖੇੜੀ ਕਲਾਂ (ਸੰਗਰੂਰ) ਵਿਖੇ ਆਪਣੀ ਵੋਟ ਪਾ ਕੇ ਪੁੱਤਰ ਨਾਲ਼ ਬਾਹਰ ਆਉਂਂਦੀ ਹੋਈ 105 ਸਾਲਾਂ ਮਾਤਾ ਸੁਰਜੀਤ ਕੌਰ
. . .  10 minutes ago
ਲਹਿਰਾ ਬੇਗਾ ਵਿਖੇ ਪੰਚਾਇਤੀ ਚੋਣ ਲਈ ਆਪਣੀ ਵੋਟ ਪਾਉਣ ਸੋਟੀਆਂ ਸਹਾਰੇ ਜਾਂਦੀ ਹੋਈ ਬਜ਼ੁਰਗ ਔਰਤ
. . .  12 minutes ago
ਬਲਾਕ ਤਰਸਿਕਾ ਦੇ ਪਿੰਡ ਸਰਜਾ ਵਿਖੇ ਲੱਗੀਆਂ ਵੋਟਰਾਂ ਦੀਆਂ ਲੰਮੀਆਂ ਲਾਈਨਾਂ
. . .  14 minutes ago
ਜੰਡਿਆਲਾ ਗੁਰੂ (ਅੰਮ੍ਰਿਤਸਰ), 15 (ਹਰਜਿੰਦਰ ਸਿੰਘ ਕਲੇਰ) - ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਸਰਜਾ ਵਿਖੇ ਪੋਲ ਹੋ ਰਹੀਆਂ ਪੰਚਾਂ ਦੀਆਂ ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ...
ਪਿੰਡ ਸੋਹਲ ਵਿਖੇ ਪੋਲਿੰਗ ਬੂਥ ਦੇ ਬਾਹਰ ਚੱਲੀ ਗੋਲੀ
. . .  14 minutes ago
ਝਬਾਲ, (ਤਰਨਤਾਰਨ), 15 ਅਕਤੂਬਰ (ਸੁਖਦੇਵ ਸਿੰਘ)- ਪਿੰਡ ਸੋਹਲ ਵਿਖੇ 45,46 ਨੰਬਰ ਬੂਥ ਦੇ ਬਾਹਰ ਚੱਲੀ ਗੋਲੀ ਨਾਲ ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਬੂਟਾ ਸਿੰਘ ਗੰਭੀਰ ਰੂਪ ਵਿਚ....
ਸਪੱਸ਼ਟੀਕਰਨ ਦੇਣ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਵਿਰਸਾ ਸਿੰਘ ਵਲਟੋਹਾ
. . .  19 minutes ago
ਅੰਮ੍ਰਿਤਸਰ, 15 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ, ਜਿਨ੍ਹਾਂ ਨੂੰ ਦੋ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੋਸ਼ਲ ਮੀਡੀਆ....
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਜੱਦੀ ਪਿੰਡ ਘੁਬਾਇਆ ਦੇ ਵੋਟਰਾਂ 'ਚ ਭਾਰੀ ਉਤਸ਼ਾਹ
. . .  20 minutes ago
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਜੱਦੀ ਪਿੰਡ ਘੁਬਾਇਆ ਦੇ ਵੋਟਰਾਂ 'ਚ ਭਾਰੀ ਉਤਸ਼ਾਹ ਮੰਡੀ ਘੁਬਾਇਆ (ਜਲਾਲਾਬਾਦ), 15 ਅਕਤੂਬਰ (ਅਮਨ ਬਵੇਜਾ/ਕਰਨ ਚੁਚਰਾ) - ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਜੱਦੀ ਪਿੰਡ ਘੁਬਾਇਆ...
ਪਿੰਡ ਖੱਸਣ ਚ ਵੋਟਾਂ ਪਾਉਣ ਲਈ ਲੱਗੀਆਂ ਲੰਮੀਆਂ ਲਾਈਨਾਂ
. . .  22 minutes ago
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ) - ਅੱਜ ਪੰਚਾਇਤੀ ਚੋਣਾਂ ਦੇ ਚਲਦੇ ਹੋਏ ਪਿੰਡ ਖੱਸਣ ਵਿਚ ਵੋਟਾਂ ਪਾਉਣ ਲਈ ਲੋਕਾਂ ਵਲੋਂ ਵੱਡਾ ਉਤਸਾਹ ਦਿਖਾਇਆ ਗਿਆ। ਸਵੇਰੇ 8 ਵਜੇ ਤੋਂ ਹੀ ਵੋਟ ਪਾਉਣ...
ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ’ਚ 10 ਵਜੇ ਤੱਕ 8.5 % ਪੋਲਿੰਗ
. . .  19 minutes ago
ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ’ਚ 10 ਵਜੇ ਤੱਕ 8.5 % ਪੋਲਿੰਗ
ਦਿਆਲ ਸੋਢੀ ਨੇ ਆਪਣੇ ਪਿੰਡ ਤੁੰਗਵਾਲੀ 'ਚ ਪਾਈ ਵੋਟ
. . .  26 minutes ago
ਬਠਿੰਡਾ, 15 ਅਕਤੂਬਰ (ਅੰਮਿ੍ਤਪਾਲ ਸਿੰਘ ਵਲਾਣ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਨੇ ਆਪਣੇ ਪਿੰਡ ਤੁੰਗਵਾਲੀ ਵਿਚ ਬੂਥ ਨੰਬਰ 91 'ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਵਲੋਂ ਵੋਟਾਂ ਪਾਉਣ ਦਾ ਰੂਝਾਨ
. . .  27 minutes ago
ਭੰਗਾਲਾ (ਹੁਸ਼ਿਆਰਪੁਰ), 15 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ) - ਸੂਬੇ ਚ ਅੱਜ ਹੋ ਰਹੀਆਂ ਪੰਚਾਇਤ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ...
ਵਿਧਾਇਕ ਸਰਾਰੀ ਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਜੱਦੀ ਪਿੰਡ ਰਾਣਾ ਪੰਜ ਗਰਾਈ ਵਿਖੇ ਪਾਈ ਵੋਟ
. . .  28 minutes ago
ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 15 ਅਕਤੂਬਰ (ਕਪਿਲ ਕੰਧਾਰੀ)- ਅੱਜ ਸੂਬੇ ਭਰ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਲੋਕਾਂ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਭਾਰੀ....
ਵੋਟਾਂ ਦੌਰਾਨ ਹੋਈ ਲੜਾਈ ਵਿਚ ਇਕ ਜ਼ਖ਼ਮੀ
. . .  30 minutes ago
ਜੀਰਾ, (ਫ਼ਿਰੋਜ਼ਪੁਰ)- 15 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਜੀਰਾ ਨੇੜਲੇ ਪਿੰਡ ਬੁੱਟਰ ਰੋਸ਼ਨ ਸ਼ਾਹ ਵਾਲਾ ਵਿਖੇ ਸਰਪੰਚੀ ਦੀਆਂ ਵੋਟਾਂ ਦੌਰਾਨ ਹੋਈ ਲੜਾਈ ਵਿਚ ਇਕ ਵਿਅਕਤੀ ਦੇ ਸਖ਼ਤ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਜੀਰਾ ਵਿਖੇ ਦਾਖਲ ਸਤਪਾਲ ਸਿੰਘ ਪੁੱਤਰ ਅਨੋਖ ਸਿੰਘ...
ਹਲਕਾ ਅਮਲੋਹ ਦੇ ਪਿੰਡ ਮਾਨਗੜ੍ਹ ਦੇ ਵੱਡੀ ਗਿਣਤੀ 'ਚ ਵੋਟਰ ਵੋਟ ਪਾਉਣ ਲਈ ਪਹੁੰਚੇ
. . .  33 minutes ago
ਅਮਲੋਹ, (ਫ਼ਤਹਿਗੜ੍ਹ ਸਾਹਿਬ) 15 ਅਕਤੂਬਰ (ਕੇਵਲ ਸਿੰਘ) - ਅੱਜ ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਹਲਕਾ ਅਮਲੋਹ ਦੇ ਪਿੰਡ ਮਾਨਗੜ੍ਹ ਵਿਖੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ...
ਫ਼ਿਰੋਜ਼ਪੁਰ ’ਚ ਅੱਜ ਬਣਨਗੇ 441 ਸਰਪੰਚ
. . .  36 minutes ago
ਮੱਲਾਂਵਾਲਾ, 15 ਅਕਤੂਬਰ (ਬਲਬੀਰ ਸਿੰਘ ਜੋਸਨ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ 441 ਪਿੰਡਾਂ ’ਚ ਅੱਜ ਸਵੇਰ ਤੋਂ ਹੀ ਪੰਚਾਇਤੀ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋ ਗਿਆ ਹੈ। ਪਿੰਡਾਂ ’ਚ ਪੰਚਾਇਤੀ....
ਪਿੰਡ ਡਾਲਾ ਚ ਸਵੇਰੇ 9.30 ਵਜੇ ਤੱਕ 50 ਫ਼ੀਸਦੀ ਵੋਟਿੰਗ
. . .  43 minutes ago
ਨਡਾਲਾ (ਕਪੂਰਥਲਾ), 15 ਅਕਤੂਬਰ (ਰਘਬਿੰਦਰ ਸਿੰਘ) - ਨੇੜਲੇ ਪਿੰਡ ਡਾਲਾ ਵਿਖੇ ਸਵੇਰੇ 8 ਵਜੇ ਪੰਚਾਇਤੀ ਚੋਣਾ ਲਈ ਵੋਟਿੰਗ ਦਾ ਕੰਮ ਸ਼ੁਰੂ ਹੋਇਆ ਤੇ 9:30 ਵਜੇ ਤੱਕ 50 ਫ਼ੀਸਦੀ...
ਕਪੂਰਥਲਾ ਜ਼ਿਲ੍ਹੇ ਚ ਸਵੇਰ ਤੋਂ ਹੀ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਨੇ ਵੋਟਰ
. . .  46 minutes ago
ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ) - ਪੰਚਾਇਤੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਵਿਚ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਅਮਨ ਅਮਾਨ ਨਾਲ ਸ਼ੁਰੂ...
ਡੀ.ਐਸ.ਪੀ. ਖਹਿਰਾ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
. . .  50 minutes ago
ਲੌਂਗੋਵਾਲ, 15 ਅਕਤੂਬਰ (ਵਿਨੋਦ, ਖੰਨਾ) - ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋ ਵਿਖੇ ਪੰਚਾਇਤੀ ਵੋਟਾਂ ਪਾਏ ਜਾਣ ਦਾ ਅਮਲ ਅਮਨ ਸ਼ਾਂਤੀ ਨਾਲ ਆਰੰਭ ਹੋ ਗਿਆ ਹੈ। ਵੋਟਰਾਂ ਵਿਚ ਵੋਟ ਪਾਉਣ ਲਈ ਵੱਡਾ ਉਤਸ਼ਾਹ ਵੇਖਣ...
ਪਿੰਡ ਰਾਣਵਾਂ ਵਿਖੇ ਵੋਟਰਾਂ ਦੀਆਂ ਲੰਮੀਆਂ ਲੱਗੀਆਂ ਕਤਾਰਾਂ
. . .  51 minutes ago
ਮਲੇਰਕੋਟਲਾ,15 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਵੋਟਾਂ ਪਾਉਣ ਦਾ ਦਿਨ ਹੈ, ਜੋ ਕਿ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਪਰ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ....
ਪੰਚਾਇਤ ਚੋਣਾਂ : ਵੋਟਿੰਗ ਲਈ 8 ਵਜੇ ਹੀ ਲੱਗੀਆਂ ਲੰਮੀਆਂ ਲਾਈਨਾਂ
. . .  54 minutes ago
ਅੱਚਲ ਸਾਹਿਬ, 15 ਅਕਤੂਬਰ (ਗੁਰਚਰਨ ਸਿੰਘ) - ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਬੂਥ ਨੰਬਰ 37 ਪਿੰਡ ਅੰਮੋਨੰਗਲ ‘ਚ ਸਵੇਰੇ 8 ਵਜੇ ਤੋਂ ਹੀ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ...
ਗੁਰਾਇਆ : ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਾਂ ਪੈਣ ਦਾ ਕੰਮ ਜਾਰੀ
. . .  57 minutes ago
ਗੁਰਾਇਆ, 15ਅਕਤੂਬਰ (ਬਲਵਿੰਦਰ ਸਿੰਘ) - ਆਸ ਪਾਸ ਦੇ ਇਲਾਕੇ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਪਿੰਡਾਂ...
ਪੰਚਾਇਤੀ ਚੋਣਾਂ ਨੂੰ ਲੈ ਕੇ ਬੂਥਾ ’ਤੇ ਲੱਗੀਆਂ ਰੌਣਕਾਂ
. . .  58 minutes ago
ਜੰਡਿਆਲਾ ਗੁਰੂ, (ਅੰਮ੍ਰਿਤਸਰ), 15 ਅਕਤੂਬਰ (ਹਰਜਿੰਦਰ ਸਿੰਘ ਕਲੇਰ)- ਹਲਕਾ ਜੰਡਿਆਲਾ ਗੁਰੂ ਦੇ ਬੂਥ ਨੰਬਰ 127 ਪਿੰਡ ਰਾਣਾ ਕਲਾ ਵਿਖੇ ਪੰਚਾਇਤੀ ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ।
ਹੋਰ ਖ਼ਬਰਾਂ..

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX