ਤਾਜਾ ਖ਼ਬਰਾਂ


ਮਹਿੰਦਰ ਸਿੰਘ ਕੇ ਪੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  7 minutes ago
ਅੰਮ੍ਰਿਤਸਰ, 23 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ...
ਸੁਪਰੀਮ ਕੋਰਟ ਵਲੋਂ ਪਤੰਜਲੀ ਦੇ ਇਸ਼ਤਿਹਾਰਾਂ ਦੇ ਮਾਮਲੇ ਦੀ ਸੁਣਵਾਈ ਸ਼ੁਰੂ
. . .  27 minutes ago
ਨਵੀਂ ਦਿੱਲੀ, 23 ਅਪ੍ਰੈਲ - ਸੁਪਰੀਮ ਕੋਰਟ ਨੇ ਪਤੰਜਲੀ ਦੇ ਇਸ਼ਤਿਹਾਰਾਂ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਅਦਾਲਤ ਵਿਚ ਮੌਜੂਦ...
ਲੋਕ ਸਭਾ ਚੋਣਾਂ 2024: ਪ੍ਰਧਾਨ ਮੰਤਰੀ ਮੋਦੀ ਅੱਜ ਛੱਤੀਸਗੜ੍ਹ, ਰਾਜਸਥਾਨ ਚ ਰੈਲੀਆਂ ਕਰਨਗੇ
. . .  52 minutes ago
ਸੀ.ਪੀ.ਆਈ. (ਐਮ) ਨੇਤਾ ਬਰਿੰਦਾ ਕਰਾਤ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ 'ਤੇ ਚੋਣ ਕਮਿਸ਼ਨ ਦੀ "ਭਰੋਸੇਯੋਗਤਾ" 'ਤੇ ਚੁੱਕੇ ਸਵਾਲ
. . .  about 1 hour ago
ਤਿਰੂਵਨੰਤਪੁਰਮ (ਕੇਰਲ), 23 ਅਪ੍ਰੈਲ - ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਨੇਤਾ ਬਰਿੰਦਾ ਕਰਾਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਇਕ ਹੈਰਾਨ ਕਰਨ ਵਾਲੇ ਬਿਆਨ" ਤੋਂ ਬਾਅਦ ਭਾਰਤੀ ਚੋਣ ਕਮਿਸ਼ਨ...
ਝੁੱਗੀਆਂ ਨੂੰ ਲੱਗੀ ਅੱਗ ਚ ਦੋ ਬੱਚੀਆਂ ਦੀ ਮੌ-ਤ
. . .  about 2 hours ago
ਬਠਿੰਡਾ, 23 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਤੜਕੇ ਬਠਿੰਡਾ ਦੀ ਉੜੀਆ ਕਲੋਨੀ ਸਥਿਤ ਇਕ ਝੁੱਗੀ ਵਿਚ ਖਾਣਾ ਬਣਾਉਦੇ ਸਮੇਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਜਿਥੇ ਚਾਰ...
ਮੁੰਬਈ ਕਸਟਮਜ਼ ਵਲੋਂ 4.44 ਕਰੋੜ ਦੇ ਸੋਨੇ ਅਤੇ 2.02 ਕਰੋੜ ਦੇ ਸਮੇਤ 6.46 ਕਰੋੜ ਰੁਪਏ ਦੀ ਰਕਮ ਜ਼ਬਤ
. . .  about 1 hour ago
ਮੁੰਬਈ, 23 ਅਪ੍ਰੈਲ - 19-21 ਅਪ੍ਰੈਲ, 2024 ਦੇ ਦੌਰਾਨ,ਕੁੱਲ 13 ਮਾਮਲਿਆਂ ਵਿਚ ਮੁੰਬਈ ਕਸਟਮਜ਼ ਨੇ 4.44 ਕਰੋੜ ਰੁਪਏ ਮੁੱਲ ਦਾ 6.815 ਕਿਲੋਗ੍ਰਾਮ ਸੋਨਾ ਅਤੇ 2.02 ਕਰੋੜ ਰੁਪਏ ਦੇ ਹੀਰਿਆਂ ਦੇ ਨਾਲ...
ਚੀਨ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੀ ਸਪਲਾਈ ਕਰਨ ਦੇ ਸ਼ੱਕ ਵਿਚ ਜਰਮਨੀ ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਬਰਲਿਨ (ਜਰਮਨੀ), 23 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਰਮਨੀ ਨੇ ਚੀਨ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੀ ਸਪਲਾਈ ਕਰਨ ਦੇ ਸ਼ੱਕ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਬਰਤਾਨੀਆ ਨੇ ਦੋ ਲੋਕਾਂ ਨੂੰ ਗ੍ਰਿਫਤਾਰ...
ਵਿਰੋਧੀ ਧਿਰ ਦਾ ਫਿਰ ਹੋਇਆ ਪਰਦਾਫਾਸ਼ - ਕਲਕੱਤਾ ਹਾਈ ਕੋਰਟ ਵਲੋਂ ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ 'ਤੇ ਅਨੁਰਾਗ ਠਾਕੁਰ
. . .  about 1 hour ago
ਬਿਲਾਸਪੁਰ (ਹਿਮਾਚਲ ਪ੍ਰਦੇਸ਼), 23 ਅਪ੍ਰੈਲ ਕਲਕੱਤਾ ਹਾਈ ਕੋਰਟ ਵਲੋਂ ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਤ੍ਰਿਣਮੂਲ ਕਾਂਗਰਸ...
ਸਰਹੱਦੀ ਪਿੰਡਾਂ ਚ ਬਾਰਿਸ਼ ਹੋਣ ਨਾਲ ਕਿਸਾਨਾਂ ਦੇ ਸਾਹ ਸੁੱਕੇ
. . .  about 3 hours ago
ਅਟਾਰੀ, 23 ਅਪ੍ਰੈਲ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ) - ਅੱਜ ਤੜਕੇ ਪਾਕਿਸਤਾਨ ਵਾਲੇ ਪਾਸਿਓਂ ਆਏ ਕਾਲੇ ਸੰਘਣੇ ਬੱਦਲਾਂ ਤੋਂ ਬਾਅਦ ਰੁਕ ਰੁਕ ਕੇ ਭਾਰਤੀ ਸਰਹੱਦੀ ਪਿੰਡਾਂ ਵਿਚ ਹੋ ਰਹੀ ਵਰਖਾ ਦੇ ਕਾਰਨ ਕਿਸਾਨਾਂ ਦੇ ਸਾਹ ਸੁੱਕ ਗਏ ਹਨ ਕਿਉਂਕਿ...
ਮੱਧ ਪ੍ਰਦੇਸ਼ ਵਲੋਂ 1.3 ਕਰੋੜ ਰੁਪਏ ਦੀ ਨਗਦੀ ਅਤੇ ਚਾਰ ਕਿਲੋ ਚਾਂਦੀ ਬਰਾਮਦ
. . .  about 2 hours ago
ਮੰਦਸੌਰ (ਮੱਧ ਪ੍ਰਦੇਸ਼), 23 ਅਪ੍ਰੈਲ - ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਪੁਲਿਸ ਨੇ ਕਰੀਬ 1.3 ਕਰੋੜ ਰੁਪਏ ਦੀ ਨਗਦੀ ਅਤੇ ਚਾਰ ਕਿਲੋ ਚਾਂਦੀ ਬਰਾਮਦ ਕੀਤੀ...
ਬਰਤਾਨੀਆ ਦੀ ਸੰਸਦ ਵਲੋਂ ਰਵਾਂਡਾ ਪ੍ਰਵਾਸੀ ਬਿੱਲ ਪਾਸ
. . .  about 2 hours ago
ਲੰਡਨ, 23 ਅਪ੍ਰੈਲ - ਬਰਤਾਨੀਆ ਦੀ ਸੰਸਦ ਨੇ ਵਿਵਾਦਪੂਰਨ ਬਿੱਲ ਨੂੰ ਪਾਸ ਕਰ ਦਿੱਤਾ ਹੈ, ਜਿਸ ਨਾਲ ਸਰਕਾਰ ਨੂੰ ਸ਼ਰਣ ਮੰਗਣ ਵਾਲਿਆਂ ਨੂੰ ਪੂਰਬੀ ਅਫ਼ਰੀਕੀ ਰਾਸ਼ਟਰ ਦੁਆਰਾ ਵਿਚਾਰੇ ਜਾਣ ਵਾਲੇ...
ਜੇਲ੍ਹ ਚ ਹਰ ਦੂਜੇ ਕੈਦੀ ਵਾਂਗ ਆਮ ਜ਼ਿੰਦਗੀ ਜੀ ਰਹੇ ਹਨ ਕੇਜਰੀਵਾਲ - ਡਾਇਰੈਕਟਰ ਜਨਰਲ ਤਿਹਾੜ ਜੇਲ੍ਹ
. . .  about 3 hours ago
ਨਵੀਂ ਦਿੱਲੀ, 23 ਅਪ੍ਰੈਲ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਾਰ ਘਟਾਉਣ ਦੇ ਦੋਸ਼ਾਂ 'ਤੇ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ (ਜੇਲ੍ਹ) ਸੰਜੇ ਬੈਨੀਵਾਲ ਨੇ ਕਿਹਾ, "...ਉਹ ਹਰ ਦੂਜੇ ਕੈਦੀ ਵਾਂਗ ਆਮ ਜ਼ਿੰਦਗੀ...
ਆਈ.ਪੀ.ਐਲ. 2024 'ਚ ਅੱਜ ਚੇਨਈ ਦਾ ਮੁਕਾਬਲਾ ਲਖਨਊ ਨਾਲ
. . .  about 3 hours ago
ਚੇਨਈ, 23 ਅਪ੍ਰੈਲ - ਆਈ.ਪੀ.ਐਲ. 2024 'ਚ ਅੱਜ ਚੇਨੲੂ ਸੁਪਰ ਕਿੰਗਜ਼ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ 'ਚ ਇਹ ਮੈਚ ਸ਼ਾਮ 7.30 ਵਜੇ ਖੇਡਿਆ...
⭐ਮਾਣਕ-ਮੋਤੀ ⭐
. . .  about 3 hours ago
⭐ਮਾਣਕ-ਮੋਤੀ ⭐
ਰਾਜਸਥਾਨ ਨੇ ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ
. . .  1 day ago
ਰਾਜਸਥਾਨ ਦੇ 11 ਓਵਰਾਂ ਤੋਂ ਬਾਅਦ 110/1 ਆਊਟ
. . .  1 day ago
ਮੁੰਬਈ ਤੇ ਰਾਜਸਥਾਨ ਦਾ ਮੈਚ ਬਾਰਿਸ਼ ਰੁਕਣ ਤੋਂ ਬਾਅਦ ਸ਼ੁਰੂ
. . .  1 day ago
ਮੁੰਬਈ ਤੇ ਰਾਜਸਥਾਨ ਦਾ ਮੈਚ ਬਾਰਿਸ਼ ਕਾਰਨ ਰੁਕਿਆ
. . .  1 day ago
ਇਹ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਇਸ ਪੁਰਸਕਾਰ ਲਈ ਚੁਣਿਆ - ਊਸ਼ਾ ਉਥੁਪ
. . .  1 day ago
ਮੁੰਬਈ, 22 ਅਪ੍ਰੈਲ - ਪਦਮ ਭੂਸ਼ਣ ਪੁਰਸਕਾਰ ਮਿਲਣ 'ਤੇ ਗਾਇਕਾ ਊਸ਼ਾ ਉਥੁਪ ਦਾ ਕਹਿਣਾ ਹੈ ਕਿ ਮੈਂ ਖੁਸ਼ ਹਾਂ। ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਪਲ ਹੈ । ਇਹ ਬਹੁਤ ਵੱਡੀ ਗੱਲ ਹੈ ਕਿ ਮੇਰੇ ਵਰਗੇ ਆਮ ਲੋਕਾਂ ਨੂੰ ਇਸ ਪੁਰਸਕਾਰ ...
ਸਲਮਾਨ ਤੋਂ ਬਾਅਦ ਹੁਣ ਜਤਿੰਦਰ ਅਵਹਾਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਧਮਕੀ
. . .  1 day ago
ਮੁੰਬਈ, 22 ਅਪ੍ਰੈਲ - ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਗੈਂਗ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ ਧੜੇ) ਦੇ ਵਿਧਾਇਕ ਅਤੇ 'ਇੰਡੀਆ' ਗੱਠਜੋੜ ਦੇ ਰਾਸ਼ਟਰੀ ਬੁਲਾਰੇ ...
ਮੁੰਬਈ ਨੇ ਦਿੱਤਾ ਰਾਜਸਥਾਨ ਨੂੰ 180 ਦੌੜਾਂ ਦਾ ਟੀਚਾ
. . .  1 day ago
ਮੁੰਬਈ ਦੇ 17 ਓਵਰਾਂ ਤੋਂ ਬਾਅਦ 161/5 ਆਊਟ
. . .  1 day ago
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ, 22 ਅਪ੍ਰੈਲ - ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ ।
ਮੁੰਬਈ ਦੇ 16 ਓਵਰਾਂ ਤੋਂ ਬਾਅਦ 151/4 ਆਊਟ
. . .  1 day ago
ਬਣ ਰਹੇ ਤਹਿਸੀਲ ਕੰਪਲੈਕਸ ਵਿਚ ਪ੍ਰਵਾਸੀ ਮਜ਼ਦੂਰ ਵਲੋਂ ਭੇਦਭਰੀ ਹਾਲਤ 'ਚ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
. . .  1 day ago
ਦਿੜ੍ਹਬਾ ਮੰਡੀ, 22 ਅਪ੍ਰੈਲ (ਜਸਵੀਰ ਸਿੰਘ ਔਜਲਾ )- ਦਿੜ੍ਹਬਾ ਵਿਖੇ ਬਣ ਰਹੇ ਤਹਿਸੀਲ ਕੰਪਲੈਕਸ ਵਿਚ ਪ੍ਰਵਾਸੀ ਮਜ਼ਦੂਰ ਵਲੋਂ ਭੇਦਭਰੀ ਹਾਲਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਵੇਰਵਿਆ ਅਨੁਸਾਰ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਅੱਸੂ ਸੰਮਤ 553

ਕਿਤਾਬਾਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX