-
ਐਨ.ਆਈ.ਏ.ਨੇ ਰਾਮੇਸ਼ਵਰਮ ਕੈਫ਼ੇ ਧਮਾਕੇ ਦੇ ਦੋ ਲੋੜੀਂਦੇ ਦੋਸ਼ੀਆਂ ਖ਼ਿਲਾਫ਼ 10-10 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ
. . . 15 minutes ago
-
ਨਵੀਂ ਦਿੱਲੀ, 29 ਮਾਰਚ (ਏਜੰਸੀ) : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਰਾਮੇਸ਼ਵਰਮ ਕੈਫ਼ੇ ਧਮਾਕੇ ਮਾਮਲੇ ਵਿਚ ਸ਼ਾਮਿਲ ਦੋ ਲੋੜੀਂਦੇ ਦੋਸ਼ੀਆਂ ਅਬਦੁਲ ਮਤੀਨ ਅਹਿਮਦ ਤਾਹਾ ਅਤੇ ਮੁਸਾਵੀਰ ਹੁਸੈਨ ...
-
ਲੋਕ ਸਭਾ ਚੋਣਾਂ : ਭਾਜਪਾ ਅਮਰਾਵਤੀ ਤੋਂ ਉਮੀਦਵਾਰ ਨਵਨੀਤ ਰਾਣਾ ਨੇ ਅਮਿਤ ਸ਼ਾਹ ਨਾਲ ਕੀਤੀਮੁਲਾਕਾਤ
. . . 20 minutes ago
-
ਨਵੀਂ ਦਿੱਲੀ, 29 ਮਾਰਚ (ਏਜੰਸੀ) : ਲੋਕ ਸਭਾ ਮੈਂਬਰ ਅਤੇ ਅਮਰਾਵਤੀ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਨਵਨੀਤ ਰਾਣਾ ਨੇ ਆਪਣੇ ਪਤੀ ਰਵੀ ਰਾਣਾ ਨਾਲ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ...
-
ਆਈ ਪੀ ਐੱਲ -17 ਬੰਗਲੁਰੂ ਨੇ ਕੋਲਕਾਤਾ ਨੂੰ ਦਿੱਤਾ 183 ਦੌੜਾਂ ਦਾ ਟੀਚਾ
. . . 22 minutes ago
-
-
ਸਰਹੱਦੀ ਪਿੰਡ ਛੰਨ ਕਲਾਂ ਦੇ 30 ਪਰਿਵਾਰਾਂ ਨੇ 'ਆਪ' ਨੂੰ ਛੱਡ ਭਾਜਪਾ ਦਾ ਫੜਿਆ ਪੱਲਾ
. . . about 1 hour ago
-
ਚੋਗਾਵਾਂ, 29 ਮਾਰਚ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾ ਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਛੰਨ ਕਲਾਂ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਜ਼ਬਰਦਸਤ ਝਟਕਾ ਲੱਗਾ, ਜਦੋਂ ਸਰਕਲ ਪ੍ਰਧਾਨ ...
-
ਮਹਾਗੱਠਜੋੜ 'ਚ 5 ਪਾਰਟੀਆਂ ਹਨ ਅਤੇ ਸਾਰੀਆਂ ਸੀਟਾਂ ਦੀ ਵੰਡ ਹੋ ਚੁੱਕੀ ਹੈ - ਤੇਜਸਵੀ ਯਾਦਵ
. . . about 1 hour ago
-
ਪਟਨਾ, 29 ਮਾਰਚ - ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ, ''ਅਸੀਂ ਕਈ ਵਾਰ ਇਹ ਦੁਹਰਾਇਆ ਹੈ ਕਿ ਬਿਹਾਰ 'ਚ ਹੈਰਾਨ ਕਰਨ ਵਾਲੇ ਨਤੀਜੇ ਆਉਣਗੇ। ਮਹਾਗੱਠਜੋੜ ...
-
ਆਈ ਪੀ ਐੱਲ -17 ਬੰਗਲੁਰੂ ਦੀ ਚੰਗੀ ਸ਼ੁਰੂਆਤ 5 ਓਵਰਾਂ ਤੋਂ ਬਾਅਦ 46/1 ਦੌੜਾਂ
. . . about 1 hour ago
-
-
ਵਿਰੋਧੀ ਪਾਰਟੀਆਂ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚਣ ਦਿੰਦੀਆਂ - ਪ੍ਰਧਾਨ ਮੰਤਰੀ ਮੋਦੀ
. . . about 1 hour ago
-
ਚੇਨਈ , 29 ਮਾਰਚ -ਨਮੋ ਐਪ ਰਾਹੀਂ ਤਾਮਿਲਨਾਡੂ ਦੇ ਭਾਜਪਾ ਕਾਰਜਕਰਤਾਵਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾਹੈ ਕਿ ਡੀ.ਐੱਮ.ਕੇ। ਵਰਗੀਆਂ ਸਿਆਸੀ ਪਾਰਟੀਆਂ ਮੋਦੀ ਸਰਕਾਰ ਦੀਆਂ ...
-
ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਉੱਚੇ ਪੱਧਰ 'ਤੇ ਪੁੱਜਾ
. . . about 1 hour ago
-
ਨਵੀਂ ਦਿੱਲੀ, 29 ਮਾਰਚ (ਏਜੰਸੀ) : ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 22 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਵਿਚ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਪੰਜਵੇਂ ਹਫ਼ਤੇ ਵਧ ਕੇ 642.631 ਅਰਬ ...
-
ਰਾਮੇਸ਼ਵਰਮ ਕੈਫ਼ੇ ਧਮਾਕਾ: ਐਨ.ਆਈ.ਏ. ਨੇ ਦੋ ਮੁਲਜ਼ਮਾਂ ’ਤੇ ਰੱਖਿਆ 10-10 ਲੱਖ ਰੁਪਏ ਇਨਾਮ
. . . about 2 hours ago
-
ਨਵੀਂ ਦਿੱਲੀ, 29 ਮਾਰਚ- ਐਨ.ਆਈ.ਏ. ਨੇ 1 ਮਾਰਚ ਨੂੰ ਬੈਂਗਲੁਰੂ ਵਿਚ ਰਾਮੇਸ਼ਵਰਮ ਕੈਫ਼ੇ ਧਮਾਕੇ ਦੇ ਮਾਮਲੇ ਵਿਚ ਸ਼ਾਮਿਲ ਦੋ ਲੋੜੀਂਦੇ ਮੁਲਜ਼ਮਾਂ ਅਬਦੁਲ ਮਤੀਨ ਅਹਿਮਦ ਤਾਹਾ ਅਤੇ ਮੁਸਾਵੀਰ ਹੁਸੈਨ...
-
‘ਆਪ’ ਮੰਤਰੀ ਸਤੇਂਦਰ ਜੈਨ ਵਿਰੁੱਧ ਹੋਵੇਗੀ ਸੀ.ਬੀ.ਆਈ. ਜਾਂਚ- ਗ੍ਰਹਿ ਮੰਤਰਾਲਾ
. . . about 2 hours ago
-
ਨਵੀਂ ਦਿੱਲੀ, 29 ਮਾਰਚ- ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਪੀਓਸੀ) ਐਕਟ ਦੇ ਤਹਿਤ ਜੇਲ੍ਹ ਵਿਚ ਬੰਦ ‘ਆਪ’ ਮੰਤਰੀ ਸਤੇਂਦਰ ਜੈਨ ਵਿਰੁੱਧ ਸੀ.ਬੀ.ਆਈ. ਜਾਂਚ ਨੂੰ ਮਨਜ਼ੂਰੀ ਦੇ ਦਿੱਤੀ ਹੈ।
-
ਤੇਜ਼ ਰਫ਼ਤਾਰ ਗੱਡੀ ਦੀ ਸਾਈਡ ਲੱਗਣ ਕਰਕੇ 10 ਸਾਲਾਂ ਬੱਚੀ ਦੀ ਮੌਤ
. . . about 2 hours ago
-
ਭੁਲੱਥ, 29 ਮਾਰਚ (ਮੇਹਰ ਚੰਦ ਸਿੱਧੂ)- ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਪੰਡੋਰੀ ਅਰਾਈਆਂ ਦੇ ਵਸਨੀਕ ਗੁਰਜੰਟ ਸਿੰਘ ਦੀ 10 ਸਾਲਾ ਬੱਚੀ ਨਵਜੋਤ ਕੌਰ ਦੀ ਤੇਜ਼ ਰਫ਼ਤਾਰ ਗੱਡੀ ਦੀ ਸਾਈਡ ਲੱਗਣ ਕਰਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨਵਜੋਤ ਕੌਰ ਦੀ ਤਾਈ ਸੰਦੀਪ ਕੌਰ ਨੇ ਜਾਣਕਾਰੀ ਦਿੰਦਿਆਂ....
-
ਮੁਖ਼ਤਾਰ ਅੰਸਾਰੀ ਦੀ ਮੌਤ ’ਤੇ ਨਹੀਂ ਹੋਣੀ ਚਾਹੀਦੀ ਰਾਜਨੀਤੀ- ਅਨੁਰਾਗ ਠਾਕੁਰ
. . . about 3 hours ago
-
ਲਖਨਊ, 29 ਮਾਰਚ- ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੌਤ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਸੰਬੰਧੀ ਮੈਡੀਕਲ ਜਾਂਚ ਹੋ ਚੁੱਕੀ ਹੈ, ਜੇਕਰ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਹੈ...
-
ਲਾਲ ਸਿੰਘ ਵਲੋਂ ਪਟਿਆਲਾ ਸੀਟ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ
. . . about 3 hours ago
-
ਪਟਿਆਲਾ, 29 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ਸੰਸਦੀ ਸੀਟ ਤੋਂ ਕਾਂਗਰਸ ਟਿਕਟ ’ਤੇ ਚੋਣ ਲੜਨ ਲਈ ਤਿਆਰ ਹਾਂ ਅਤੇ ਪਾਰਟੀ ਹਾਈ ਕਮਾਂਡ ਮੇਰੀਆਂ ਵਫ਼ਾਦਾਰੀਆਂ ਨੂੰ ਦੇਖ ਕੇ ਇਹ ਟਿਕਟ ਮੈਨੂੰ ਦੇ...
-
ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਨਿਆਰੀ ਕੌਮ ਹੈ- ਗਿਆਨੀ ਰਘਬੀਰ ਸਿੰਘ
. . . about 4 hours ago
-
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਯੂ.ਕੇ. ਵਿਚ ਕੁਝ ਸਕੂਲਾਂ ਦੇ ਧਾਰਮਿਕ ਸਿੱਖਿਆ ਦੇ ਪਾਠਕ੍ਰਮ ਵਿਚ ਤਾਲਿਬਾਨ ਅਤੇ ਕੂ ਕਲੱਕਸ ਕਲੈਨ ਵਰਗੇ ਕੱਟੜਵਾਦੀ ਸਮੂਹਾਂ ਦੇ ਨਾਲ ਸਿੱਖੀ ਸਰੂਪ ਵਾਲੀਆਂ ਤਸਵੀਰਾਂ ਲਾਏ ਜਾਣ ਦੀ ਘਟਨਾ ....
-
ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੂਰਾਲ ਵਲੋਂ ਕੱਢਿਆ ਗਿਆ ਰੋਡ ਸ਼ੋਅ
. . . about 4 hours ago
-
ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੂਰਾਲ ਵਲੋਂ ਕੱਢਿਆ ਗਿਆ ਰੋਡ ਸ਼ੋਅ
-
ਇਨਕਮ ਟੈਕਸ ਨੋਟਿਸ ’ਤੇ ਭਲਕੇ ਪ੍ਰਦਰਸ਼ਨ ਕਰੇਗੀ ਕਾਂਗਰਸ ਪਾਰਟੀ- ਕੇ.ਸੀ.ਵੇਣੂਗੋਪਾਲ
. . . about 4 hours ago
-
ਨਵੀਂ ਦਿੱਲੀ, 29 ਮਾਰਚ- ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਨੂੰ ਇਨਕਮ ਟੈਕਸ ਨੋਟਿਸ ਭੇਜਣ ’ਤੇ ਕਾਂਗਰਸ ਵਲੋਂ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਕੇ.ਸੀ. ਵੇਣੂਗੋਪਾਲ ਨੇ ਸਾਰੀਆਂ....
-
ਕੁਦਰਤੀ ਆਫ਼ਤ ਸਮੇਂ ਕੰਗਨਾ ਰਣੌਤ ਮੰਡੀ ਕਿਉਂ ਨਹੀਂ ਆਈ- ਵਿਕਰਮਾਦਿੱਤਿਆ
. . . about 4 hours ago
-
ਸ਼ਿਮਲਾ, 29 ਮਾਰਚ- ਰਾਜ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਮੈਂ ਕੰਗਨਾ ਰਣੌਤ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮੰਡੀ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਹੋਈ ਸੀ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ....
-
ਮੁਖ਼ਤਾਰ ਅੰਸਾਰੀ ਦੀ ਮੌਤ ਦੀ ਹੋਵੇਗੀ ਮੈਜਿਸਟਰੇਟ ਜਾਂਚ, ਹੁਕਮ ਜਾਰੀ
. . . about 5 hours ago
-
ਲਖਨਊ, 29 ਮਾਰਚ- ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੌਤ ਦੀ ਤਿੰਨ ਮੈਂਬਰੀ ਟੀਮ ਮੈਜਿਸਟਰੇਟ ਜਾਂਚ ਕਰੇਗੀ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਬਾਂਦਾ ਨੇ ਨਿਆਂਇਕ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਡਾਕਟਰਾਂ ਦਾ ਪੈਨਲ ਪੋਸਟਮਾਰਟਮ ਕਰੇਗਾ, ਜਿਸ ਦੀ...
-
ਮੈਡੀਕਲ ਐਰਮਜੈਂਸੀ ਕਾਰਨ ਪਟਨਾ ਤੋਂ ਅਹਿਮਦਾਬਾਦ ਵੱਲ ਜਾ ਰਹੀ ਫਲਾਈਟ ਡਾਇਵਰਟ- ਇੰਡੀਗੋ
. . . about 5 hours ago
-
ਨਵੀਂ ਦਿੱਲੀ, 29 ਮਾਰਚ- ਇੰਡੀਗੋ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਨਾ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਫਲਾਈਟ 6ਈ-178 ਨੂੰ ਮੈਡੀਕਲ ਐਮਰਜੈਂਸੀ ਕਾਰਨ ਇੰਦੌਰ ਵੱਲ ਮੋੜ ਦਿੱਤਾ ਗਿਆ। ਚਾਲਕ....
-
ਸ਼੍ਰੋਮਣੀ ਕਮੇਟੀ ਦਾ ਮੀਰੀ ਪੀਰ ਮੈਡੀਕਲ ਕਾਲਜ ਇਸ ਸਾਲ ਹੋ ਜਾਵੇਗਾ ਸ਼ੁਰੂ- ਹਰਜਿੰਦਰ ਸਿੰਘ ਧਾਮੀ
. . . about 6 hours ago
-
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਕਿ ਵਿਸ਼ੇਸ਼ ਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਵਿੱਦਿਅਕ....
-
ਵਾਟਰ ਕੈਨਨ ਵਾਲੇ ਨਵਦੀਪ ਦਾ ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ
. . . about 6 hours ago
-
ਵਾਟਰ ਕੈਨਨ ਵਾਲੇ ਨਵਦੀਪ ਦਾ ਪੁਲਿਸ ਨੂੰ ਮਿਲਿਆ 2 ਦਿਨ ਦਾ ਰਿਮਾਂਡ
-
ਬੀ.ਐਸ.ਐਫ਼. ਨੇ ਕਰੋੜਾਂ ਦੀ ਹੈਰੋਇਨ ਕੀਤੀ ਜ਼ਬਤ
. . . about 6 hours ago
-
ਫ਼ਾਜ਼ਿਲਕਾ, 29 ਮਾਰਚ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜਿਓਂ ਬੀ.ਐਸ.ਐਫ਼. 66 ਬਟਾਲੀਅਨ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜ਼ੁਰਾਬਾਂ ਵਿਚ ਛੁਪਾ ਕੇ ਸਰਹੱਦ ਨੇੜੇ ਰੱਖੀ ਕਰੋੜਾਂ ਦੀ ਹੈਰੋਇਨ ਦੇ...
-
ਪੰਜਾਬ ਬਚਾਓ ਯਾਤਰਾ ਦਾ ਹਲਕੇ ਵਿਚ ਪ੍ਰਭਾਵਸ਼ਾਲੀ ਸਵਾਗਤ
. . . about 7 hours ago
-
ਭਗਤਾ ਭਾਈਕਾ, 29 ਮਾਰਚ (ਸੁਖਪਾਲ ਸਿੰਘ ਸੋਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ‘ਪੰਜਾਬ ਬਚਾਓ ਯਾਤਰਾ’ ਦਾ ਅੱਜ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਪ੍ਰਭਾਵਸ਼ਾਲੀ ਸਵਾਗਤ ਕੀਤਾ...
-
ਪੁਲਿਸ ਵਲੋਂ ਅੰਨੇ ਕਤਲ ਦੀ ਗੁੱਥੀ ਦੇ 1 ਦੋਸ਼ੀ, ਲੁੱਟ ਦੀਆਂ ਵਾਰਦਾਤਾਂ ਦੇ 5 ਦੋਸ਼ੀਆਂ ਸਮੇਤ 7 ਕਾਬੂ
. . . about 7 hours ago
-
ਮਲੋਟ, 29 ਮਾਰਚ (ਪਾਟਿਲ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਡਿਵੀਜ਼ਨ ਦੇ ਪੁਲਿਸ ਅਧਿਕਾਰੀਆਂ ਦੁਆਰਾ ਅੱਜ ਮਲੋਟ ਵਿਖੇ ਕੀਤੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਇਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ 1...
-
ਲੋੜਵੰਦ ਲੋਕਾਂ ਲਈ ਇਕ ਲੈਬ ਅਤੇ ਇਕ ਦਵਾਖਾਨਾ ਖੋਲ੍ਹੇਗੀ ਸ਼੍ਰੋਮਣੀ ਕਮੇਟੀ
. . . about 7 hours ago
-
ਅੰਮ੍ਰਿਤਸਰ, 29 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਕਮੇਟੀ ਵਲੋਂ ਵਿੱਤੀ ਵਰ੍ਹੇ 2024-25 ਲਈ 12 ਅਰਬ ਸੱਠ ਕਰੋੜ ਸਤਾਨਵੇਂ ਲੱਖ ਅਠੱਤੀ ਹਜ਼ਾਰ ਦਾ ਬਜਟ ਪਾਸ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਸਿਹਤ ਦੇ ਚੈਕਅਪ ਲਈ ਲੈਬੋਰੇਟਰੀ ਅਤੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਸਸਤੇ ਮੁੱਲ ’ਤੇ ਦੇਣ ਲਈ ਭਾਈਚਾਰਕ ਸੁਧਾਰ ਫੰਡ ਵਿਚੋਂ 60 ਲੱਖ ਰੁਪਏ....
- ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਮਾਘ ਸੰਮਤ 553
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX