

-
1,000 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ 25 ਕਰੋੜ ਰੁਪਏ ਦੇ ਗਹਿਣੇ ਚੋਰੀ ਕਰਨ ਵਾਲੇ ਕੀਤੇ ਕਾਬੂ
. . . 50 minutes ago
-
ਨਵੀਂ ਦਿੱਲੀ, 29 ਸਤੰਬਰ (ਏਜੰਸੀ)-ਦਿੱਲੀ 'ਚ ਆਪਣੀ ਕਿਸਮ ਦੀ ਸਭ ਤੋਂ ਵੱਡੀ ਚੋਰੀ, ਜਿਸ 'ਚ ਇਕ ਦੁਕਾਨ 'ਚੋਂ 25 ਕਰੋੜ ਰੁਪਏ ਦੇ ਗਹਿਣੇ ਚੋਰੀ ਹੋ ਗਏ ਸਨ, ਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ...
-
'ਇਕ ਰਾਸ਼ਟਰ, ਇਕ ਚੋਣ' ਅਜੇ ਨਹੀਂ - ਚੋਣ ਕਮਿਸ਼ਨ
. . . 57 minutes ago
-
ਨਵੀਂ ਦਿੱਲੀ , 29 ਸਤੰਬਰ – ਚੋਣ ਕਮਿਸ਼ਨ ਨੇ ਕਿਹਾ ਕਿ 'ਇਕ ਰਾਸ਼ਟਰ, ਇਕ ਚੋਣ' ਅਜੇ ਨਹੀਂ । ਦਰਅਸਲ ਚੋਣ ਕਮਿਸ਼ਨ ਨੇ ਕਾਨੂੰਨ ਕਮਿਸ਼ਨ ਨੂੰ ਕਿਹਾ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਇਕੋ ...
-
ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਤੇਲੰਗਾਨਾ ਦਾ ਕਰਨਗੇ ਦੌਰਾ
. . . about 1 hour ago
-
ਨਵੀਂ ਦਿੱਲੀ , 29 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਤੇਲੰਗਾਨਾ ਦਾ ਦੌਰਾ ਕਰਨਗੇ ਅਤੇ ਸੜਕਾਂ, ਰੇਲ, ਪੈਟਰੋਲੀਅਮ , ਕੁਦਰਤੀ ਗੈਸ ਅਤੇ ਉੱਚ ਸਿੱਖਿਆ ਵਰਗੇ ਪ੍ਰਮੁੱਖ ਖੇਤਰਾਂ ਵਿਚ ...
-
ਅੱਤਵਾਦੀ ਹਮਲੇ ਉਨ੍ਹਾਂ ਇਲਾਕਿਆਂ 'ਚ ਕੀਤੇ ਜਾਂਦੇ ਹਨ ਜਿੱਥੇ ਲੋਕ ਸਰਕਾਰ ਨਹੀਂ ਚਾਹੁੰਦੇ - ਮੁਨੀਰ ਮੇਂਗਲ
. . . about 1 hour ago
-
ਇਸਲਾਮਾਬਾਦ, 29 ਸਤੰਬਰ - ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਸੂਬਿਆਂ 'ਚ ਹੋਏ ਆਤਮਘਾਤੀ ਧਮਾਕਿਆਂ 'ਤੇ ਬਲੋਚ ਵਾਇਸ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਰ ਮੇਂਗਲ ਕਹਿੰਦੇ ਹਨ ...
-
ਐਸ਼ਵਰੀ ਪ੍ਰਤਾਪ ਸਿੰਘ ਦੇ ਬੇਮਿਸਾਲ ਚਾਂਦੀ ਦੇ ਤਗਮੇ 'ਤੇ ਮਾਣ ਹੈ- ਪ੍ਰਧਾਨ ਮੰਤਰੀ ਮੋਦੀ
. . . about 1 hour ago
-
ਨਵੀਂ ਦਿੱਲੀ , 29 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਐਸ਼ਵਰੀ ਪ੍ਰਤਾਪ ਸਿੰਘ ਦੇ ਬੇਮਿਸਾਲ ਚਾਂਦੀ ਦੇ ਤਗਮੇ 'ਤੇ ਮਾਣ ਹੈ । 50 ਮੀਟਰ ਰਾਈਫਲ ਪੁਰਸ਼ਾਂ ਦੇ 3ਪੀ ਈਵੈਂਟ ਵਿਚ ...
-
ਪੰਜਾਬ ਵਿਜੀਲੈਂਸ ਦੀ ਟੀਮ ਦਾ ਛਾਪਾ , ਕੁਝ ਨਾ ਮਿਲਣ 'ਤੇ ਟੀਮ ਵਾਪਸ ਪਰਤੀ
. . . about 2 hours ago
-
ਚੰਡੀਗੜ੍ਹ, 29 ਸਤੰਬਰ - ਪੰਜਾਬ ਵਿਜੀਲੈਂਸ ਦੀ ਟੀਮ ਨੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਤਾਂ ਟੀਮ ਨੂੰ ਕੁਝ ਵੀ ਨਾ ਮਿਲਣ 'ਤੇ ਵਾਪਸ ਪਰਤ ਗਈ।
-
ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਕਿਸਮਾਂ ਦੇ ਸੰਕਟਾਂ ਵਿਚ ਘਿਰੇ ਦੇਸ਼ ਹਨ - ਡਾ. ਐਸ.ਜੈਸ਼ੰਕਰ
. . . about 2 hours ago
-
ਵਾਸ਼ਿੰਗਟਨ, ਡੀ.ਸੀ. , 29 ਸਤੰਬਰ – ਵਿਦੇਸ਼ ਮੰਤਰੀ ਡਾ. ਐਸ.ਜੈਸ਼ੰਕਰ ਨੇ ਕਿਹਾ ਹੈ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਕਿਸਮਾਂ ਦੇ ਸੰਕਟਾਂ ਵਿਚ ਘਿਰੇ ਦੇਸ਼ ਹਨ ਅਤੇ ਸਾਡੇ ਕੁਝ ਨੇੜਲੇ ...
-
ਏਸ਼ੀਆਈ ਖੇਡਾਂ 2023 : ਕਿਰਨ ਬਾਲੀਅਨ ਨੇ ਔਰਤਾਂ ਦੇ ਸ਼ਾਟ ਪੁਟ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਗਮਾ
. . . about 3 hours ago
-
ਹਾਂਗਜ਼ੂ , 29 ਸਤੰਬਰ – ਚੀਨ ਦੇ ਹਾਂਗਜ਼ੂ 'ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ 'ਚ ਭਾਰਤ ਦੀ ਕਿਰਨ ਬਾਲੀਅਨ ਨੇ ਔਰਤਾਂ ਦੇ ਸ਼ਾਟ ਪੁਟ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤਣ 'ਚ ਸਫਲਤਾ ਹਾਸਲ ...
-
ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ਅਤੇ ਪੁਲਿਸ ਵਿਵਾਦ ਨੂੰ ਲੈ ਕੇ ਐਸ.ਆਈ.ਟੀ. ਦੇ ਮੁਖੀ ਤੇ ਟੀਮ ਮੈਂਬਰ ਪਹੁੰਚੇ
. . . about 3 hours ago
-
ਸ੍ਰੀ ਮੁਕਤਸਰ ਸਾਹਿਬ , 29 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਵਕੀਲ ’ਤੇ ਹੋਏ ਤਸ਼ੱਦਦ ਦੇ ਮਾਮਲੇ ’ਤੇ ਬਣਾਈ ਗਈ ਐਸ.ਆਈ.ਟੀ. ਦੇ ਮੁਖੀ ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ...
-
ਦਿੱਲੀ ਸਰਕਾਰ ਨੇ ਮੌਜੂਦਾ ਆਬਕਾਰੀ ਨੀਤੀ 2020-21 ਨੂੰ 31 ਮਾਰਚ 2024 ਤੱਕ ਵਧਾਉਣ ਲਈ ਸਰਕੂਲਰ ਕੀਤਾ ਜਾਰੀ
. . . about 4 hours ago
-
ਨਵੀਂ ਦਿੱਲੀ , 29 ਸਤੰਬਰ – ਦਿੱਲੀ ਸਰਕਾਰ ਨੇ ਮੌਜੂਦਾ ਆਬਕਾਰੀ ਨੀਤੀ (2020-21) ਨੂੰ 31 ਮਾਰਚ 2024 ਤੱਕ ਵਧਾਉਣ ਲਈ ਸਰਕੂਲਰ ਜਾਰੀ ਕੀਤਾ । ਮੌਜੂਦਾ ਆਬਕਾਰੀ ਨੀਤੀ 30 ਸਤੰਬਰ ਨੂੰ ਖ਼ਤਮ ਹੋਣ ਜਾ ...
-
ਨਾਇਬ ਤਹਿਸੀਲਦਾਰ ਪ੍ਰੀਖਿਆ ਵਿਚ ਸ੍ਰੀ ਮੁਕਤਸਰ ਸਾਹਿਬ ਵਾਸੀ ਰਮਨਦੀਪ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
. . . about 4 hours ago
-
ਸ੍ਰੀ ਮੁਕਤਸਰ ਸਾਹਿਬ,29 ਸਤੰਬਰ(ਬਲਕਰਨ ਸਿੰਘ ਖਾਰਾ)-ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਬੀਤੇ ਸਮੇਂ ਨਾਇਬ ਤਹਿਸੀਲਦਾਰ ਦੀਆਂ 78 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਗਈ ...
-
ਫ਼ੌਜ 'ਚ ਸ਼ਾਮਿਲ ਹੋਣਗੇ 156 ਸ਼ਕਤੀਸ਼ਾਲੀ ਹੈਲੀਕਾਪਟਰ
. . . about 4 hours ago
-
ਨਵੀਂ ਦਿੱਲੀ , 29 ਸਤੰਬਰ – ਭਾਰਤੀ ਹਵਾਈ ਸੈਨਾ ਨੇ ਰੱਖਿਆ ਮੰਤਰਾਲੇ ਤੋਂ 156 ਸਵਦੇਸ਼ੀ ਲਾਈਟ ਕੰਬੈਟ ਹੈਲੀਕਾਪਟਰ ਦੀ ਮੰਗ ਕੀਤੀ ਹੈ । ਕੇਂਦਰ ਸਰਕਾਰ ਦੇ ਉੱਚ ਪੱਧਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ...
-
ਪਾਵਰਕਾਮ ਦਾ ਸੀਨੀਅਰ ਐਕਸੀਅਨ 45 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵਲੋਂ ਕਾਬੂ
. . . about 5 hours ago
-
ਲਹਿਰਾਗਾਗਾ, 29 ਸਤੰਬਰ (ਗਰਗ, ਢੀਂਡਸਾ, ਖੋਖਰ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਅੱਜ ਬਾਅਦ ਦੁਪਹਿਰ ਪੀ.ਐਸ.ਪੀ.ਸੀ.ਐਲ. ਦਫ਼ਤਰ ਲਹਿਰਾਗਾਗਾ ਵਿਖੇ ਤਾਇਨਾਤ ਸੀਨੀਅਰ ਕਾਰਜਕਾਰੀ ਇੰਜੀਨੀਅਰ ਮੁਨੀਸ਼ ਕੁਮਾਰ ਜਿੰਦਲ ਨੂੰ 45,000 ਰੁਪਏ ਦੀ ਰਿਸ਼ਵਤ ਲੈਂਦਿਆਂ....
-
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ
. . . about 5 hours ago
-
ਅਟਾਰੀ, 29 ਸਤੰਬਰ (ਰਾਜਿੰਦਰ ਸਿੰਘ ਰੂਬੀ)- ਭਾਰਤ ਦੀ ਬੀ. ਐਸ. ਐਫ਼. ਸਰਹੱਦੀ ਚੌਂਕੀ ਰੋੜਾਵਾਲਾ ਵਿਖੇ ਅੱਜ ਸਵੇਰੇ ਪਾਕਿਸਤਾਨ ਵਾਲੇ ਪਾਸਿਓਂ ਆਇਆ ਡਰੋਨ ਹੈਰੋਇਨ ਸੁੱਟ ਕੇ ਵਾਪਿਸ ਪਾਕਿ ਜਾਣ ਵਿਚ ਸਫ਼ਲ ਹੋ ਗਿਆ। ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਦੀ ਲੋਕੇਸ਼ਨ ’ਤੇ ਬੀ. ਐਸ. ਐਫ਼. ਦੀ 144 ਬਟਾਲੀਨ....
-
‘ਇਸਕੋਨ’ ਨੇ ਮੇਨਕਾ ਗਾਂਧੀ ਨੂੰ ਭੇਜਿਆ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ
. . . about 5 hours ago
-
ਕੋਲਕਾਤਾ, 29 ਸਤੰਬਰ- ਭਾਰਤੀ ਜਨਤਾ ਪਾਰਟੀ ਦੀ ਨੇਤਾ ਮੇਨਕਾ ਗਾਂਧੀ ਦੀ ਕਥਿਤ ਟਿੱਪਣੀ ’ਤੇ ਕਿ ਇਸਕੋਨ ਆਪਣੀਆਂ ਗਊਸ਼ਾਲਾਵਾਂ ਤੋਂ ਕਸਾਈਆਂ ਨੂੰ ਗਾਵਾਂ ਵੇਚਦਾ ਹੈ, ਦਾ ਸਖ਼ਤ ਨੋਟਿਸ ਲੈਂਦੇ ਹੋਏ ਮੰਦਰ ਸੰਸਥਾ ਦੀ ਕੋਲਕਾਤਾ ਇਕਾਈ ਨੇ ਅੱਜ ਕਿਹਾ ਕਿ ਉਹ ਸੁਲਤਾਨਪੁਰ ਦੇ ਸੰਸਦ ਮੈਂਬਰ ਦੇ ਖ਼ਿਲਾਫ਼ 100 ਕਰੋੜ ਰੁਪਏ ਦਾ...
-
ਐੱਸ. ਐੱਸ. ਪੀ. ਚੌਹਾਨ ਦਾ ਤਬਾਦਲਾ ਕੀਤਾ ਜਾਣਾ ਬੇਹੱਦ ਨਿੰਦਣਯੋਗ- ਮਜੀਠੀਆ
. . . about 6 hours ago
-
ਚੰਡੀਗੜ੍ਹ, 29 ਸਤੰਬਰ (ਦਵਿੰਦਰ ਸਿੰਘ)- ਭਗਵੰਤ ਮਾਨ ਤੇ ਕੇਜਰੀਵਾਲ ਮਾਈਨਿੰਗ ਮਾਫ਼ੀਆ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ। ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ‘ਆਪ’ ਲੀਡਰਾਂ ’ਤੇ...
-
ਭਾਰਤ ਸਰਕਾਰ ਨੇ ਮਹਿਲਾ ਰਾਖ਼ਵਾਂਕਰਨ ਬਿੱਲ ਲਈ ਗਜ਼ਟ ਨੋਟੀਫ਼ਿਕੇਸ਼ਨ ਕੀਤਾ ਜਾਰੀ
. . . about 6 hours ago
-
ਨਵੀਂ ਦਿੱਲੀ, 29 ਸਤੰਬਰ- ਭਾਰਤ ਸਰਕਾਰ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਮਹਿਲਾ ਰਾਖ਼ਵਾਂਕਰਨ ਬਿੱਲ ਲਈ ਇਕ ਗਜ਼ਟ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ।
-
ਏਸ਼ਿਆਈ ਖ਼ੇਡਾਂ: 37 ਸਾਲ ਬਾਅਦ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਤਗਮਾ ਕੀਤਾ ਪੱਕਾ
. . . about 6 hours ago
-
ਹਾਂਗਜ਼ੂ, 29 ਸਤੰਬਰ- ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਚੀਨ ਦੇ ਹਾਂਗਜ਼ੂ ਵਿਚ ਕੁਆਰਟਰ ਫਾਈਨਲ ਵਿਚ ਨਿਪਾਲ ਨੂੰ 3-0 ਨਾਲ ਹਰਾ ਕੇ 37 ਸਾਲਾਂ ਬਾਅਦ ਏਸ਼ਿਆਈ ਖ਼ੇਡਾਂ ਵਿਚ ਤਗ਼ਮਾ ਹਾਸਲ ਕਰਕੇ ਇਤਿਹਾਸ ਰਚਿਆ...
-
ਕਾਵੇਰੀ ਜਲ ਮੁੱਦਾ: ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜਾਂ ਨਾਲ ਕਰਾਂਗਾ ਮੀਟਿੰਗ- ਮੁੱਖ ਮੰਤਰੀ ਕਰਨਾਟਕ
. . . about 6 hours ago
-
ਬੈਂਗਲੁਰੂ, 29 ਸਤੰਬਰ- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਕਾਵੇਰੀ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਹੋਈ। ਅਸੀਂ ਆਪਣੇ ਸਾਰੇ ਤੱਥ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਅੱਜ ਸੁਪਰੀਮ...
-
ਪਾਕਿਸਤਾਨ ਬੰਬ ਧਮਾਕਾ: ਮਰਨ ਵਾਲਿਆਂ ਦੀ ਗਿਣਤੀ ਹੋਈ 50
. . . about 6 hours ago
-
ਪਾਕਿਸਤਾਨ ਬੰਬ ਧਮਾਕਾ: ਮਰਨ ਵਾਲਿਆਂ ਦੀ ਗਿਣਤੀ ਹੋਈ 50
-
ਕੇਂਦਰੀ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਦੀ ਸਿਹਤ ਖ਼ਰਾਬ ਕਾਰਨ ਇਲਾਜ ਦੌਰਾਨ ਹੋਈ ਮੌਤ
. . . about 6 hours ago
-
ਕਪੂਰਥਲਾ, 29 ਸਤੰਬਰ (ਅਮਨਜੋਤ ਸਿੰਘ ਵਾਲੀਆ)- ਕੇਂਦਰੀ ਜੇਲ੍ਹ ਵਿਚ ਬੰਦ ਇਕ ਹਵਾਲਾਤੀ ਦੀ ਸਿਹਤ ਖ਼ਰਾਬ ਹੋਣ ’ਤੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਡਿਊਟੀ ਡਾਕਟਰ ਵਲੋਂ ਜਦੋਂ ਉਸ ਨੂੰ ਰੈਫ਼ਰ ਕੀਤਾ ਗਿਆ ਤਾਂ ਲਿਜਾਣ ਸਮੇਂ ਉਸ ਦੀ ਹਾਲਤ ਹੋਰ ਖ਼ਰਾਬ ਹੋਣ ’ਤੇ ਉਸ ਦੀ ਮੌਤ ਸਿਵਲ ਹਸਪਤਾਲ ਕਪੂਰਥਲਾ ’ਚ ਹੀ ਹੋ...
-
ਜ਼ਿਲ੍ਹਾ ਤਰਨਤਾਰਨ ਤੋਂ ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਸਾਰੇ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਗਈ ਫੁੱਲਾਂ ਦੀ ਵਰਖਾ
. . . about 7 hours ago
-
ਜ਼ਿਲ੍ਹਾ ਤਰਨਤਾਰਨ ਤੋਂ ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਸਾਰੇ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਗਈ ਫੁੱਲਾਂ ਦੀ ਵਰਖਾ
-
ਭਾਜਪਾ ਦੇ ਸ਼ਾਸਨ ਵਿਚ ਮਨੀਪੁਰ ਵਿਚ ਬਣੀ ਘਰੇਲੂ ਜੰਗ ਵਾਲੀ ਸਥਿਤੀ- ਸੌਰਭ ਭਾਰਦਵਾਜ
. . . about 7 hours ago
-
ਨਵੀਂ ਦਿੱਲੀ, 29 ਸਤੰਬਰ- ਅਕਾਲੀ ਦਲ ਦੇ ਆਗੂ ਸੁਰਜੀਤ ਸਿੰਘ ਦੀ ਦੋ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ’ਤੇ ਦਿੱਲੀ ਦੇ ਮੰਤਰੀ ਅਤੇ ‘ਆਪ’ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਇਸ ਹੱਤਿਆ ਸੰਬੰਧੀ....
-
23 ਅਤੇ 24 ਅਕਤੂਬਰ ਨੂੰ ਕਿਸਾਨੀ ਦੁਸਹਿਰੇ ਦੇ ਰੂਪ ਵਿਚ ਮਨਾਇਆ ਜਾਵੇਗਾ- ਗੁਰਧਿਆਨ ਸਿੰਘ ਸਿਓਨਾ
. . . about 7 hours ago
-
ਜੰਡਿਆਲਾ ਗੁਰੂ, 29 ਸਤੰਬਰ (ਰਣਜੀਤ ਸਿੰਘ ਜੋਸਨ)- ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ 28 ਸਤੰਬਰ ਤੋਂ 3 ਦਿਨਾਂ ਲਈ ਪੰਜਾਬ ਅੰਦਰ 17 ਥਾਵਾਂ ’ਤੇ ਜਾਰੀ ਰੇਲ ਰੋਕੋ ਅੰਦੋਲਨ ਦੇ ਦੌਰਾਨ ਅੰਦੋਲਨ ਦੀ ਅਗਲੀ ਰਣਨੀਤੀ ’ਤੇ ਸਥਿਤੀ ਨੂੰ ਵਾਚਣ ਲਈ ਉੱਤਰ ਭਾਰਤ ਦੇ 6 ਰਾਜਾਂ ਤੋਂ 18 ਜਥੇਬੰਦੀਆਂ...
-
ਅਵਾਰਾ ਪਸ਼ੂ ਵਲੋਂ ਮਾਰੀ ਟੱਕਰ ਨਾਲ ਐਕਟਿਵਾ ਸਵਾਰ ਦੀ ਮੌਤ
. . . about 7 hours ago
-
ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਬਠਿੰਡਾ ਰੋਡ ’ਤੇ ਐਕਟਿਵਾ ਸਵਾਰ ਦੇ ਵਿਚ ਵੱਜੇ ਅਵਾਰਾ ਪਸ਼ੂ ਕਾਰਨ ਮਾਸਟਰ ਵਿਜੈਪਾਲ (45 ਸਾਲ) ਸਪੁੱਤਰ ਬਲਵੀਰ ਚੰਦ ਵਾਸੀ ਬਠਿੰਡਾ ਰੋਡ, ਜੈਤੋ ਦੀ ਸੜਕ ’ਤੇ ਡਿੱਗਣ ਕਰਕੇ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੰਘੀ...
- ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਮੱਘਰ ਸੰਮਤ 553
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX