ਤਾਜਾ ਖ਼ਬਰਾਂ


ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਵਲੋਂ ਅਭਿਆਸ ਸ਼ੁਰੂ
. . .  1 day ago
ਚੇਨਈ, 14 ਸਤੰਬਰ - ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਟੀਮ ਇੰਡੀਆ ਨੇ ਅਭਿਆਸ...
ਮਮਤਾ ਬੈਨਰਜੀ ਵਲੋਂ ਜੂਨੀਅਰ ਡਾਕਟਰਾਂ ਨਾਲ ਮੁਲਾਕਾਤ ਦੀ 'ਲਾਈਵ ਸਟ੍ਰੀਮਿੰਗ' ਤੋਂ ਇਨਕਾਰ
. . .  1 day ago
ਕੋਲਕਾਤਾ, 14 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜੂਨੀਅਰ ਡਾਕਟਰਾਂ ਨਾਲ ਮੁਲਾਕਾਤ ਦੀ 'ਲਾਈਵ ਸਟ੍ਰੀਮਿੰਗ' ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਟਿੰਗ ਦੀ ਰਿਕਾਰਡਿੰਗ ਬਾਅਦ ਵਿਚ...
ਯੂ.ਪੀ. - ਭਾਰੀ ਮੀਂਹ ਕਾਰਨ ਡਿੱਗੀ ਇਮਾਰਤ
. . .  1 day ago
ਮੇਰਠ (ਯੂ.ਪੀ.), 14 ਸਤੰਬਰ - ਉੱਤਰ ਪ੍ਰਦੇਸ਼ ਦੇ ਮੇਰਠ 'ਚ ਭਾਰੀ ਮੀਂਹ ਕਾਰਨ ਇਕ ਇਮਾਰਤ ਡਿੱਗ ਪਈ। ਮੇਰਠ ਡਿਵੀਜ਼ਨ ਦੇ ਕਮਿਸ਼ਨਰ ਅਨੁਸਾਰ ਮਲਬੇ ਹੇਠ 8-10 ਲੋਕਾਂ ਦੇ ਫਸੇ ਹੋਣ ਦਾ ਸ਼ੱਕ...
ਕੋਲਕਾਤਾ ਕੇਸ : ਸਬੂਤਾਂ ਨਾਲ ਛੇੜਛਾੜ ਕਰਨ ਵਾਲੇ ਹੋਰਨਾਂ ਲੋਕਾਂ ਨੂੰ ਵੀ ਗ੍ਰਿਫਤਾਰ ਕਰੇ ਸੀ.ਬੀ.ਆਈ. - ਜੂਨੀਅਰ ਡਾਕਟਰ
. . .  1 day ago
ਕੋਲਕਾਤਾ, 14 ਸਤੰਬਰ - ਇਕ ਜੂਨੀਅਰ ਡਾਕਟਰ ਦਾ ਕਹਿਣਾ ਹੈ, "ਅਸੀਂ ਸਬੂਤਾਂ ਨਾਲ ਛੇੜਛਾੜ ਕਰਨ ਵਿਚ ਸ਼ਾਮਿਲ ਹੋਣ ਦੇ ਦੋਸ਼ ਵਿਚ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਤਾਲਾ ਥਾਣੇ ਦੇ ਇੰਚਾਰਜ ਅਭਿਜੀਤ ਮੰਡਲ...
ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਨੇ ਪਰਾਲੀ ਨੂੰ ਅੱਗ ਲਗਾਉਣ 'ਤੇ ਲਗਾਈ ਪਾਬੰਦੀ
. . .  1 day ago
ਅੰਮ੍ਰਿਤਸਰ, 14 ਸਤੰਬਰ-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਆ ਰਹੇ ਝੋਨੇ ਦੇ ਸੀਜ਼ਨ ਵਿਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਪਰਾਲੀ ਨੂੰ ਅੱਗ...
2 ਅਣਪਛਾਤੇ ਲੁਟੇਰੇ ਵਿਅਕਤੀ ਪਾਸੋਂ ਮੋਬਾਈਲ ਤੇ 5 ਹਜ਼ਾਰ ਦੀ ਨਕਦੀ ਖੋਹ ਕੇ ਫਰਾਰ
. . .  1 day ago
ਭੁਲੱਥ, 14 ਸਤੰਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਰਾਏਪੁਰ ਪੀਰ ਬਖਸ਼ਵਾਲਾ ਤੋਂ ਆਪਣੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਭੁਲੱਥ ਵਾਲੀ ਸਾਈਡ ਨੂੰ ਨਿਰਮਲ ਸਿੰਘ ਪੁੱਤਰ ਦਰਸ਼ਨ ਸਿੰਘ ਆ ਰਿਹਾ ਸੀ ਕਿ ਰਸਤੇ ਵਿਚ 2 ਅਣਪਛਾਤੇ ਲੁਟੇਰੇ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ...
ਰੇਤਾ ਬੱਜਰੀ ਤੇ ਸਰੀਏ ਨਾਲ ਭਰੇ ਟਰੈਕਟਰ-ਟਰਾਲੀ ਦੇ ਪਲਟਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਗੁਰੂਹਰਸਹਾਏ, 14 ਸਤੰਬਰ (ਕਪਿਲ ਕੰਧਾਰੀ)-ਅੱਜ ਗੁਰੂਹਰਸਹਾਏ ਵਿਖੇ ਸ਼ਾਮ 6 ਵਜੇ ਦੇ ਕਰੀਬ ਰੇਤਾ ਬੱਜਰੀ ਅਤੇ ਸਰੀਏ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਆਈ ਹੈ। ਜਾਣਕਾਰੀ ਦਿੰਦਿਆਂ ਥਾਣਾ ਗੁਰੂਹਰਸਹਾਏ ਦੇ ਏ.ਐਸ.ਆਈ. ਤਰਲੋਕ ਸਿੰਘ ਨੇ ਦੱਸਿਆ ਕਿ ਅਸ਼ੋਕ...
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  1 day ago
ਚੋਗਾਵਾਂ, 14 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਟਪਿਆਲਾ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਬੀਰ ਸਿੰਘ...
ਮਾਨਸਾ ਜ਼ਿਲ੍ਹੇ 'ਚ ਕੌਮੀ ਲੋਕ ਅਦਾਲਤ ਮੌਕੇ 5076 ਕੇਸਾਂ ਦਾ ਨਿਪਟਾਰਾ
. . .  1 day ago
ਮਾਨਸਾ, 14 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲ੍ਹੇ 'ਚ ਕੌਮੀ ਅਦਾਲਤ ਮੌਕੇ ਜਿਥੇ 5076 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਉਥੇ 18 ਕਰੋੜ 29 ਲੱਖ 61 ਹਜ਼ਾਰ 519 ਦੇ ਐਵਾਰਡ ਵੀ ਪਾਸ...
ਜਲੰਧਰ ਅਗਵਾ ਮਾਮਲੇ 'ਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਡੇਲੀਨਾ ਕੋਂਡਪ ਲੜਕੀ ਦਾ ਹਾਲ ਜਾਣਨ ਪੁੱਜੀ
. . .  1 day ago
ਜਲੰਧਰ, 14 ਸਤੰਬਰ-ਅਗਵਾ ਮਾਮਲੇ 'ਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਡੇਲੀਨਾ ਕੋਂਡਪ ਅੱਜ ਜਲੰਧਰ ਪੁੱਜੀ। ਉਨ੍ਹਾਂ ਸਭ ਤੋਂ ਪਹਿਲਾਂ ਕੇਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਜਲੰਧਰ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਤੇ ਕੁੜੀ...
ਪੀ.ਐਮ. ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ - ਸੰਸਦ ਮੈਂਬਰ ਅਨੁਰਾਗ ਠਾਕੁਰ
. . .  1 day ago
ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 14 ਸਤੰਬਰ-ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਜਪਾ ਨੇ ਮੈਂਬਰਸ਼ਿਪ ਮੁਹਿੰਮ 2 ਸਤੰਬਰ ਨੂੰ ਸ਼ੁਰੂ ਕੀਤੀ ਸੀ ਅਤੇ ਰਾਸ਼ਟਰੀ ਪ੍ਰਧਾਨ ਨੇ ਪੀ.ਐਮ. ਨੂੰ...
ਹਰਿਆਣਾ 'ਚ ਕਾਂਗਰਸ ਚੋਣਾਂ ਜਿੱਤ ਕੇ ਖਜ਼ਾਨਾ ਖਾਲੀ ਕਰਨਾ ਚਾਹੁੰਦੀ ਹੈ, ਭਾਜਪਾ ਦਾ ਮਕਸਦ ਸਿਰਫ ਵਿਕਾਸ ਹੈ - ਪੀ.ਐਮ. ਮੋਦੀ
. . .  1 day ago
ਕੁਰੂਕਸ਼ੇਤਰ (ਹਰਿਆਣਾ), 14 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਕਾਂਗਰਸ ਨੂੰ ਆਪਣੇ ਰਾਜਾਂ ਵਿਚ ਮੌਕਾ ਦਿੱਤਾ, ਉਹ ਪਛਤਾ ਰਹੇ ਹਨ। ਕਾਂਗਰਸ ਦੇ ਝੂਠ ਨੇ ਕਰਨਾਟਕ...
ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਮੈਂਬਰਸ਼ਿਪ ਅਭਿਆਨ ਪ੍ਰੋਗਰਾਮ 'ਚ ਕੀਤੀ ਸ਼ਿਰਕਤ
. . .  1 day ago
ਧਰਮਸ਼ਾਲਾ (ਹਿਮਾਚਲ ਪ੍ਰਦੇਸ਼), 14 ਸਤੰਬਰ-ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਧਰਮਸ਼ਾਲਾ ਵਿਚ ਪਾਰਟੀ ਮੈਂਬਰਸ਼ਿਪ ਅਭਿਆਨ ਪ੍ਰੋਗਰਾਮ...
ਕੇਂਦਰ ਸਰਕਾਰ ਵਲੋਂ ਬਾਸਮਤੀ ਤੋਂ ਕੀਮਤ ਕੰਟਰੋਲ ਵਾਪਸ ਲੈਣ ਪਿੱਛੋਂ ਕਿਸਾਨ, ਰਾਈਸ ਮਿੱਲਰਜ਼ ਤੇ ਆੜ੍ਹਤੀਏ ਹੋਏ ਖੁਸ਼
. . .  1 day ago
ਸੰਗਰੂਰ, 14 ਸਤੰਬਰ (ਧੀਰਜ ਪਸ਼ੋਰੀਆ)-ਕੇਂਦਰ ਸਰਕਾਰ ਵਲੋਂ ਬਾਸਮਤੀ ਉਤੇ ਲਾਗੂ ਐਮ. ਈ. ਪੀ. ਨੂੰ ਖਤਮ ਕਰਨ ਦੇ ਫੈਸਲੇ ਪਿੱਛੋਂ ਹੁਣ ਪੰਜਾਬ ਦੀ ਬਾਸਮਤੀ ਵਿਦੇਸ਼ੀ ਧਰਤੀ ਉਤੇ ਮਹਿਕੇਗੀ। ਜ਼ਿਕਰਯੋਗ ਹੈ ਕਿ ਬਾਸਮਤੀ ਨਿਰਯਾਤ...
ਜਲੰਧਰ ਦਿਹਾਤ ਪੁਲਿਸ ਵਲੋਂ 7 ਬਦਮਾਸ਼ ਹਥਿਆਰਾਂ ਸਮੇਤ ਕਾਬੂ
. . .  1 day ago
ਜਲੰਧਰ, 14 ਸਤੰਬਰ-ਜਲੰਧਰ ਪੁਲਿਸ ਨੇ 7 ਬਦਮਾਸ਼ ਹਥਿਆਰਾਂ ਸਮੇਤ ਕਾਬੂ ਕੀਤੇ ਹਨ ਤੇ ਇਨ੍ਹਾਂ ਦੇ ਕਈ ਅਪਰਾਧਾਂ ਵਿਚ ਨਾਮ...
ਨਵੀਂ ਦਿੱਲੀ : ਵਿਅਕਤੀ ਦੀ ਹੱਤਿਆ ਦੇ ਮਾਮਲੇ 'ਚ 5 ਦੋਸ਼ੀ ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 14 ਸਤੰਬਰ-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜੀ.ਕੇ. (ਗ੍ਰੇਟਰ ਕੈਲਾਸ਼) ਦੇ ਈ-ਬਲਾਕ ਵਿਚ ਨਾਦਿਰ ਸ਼ਾਹ ਨਾਮ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਸੈੱਲ ਦੀ ਟੀਮ ਨੇ ਇਨ੍ਹਾਂ ਸਾਰਿਆਂ ਦਾ 10 ਦਿਨ ਦਾ ਰਿਮਾਂਡ ਹਾਸਲ...
ਪਿਛਲੇ 10 ਸਾਲਾਂ ਵਿਚ ਹਰਿਆਣਾ ਨੇ ਕੀਤਾ ਬਹੁਤ ਜ਼ਿਆਦਾ ਵਿਕਾਸ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
. . .  1 day ago
ਕੁਰੂਕਸ਼ੇਤਰ (ਹਰਿਆਣਾ), 14 ਸਤੰਬਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਹਰਿਆਣਾ ਨੇ ਬਹੁਤ ਵਿਕਾਸ ਕੀਤਾ ਹੈ। ਅੱਜ ਹਰਿਆਣਾ ਦੀਆਂ ਸਰਕਾਰਾਂ ਦੁਆਰਾ ਪਿਛਲੇ 50 ਸਾਲਾਂ ਵਿਚ ਕੀਤੇ ਗਏ ਕੰਮਾਂ ਵਿਚ ਬਹੁਤ ਵੱਡਾ ਅੰਤਰ ਦੇਖਿਆ ਜਾ ਸਕਦਾ ਹੈ। ਅੱਜ ਜਦੋਂ ਕਿਸਾਨ ਮੰਡੀ...
ਸੰਦੀਪ ਰਿਸ਼ੀ ਨੇ ਡਿਪਟੀ ਕਮਿਸ਼ਨਰ ਸੰਗਰੂਰ ਵਜੋਂ ਸੰਭਾਲਿਆ ਅਹੁਦਾ
. . .  1 day ago
ਸੰਗਰੂਰ, 14 ਸਤੰਬਰ (ਧੀਰਜ ਪਸ਼ੋਰੀਆ)-2015 ਦੇ ਆਈ.ਏ.ਐਸ. ਅਧਿਕਾਰੀ ਸੰਦੀਪ ਰਿਸ਼ੀ ਨੇ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਵਧੀਕ ਡਿਪਟੀ ਕਮਿਸ਼ਨਰ...
ਪੀ.ਐਮ. ਮੋਦੀ ਦੀ ਰਿਹਾਇਸ਼ 'ਤੇ ਗਾਂ ਨੇ ਵੱਛੇ ਨੂੰ ਦਿੱਤਾ ਜਨਮ, 'ਦੀਪਜਯੋਤੀ' ਰੱਖਿਆ ਨਾਮ
. . .  1 day ago
ਨਵੀਂ ਦਿੱਲੀ, 14 ਸਤੰਬਰ-ਪੀ.ਐਮ. ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ ਗਾਂ ਨੇ ਵੱਛੇ ਨੂੰ ਜਨਮ ਹੈ। ਉਸਦਾ 'ਦੀਪਜਯੋਤੀ' ਨਾਮ...
ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਹੜਤਾਲ ਕੀਤੀ ਖਤਮ
. . .  1 day ago
ਚੰਡੀਗੜ੍ਹ, 14 ਸਤੰਬਰ-ਡਾਕਟਰਾਂ ਦੀ ਸਰਕਾਰ ਨਾਲ ਸਹਿਮਤੀ ਬਣ ਗਈ ਹੈ। ਪੰਜਾਬ ਭਵਨ ਵਿਚ ਸਿਹਤ ਮੰਤਰੀ ਨਾਲ ਬੈਠਕ ਤੋਂ ਬਾਅਦ ਫੈਸਲਾ ਲਿਆ ਗਿਆ। ਪਿਛਲੇ 6 ਦਿਨਾਂ ਤੋਂ ਹੜਤਾਲ ਉਤੇ ਡਾਕਟਰ ਸਨ। ਸਰਕਾਰੀ ਹਸਪਤਾਲਾਂ ਦੇ ਡਾਕਟਰਾਂ...
ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
. . .  1 day ago
ਪਟਿਆਲਾ, 14 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਇਕ ਵਿਦਿਆਰਥੀ ਵਲੋਂ ਗੱਲ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ....
ਗੁਜਰਾਤ ਹਾਦਸਾ: ਮਿ੍ਤਕ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ 2 ਲੱਖ ਰੁਪਏ ਐਕਸ ਗ੍ਰੇਸ਼ੀਆ ਮਦਦ
. . .  1 day ago
ਨਵੀਂ ਦਿੱਲੀ, 14 ਸਤੰਬਰ- ਪ੍ਰਧਾਨ ਮੰਤਰੀ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਦੇਹਗਾਮ ਵਿਚ ਡੁੱਬਣ ਦੀ ਘਟਨਾ ਵਿਚ ਹਰੇਕ ਮਿ੍ਰਤਕ ਦੇ ਪਰਿਵਾਰ ਨੂੰ ਪ੍ਰਧਾਨ....
ਹਰਿਆਣਾ ਵਿਧਾਨ ਸਭਾ ਚੋਣਾਂ: ਸੀਨੀਅਰ ਆਬਜ਼ਰਵਰ ਬਣਾਉਣ ਲਈ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 14 ਸਤੰਬਰ- ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਕਿਹਾ ਕਿ ਆਗਾਮੀ ਹਰਿਆਣਾ ਚੋਣਾਂ ਲਈ ਮੈਨੂੰ ਸੀਨੀਅਰ ਆਬਜ਼ਰਵਰ ਦੀ ਜ਼ਿੰਮੇਵਾਰੀ ਸੌਂਪਣ ਲਈ ਕਾਂਗਰਸ....
ਏਸ਼ੀਅਨ ਚੈਂਪੀਅਨਜ਼ ਟਰਾਫੀ : ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ
. . .  1 day ago
ਨਵੀਂ ਦਿੱਲੀ, 14 ਸਤੰਬਰ-ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਹਰਮਨਪ੍ਰੀਤ ਸਿੰਘ ਦੇ 2 ਗੋਲਾਂ ਦੀ ਮਦਦ ਨਾਲ ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ। ਭਾਰਤ ਹੁਣ ਤੱਕ ਟੂਰਨਾਮੈਂਟ...
ਕੰਪਿਊਟਰ ਅਧਿਆਪਕਾਂ ਨੇ ਮੰਗਾਂ ਨੂੰ ਲੈ ਕੇ ਵਿੱਦਿਆ ਭਵਨ ਅੱਗੇ ਕੀਤੀ ਸੂਬਾ ਪੱਧਰੀ ਰੋਸ ਰੈਲੀ
. . .  1 day ago
ਐਸ. ਏ. ਐਸ. ਨਗਰ, 14 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਸੰਗਰੂਰ ਵਿਖੇ ਭੁੱਖ-ਹੜਤਾਲ ਕਰ ਰਹੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵਲੋਂ ਸਥਾਨਕ ਫੇਜ਼ ਅੱਠ ਸਥਿਤ ਵਿੱਦਿਆ ਭਵਨ ਅੱਗੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ। ਇਸ ਮੌਕੇ ਕੰਪਿਊਟਰ ਅਧਿਆਪਕਾਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਕੱਤਕ ਸੰਮਤ 553

ਕਰੰਸੀ- ਸਰਾਫਾ - ਮੋਸਮ

13.2.2013

13.2.2013

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

22.6  ਸੈ:

 

---

ਘੱਟ ਤੋਂ ਘੱਟ  

8.7 ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

21.5  ਸੈ:

 

---

ਘੱਟ ਤੋਂ ਘੱਟ  

7.2 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

20.4  ਸੈ:

 

---

ਘੱਟ ਤੋਂ ਘੱਟ  

4.8 ਸੈ:

 

---

ਦਿਨ ਦੀ ਲੰਬਾਈ 11 ਘੰਟੇ 00 ਮਿੰਟ

ਭਵਿਖਵਾਣੀ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਭਾਗਾਂ ਵਿਚ ਮੌਸਮ ਠੰਢਾ ਅਤੇ ਖੁਸ਼ਕ ਰਹਿਣ ਅਤੇ ਸਵੇਰ ਵੇਲੇ ਧੁੰਦ ਪੈਣ ਦਾ ਅਨੁਮਾਨ ਹੈ।

ਸਟੇਟ ਬੈੰਕ ਆਫ਼ ਇੰਡੀਆ ਅਨੁਸਾਰ (ਵਖ - ਵਖ) ਵਿਦੇਸ਼ੀ ਕਰੰਸੀਆਂ

ਮੁਦਰਾ   ਖਰੀਦ   ਵੇਚ 
ਅਮਰੀਕੀ ਡਾਲਰ   52.95   54.60
ਪੋਂਡ ਸਟਰਲਿੰਗ   82.90   85.60
ਯੂਰੋ   71.20   73.80
ਆਸਟ੍ਰੇਲਿਆਈ ਡਾਲਰ   52.05   56.75
ਕਨੇਡੀਅਨ ਡਾਲਰ   50.35   54.80
ਨਿਉਜਿਲੈੰਡ ਡਾਲਰ   42.35   46.20
ਯੂ ਏ ਈ ਦਰਾਮ   13.70   14.95

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX