ਤਾਜਾ ਖ਼ਬਰਾਂ


ਭਾਰਤ ਨੇ ਆਸਟ੍ਰੇਲੀਆ ਨੂੰ ਟੀ-20 ਮੈਚ 'ਚ ਹਰਾ ਕੇ 3-1 ਨਾਲ ਜਿੱਤੀ ਸੀਰੀਜ਼
. . .  1 day ago
ਮਲਿਕਅਰਜੁਨ ਖੜਗੇ ਨੇ ਸੀਨੀਅਰ ਨੇਤਾਵਾਂ ਨੂੰ ਵੋਟਾਂ ਦੀ ਗਿਣਤੀ 'ਤੇ ਨਜ਼ਰ ਰੱਖਣ ਲਈ ਲਗਾਈ ਡਿਊਟੀ
. . .  1 day ago
ਨਵੀਂ ਦਿੱਲੀ , 1 ਦਸੰਬਰ-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਚੋਣਾਂ ਵਿਚ ਗਏ ਰਾਜਾਂ ਦੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਸੰਪਰਕ ਵਿਚ ਹਨ । ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਚੋਣ ਰਾਜਾਂ ...
ਪ੍ਰਧਾਨ ਮੰਤਰੀ ਮੋਦੀ ਨੇ ਦੁਬਈ ਵਿਚ ਸੀਓਪੀ-28 ਸਿਖਰ ਸੰਮੇਲਨ ਦੌਰਾਨ ਯੂਏਈ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਦੁਬਈ [ਯੂਏਈ], 1 ਦਸੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਏਈ ਵਿਚ ਸੀਓਪੀ -28 ਸਿਖਰ ਸੰਮੇਲਨ ਤੋਂ ਇਲਾਵਾ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਮੁਲਾਕਾਤ ...
ਸੰਭਾਵਿਤ ਚੱਕਰਵਾਤ 'ਮਿਚੌਂਗ' ਕਾਰਨ ਸਕੂਲ 4 ਦਸੰਬਰ 2023 ਨੂੰ ਰਹਿਣਗੇ ਬੰਦ
. . .  1 day ago
ਪੁਡੂਚੇਰੀ , 1 ਦਸੰਬਰ- ਸੰਭਾਵਿਤ ਚੱਕਰਵਾਤ 'ਮਿਚੌਂਗ' ਕਾਰਨ ਪੁਡੂਚੇਰੀ, ਕਰਾਈਕਲ ਅਤੇ ਯਾਨਾਮ ਖੇਤਰਾਂ ਦੇ ਸਾਰੇ ਸਕੂਲ 4 ਦਸੰਬਰ 2023 ਨੂੰ ਬੰਦ ਰਹਿਣਗੇ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਾਰਾਂ ਦੀ ਟੱਕਰ ਵਿਚ ਜ਼ਖਮੀਆਂ ਨੂੰ ਆਪਣੀ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ
. . .  1 day ago
ਅਜਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਸ਼ਾਮ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ 'ਤੇ ਨਵੀਂ ਕਚਹਿਰੀ ਨਜ਼ਦੀਕ ਦੋ ਕਾਰਾਂ ਵਿਚਾਲੇ ਹੋਈ ਟੱਕਰ ਕਾਰਨ ਗੰਭੀਰ ਜ਼ਖਮੀ ਮਹਿਲਾ ਤੇ ਹੋਰਨਾਂ ਨੂੰ ...
ਮਿਜ਼ੋਰਮ 'ਚ ਵੋਟਾਂ ਦੀ ਗਿਣਤੀ ਦੀ ਤਰੀਕ ਬਦਲੀ, ਹੁਣ 4 ਦਸੰਬਰ ਨੂੰ ਹੋਵੇਗੀ ਗਿਣਤੀ
. . .  1 day ago
ਆਈਜ਼ੌਲ , 1 ਦਸੰਬਰ- ਭਾਰਤ ਦੇ ਚੋਣ ਕਮਿਸ਼ਨ ਨੇ ਮਿਜ਼ੋਰਮ ਦੀ ਵਿਧਾਨ ਸਭਾ ਲਈ ਆਮ ਚੋਣਾਂ ਦੀ ਗਿਣਤੀ ਦੀ ਮਿਤੀ 4 ਦਸੰਬਰ, 2023 (ਸੋਮਵਾਰ) ਨੂੰ ਕੀਤੀ ।
ਭਾਰਤ ਅਤੇ ਕੀਨੀਆ ਦੇ ਬਹੁਤ ਵਧੀਆ ਸੰਬੰਧ ਹਨ - ਕੀਨੀਆ ਦੇ ਰਾਸ਼ਟਰਪਤੀ ਵਿਲੀਅਮ
. . .  1 day ago
ਦੁਬਈ-ਯੂਏਈ ,1 ਦਸੰਬਰ- ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਕਿਹਾ ਹੈ ਕਿ ਸ਼ਾਇਦ ਇਸ ਹਫਤੇ ਦੇ ਅੰਤ ਵਿਚ ਮੈਂ ਭਾਰਤ ਦਾ ਦੌਰਾ ਕਰਾਂਗਾ । ਮੈਂ ਭਾਰਤ ਦਾ ਦੌਰਾ ਕਰਨ ਲਈ ਉਤਸੁਕ ਹਾਂ। ਭਾਰਤ ਅਤੇ ਕੀਨੀਆ ਦੇ ...
ਟੀਮ ਇੰਡੀਆ ਦਾ ਚੌਥਾ ਵਿਕਟ ਡਿੱਗਿਆ, ਗਾਇਕਵਾੜ 32 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚੌਥਾ ਟੀ-20 : ਭਾਰਤ 10 ਓਵਰਾਂ 'ਤੇ 79/ 3
. . .  1 day ago
ਭਾਰਤ ਦੀ ਤੀਜੀ ਵਿਕਟ ਡਿੱਗੀ, ਕਪਤਾਨ ਸੂਰਿਆ ਕੁਮਾਰ 1'ਤੇ ਆਊਟ
. . .  1 day ago
ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚੌਥਾ ਟੀ-20 : ਭਾਰਤ ਦੀ ਦੂਜੀ ਵਿਕਟ ਡਿੱਗੀ, ਸ਼੍ਰੇਅਸ਼ 8 'ਤੇ ਆਊਟ
. . .  1 day ago
ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚੌਥਾ ਟੀ-20 :ਭਾਰਤ ਦੀ ਪਹਿਲੀ ਵਿਕਟ ਡਿੱਗੀ, ਜੈਸਵਾਲ 37 'ਤੇ ਆਊਟ
. . .  1 day ago
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਚੌਥਾ ਟੀ-20 - ਭਾਰਤ 5 ਓਵਰਾਂ 'ਤੇ 43/0
. . .  1 day ago
ਮੁੱਖ ਮੰਤਰੀ ਨੇ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਚਾਏ ਗਏ ਉੜੀਸ਼ਾ ਦੇ ਮਜ਼ਦੂਰਾਂ ਨੂੰ ਰਾਹਤ ਵਜੋਂ ਦਿੱਤੇ 2-2 ਲੱਖ ਰੁਪਏ
. . .  1 day ago
ਭੁਵਨੇਸ਼ਵਰ,1 ਦਸੰਬਰ- ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉੱਤਰਕਾਸ਼ੀ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਚਾਏ ਗਏ ਉੜੀਸ਼ਾ ਦੇ ਮਜ਼ਦੂਰਾਂ ਨੂੰ ਰਾਹਤ ਵਜੋਂ 2-2 ਲੱਖ ਰੁਪਏ ...
ਉੜੀਸ਼ਾ 'ਚ ਭਿਆਨਕ ਸੜਕ ਹਾਦਸਾ, ਵੈਨ-ਟਰੱਕ ਦੀ ਟੱਕਰ 'ਚ 8 ਲੋਕਾਂ ਦੀ ਮੌਤ
. . .  1 day ago
ਕੇਓਂਝਾਰ , 1 ਦਸੰਬਰ- ਉੜੀਸ਼ਾ ਦੇ ਕੇਓਂਝਾਰ ਜ਼ਿਲ੍ਹੇ ਵਿਚ ਇਕ ਵੱਡਾ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 12 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ...
ਪ੍ਰਧਾਨ ਮੰਤਰੀ ਮੋਦੀ ਨੇ ਦੁਬਈ ਵਿਚ ਸੀਓਪੀ 28 ਦੇ ਮੌਕੇ ਬਹਿਰੀਨ ਦੇ ਰਾਜਾ, ਇਥੋਪੀਆ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਦੁਬਈ [ਯੂਏਈ], 1 ਦਸੰਬਰ (ਏਐਨਆਈ): ਦੁਬਈ ਵਿਚ ਕਾਨਫਰੰਸ ਆਫ ਪਾਰਟੀਆਂ (ਸੀਓਪੀ) 28 ਸਿਖਰ ਸੰਮੇਲਨ ਤੋਂ ਇਲਾਵਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਦੇ ਬਾਦਸ਼ਾਹ ਹਮਦ ਬਿਨ ਈਸਾ ਅਲ ਖਲੀਫਾ ਨਾਲ ...
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਬਾਪ ਵਲੋਂ ਧੀ ਨੂੰ ਅੱਗ ਲਗਾ ਕੇ ਮਾਰਨ ਦਾ ਲਿਆ ਸਖ਼ਤ ਨੋਟਿਸ
. . .  1 day ago
ਬਾੜਮੇਰ , 1 ਦਸੰਬਰ- ਰਾਸ਼ਟਰੀ ਮਹਿਲਾ ਕਮਿਸ਼ਨ ਨੇ ਟਵੀਟ ਕੀਤਾ ਹੈ ਕਿ ਰਾਜਸਥਾਨ ਦੇ ਬਾੜਮੇਰ ਵਿਚ ਵਾਪਰੀ ਭਿਆਨਕ ਘਟਨਾ ਤੋਂ ਬਹੁਤ ਦੁਖੀ ਹਾਂ, ਜਿੱਥੇ ਇਕ ਪਿਤਾ ਨੇ ਕਥਿਤ ਤੌਰ 'ਤੇ ਆਪਣੀ ਧੀ ਨੂੰ ...
ਆਸਟਰੇਲੀਆ ਨੇ ਚੌਥੇ ਟੀ-20 ਵਿਚ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  1 day ago
ਆਸਟਰੇਲੀਆ ਨੇ ਚੌਥੇ ਟੀ-20 ਵਿਚ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
ਪੁਲਿਸ ਵਲੋਂ ਤਿੰਨ ਨਸ਼ਾ ਤਸਕਰਾਂ ਦੀ ਕਰੋੜਾਂ ਰੁੁਪਏ ਦੀ ਪ੍ਰਾਪਰਟੀ ਜਬਤ
. . .  1 day ago
ਚੋਗਾਵਾਂ, 1 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਡੀ.ਜੀ.ਪੀ. ਵਲੋਂ ਪੰਜਾਬ ਵਿਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾ ਕੇ ਨਸ਼ਿਆਂ ਦੇ ਸੌਦਾਗਰਾਂ ’ਤੇ ਸ਼ਿਕੰਜਾ ਕੱਸਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇੰਨ੍ਹਾਂ ਹਦਾਇਤਾਂ ਤਹਿਤ ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਸਤਿੰਦਰ ਸਿੰਘ....
ਭਾਰਤ ਨੇ ਟਿਕਾਊ ਵਿਕਾਸ ਅਤੇ ਜਲਵਾਯੂ ਪਰਿਵਰਤਨ ਨੂੰ ਸਭ ਤੋਂ ਵਧ ਦਿੱਤੀ ਤਰਜੀਹ- ਪ੍ਰਧਾਨ ਮੰਤਰੀ
. . .  1 day ago
ਅਬੂ ਧਾਬੀ, 1 ਦਸੰਬਰ- ਯੂ.ਏ.ਈ. ਵਿਚ ਟਰਾਂਸਫਾਰਮਿੰਗ ਕਲਾਈਮੇਟ ਫਾਇਨਾਂਸ ’ਤੇ ਸੀ.ਓ.ਪੀ. 28 ਪ੍ਰੈਜ਼ੀਡੈਂਸੀ ਦੇ ਸੈਸ਼ਨ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਟਿਕਾਊ ਵਿਕਾਸ ਅਤੇ ਜਲਵਾਯੂ ਪਰਿਵਰਤਨ ਨੂੰ ਸਭ ਤੋਂ ਵਧ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ‘ਇਕ ਧਰਤੀ, ਇਕ....
ਬਿਹਾਰ ਰਿਜ਼ਰਵੇਸ਼ਨ: ਹਾਈ ਕੋਰਟ ਨੇ ਕਾਨੂੰਨ ’ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
. . .  1 day ago
ਪਟਨਾ, 1 ਦਸੰਬਰ- ਬਿਹਾਰ ’ਚ ਲਾਗੂ 75 ਫ਼ੀਸਦੀ ਰਾਖਵੇਂਕਰਨ ਖ਼ਿਲਾਫ਼ ਪਟਨਾ ਹਾਈਕੋਰਟ ’ਚ ਦਾਇਰ ਪਟੀਸ਼ਨ ’ਤੇ ਨਿਤੀਸ਼ ਸਰਕਾਰ ਨੂੰ ਫਿਲਹਾਲ ਰਾਹਤ ਮਿਲੀ ਹੈ। ਅਦਾਲਤ ਨੇ ਇਸ ਕਾਨੂੰਨ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਹਾਈਕੋਰਟ ਨੇ ਇਸ ਮਾਮਲੇ ’ਚ ਨਿਤੀਸ਼ ਸਰਕਾਰ ਨੂੰ....
ਸੀ.ਓ.ਪੀ.28 ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨੇ ਜਲਵਾਯੂ ਸੰਬੰਧੀ ਦਿੱਤਾ ਵਿਸ਼ੇਸ਼ ਭਾਸ਼ਣ- ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 1 ਦਸੰਬਰ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਕਾਰਵਾਈ ਨੂੰ ਉਤਸ਼ਾਹਿਤ ਕਰਨ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਈ ਵਿਚ ਸੀ.ਓ.ਪੀ.28 ਦੇ ਉਦਘਾਟਨ ਮੌਕੇ ਇਕ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਦੱਸਿਆ....
ਮਨੀਪੁਰ: ਬੰਦੂਕ ਦੀ ਨੋਕ ’ਤੇ 10 ਵਿਅਕਤੀਆਂ ਨੇ ਬੈਂਕ ’ਚੋਂ ਲੁੱਟੇ 18 ਕਰੋੜ ਰੁਪਏ
. . .  1 day ago
ਇੰਫਾਲ, 1 ਦਸੰਬਰ -ਮਨੀਪੁਰ ਦੇ ਉਖਰੁਲ ਜ਼ਿਲ੍ਹੇ ’ਚ 10 ਲੋਕਾਂ ਦੇ ਸਮੂਹ ਨੇ ਇਕ ਬੈਂਕ ’ਚੋਂ ਬੰਦੂਕ ਦੀ ਨੋਕ ’ਤੇ ਕੁੱਲ 18.80 ਕਰੋੜ ਰੁਪਏ ਦੀ ਨਕਦੀ ਲੁੱਟ ਲਈ। ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਕਰੀਬ 5.40 ਵਜੇ ਰਾਜ ਦੀ ਰਾਜਧਾਨੀ ਇੰਫਾਲ ਤੋਂ ਲਗਭਗ 80 ਕਿਲੋਮੀਟਰ ਦੂਰ, 10 ਆਦਮੀਆਂ ਦਾ ਇਕ ਸਮੂਹ ਜਿਨ੍ਹਾਂ ਦੇ ਚਿਹਰੇ ਮਾਸਕ ਨਾਲ ਢੱਕੇ ਹੋਏ ਸਨ, ਸ਼ਾਖਾ ਵਿਚ ਪਹੁੰਚੇ। ਪੁਲਿਸ ਸੁਪਰਡੈਂਟ ਨਿੰਗਸ਼ੇਮ ਵਾਸ਼ੂਮ....
ਸਰਦੀਆਂ ਵਿਚ ਦੇਸ਼ ਦੇ ਕਈ ਹਿੱਸਿਆਂ ’ਚ ਤਾਪਮਾਨ ਆਮ ਨਾਲੋਂ ਵਧ ਰਹਿਣ ਦੀ ਸੰਭਾਵਨਾ- ਮੌਸਮ ਵਿਭਾਗ
. . .  1 day ago
ਨਵੀਂ ਦਿੱਲੀ, 1 ਨਵੰਬਰ- ਮੌਸਮ ਵਿਭਾਗ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਆਉਣ ਵਾਲੇ ਸਰਦੀਆਂ ਦੇ ਮੌਸਮ (ਦਸੰਬਰ 2023 ਤੋਂ ਫਰਵਰੀ 2024) ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ....
ਕੌਮੀ ਰਾਜ ਮਾਰਗ ’ਤੇ ਲੱਗੇ ਜਾਮ ਕਾਰਨ ਰਾਹਗੀਰਾਂ ’ਚ ਹਾਹਾਕਾਰ
. . .  1 day ago
ਦਸੂਹਾ, 1 ਨਵੰਬਰ (ਕੌਸ਼ਲ)- ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁਕੇਰੀਆਂ ਸ਼ੂਗਰ ਮਿੱਲ ਕੋਲ ਲਗਾਏ ਗਏ ਧਰਨੇ ਕਾਰਨ ਦਸੂਹਾ ’ਤੇ ਕੌਮੀ ਰਾਜ ਮਾਰਗ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ....
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਅੱਸੂ ਸੰਮਤ 554

ਕਰੰਸੀ- ਸਰਾਫਾ - ਮੋਸਮ

2.3.2018

2.3.2018

ਚੰਡੀਗੜ੍ਹ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

29.0 ਸੈ:

 

---

ਘੱਟ ਤੋਂ ਘੱਟ  

16.0ਸੈ:

 

---

ਲੁਧਿਆਣਾ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

28.5 ਸੈ:

 

---

ਘੱਟ ਤੋਂ ਘੱਟ  

12.0 ਸੈ:

 

---

ਅੰਮ੍ਰਿਤਸਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

28.0  ਸੈ:

 

---

ਘੱਟ ਤੋਂ ਘੱਟ  

16.0  ਸੈ:

 

---

 ਜਲੰਧਰ  

ਤਾਪਮਾਨ

 

ਨਮੀਂ

ਵੱਧ ਤੋਂ ਵੱਧ  

33.0  ਸੈ:

 

---

ਘੱਟ ਤੋਂ ਘੱਟ  

17.0 ਸੈ:

 

---

ਦਿਨ ਦੀ ਲੰਬਾਈ 10 ਘੰਟੇ 47 ਮਿੰਟ

ਭਵਿਖਵਾਣੀ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਮੌਸਮ ਆਮ ਤੌਰ 'ਤੇ ਸਾਫ਼ ਤੇ ਖੁਸ਼ਕ ਬਣੇ ਰਹਿਣ ਦੇ ਨਾਲ ਨਾਲ ਹਲਕੀ ਧੁੰਦ ਪੈਣ ਦਾ ਅਨੁਮਾਨ ਹੈ।

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX