-
ਸਾਬਕਾ ਮੁੱਖ ਮੰਤਰੀ ਸ. ਚੰਨੀ ਦਾ ਨਜ਼ਦੀਕੀ ਰੋਹਿਤ ਸੱਭਰਵਾਲ ਜੇਤੂ
. . . 0 minutes ago
-
ਬੇਲਾ, 15 ਅਕਤੂਬਰ (ਮਨਜੀਤ ਸਿੰਘ ਸੈਣੀ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸ਼ੇਖੂਪੁਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰੋਹਿਤ ਸੱਭਰਵਾਲ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜੀਤ ਕੌਰ ਨੂੰ 147 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਬਲਜੀਤ ਕੌਰ ਨੂੰ ਸਿਰਫ਼...
-
ਕੁਲਦੀਪ ਕੌਰ ਕਲੇਰ ਗ੍ਰਾਮ ਪੰਚਾਇਤ ਕੋਠੇ ਭੂਮਰਾਜ ਦੇ ਸਰਪੰਚ ਬਣੇ
. . . 1 minute ago
-
ਸਮਾਧ ਭਾਈ, 15 ਅਕਤੂਬਰ (ਜਗਰੂਪ ਸਿੰਘ ਸਰੋਆ)- ਮੋਗਾ ਜ਼ਿਲ੍ਹਾ ਦੇ ਗ੍ਰਾਮ ਪੰਚਾਇਤ ਕੋਠੇ ਭੂਮਰਾਜ (ਸਮਾਧ ਭਾਈ) ਵਿੱਚ ਕੁਲਦੀਪ ਕੌਰ ਕਲੇਰ ਨੇ ਆਪਣੇ ਵਿਰੋਧੀ ਨੂੰ 104 ਵੋਟਾਂ ਦੇ ਫਰਕ ਨਾਲ...
-
ਪਿੰਡ ਸੇਖਪੁਰਾ ਕਲਾਂ 'ਚ 14 ਵੋਟਾਂ ਨਾਲ ਜਿੱਤ ਕੇ ਅਜੈਬ ਸਿੰਘ ਬਣੇ ਸਰਪੰਚ
. . . 2 minutes ago
-
-
ਬੀਬੀ ਰਾਜ ਕੋਰ ਪਿੰਡ ਰਾਮੂਵਾਲ ਤੋ ਚੋਣ ਜਿੱਤੇ
. . . 3 minutes ago
-
ਖੇਮਕਰਨ, 15 ਅਕਤੂਬਰ(ਰਾਕੇਸ਼ ਬਿੱਲਾ)-ਬਲਾਕ ਵਲਟੋਹਾ ਦੇ ਪਿੰਡ ਰਾਮੂਵਾਲ ਤੋ ਆਪ ਦੇ ਆਗੂ ਸਤਨਾਮ ਸਿੰਘ ਦੀ ਮਾਤਾ ਬੀਬੀ ਰਾਜ ਕੋਰ ਚੋੰਣ ਜਿੱਤ ਗਏ...
-
ਕਸ਼ਮੀਰ ਕੌਰ ਘਰਿਆਲੀ ਦਾਸੂਵਾਲ ਤੋਂ ਚੋਣ ਜਿੱਤ ਕੇ ਬਣੇ ਸਰਪੰਚ
. . . 4 minutes ago
-
-
ਮਹਿਤਪੁਰ ਬਲਾਕ ਦੇ ਜਿੱਤੇ ਸਰਪੰਚ ਉਮੀਦਵਾਰ
. . . 5 minutes ago
-
ਮਹਿਤਪੁਰ,15 ਅਕਤੂਬਰ (ਲਖਵਿੰਦਰ ਸਿੰਘ)-ਬਾਲੋਕੀ ਖੁਰਦ ਤੋਂ ਬਲਬੀਰ,ਰਾਏਪੁਰ ਗੁੱਜਰਾਂ ਤੋਂ ਮੱਖਣ ਸਿੰਘ,ਤੰਦਾਉਰੇ ਤੋਂ ਲਹਿਣਾ ਸਿੰਘ ਪੰਨੂ, ਰੋਲੀ ਤੋਂ ਕਮਲਜੀਤ ਕੌਰ,ਬੁੱਢੀ ਪਿੰਡ ਤੋਂ ਬਲਜੀਤ ਕੌਰ,ਗੱਗੜਵਾਲ ਤੋਂ ਜਸਵੀਰ ਕੌਰ...
-
ਸਲਾਹਪੁਰ ਤੋਂ ਭੁਪਿੰਦਰ ਕੌਰ 60 ਵੋਟਾਂ ਨਾਲ ਜੇਤੂ
. . . 5 minutes ago
-
-
ਜਵਾਹਰ ਨਗਰ ਤੋਂ ਰਾਜਵਿੰਦਰ ਕੌਰ 17 ਵੋਟਾਂ ਦੇ ਫਾਸਲੇ ਨਾਲ ਜੇਤੂ
. . . 7 minutes ago
-
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਜਵਾਹਰ ਨਗਰ ਤੋਂ 17 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਤੇ ਸਰਪੰਚ ਬਣੇ...
-
ਪਿੰਡ ਫਤਿਹਪੁਰ ਤੋਂ ਕੁਲਦੀਪ ਸਿੰਘ ਸਾਬੀ 45 ਵੋਟਾਂ ਦੇ ਫਾਸਲੇ ਨਾਲ ਜੇਤੂ
. . . 8 minutes ago
-
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਫਤਹਿਪੁਰ ਤੋਂ 45 ਵੋਟਾਂ ਦੇ ਫ਼ਰਕ ਨਾਲ ਕੁਲਦੀਪ ਸਿੰਘ ਸਾਬੀ ਜੇਤੂ...
-
ਹਰਪ੍ਰੀਤ ਸਿੰਘ ਹੈਪੀ ਫਰੀਦ 104 ਵੋਟਾਂ ਨਾਲ ਜਿੱਤਿਆ
. . . 10 minutes ago
-
ਰੋਪੜ, 15 ਅਕਤੂਬਰ (ਮਨਜੀਤ)-ਫਰੀਦ ਤੋਂ ਹਰਪ੍ਰੀਤ ਸਿੰਘ ਹੈਪੀ ਫਰੀਦ 104 ਵੋਟਾਂ ਨਾਲ ਜੇਤੂ...
-
ਪਿੰਡ ਟਾਂਡੀ ਔਲਖ ਤੋਂ ਕਿਸ਼ਨ ਲਾਲ 31 ਵੋਟਾਂ ਦੇ ਫਾਸਲੇ ਨਾਲ ਜੇਤੂ ਬਣੇ ਸਰਪੰਚ
. . . 10 minutes ago
-
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਟਾਂਡੀ ਔਲਖ ਤੋਂ 45 ਵੋਟਾਂ ਦੇ ਫ਼ਰਕ ਨਾਲ ਕੁਲਦੀਪ ਸਿੰਘ ਸਾਬੀ ਜੇਤੂ ਰਹੇ ਤੇ ਸਰਪੰਚ ਬਣੇ...
-
ਪਿੰਡ ਬਾਗਵਾਨਪੁਰ ਤੋਂ ਮਨਜੀਤ ਕੌਰ 63 ਵੋਟਾਂ ਦੇ ਫਾਸਲੇ ਨਾਲ ਜੇਤੂ
. . . 12 minutes ago
-
ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਬਾਗਵਾਨਪੁਰ ਤੋਂ 63 ਵੋਟਾਂ ਦੇ ਫ਼ਰਕ ਨਾਲ ਬੀਬੀ ਮਨਜੀਤ ਕੌਰ ਜੇਤੂ ...
-
ਪਿੰਡ ਗਿੱਲ ਕਲੇਰ ਤੋਂ 'ਆਪ' ਦੀ ਉਮਦੀਵਾਰ ਸ਼ਰਨਜੀਤ ਕੌਰ ਸਰਪੰਚ ਬਣੀ
. . . 13 minutes ago
-
-
ਪਿੰਡ ਫੱਤੂਵਾਲ ਤੋਂ ਬੀਬੀ ਕੁਲਵਿੰਦਰ ਕੌਰ ਸਰਪੰਚ ਬਣੇ
. . . 13 minutes ago
-
ਬਾਬਾ ਬਕਾਲਾ ਸਾਹਿਬ 15 ਅਕਤੂਬਰ (ਸ਼ੇਲੰਿਦਰਜੀਤ ਸਿੰਘ ਰਾਜਨ)-ਬਲਾਕ ਰਈਆ ਤੋਂ ਪਹਿਲਾ ਨਤੀਜਾ ਆਇਆ ਸਾਹਮਣੇ...
-
ਬਲਾਕ ਨਥਾਣਾ ਦੇ ਪਿੰਡ ਲਹਿਰਾ ਸੌਂਧਾ ਤੋਂ ਸਰਪੰਚ ਦੀ ਚੋਣ ਰਾਜਪਾਲ ਕੌਰ ਪਤਨੀ ਰਾਜਵੀਰ ਸਿੰਘ ਰਾਜੂ 197 ਵੋਟਾਂ ਨਾਜ ਜੇਤੂ ਰਹੇ।
. . . 17 minutes ago
-
-
ਪਿੰਡ ਜਕੜ ਮਾਜਰਾ 'ਚ ਗੁਰਦੀਪ ਸਿੰਘ ਟਿੰਕੂ ਬਣੇ ਸਰਪੰਚ
. . . 15 minutes ago
-
ਮੋਹਾਲੀ, 15 ਅਕਤੂਬਰ, (ਭੁਪਿੰਦਰ)-ਖਰੜ ਦੇ ਨੇੜਲੇ ਪਿੰਡ ਜਕੜ ਮਾਜਰਾ ਵਿਚ ਗੁਰਦੀਪ ਸਿੰਘ ਟਿੰਕੂ ਨੇ ਵਿਰੋਧੀ ਉਮੀਦਵਾਰ ਤਰਨਦੀਪ ਸਿੰਘ ਹੈਪੀ ਨੂੰ ਸਰਪੰਚੀ ਦੀ...
-
ਟਾਂਗਰਾ ਵਿਖੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਪਿਆ ਰੇੜਕਾ
. . . 18 minutes ago
-
ਟਾਂਗਰਾ ਅੰਮ੍ਰਿਤਸਰ15 ਅਕਤੂਬਰ (ਹਰਜਿੰਦਰ ਸਿੰਘ ਕਲੇਰ )-ਹਲਕਾ ਜੰਡਿਆਲਾ ਗੁਰੂ ਅਧੀਨ ਬਲਾਕ ਤਰਸਿਕਾ ਦੇ ਅਧੀਨ ਪੈਂਦੇ ਪਿੰਡ ਟਾਂਗਰਾ ਵਿਖੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਤੂੰ ਤੂੰ ਮੈਂ ਮੈਂ...
-
ਰੋਸਨਵਾਲਾ ਤੋਂ ਜਸਵਿੰਦਰ ਸਿੰਘ ਅਤੇ ਦਿੱਤੂਪੁਰ ਤੋਂ ਦਰਸ਼ਨ ਸਿੰਘ ਸਰਪੰਚ ਬਣੇ
. . . 21 minutes ago
-
ਭਵਾਨੀਗੜ੍ਹ, 15 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਸਬ ਡਵੀਜਨ ਭਵਾਨੀਗੜ੍ਹ ਦੇ ਵੱਖ-ਵੱਖ ਪਿੰਡਾਂ ਵਿਚ ਪੰਚਾਇਤੀ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਪਿੰਡ ਰੋਸਨਵਾਲਾ ਵਿਚ ਜਸਵਿੰਦਰ ਸਿੰਘ ...
-
ਅੱਡਾ ਜੈਤੀਪੁਰ ਤੋਂ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਦਾ ਨਜ਼ਦੀਕੀ ਸਾਥੀ ਗੁਰਮੀਤ ਸਿੰਘ ਬੱਲ ਬਣਿਆ ਸਰਪੰਚ
. . . 24 minutes ago
-
ਜੈਤੀਪੁਰ, 15 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਲੋਕਾਂ ’ਚ ਬੇਹੱਦ ਉਤਸ਼ਾਹ ਵੇਖਣ ਨੂੰ ਮਿਲਿਆ। ਭਾਵੇਂ ਸਵੇਰੇ 8 ਵਜੇ ਵੋਟਾਂ ਪੈਣ ਦਾ ਕੰਮ ਆਰੰਭ ਹੋ ਗਿਆ ਸੀ ਅਤੇ ਸ਼ਾਮ 4 ਵਜੇ ਤੱਕ ਪੋਲਿੰਗ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ 4 ਵਜੇ ਤੋਂ ਬਾਅਦ ਵੀ ਕਰੀਬ ਸਾਰੇ ਹੀ ਪਿੰਡਾਂ ਦੇ ਪੋਲਿੰਗ...
-
ਭੀਮ ਦਾਸ ਬਾਵਾ ਪਿੰਡ ਭਾਈ ਕੀ ਸਮਾਧ ਤੋਂ ਸਰਪੰਚੀ ਦੀ ਚੋਣ ਜਿੱਤੇ
. . . 25 minutes ago
-
ਲੌਂਗੋਵਾਲ, 15 ਅਕਤੂਬਰ (ਵਿਨੋਦ ਸ਼ਰਮਾ, ਸ. ਖੰਨਾ) - ਭੀਮ ਦਾਸ ਬਾਵਾ ਪਿੰਡ ਭਾਈ ਕੀ ਸਮਾਧ ਤੋਂ ਸਰਪੰਚੀ ਦੀ ਚੋਣ ਜਿੱਤ ਗਏ ਹਨ...
-
ਦਰਸ਼ਨ ਸਿੰਘ ਪਿੰਡ ਕੈਂਬੋਵਾਲ ਤੋਂ ਸਰਪੰਚੀ ਦੀ ਚੋਣ ਜਿੱਤੇ
. . . 26 minutes ago
-
ਲੌਂਗੋਵਾਲ, 15 ਅਕਤੂਬਰ (ਵਿਨੋਦ ਸ਼ਰਮਾ, ਸ. ਖੰਨਾ) - ਦਰਸ਼ਨ ਸਿੰਘ ਜੱਸੀ ਕਾ ਪਿੰਡ ਕੈਂਬੋਵਾਲ ਤੋਂ ਸਰਪੰਚੀ ਦੀ ਚੋਣ ਜਿੱਤ ਗਏ ...
-
ਪਿੰਡ ਜਤਾਲਾ ਤੋਂ ਜਸਦੀਪ ਕੌਰ ਜੇਤੂ
. . . 28 minutes ago
-
ਮਮਦੋਟ /ਫਿਰੋਜ਼ਪੁਰ 15 ਅਕਤੂਬਰ (ਸੁਖਦੇਵ ਸਿੰਘ ਸੰਗਮ) :-ਮਮਦੋਟ ਦੇ ਪਿੰਡ ਜਤਾਲਾ ਤੋਂ ਜਸਦੀਪ ਕੌਰ ਪਤਨੀ ਕੁਲਦੀਪ ਸਿੰਘ ਸਰਪੰਚੀ ਦੀ ਚੋਣ ਲਈ ਜੇਤੂ...
-
ਪਿੰਡ ਬੋਦਲ ਕੀੜੀ ਤੋਂ 'ਆਪ' ਦਾ ਸਰਪੰਚ ਸੁਜਾਨ ਸਿੰਘ ਜਿੱਤਿਆ
. . . 30 minutes ago
-
ਤਰਨਤਾਰਨ, 15 ਅਕਤੂਬਰ (ਰਸ਼ਪਾਲ)-ਬਲਾਕ ਖਡੂਰ ਸਾਹਿਬ ਦੇ ਪਿੰਡ ਬੋਦਲ ਕੀੜੀ ਤੋਂ 'ਆਪ' ਦਾ ਸਰਪੰਚ ਸੁਜਾਨ ਸਿੰਘ...
-
ਜਗਦੀਸ਼ ਸਿੰਘ ਪਿੰਡ ਕਿਲੀ ਬਹਾਲ ਸਿੰਘ ਤੋਂ ਸਰਪੰਚ ਜਿੱਤੇ
. . . 30 minutes ago
-
ਮਮਦੋਟ/ਫਿਰੋਜ਼ਪੁਰ 15 ਅਕਤੂਬਰ (ਸੁਖਦੇਵ ਸਿੰਘ ਸੰਗਮ) :-ਮਮਦੋਟ ਬਲਾਕ ਦੇ ਪਿੰਡ ਕਿਲੀ ਬਹਾਲ ਸਿੰਘ ਵਾਲਾ ਤੋਂ ਜਗਦੀਸ਼ ਸਿੰਘ ਸਰਪੰਚ ਦੀ ਚੋਣ.
-
ਮੰਨੂ ਗਿੱਲ ਪਿੰਡ ਪ੍ਰੀਤ ਨਗਰ ਦੀ ਸਰਪੰਚ ਜੇਤੂ
. . . 33 minutes ago
-
ਚੋਗਾਵਾਂ (ਅੰਮ੍ਰਿਤਸਰ), 15 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਪ੍ਰੀਤ ਨਗਰ ਵਿਖੇ ਸਰਪੰਚੀ ਦੀ ਉਮੀਦਵਾਰ ਮੰਨੂ ਗਿੱਲ ਪਤਨੀ ਸਾਬਕਾ ਸਰਪੰਚ ਗੁਰਸੇਵਕ ਸਿੰਘ ਗੈਵੀ ਪਿੰਡ ਦੇ ਸਰਪੰਚ ਬਣੇ। ਇਸ ਮੌਕੇ ਗੈਵੀ ਗਿੱਲ ਨੇ ਸਮੁੱਚੇ ਪ੍ਰੀਤ ਨਗਰ ਦੇ ਵਸਨੀਕਾਂ...
- ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਸਾਉਣ ਸੰਮਤ 554
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX