-
ਯੂ.ਪੀ. ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਦੀ ਵੱਡੀ ਮੀਟਿੰਗ ਅੱਜ
. . . 0 minutes ago
-
ਨਵੀਂ ਦਿੱਲੀ, 13 ਅਕਤੂਬਰ - ਉਤਰ ਪ੍ਰਦੇਸ਼ ਵਿਖੇ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਦੀ ਵੱਡੀ ਮੀਟਿੰਗ ਅੱਜ ਦਿੱਲੀ ਵਿਖੇ ਹੋਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਪ੍ਰਧਾਨ ਜੇ.ਪੀ. ਨੱਢਾ ਅਤੇ...
-
ਮਹਾਰਾਸ਼ਟਰ ਚ ਕਾਨੂੰਨ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਖੁਲਾਸਾ ਕਰਦੀ ਹੈ ਬਾਬਾ ਸਿੱਦੀਕੀ ਦੀ ਹੱਤਿਆ - ਰਾਹੁਲ ਗਾਂਧੀ
. . . 20 minutes ago
-
ਨਵੀਂ ਦਿੱਲੀ, 13 ਅਕਤੂਬਰ - ਬਾਬਾ ਸਿੱਦੀਕੀ ਦੀ ਹੱਤਿਆ 'ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਬਾਬਾ ਸਿੱਦੀਕੀ ਜੀ ਦਾ ਦਰਦਨਾਕ ਦਿਹਾਂਤ ਹੈਰਾਨ...
-
ਪੁਲਿਸ ਵਲੋਂ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ
. . . 41 minutes ago
-
ਫ਼ਿਰੋਜ਼ਪੁਰ, 13 ਅਕਤੂਬਰ (ਲਖਵਿੰਦਰ ਸਿੰਘ) - ਇਥੋਂ ਨਜ਼ਦੀਕੀ ਪਿੰਡ ਝੋਕ ਹਰੀ ਹਰ ਵਿਖੇ ਬੀਤੀ ਰਾਤ ਪੁਲਿਸ ਵਲੋਂ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਸ੍ਰੀ ਮੁਕਤਸਰ ਸਾਹਿਬ...
-
ਨੇਤਨਯਾਹੂ ਵਲੋਂ ਰਤਨ ਟਾਟਾ ਦੇ ਦਿਹਾਂਤ 'ਤੇ ਸੋਗ ਦਾ ਪ੍ਰਗਟਾਵਾ
. . . 46 minutes ago
-
ਤੇਲ ਅਵੀਵ (ਇਜ਼ਰਾਈਲ), 13 ਅਕਤੂਬਰ - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਐਕਸ 'ਤੇ ਇਕ ਪੋਸਟ ਵਿਚ, ਨੇਤਨਯਾਹੂ...
-
ਬਾਬਾ ਸਿੱਦੀਕੀ ਦੇ ਹਤਿਆਰਿਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ - ਖੜਗੇ
. . . 51 minutes ago
-
ਨਵੀਂ ਦਿੱਲੀ, 13 ਅਕਤੂਬਰ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸ਼ਨੀਵਾਰ ਸ਼ਾਮ ਅਣਪਛਾਤੇ ਹਮਲਾਵਰਾਂ ਦੁਆਰਾ ਮਾਰੇ ਗਏ ਸਾਬਕਾ ਮੰਤਰੀ ਅਤੇ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੇ ਪਰਿਵਾਰ ਪ੍ਰਤੀ ਗਹਿਰੇ ਦੁੱਖ...
-
ਪਾਕਿਸਤਾਨ ਦੇ ਮੰਤਰੀ ਅਹਿਸਾਨ ਇਕਬਾਲ ਵਲੋਂ ਐਸ.ਸੀ.ਓ. ਸੰਮੇਲਨ ਦੌਰਾਨ ਪੀ.ਟੀ.ਆਈ. ਦੇ ਵਿਰੋਧ ਸੱਦੇ ਦੀ ਨਿੰਦਾ
. . . 57 minutes ago
-
ਇਲਾਮਾਬਾਦ, 13 ਅਕਤੂਬਰ - ਪਾਕਿਸਤਾਨ ਦੇ ਯੋਜਨਾ ਅਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਵਲੋਂ 15 ਅਕਤੂਬਰ ਨੂੰ ਸ਼ੰਘਾਈ ਸਹਿਯੋਗ...
-
ਅੱਜ ਸ਼ਾਮ 7 ਵਜੇ ਹੋਵੇਗੀ ਬਾਬਾ ਸਿੱਦੀਕੀ ਦੀ ਨਮਾਜ਼-ਏ-ਜਨਾਜ਼ਾ ਦੀ ਰਸਮ
. . . about 1 hour ago
-
ਮੁੰਬਈ, 13 ਅਕਤੂਬਰ - ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਜਿਸ ਦੀ ਬੀਤੀ ਰਾਤ 3 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੀ ਨਮਾਜ਼-ਏ-ਜਨਾਜ਼ਾ ਦੀ ਰਸਮ ਅੱਜ ਸ਼ਾਮ...
-
ਚੇਨਈ ਡਿਵੀਜ਼ਨ ਦੇ ਪੋਨੇਰੀ-ਕਵਾਰਪੱਟਾਈ ਰੇਲਵੇ ਸਟੇਸ਼ਨਾਂ 'ਤੇ ਬਹਾਲੀ ਦਾ ਕੰਮ ਜਾਰੀ
. . . about 1 hour ago
-
ਚੇਨਈ, 13 ਅਕਤੂਬਰ - ਚੇਨਈ ਡਿਵੀਜ਼ਨ ਦੇ ਪੋਨੇਰੀ-ਕਵਾਰਪੱਟਾਈ ਰੇਲਵੇ ਸਟੇਸ਼ਨਾਂ (ਚੇਨਈ ਤੋਂ 46 ਕਿਲੋਮੀਟਰ) 'ਤੇ ਬਹਾਲੀ ਦਾ ਕੰਮ ਚੱਲ ਰਿਹਾ ਹੈ ਜਿਥੇ ਸ਼ੁੱਕਰਵਾਰ ਸ਼ਾਮ ਨੂੰ ਮੈਸੂਰ-ਦਰਭੰਗਾ ਐਕਸਪ੍ਰੈਸ...
-
ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਅੱਜ
. . . 8 minutes ago
-
ਚੰਡੀਗੜ੍ਹ, 13 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਅੱਜ ਹੋਵੇਗੀ।ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਬੁਲਾਈ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ...
-
ਕਿਸਾਨ ਅੱਜ ਸੜਕ ਤੇ ਰੇਲ ਮਾਰਗ ਕਰਨਗੇ ਜਾਮ
. . . about 1 hour ago
-
ਚੰਡੀਗੜ੍ਹ, 13 ਅਕਤੂਬਰ - ਝੋਨੇ ਦੈ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕਿਸਾਨ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੜਕ ਤੇ ਰੇਲ ਮਾਰਗ ਜਾਮ ਕਰਨਗੇ। ਕਿਸਾਨਾਂ ਦੇ ਪ੍ਰਦਰਸ਼ਨ ਚ ਆੜ੍ਹਤੀਏ ਅਤੇ ਰਾੲਸਿ ਮਿਲਰਜ਼...
-
⭐ਮਾਣਕ-ਮੋਤੀ ⭐
. . . about 1 hour ago
-
⭐ਮਾਣਕ-ਮੋਤੀ ⭐
-
ਦੁਸਹਿਰੇ ਦੇ ਤਿਉਹਾਰ ਮੌਕੇ ਪ੍ਰਬੰਧਕਾਂ ਨੇ ਸਮੇ ਤੋਂ 10 ਮਿੰਟ ਦੇਰੀ ਨਾਲ ਬੁੱਤਾਂ ਨੂੰ ਲਗਾਈ ਅੱਗ
. . . 1 day ago
-
ਗੁਰੂ ਹਰਸਹਾਏ, 12 ਅਕਤੂਬਰ (ਕਪਿਲ ਕੰਧਾਰੀ) - ਸ੍ਰੀ ਰਾਮਾ ਨਾਟਕ ਐਂਡ ਡਰਾਮੇਇਕ ਕਲੱਬ ਵਲੋਂ ਜਿਥੇ ਹਰ ਸਾਲ ਹੀ ਗੁਰੂ ਹਰਸਹਾਏ ਸ਼ਹਿਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ...
-
ਤੀਜੇ ਟੀ-20 ਚ ਭਾਰਤ ਨੇ 133 ਦੌੜਾਂ ਨਾਲ ਹਰਾਇਆਂ ਬੰਗਲਾਦੇਸ਼ ਨੂੰ, 3-0 ਨਾਲ ਜਿੱਤੀ ਲੜੀ
. . . 1 day ago
-
ਹੈਦਰਾਬਾਦ, 12 ਅਕਤੂਬਰ - ਭਾਰਤ ਨੇ ਤੀਜੇ ਟੀ-20 ਵਿਚ ਬੰਗਲਾਦੇਸ਼ ਦੀ ਟੀਮ ਨੂੰ 133 ਦੌੜਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 298 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼...
-
ਹਰਿਆਣਾ ਸਰਕਾਰ ਵਲੋਂ ਸਰਕਾਰੀ ਅਸਾਮੀਆਂ ਲਈ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਅਸਥਾਈ ਆਧਾਰ 'ਤੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਫ਼ੈਸਲਾ
. . . 1 day ago
-
ਚੰਡੀਗੜ੍ਹ, 12 ਅਕਤੂਬਰ - ਡੀ.ਪੀ.ਆਰ. ਹਰਿਆਣਾ ਨੇ ਟਵੀਟ ਕੀਤਾ, “ਹਰਿਆਣਾ ਸਰਕਾਰ ਨੇ ਐਚ.ਪੀ.ਐਸ.ਸੀ. ਅਤੇ ਐਚ.ਐਸ.ਐਸ.ਸੀ. ਦੁਆਰਾ ਗਰੁੱਪ ਏ, ਬੀ, ਸੀ ਅਤੇ ਡੀ ਦੀਆਂ ਵੱਖ-ਵੱਖ ਸਰਕਾਰੀ...
-
ਮਹਾਰਾਸ਼ਟਰ : ਐਨ.ਸੀ.ਪੀ. ਦੇ ਸੀਨੀਅਰ ਨੇਤਾ ਬਾਬਾ ਸਿੱਦੀਕੀ 'ਤੇ ਅਣਪਛਾਤਿਆਂ ਵਲੋਂ ਗੋਲੀਬਾਰੀ
. . . 1 day ago
-
ਮੁੰਬਈ, 12 ਅਕਤੂਬਰ - ਮੁੰਬਈ ਪੁਲਿਸ ਅਨੁਸਾਰ ਐਨ.ਸੀ.ਪੀ. ਦੇ ਸੀਨੀਅਰ ਨੇਤਾ ਬਾਬਾ ਸਿੱਦੀਕੀ 'ਤੇ ਅਣਪਛਾਤੇ ਲੋਕਾਂ ਨੇ ਗੋਲੀਬਾਰੀ ਕੀਤੀ ਹੈ। ਉਸ ਨੂੰ ਨੇੜਲੇ ਲੀਲਾਵਤੀ ਹਸਪਤਾਲ ਵਿਚ ਦਾਖ਼ਲ ਕਰਵਾਇਆ...
-
ਭਾਰਤ-ਬੰਗਲਾਦੇਸ਼ ਤੀਜਾ ਟੀ-20 : 15 ਓਵਰਾਂ ਬਾਅਦ ਬੰਗਲਾਦੇਸ਼ 133/5
. . . 1 day ago
-
-
ਭਾਰਤ ਬੰਗਲਾਦੇਸ਼ ਟੀ-20 : ਬੰਗਲਾਦੇਸ਼ 7 ਓਵਰਾਂ ਤੋਂ ਬਾਅਦ 64-3
. . . 1 day ago
-
-
ਸ੍ਰੀ ਮੁਕਤਸਰ ਸਾਹਿਬ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
. . . 1 day ago
-
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਦੁਸਹਿਰੇ ਦਾ ਤਿਉਹਾਰ ਸਰਕਾਰੀ ਕਾਲਜ ਦੇ ਮੈਦਾਨ ਵਿਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ, ਕੁੰਭਕਰਨ...
-
ਭਾਰਤ-ਬੰਗਲਾਦੇਸ਼ ਤੀਜਾ ਟੀ-20 : ਭਾਰਤ ਨੇ ਬੰਗਲਾਦੇਸ਼ ਨੂੰ ਜਿੱਤਣ ਲਈ ਦਿੱਤਾ 298 ਦੌੜਾਂ ਦਾ ਟੀਚਾ
. . . 1 day ago
-
ਹੈਦਰਾਬਾਦ, 12 ਅਕਤੂਬਰ - ਭਾਰਤ ਨੇ ਤੀਜੇ ਟੀ-20 ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 297 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤਣ...
-
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਕਰੇਗੀ 3 ਘੰਟਿਆਂ ਲਈ ਢਿੱਲਵਾਂ ਟੋਲ-ਪਲਾਜ਼ਾ ਤੇ ਜੀ. ਟੀ. ਰੋਡ ਜਾਮ
. . . 1 day ago
-
ਭੁਲੱਥ (ਕਪੂਰਥਲਾ), 12 ਅਕਤੂਬਰ (ਮਨਜੀਤ ਸਿੰਘ ਰਤਨ)-ਝੋਨਾ ਖਰੀਦ ਵਿਚ ਕਿਸਾਨ ਦੀ ਖੱਜਲ-ਖੁਆਰੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ 13 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਟੋਲ ਪਲਾਜ਼ਾ ਢਿਲਵਾਂ ਤੇ ਜੀ. ਟੀ. ਰੋਡ ਜਾਮ ਕਰੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ...
-
ਫਗਵਾੜਾ : ਕੱਲ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ 12 ਤੋਂ 3 ਵਜੇ ਤਕ ਕਿਸਾਨ ਦੇਣਗੇ ਧਰਨਾ
. . . 1 day ago
-
ਫਗਵਾੜਾ, 12 ਅਕਤੂਬਰ-ਮੰਗਾਂ ਨਾ ਮੰਨਣ ਉਤੇ ਕੱਲ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ 12 ਤੋਂ 3 ਵਜੇ ਤਕ ਕਿਸਾਨ ਧਰਨਾ...
-
12 ਓਵਰਾਂ ਤੋਂ ਬਾਅਦ ਭਾਰਤ 179-1
. . . 1 day ago
-
-
ਅਜਨਾਲਾ 'ਚ ਖੁਸ਼ਪਾਲ ਸਿੰਘ ਧਾਲੀਵਾਲ ਵਲੋਂ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . . 1 day ago
-
ਅਜਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਨਿਊ ਸ਼ਿਵ ਸ਼ੰਕਰ ਡਰਾਮਾਟਿਕ ਕਲੱਬ ਵਲੋਂ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕਲੱਬ ਵਲੋਂ ਕੀਰਤਨ ਦਰਬਾਰ ਸੇਵਾ...
-
ਕੇਂਦਰੀ ਮੰਤਰੀ ਮਨੋਹਰ ਲਾਲ ਤੇ ਨਾਇਬ ਸਿੰਘ ਸੈਣੀ ਦੀ ਯੋਗ ਅਗਵਾਈ ਹੇਠ ਤੀਜੀ ਵਾਰ ਬਣੀ ਭਾਜਪਾ ਦੀ ਸਰਕਾਰ - ਅਮਰਿੰਦਰ ਸਿੰਘ ਅਰੋੜਾ
. . . 1 day ago
-
ਕਰਨਾਲ (ਹਰਿਆਣਾ), 12 ਅਕਤੂਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰਾਂ ਦੀ ਮੀਟਿੰਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ ਦੇ ਨਿੱਜੀ ਦਫ਼ਤਰ ਵਿਚ ਹੋਈ। ਇਸ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਚੁਣੇ...
-
ਕਸਬਾ ਸੜੋਆ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ
. . . 1 day ago
-
ਸੜੋਆ, ਪੋਜੇਵਾਲ (ਨਵਾਂਸ਼ਹਿਰ), (ਹਰਮੇਲ ਸਹੂੰਗੜਾ, ਬੂਥਗੜੀਆ)-ਕਸਬਾ ਸੜੋਆ ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ...
- ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਜੇਠ ਸੰਮਤ 554
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX