-
ਰਾਹੁਲ ਗਾਂਧੀ ਹਮੇਸ਼ਾ ਚੀਨ ਨੂੰ ਚੰਗਾ ਅਤੇ ਭਾਰਤ ਨੂੰ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ: ਹਿਮੰਤਾ ਬਿਸਵਾ ਸਰਮਾ
. . . 1 minute ago
-
ਨਵੀਂ ਦਿੱਲੀ, 9 ਸਤੰਬਰ - ਅਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਭਾਜਪਾ ਦੇ ਸਹਿ-ਇੰਚਾਰਜ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਭਾਰਤ ਨੂੰ ਨੀਵਾਂ ਦਿਖਾਉਣ ਅਤੇ ਚੀਨ ਨੂੰ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਦੇ ...
-
ਵਕੀਲ ਦੀ ਪਤਨੀ ਨੇ ਕੀਤੀ ਆਤਮ ਹੱਤਿਆ
. . . 8 minutes ago
-
ਜਗਰਾਉਂ ,9 ਸਤੰਬਰ ( ਕੁਲਦੀਪ ਸਿੰਘ ਲੋਹਟ) - ਜਗਰਾਉਂ ਦੇ ਕੱਚਾ ਮਲਕ ਰੋਡ ਸਥਿਤ ਇਕ ਵਕੀਲ ਦੀ ਪਤਨੀ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ।ਮ੍ਰਿਤਕ ਔਰਤ ਦੀ ਪਹਿਚਾਣ ਹਰਪ੍ਰੀਤ ਕੌਰ (39) ਪਤਨੀ ...
-
ਮਨਦੀਪ ਸਿੰਘ ਬਰਾੜ ਯੂ.ਟੀ. ਦੇ ਨਵੇਂ ਗ੍ਰਹਿ ਸਕੱਤਰ ਨਿਯੁਕਤ
. . . 18 minutes ago
-
ਚੰਡੀਗੜ੍ਹ ,9 ਸਤੰਬਰ- ਹਰਿਆਣਾ ਕੇਡਰ ਦੇ 2005 ਬੈਚ ਦੇ ਆਈ.ਏ.ਐਸ. ਅਧਿਕਾਰੀ ਮਨਦੀਪ ਸਿੰਘ ਬਰਾੜ ਮੰਗਲਵਾਰ ਨੂੰ ਯੂਟੀ ਪ੍ਰਸ਼ਾਸਨ ਵਿਚ ਗ੍ਰਹਿ ਸਕੱਤਰ ਵਜੋਂ ਸ਼ਾਮਿਲ ਹੋਣਗੇ। ਸੋਮਵਾਰ ਨੂੰ ਹਰਿਆਣਾ ...
-
ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਅਤੇ ਮੈਂਬਰਾਂ ਦੀ ਚੋਣ ਪ੍ਰਕਿਰਿਆ ਕੀਤੀ ਮੁਲਤਵੀ
. . . 23 minutes ago
-
ਨਵੀਂ ਦਿੱਲੀ,9 ਸਤੰਬਰ- ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਹਰਿਆਣਾ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ, ਮੈਂਬਰ (ਜੁਡੀਸ਼ੀਅਲ) ਅਤੇ ਮੈਂਬਰ (ਗ਼ੈਰ -ਨਿਆਂਇਕ) ਦੀ ਨਿਯੁਕਤੀ ਲਈ ...
-
ਹਰਿਆਣਾ 'ਚ ਭਾਜਪਾ ਕਰੇਗੀ ਸ਼ਾਨਦਾਰ ਪ੍ਰਦਰਸ਼ਨ - ਹਰਦੀਪ ਸਿੰਘ ਪੁਰੀ
. . . about 1 hour ago
-
ਨਵੀਂ ਦਿੱਲੀ, 9 ਸਤੰਬਰ-ਅੱਜ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦਾ ਪ੍ਰਦਰਸ਼ਨ ਬਹੁਤ ਵਧੀਆ ਰਹੇਗਾ। ਰਾਹੁਲ ਗਾਂਧੀ ਵਿਦੇਸ਼ ਦੌਰੇ 'ਤੇ ਹਨ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਹੁਣ ਵਿਰੋਧੀ ਧਿਰ ਦੇ...
-
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭਾਜਪਾ ਪ੍ਰਧਾਨ ਦੇ ਨਤਮਸਤਕ ਹੋਣ ਸਮੇਂ ਮਰਿਯਾਦਾ ਦੀ ਉਲੰਘਣਾ ਦੁੱਖਦਾਈ- ਐਡਵੋਕੇਟ ਧਾਮੀ
. . . about 1 hour ago
-
ਅੰਮ੍ਰਿਤਸਰ, 9 ਸਤੰਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੇ ਨਤਮਸਤਕ ਹੋਣ ਮੌਕੇ ਗੁਰੂ ਘਰ ਦੇ ਕੀਰਤਨੀ ਜਥੇ ਨੂੰ ਗੁਰਬਾਣੀ ਕੀਰਤਨ ਕਰਨ ਸਮੇਂ ਮੀਡੀਆ ਵਲੋਂ ਪਰੇਸ਼ਾਨ ਕਰਨਾ ਬੇਹੱਦ ਦੁੱਖਦਾਈ...
-
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਰਕਾਰੀ ਭਾਸ਼ਾ ਸੰਸਦੀ ਕਮੇਟੀ ਦੇ ਚੇਅਰਪਰਸਨ ਨਿਯੁਕਤ
. . . about 2 hours ago
-
ਨਵੀਂ ਦਿੱਲੀ, 9 ਸਤੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਰਬਸੰਮਤੀ ਨਾਲ ਸਰਕਾਰੀ ਭਾਸ਼ਾ ਬਾਰੇ ਸੰਸਦੀ ਕਮੇਟੀ ਦਾ ਚੇਅਰਪਰਸਨ ਚੁਣਿਆ...
-
ਪਿੰਡ ਇਕਲਾਹਾ 'ਚ 'ਆਪ' ਲੀਡਰ ਦੀ ਗੋਲੀਆਂ ਮਾਰ ਕੇ ਹੱਤਿਆ
. . . about 2 hours ago
-
ਖੰਨਾ, 9 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਇਕਲਾਹਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤਰਲੋਚਨ ਸਿੰਘ ਡੀ.ਸੀ. ਦਾ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ...
-
ਧਾਲੀਵਾਲ ਵਲੋਂ ਓਮਾਨ ਵਿਖੇ ਹਾਦਸੇ 'ਚ ਮਰੇ ਵਿਅਕਤੀ ਦੇ ਪਰਿਵਾਰ ਨੂੰ 31 ਲੱਖ 34 ਹਜ਼ਾਰ ਦਾ ਦਿੱਤਾ ਮੁਆਵਜ਼ਾ ਰਾਸ਼ੀ ਚੈੱਕ
. . . about 3 hours ago
-
ਰਾਜਾਸਾਂਸੀ, 9 ਸਤੰਬਰ (ਹਰਦੀਪ ਸਿੰਘ ਖੀਵਾ)-ਕਰੀਬ ਤਿੰਨ ਸਾਲ ਪਹਿਲਾਂ ਓਮਾਨ ਵਿਖੇ ਹਾਦਸੇ ਵਿਚ ਮਾਰੇ ਗਏ ਰਾਜਾਸਾਂਸੀ ਦੇ ਨੇੜਲੇ ਪਿੰਡ ਝੰਜੋਟੀ ਦੇ ਵਾਸੀ ਸੁਖਦੀਪ ਸਿੰਘ ਦੇ ਪਰਿਵਾਰ ਨੂੰ ਓਮਾਨ ਸਰਕਾਰ ਵਲੋਂ ਜਾਰੀ ਕੀਤੇ ਗਏ ਕਰੀਬ...
-
ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਵਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ
. . . about 3 hours ago
-
ਨਵੀਂ ਦਿੱਲੀ, 9 ਸਤੰਬਰ-ਅੱਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ, ਦਿੱਲੀ ਵਿਚ ਰਾਸ਼ਟਰਪਤੀ ਭਵਨ ਵਿਚ ਮੁਲਾਕਾਤ...
-
ਡਾ. ਓਬਰਾਏ ਦੇ ਯਤਨਾਂ ਸਦਕਾ ਅਜਨਾਲਾ ਦੇ ਨੌਜਵਾਨ ਦੀ ਮ੍ਰਿਤਕ ਦੇਹ 40 ਦਿਨਾਂ ਬਾਅਦ ਦੁਬਈ ਤੋਂ ਹਵਾਈ ਅੱਡਾ ਰਾਜਾਸਾਂਸੀ ਪੁੱਜੀ
. . . about 4 hours ago
-
ਰਾਜਾਸਾਂਸੀ, 9 ਸਤੰਬਰ (ਹਰਦੀਪ ਸਿੰਘ ਖੀਵਾ)-ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਸਰਹੱਦੀ ਹਲਕਾ ਅਜਨਾਲਾ...
-
8 ਲੱਖ 50 ਹਜ਼ਾਰ ਡਰੱਗ ਮਨੀ, 160 ਗ੍ਰਾਮ ਹੈਰੋਇਨ ਤੇ ਹਥਿਆਰਾਂ ਸਮੇਤ 5 ਗ੍ਰਿਫਤਾਰ
. . . about 4 hours ago
-
ਅਟਾਰੀ, 9 ਸਤੰਬਰ (ਗੁਰਦੀਪ ਸਿੰਘ ਅਟਾਰੀ)-ਸਤਿੰਦਰ ਸਿੰਘ ਆਈ.ਪੀ.ਐਸ., ਡੀ.ਆਈ.ਜੀ. ਬਾਰਡਰ ਰੇਂਜ ਵਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਰਨਜੀਤ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ...
-
ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਨੇ ਲਾਇਆ ਖਜ਼ਾਨੇ ਨੂੰ ਖੋਰਾ - ਅਰਵਿੰਦ ਖੰਨਾ
. . . about 4 hours ago
-
ਸੰਗਰੂਰ, 9 ਸਤੰਬਰ (ਧੀਰਜ ਪਸ਼ੋਰੀਆ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਸੂਬੇ ਦੇ ਖਜ਼ਾਨੇ ਨੂੰ ਖੋਰਾ...
-
ਮਲੇਰਕੋਟਲਾ ਵਿਖੇ ਡਾਕਟਰਾਂ ਨੇ 3 ਘੰਟੇ ਸੇਵਾਵਾਂ ਠੱਪ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . . about 5 hours ago
-
ਮਲੇਰਕੋਟਲਾ, 9 ਸਤੰਬਰ (ਮੁਹੰਮਦ ਹਨੀਫ਼ ਥਿੰਦ)-ਅੱਜ ਸਬ-ਡਵੀਜ਼ਨਲ ਹਸਪਤਾਲ ਮਲੇਰਕੋਟਲਾ ਵਿਖੇ ਪੀ.ਸੀ.ਐਮ.ਐਸ. ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਡਾਕਟਰ ਹੇਮੰਤ ਗੋਇਲ ਦੀ...
-
ਮੋਟਰਸਾਈਕਲਾਂ ਦੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ
. . . about 5 hours ago
-
ਸਿੱਧਵਾਂ ਬੇਟ, 9 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸਿੱਧਵਾਂ ਬੇਟ-ਕਿਸ਼ਨਪੁਰਾ ਰੋਡ ਉਤੇ ਪਿੰਡ ਅੱਬੂਪੁਰਾ ਕੋਲ ਇਕ ਸੇਮ ਪੁਲ ਵਿਚਕਾਰ ਮੋਟਰਸਾਈਕਲਾਂ ਦੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ...
-
ਪਿੰਡ ਬਚਾਓ, ਪੰਜਾਬ ਬਚਾਓ ਕਾਫ਼ਲਾ ਮਹਿਲ ਕਲਾਂ (ਬਰਨਾਲਾ) ਪਹੁੰਚਿਆ
. . . about 5 hours ago
-
ਮਹਿਲ ਕਲਾਂ, 9 ਸਤੰਬਰ (ਅਵਤਾਰ ਸਿੰਘ ਅਣਖੀ)-ਗ੍ਰਾਮ ਸਭਾ ਚੇਤਨਾ ਕਾਫ਼ਲਾ ਪਿੰਡ ਬਚਾਓ, ਪੰਜਾਬ ਬਚਾਓ ਦਾ ਕਸਬਾ ਮਹਿਲ ਕਲਾਂ ਪਹੁੰਚਣ ਉਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ...
-
ਹਰਿਆਣਾ 'ਚ ਭਾਜਪਾ ਵੱਡੇ ਫਰਕ ਨਾਲ ਬਣਾਏਗੀ ਸਰਕਾਰ - ਨਾਇਬ ਸਿੰਘ ਸੈਣੀ
. . . about 5 hours ago
-
ਹਰਿਆਣਾ, 9 ਸਤੰਬਰ-ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਵੱਡੇ ਫਰਕ ਨਾਲ ਸਰਕਾਰ ਬਣਾਏਗੀ। ਪਿਛਲੇ 10 ਸਾਲਾਂ 'ਚ ਕਈ ਵਿਕਾਸ ਕਾਰਜ ਕੀਤੇ ਗਏ ਹਨ। ਇਹ ਸਰਕਾਰ ਆਪਣੇ ਉਦੇਸ਼ ਨਾਲ ਅੱਗੇ ਵਧ ਰਹੀ ਹੈ। 'ਸਬਕਾ ਸਾਥ ਸਬਕਾ...
-
ਰੂਸ ਦੇ ਵਿਦੇਸ਼ ਮੰਤਰੀ ਨੇ ਡਾਕਟਰ ਸੁਬਰਾਮਣੀਅਮ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . . about 5 hours ago
-
ਨਵੀਂ ਦਿੱਲੀ, 9 ਸਤੰਬਰ-ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵਿਦੇਸ਼ ਮੰਤਰੀ ਡਾਕਟਰ ਸੁਬਰਾਮਣੀਅਮ ਜੈਸ਼ੰਕਰ ਨਾਲ ਮੀਟਿੰਗ ਕੀਤੀ। ਭਾਰਤ ਵਿਚ ਰੂਸੀ ਦੂਤਾਵਾਸ ਤੋਂ ਇਹ ਖਬਰ...
-
ਸਿਹਤ ਬੀਮਾ ਪਾਲਿਸੀ 'ਤੇ ਜੀ.ਐਸ.ਟੀ. ਦਰ ਦੀ ਵਿਸਥਾਰ ਨਾਲ ਜਾਂਚ ਲਈ ਮੰਤਰੀਆਂ ਦਾ ਬਣਾਇਆ ਸਮੂਹ
. . . about 5 hours ago
-
ਨਵੀਂ ਦਿੱਲੀ, 9 ਸਤੰਬਰ-ਜੀ.ਐਸ.ਟੀ. ਕੌਂਸਲ ਨੇ ਸਿਹਤ ਬੀਮਾ ਪਾਲਿਸੀ 'ਤੇ ਜੀ.ਐਸ.ਟੀ. ਦਰ ਦੀ ਵਿਸਥਾਰ ਨਾਲ ਜਾਂਚ ਕਰਨ ਲਈ ਮੰਤਰੀਆਂ ਦਾ ਇਕ ਸਮੂਹ...
-
2.39 ਕਰੋੜ ਰੁਪਏ ਦੀ ਰਿਸ਼ਵਤ ਦੀ ਰਕਮ ਸਣੇ 2 ਮੁਲਜ਼ਮ ਕਾਬੂ
. . . about 6 hours ago
-
ਨਵੀਂ ਦਿੱਲੀ, 9 ਸਤੰਬਰ-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 91,500 ਰੁਪਏ ਦੀ ਰਿਸ਼ਵਤ ਦੀ ਰਕਮ ਦਾ ਲੈਣ-ਦੇਣ ਕਰਦੇ ਹੋਏ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਦੇ...
-
ਭਾਕਿਯੂ ਪੰਜਾਬ ਵਲੋਂ ਪੀਰ ਮੁਹੰਮਦ ਨਜ਼ਦੀਕ ਟੋਲ ਪਲਾਜ਼ਾ 'ਤੇ ਧਰਨਾ
. . . about 6 hours ago
-
ਮੱਖੂ, 9 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨ ਆਗੂਆਂ ਦੀ ਅਗਵਾਈ ਹੇਠ ਰੇਲਵੇ ਓਵਰਬ੍ਰਿਜ ਰਸੂਲਪੁਰ ਦੀਆਂ ਲਾਈਟਾਂ, ਕਈ ਜਗ੍ਹਾ ਉਤੇ ਸੜਕ ਦੇ ਟੁੱਟਣ ਦੀ ਰਿਪੇਅਰ ਅਤੇ ਪੀਰ ਮੁਹੰਮਦ ਵਿਖੇ ਸੀਵਰੇਜ...
-
ਪਿੰਡ ਮੇਘਾ ਰਾਏ ਹਿਠਾੜ ਵਿਖੇ ਫਿਰਨੀ 'ਤੇ ਨਾਜਾਇਜ਼ ਕਬਜ਼ਾਧਾਰੀਆਂ 'ਤੇ ਚੱਲਿਆ ਪੀਲਾ ਪੰਜਾ
. . . about 1 hour ago
-
ਗੁਰੂਹਰਸਹਾਏ, 9 ਸਤੰਬਰ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਹਲਕੇ ਦੇ ਸਰਹੱਦੀ ਪਿੰਡ ਮੇਘਾ ਰਾਏ ਹਿਠਾੜ ਵਿਖੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਭਾਰੀ...
-
ਹਰਿਆਣਾ 'ਚ ਕਾਂਗਰਸ ਤੇ 'ਆਪ' ਵਿਚਾਲੇ ਨਹੀਂ ਹੋਇਆ ਕੋਈ ਗੱਠਜੋੜ, 'ਆਪ' ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
. . . about 6 hours ago
-
ਚੰਡੀਗੜ੍ਹ, 9 ਸਤੰਬਰ (ਰਾਮ ਸਿੰਘ ਬਰਾੜ)-ਹਰਿਆਣਾ 'ਚ ਕਾਂਗਰਸ ਤੇ 'ਆਪ' ਵਿਚਾਲੇ ਕੋਈ ਗੱਠਜੋੜ ਨਹੀਂ ਹੈ। ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਦੀ ਗੱਲਬਾਤ ਟੁੱਟਣ ਤੋਂ ਬਾਅਦ 'ਆਪ' ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ...
-
ਮੋਬਾਈਲ ਖੋਹਣ 'ਤੇ ਕੁੜੀ ਨੂੰ ਜ਼ਖਮੀ ਕਰਨ ਵਾਲੇ ਤਿੰਨ ਗ੍ਰਿਫ਼ਤਾਰ
. . . about 5 hours ago
-
ਜਲੰਧਰ, 9 ਸਤੰਬਰ (ਮਨਜੋਤ ਸਿੰਘ)-ਜਲੰਧਰ ਦੇ ਪੁਲਿਸ ਕਮਿਸ਼ਨਰੇਟ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਕ ਲੜਕੀ ਨੂੰ ਖੋਹ ਤੋਂ ਬਾਅਦ ਸੜਕ 'ਤੇ ਘਸੀਟਣ ਦੀ ਘਟਨਾ ਨੂੰ ਸੁਲਝਾਅ
-
ਨਿਊਜ਼ੀਲੈਂਡ 'ਚ ਨਰਸਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਭਾਰਤੀ ਹਾਈ ਕਮਿਸ਼ਨ ਵਲੋਂ ਜ਼ਰੂਰੀ ਐਡਵਾਈਜ਼ਰੀ ਜਾਰੀ
. . . about 7 hours ago
-
ਆਕਲੈਂਡ (ਨਿਊਜ਼ੀਲੈਂਡ), 9 ਸਤੰਬਰ (ਹਰਮਨਪ੍ਰੀਤ ਸਿੰਘ ਗੋਲੀਆ)-ਨਿਊਜ਼ੀਲੈਂਡ ਆਉਣ ਵਾਲੀਆਂ ਨਰਸਾਂ ਲਈ ਭਾਰਤੀ ਹਾਈ ਕਮਿਸ਼ਨ ਨੇ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ। ਹਾਈ ਕਮਿਸ਼ਨ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਨਿਊਜ਼ੀਲੈਂਡ ਨਰਸਿੰਗ ਕਾਊਂਸਿਲ ਨਾਲ ਰਜਿਸਟਰ ਹੋਣ ਦੇ ਬਾਵਜੂਦ ਅਤੇ ਕੰਪੀਟੈਂਸੀ ਅਸੈੱਸਮੈਂਟ...
- ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 31 ਅੱਸੂ ਸੰਮਤ 553
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX