

-
ਚੇਨਈ 'ਚ ਭਾਰੀ ਮੀਂਹ ਕਾਰਨ 5 ਮੌਤਾਂ
. . . 1 day ago
-
ਚੇਨਈ, 4 ਦਸੰਬਰ - ਦੱਖਣੀ ਬੰਗਾਲ ਦੀ ਖਾੜੀ 'ਤੇ ਬਣਿਆ ਡੂੰਘਾ ਦਬਾਅ, ਜੋ ਕਿ ਚੱਕਰਵਾਤੀ ਤੂਫਾਨ ਮਿਚੌਂਗ 'ਚ ਬਦਲ ਗਿਆ ਹੈ, ਇਸ ਦੇ ਵਿਨਾਸ਼ਕਾਰੀ ਸੁਭਾਅ ਅਤੇ ਸੰਭਾਵੀ...
-
ਦਿੱਲੀ : ਮੇਅਰ ਸ਼ੈਲੀ ਓਬਰਾਏ ਵਲੋਂ ਮੈਡੀਕਲ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ
. . . 1 day ago
-
ਨਵੀਂ ਦਿੱਲੀ, 4 ਦਸੰਬਰ - ਅੱਜ ਪਹਿਲਾਂ ਐਮ.ਸੀ.ਡੀ. ਸ਼ਾਸਿਤ ਹਿੰਦੂ ਰਾਓ ਹਸਪਤਾਲ ਦੇ ਅਚਾਨਕ ਨਿਰੀਖਣ 'ਤੇ, ਮੇਅਰ ਸ਼ੈਲੀ ਓਬਰਾਏ ਨੇ ਵਿੱਤੀ ਅਤੇ ਪ੍ਰਸ਼ਾਸਨਿਕ ਬੇਨਿਯਮੀਆਂ ਅਤੇ ਸਫ਼ਾਈ ਦੀ ਘਾਟ ਕਾਰਨ ਮੈਡੀਕਲ ਸੁਪਰਡੈਂਟ...
-
ਸ਼ਿਮਲਾ : ਜੀਪ ਦੇ ਖਾਈ 'ਚ ਡਿੱਗਣ ਕਾਰਨ 6 ਮੌਤਾਂ, 6 ਜ਼ਖ਼ਮੀ
. . . 1 day ago
-
ਸ਼ਿਮਲਾ, 4 ਦਸੰਬਰ -ਸ਼ਿਮਲਾ ਦੇ ਸੁੰਨੀ ਇਲਾਕੇ 'ਚ ਜੀਪ ਦੇ ਖਾਈ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ। ਜ਼ਖਮੀਆਂ ਦਾ ਸੁੰਨੀ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ...
-
ਰਾਜਸਥਾਨ : ਮੁੱਖ ਚੋਣ ਅਧਿਕਾਰੀ ਨੇ ਰਾਜਪਾਲ ਨੂੰ ਸੌਂਪੀ ਵਿਧਾਨ ਸਭਾ ਦੇ 199 ਨਵੇਂ ਚੁਣੇ ਗਏ ਵਿਧਾਇਕਾਂ ਦੀ ਸੂਚੀ
. . . 1 day ago
-
ਜੈਪੁਰ, 4 ਦਸੰਬਰ - ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਨੇ ਅੱਜ ਰਾਜਪਾਲ ਕਲਰਾਜ ਮਿਸ਼ਰਾ ਨੂੰ ਵਿਧਾਨ ਸਭਾ ਦੇ 199 ਨਵੇਂ ਚੁਣੇ ਗਏ ਵਿਧਾਇਕਾਂ ਦੀ ਸੂਚੀ...
-
ਲੱਦਾਖ ਦੇ ਵਿਕਾਸ ਨੂੰ ਤੇਜ਼ ਕਰਨ ਲਈ ਗ੍ਰਹਿ ਮੰਤਰਾਲਾ ਵਚਨਬੱਧ - ਗ੍ਰਹਿ ਮੰਤਰਾਲਾ
. . . 1 day ago
-
ਨਵੀਂ ਦਿੱਲੀ, 4 ਦਸੰਬਰ - ਗ੍ਰਹਿ ਮੰਤਰਾਲੇ ਅਨੁਸਾਰ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੀ ਪ੍ਰਧਾਨਗੀ ਹੇਠ ਦਿੱਲੀ ਵਿਚ ਇਕ ਉੱਚ ਅਧਿਕਾਰ ਪ੍ਰਾਪਤ ਕਮੇਟੀ (ਐਚ.ਪੀ.ਸੀ.) ਦੀ ਮੀਟਿੰਗ ਵਿਚ, ਰਾਜ ਮੰਤਰੀ ਨੇ...
-
ਰਾਹੁਲ ਗਾਂਧੀ ਵਲੋਂ ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . . 1 day ago
-
ਵੈਨਿਸ (ਇਟਲੀ), 4 ਦਸੰਬਰ (ਹਰਦੀਪ ਸਿੰਘ ਕੰਗ) - ਪਿਛਲੇ ਦੋ ਦਹਾਕਿਆਂ ਤੋਂ ਇੰਡੀਅਨ ਓਵਰਸੀ਼ਜ਼ ਕਾਂਗਰਸ ਇਟਲੀ ਦੇ ਪ੍ਰਧਾਨ ਰਹੇ ਸਵ. ਕਰਮਜੀਤ ਸਿੰਘ ਢਿੱਲੋਂ ਦੇ ਦਿਹਾਂਤ...
-
ਐਡਵੋਕੇਟਸ (ਸੋਧ) ਬਿੱਲ, 2023 ਲੋਕ ਸਭਾ ਚ ਪਾਸ
. . . 1 day ago
-
ਨਵੀਂ ਦਿੱਲੀ, 4 ਦਸੰਬਰ - ਐਡਵੋਕੇਟਸ (ਸੋਧ) ਬਿੱਲ, 2023 ਲੋਕ ਸਭਾ ਵਿਚ ਪਾਸ ਹੋ ਗਿਆ ਹੈਆ ਹੈ। ਸਦਨ ਦੀ ਬੈਠਕ 5 ਦਸੰਬਰ ਨੂੰ ਮੁੜ ਮੁਲਤਵੀ ਹੋ ਗਈ...
-
ਰਾਜ ਸਭਾ ਵਲੋਂ ਡਾਕਘਰਾਂ ਨਾਲ ਸੰਬੰਧਿਤ ਕਾਨੂੰਨਾਂ ਨੂੰ ਮਜ਼ਬੂਤ ਕਰਨ, ਸੋਧਣ ਲਈ ਬਿੱਲ ਪਾਸ
. . . 1 day ago
-
ਨਵੀਂ ਦਿੱਲੀ, 4 ਦਸੰਬਰ - ਰਾਜ ਸਭਾ ਨੇ ਡਾਕਘਰਾਂ ਨਾਲ ਸੰਬੰਧਿਤ ਕਾਨੂੰਨਾਂ ਨੂੰ ਮਜ਼ਬੂਤ ਕਰਨ, ਸੋਧਣ ਲਈ ਬਿੱਲ ਪਾਸ ਕੀਤਾ...
-
ਰੂਸ-ਯੂਕਰੇਨ ਯੁੱਧ ਵਿਚ ਰੂਸੀ ਫ਼ੌਜ ਵਿਚ ਸੇਵਾ ਕਰ ਰਹੇ 6 ਨਿਪਾਲੀ ਨੌਜਵਾਨ ਮਾਰੇ ਗਏ ਹਨ - ਵਿਦੇਸ਼ ਮੰਤਰਾਲਾ ਨਿਪਾਲ
. . . 1 day ago
-
ਕਾਠਮੰਡੂ, 4 ਦਸੰਬਰ - ਨਿਪਾਲ ਦੇ ਵਿਦੇਸ਼ ਮੰਤਰਾਲੇ ਅਨੁਸਾਰ ਰੂਸ-ਯੂਕਰੇਨ ਯੁੱਧ ਵਿਚ ਰੂਸੀ ਫ਼ੌਜ ਵਿਚ ਸੇਵਾ ਕਰ ਰਹੇ 6 ਨਿਪਾਲੀ ਨੌਜਵਾਨ ਮਾਰੇ ਗਏ...
-
ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਚ ਨਤੀਜੇ ਨਿਰਾਸ਼ਾਜਨਕ - ਜੈਰਾਮ ਰਮੇਸ਼
. . . 1 day ago
-
ਨਵੀਂ ਦਿੱਲੀ, 4 ਦਸੰਬਰ - ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਚੋਣਾਂ ਵਿਚ ਕਾਂਗਰਸ ਦੀ ਹਾਰ 'ਤੇ, ਪਾਰਟੀ ਦੇ ਜਨਰਲ ਸਕੱਤਰ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ, "ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਨਤੀਜੇ ਨਿਰਾਸ਼ਾਜਨਕ ਹਨ, ਪਰ ਅਸੀਂ ਨਿਰਾਸ਼...
-
ਪਾਕਿਸਤਾਨ ਤੋਂ ਆਈਆਂ ਸੰਗਤਾਂ ਲਈ ਅਟਾਰੀ ਸਰਹੱਦ 'ਤੇ ਵੱਖ ਵੱਖ ਪਕਵਾਨਾਂ ਦੇ ਲਗਾਏ ਲੰਗਰ
. . . 1 day ago
-
ਅਟਾਰੀ, 4 ਦਸੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ) - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪਾਕਿਸਤਾਨ ਸਥਿਤ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ...
-
ਖਰਾਬ ਮੌਸਮ ਦੇ ਕਾਰਨ ਭਲਕੇ 9 ਵਜੇ ਤੱਕ ਚੇਨਈ ਏਅਰਫੀਲਡ ਪਹੁੰਚਣ ਅਤੇ ਰਵਾਨਗੀ ਦੇ ਸੰਚਾਲਨ ਲਈ ਬੰਦ
. . . 1 day ago
-
ਚੇਨਈ, 4 ਦਸੰਬਰ - ਏਅਰਪੋਰਟ ਅਥਾਰਟੀ ਆਫ ਇੰਡੀਆ ਚੇਨਈ ਏਅਰਪੋਰਟ ਅਨੁਸਾਰ ਖਰਾਬ ਮੌਸਮ ਦੇ ਕਾਰਨ ਭਲਕੇ 9 ਵਜੇ ਤੱਕ ਏਅਰਫੀਲਡ ਪਹੁੰਚਣ ਅਤੇ ਰਵਾਨਗੀ ਦੇ ਸੰਚਾਲਨ ਲਈ...
-
ਅਗਲੇ ਤਿੰਨ ਘੰਟਿਆਂ ਲਈ ਤਾਮਿਲਨਾਡੂ ਵਿਚ ਤੂਫ਼ਾਨ ਦੀ ਚਿਤਾਵਨੀ ਜਾਰੀ
. . . 1 day ago
-
ਚੇਨਈ, 4 ਦਸੰਬਰ - ਮੌਸਮ ਵਿਭਾਗ ਨੇ ਅਗਲੇ ਤਿੰਨ ਘੰਟਿਆਂ ਲਈ ਤਾਮਿਲਨਾਡੂ ਵਿਚ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ...
-
ਵਿਜੀਲੈਂਸ ਬਿਊਰੋ ਵਲੋਂ 3,000 ਰੁਪਏ ਰਿਸ਼ਵਤ ਲੈਦਿਆ ਮਾਲ ਪਟਵਾਰੀ ਰੰਗੇ ਹੱਥੀ ਕਾਬੂ
. . . 1 day ago
-
ਸ੍ਰੀ ਮੁਕਤਸਰ ਸਾਹਿਬ, 4 ਦਸੰਬਰ (ਬਲਕਰਨ ਸਿੰਘ ਖਾਰਾ) - ਵਿਜੀਲੈਂਸ ਬਿਉਰੋ ਰੇਂਜ਼ ਬਠਿੰਡਾ ਵਲੋ ਮਾਲ ਪਟਵਾਰੀ ਨਰਿੰਦਰ ਕੁਮਾਰ ਮਾਲ ਹਲਕਾ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 3,000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਵਿਜੀਲੈਂਸ ਬਿਊਰੋ...
-
ਕੇਂਦਰੀ ਜੇਲ੍ਹ ਦੇ ਬਾਹਰ ਚੱਲੀ ਗੋਲੀ, ਇਕ ਜ਼ਖ਼ਮੀ
. . . 1 day ago
-
ਅੰਮ੍ਰਿਤਸਰ, 4 ਦਸੰਬਰ (ਰੇਸ਼ਮ ਸਿੰਘ)-ਇੱਥੇ ਕੇਂਦਰੀ ਜੇਲ੍ਹ ਫਤਾਪੁਰ ਦੇ ਬਾਹਰ ਅੱਜ ਗੋਲੀ ਚੱਲੀ ਹੈ, ਜਿਸ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਮੌਕੇ ’ਤੇ ਪੁੱਜ ਕੇ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
-
ਭਾਰੀ ਬਾਰਿਸ਼ ਤੋਂ ਬਾਅਦ ਚੇਨਈ ਵਿਚ ਭਰਿਆ ਪਾਣੀ
. . . 1 day ago
-
ਚੇਨਈ, 4 ਦਸੰਬਰ - ਚੱਕਰਵਾਤੀ ਤੂਫਾਨ ਮਿਚੌਂਗ ਦੇ ਪ੍ਰਭਾਵ ਵਜੋਂ ਲਗਾਤਾਰ ਮੀਂਹ ਕਾਰਨ ਚੇਨਈ ਵਿਚ ਪਾਣੀ ਭਰ ਗਿਆ ਹੈ। ਇਸ ਦੇ ਚੱਲਦਿਅਆਂ ਆਮ ਜਨਜੀਵਨ ਪ੍ਰਭਾਵਿਤ ਹੋਇਆ...
-
ਨੇਵੀ ਦਿਵਸ 2023 ਦੇ ਜਸ਼ਨਾਂ ਵਿਚ ਸ਼ਾਮਿਲ ਹੋਏ ਪ੍ਰਧਾਨ ਮੰਤਰੀ ਮੋਦੀ, ਗਾਰਡ ਆਫ਼ ਆਨਰ ਦਾ ਕੀਤਾ ਨਿਰੀਖਣ
. . . 1 day ago
-
ਸਿੰਧੂਦੁਰਗ, 4 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਧੂਦੁਰਗ ਵਿਖੇ 'ਨੇਵੀ ਦਿਵਸ 2023' ਦੇ ਜਸ਼ਨਾਂ ਵਿਚ ਸ਼ਾਮਿਲ ਹੋਏ ਅਤੇ ਸਿੰਧੂਦੁਰਗ ਜ਼ਿਲ੍ਹੇ ਦੇ ਰਾਜਕੋਟ ਕਿਲ੍ਹੇ ਵਿਚ...
-
ਗਾਜ਼ੀਆਬਾਦ : ਇਮਾਰਤ ਦੇ ਬੈਂਕੁਏਟ ਹਾਲ ਚ ਲੱਗੀ ਅੱਗ
. . . 1 day ago
-
ਗਾਜ਼ੀਆਬਾਦ, 4 ਦਸੰਬਰ - ਗਾਜ਼ੀਆਬਾਦ ਦੇ ਸੈਕਟਰ 3 ਵਸੁੰਧਰਾ ਖੇਤਰ ਵਿਚ ਇਕ ਇਮਾਰਤ ਵਿਚ ਇਕ ਬੈਂਕੁਏਟ ਹਾਲ ਵਿਚ ਅੱਗ ਲੱਗ ਗਈ। ਚੀਫ਼ ਫਾਇਰ ਅਫ਼ਸਰ ਰਾਹੁਲ ਕੁਮਾਰ ਦਾ ਕਹਿਣਾ...
-
ਮਹਾਰਾਸ਼ਟਰ: ਪ੍ਰਧਾਨ ਮੰਤਰੀ ਮੋਦੀ ਵਲੋਂ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ
. . . 1 day ago
-
ਸਿੰਧੂਦੁਰਗ, 4 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧੂਦੁਰਗ ਜ਼ਿਲ੍ਹੇ ਦੇ ਰਾਜਕੋਟ ਕਿਲ੍ਹੇ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ...
-
ਥਾਣਾ ਘਰਿੰਡਾ ਵਲੋਂ 500 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
. . . 1 day ago
-
ਅਟਾਰੀ, 4 ਦਸੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਥਾਣਾ ਘਰਿੰਡਾ ਅਧੀਨ ਆਉਂਦੇ ਸਰਹੱਦੀ ਪਿੰਡ ਰੋੜਾਵਾਲਾ ਨਜ਼ਦੀਕ ਅਟਾਰੀ ਤੋਂ ਬੀ.ਐੱਸ.ਐੱਫ. ਨੇ 500 ਗ੍ਰਾਮ ਹੈਰੋਇਨ...
-
ਪ੍ਰਧਾਨ ਮੰਤਰੀ ਕਰਨ ਫ਼ੈਸਲਾ ਕਿ ਜਿੱਤ ਕਿਸ ਦੀ ਹੈ- ਅਧੀਰ ਰੰਜਨ ਚੌਧਰੀ
. . . 1 day ago
-
ਨਵੀਂ ਦਿੱਲੀ, 4 ਦਸੰਬਰ- ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਜਪਾ ਕਹਿੰਦੀ ਰਹਿੰਦੀ ਹੈ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਹੈ। ਉਹ ਇਹ ਨਹੀਂ ਕਹਿੰਦੇ ਕਿ ਇਹ....
-
ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦਾ ਸੰਭਾਲਿਆ ਅਹੁਦਾ
. . . 1 day ago
-
ਮੋਹਾਲੀ, 4 ਦਸੰਬਰ- ਡਾ. ਗੁਰਸ਼ਰਨਜੀਤ ਸਿੰਘ ਬੇਦੀ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਪੰਜਾਬ ਦਾ ਚਾਰਜ ਸੰਭਾਲ ਲਿਆ....
-
ਮਨੀ ਲਾਂਡਰਿੰਗ ਮਾਮਲਾ: ਸੰਜੇ ਸਿੰਘ ਦੀ ਨਿਆਂਇਕ ਹਿਰਾਸਤ ਵਿਚ 11 ਦਸੰਬਰ ਤੱਕ ਵਾਧਾ
. . . 1 day ago
-
ਨਵੀਂ ਦਿੱਲੀ, 4 ਦਸੰਬਰ- ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਆਬਕਾਰੀ ਨੀਤੀ ਮਨੀ ਲਾਂਡਰਿੰਗ ਮਾਮਲੇ ’ਚ ਨਿਆਂਇਕ ਹਿਰਾਸਤ ਖ਼ਤਮ ਹੋਣ ’ਤੇ ਅੱਜ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ’ਚ ਪੇਸ਼....
-
ਸ਼ਹੀਦ ਸੂਬੇਦਾਰ ਹਰਮਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ
. . . 1 day ago
-
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)- ਅੱਜ ਫੌਜੀ ਜਵਾਨ ਸੂਬੇਦਾਰ ਹਰਮਿੰਦਰ ਸਿੰਘ ਦਾ ਖੰਨਾ ਨੇੜਲੇ ਪਿੰਡ ਕੌੜੀ ਵਿਚ ਫ਼ੌਜ ਦੀ ਟੁਕੜੀ ਵਲੋਂ ਸਲਾਮੀ ਦੇਣ ਉਪਰੰਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਸਮੇਤ ਕਿਸੇ ਸਰਕਾਰੀ ਅਧਿਕਾਰੀ ਦੇ ਨਾ ਪੁੱਜਣ ’ਤੇ ਸਖ਼ਤ ਰੋਸ ਪ੍ਰਗਟ ਕੀਤਾ...
-
ਮੈਨੂੰ ਖ਼ੁਸ਼ੀ ਹੈ ਕਿ ਮੇਰੀ ਮੁਅੱਤਲੀ ਰੱਦ ਕਰ ਦਿੱਤੀ ਗਈ- ਰਾਘਵ ਚੱਢਾ
. . . 1 day ago
-
ਨਵੀਂ ਦਿੱਲੀ, 4 ਦਸੰਬਰ- ‘ਆਪ’ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ 11 ਅਗਸਤ ਨੂੰ ਮੈਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਮੈਂ ਆਪਣੀ ਮੁਅੱਤਲੀ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਗਿਆ ਸੀ। ਸੁਪਰੀਮ ਕੋਰਟ ਨੇ ਇਸ ਦਾ ਨੋਟਿਸ ਲਿਆ ਅਤੇ ਹੁਣ 115 ਦਿਨਾਂ ਬਾਅਦ ਮੇਰੀ ਮੁਅੱਤਲੀ ਵਾਪਸ ਲੈ ਲਈ....
- ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਮਾਘ ਸੰਮਤ 553
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX