ਤਾਜਾ ਖ਼ਬਰਾਂ


ਪੱਛਮੀ ਬੰਗਾਲ : ਕੋਲਕਾਤਾ ਵਿਚ ਪਰਫਿਊਮ ਦੇ ਗੋਦਾਮ ਵਿਚ ਲੱਗੀ ਅੱਗ
. . .  1 day ago
ਕੋਲਕਾਤਾ (ਪੱਛਮੀ ਬੰਗਾਲ), 30 ਸਤੰਬਰ (ਏਐਨਆਈ) - ਕੋਲਕਾਤਾ ਵਿਚ ਇਕ ਪਰਫਿਊਮ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ । ਅਧਿਕਾਰੀਆਂ ਮੁਤਾਬਿਕ ਜਿਸ ਗੋਦਾਮ 'ਚ ਅੱਗ ਲੱਗੀ ਉਹ ਕੋਲਕਾਤਾ ਦੇ ਇਲੀਅਟ ...
ਬੈਂਗਲੁਰੂ ਵਿਚ 854 ਕਰੋੜ ਰੁਪਏ ਦੀ ਸਾਈਬਰ ਧੋਖਾ , 6 ਗ੍ਰਿਫ਼ਤਾਰ
. . .  1 day ago
ਬੈਂਗਲੁਰੂ , 30 ਸਤੰਬਰ – ਪੁਲਿਸ ਨੇ 854 ਕਰੋੜ ਰੁਪਏ ਦੇ ਸਾਈਬਰ ਧੋਖੇ ਦਾ ਪਤਾ ਲਗਾਇਆ ਹੈ । 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਨ੍ਹਾਂ 'ਤੇ ਨਿਵੇਸ਼ ਯੋਜਨਾ ਦੀ ਆੜ 'ਚ ਦੇਸ਼ ਭਰ ਦੇ ਹਜ਼ਾਰਾਂ ਲੋਕਾਂ ਨੂੰ ਧੋਖਾ ...
ਗਲਾਸਗੋ ਗੁਰਦੁਆਰੇ 'ਚ ਭਾਰਤੀ ਰਾਜਦੂਤ ਨੂੰ ਰੋਕੇ ਜਾਣ ਦੀ ਘਟਨਾ 'ਤੇ ਸਕਾਟਲੈਂਡ ਪੁਲਿਸ ਨੇ ਦਿੱਤਾ ਜਵਾਬ, ਕਿਹਾ ਜਾਂਚ ਜਾਰੀ
. . .  1 day ago
ਲੰਡਨ [ਯੂਕੇ], 30 ਸਤੰਬਰ (ਏਐਨਆਈ): ਸਕਾਟਲੈਂਡ ਪੁਲਿਸ ਨੇ ਕਿਹਾ ਕਿ ਦੁਪਹਿਰ ਲਗਭਗ 1:05 ਵਜੇ (ਸਥਾਨਕ ਸਮੇਂ) ਗਲਾਸਗੋ ਦੇ ਅਲਬਰਟ ਡਰਾਈਵ ਖੇਤਰ ਵਿਚ ਗੜਬੜ ਦੀ ਇਕ ਰਿਪੋਰਟ ਦਾ ...
ਪਾਕਿਸਤਾਨੀ ਨੋਟ 'ਤੇ ਲਿਖ ਕੇ ਧਾਰਮਿਕ ਆਗੂ ਤੋਂ ਮੰਗੀ 5 ਕਰੋੜ ਰੁਪਏ ਦੀ ਫ਼ਿਰੌਤੀ
. . .  1 day ago
ਛੇਹਰਟਾ,30 ਸਤੰਬਰ (ਪੱਤਰ ਪ੍ਰੇਰਕ)-ਪੁਲਿਸ ਥਾਣਾ ਛੇਹਰਟਾ ਦੇ ਅਧੀਨ ਪੈਂਦੇ ਇਲਾਕਾ ਘਨੂੰਪੁਰ ਕਾਲੇ ਰੋਡ ਸਥਿਤ ਸ਼੍ਰੀ ਰਾਮ ਬਾਲਾਜੀ ਧਾਮ ਮੰਦਰ ਦੇ ਮੁੱਖ ਸੰਚਾਲਕ ਅਸ਼ਨੀਲ ਮਹਾਰਾਜ ਤੋਂ ਪਾਕਿਸਤਾਨ ਦੇ 100 ...
ਲੋਹੀਆਂ-ਕਾਲਾ ਸੰਘਿਆ ਸੜਕ ’ਤੇ ਹਾਦਸਾ, ਪਤੀ ਦੀ ਮੌਤ, ਪਤਨੀ ਦੀ ਬਾਂਹ ਕੱਟੀ ਗਈ
. . .  1 day ago
ਲੋਹੀਆਂ ਖ਼ਾਸ, 30 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਤੋਂ ਜਲੰਧਰ ਜਾ ਰਹੇ ਮੋਟਰਸਾਈਕਲ ਸਵਾਰ ਦਾ ਸਾਹਮਣੇ ਤੋਂ ਆ ਰਹੀ ਕਾਰ ਨਾਲ ਏਨੀ ਭਿਆਨਕ ਤੇ ਦਰਦਨਾਕ ਟੱਕਰ ਹੋ ਗਈ ਕਿ ਮੋਟਰਸਾਈਕਲ ਚਾਲਕ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਅਤੇ ਪਤਨੀ ਦੀ ਬਾਂਹ ਕੱਟੀ ਜਾਣ ਦੀ ...
ਔਰਤਾਂ ਨੇ ਬਜ਼ੁਰਗ ਦੀ ਜੇਬ 'ਚੋਂ ਕੱਢੇ 40 ਹਜ਼ਾਰ
. . .  1 day ago
ਤਰਨ ਤਾਰਨ, 30 ਸਤੰਬਰ – ਤਰਨ ਤਾਰਨ ਦੇ ਕਸਬਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪੰਜਾਬ ਨੈਸ਼ਨਲ ਬੈਂਕ ਵਿਚ ਇਕ ਬਜ਼ੁਰਗ ਪੈਸੇ ਕਢਾਉਣ ਵਾਸਤੇ ਆਇਆ । ਬਜ਼ੁਰਗ ਨੇ 40 ਹਜ਼ਾਰ ਰੁਪਏ ਕਢਵਾ ਕੇ ਆਪਣੀ ਜੇਬ ...
ਲੰਡਨ: ਕਥਿਤ ਤੌਰ 'ਤੇ ਖ਼ਾਲਿਸਤਾਨ ਸਮਰਥਕਾਂ ਵਲੋਂ ਸਿੱਖ ਰੈਸਟੋਰੈਂਟ ਦੇ ਮਾਲਕ ਦੀ ਕਾਰ 'ਤੇ ਗੋਲੀਬਾਰੀ, ਭੰਨਤੋੜ ਕੀਤੀ ਗਈ
. . .  1 day ago
ਲੰਡਨ [ਯੂਨਾਈਟਡ ਕਿੰਗਡਮ], 30 ਸਤੰਬਰ (ਏਐਨਆਈ) : ਇਕ ਸਿੱਖ ਰੈਸਟੋਰੈਂਟ ਮਾਲਕ, ਜਿਸ ਨੂੰ ਪਹਿਲਾਂ ਖ਼ਾਲਿਸਤਾਨੀ ਸਮਰਥਕਾਂ ਤੋਂ ਉਨ੍ਹਾਂ ਵਿਰੁੱਧ ਆਵਾਜ਼ ਉਠਾਉਣ ਦੀਆਂ ਧਮਕੀਆਂ ਮਿਲੀਆਂ ਸਨ...
ਤਾਮਿਲਨਾਡੂ : ਕੁਨੂਰ 'ਚ ਬੱਸ ਖੱਡ 'ਚ ਡਿੱਗੀ, 35 ਜ਼ਖਮੀ, 8 ਲੋਕਾਂ ਦੀ ਮੌਤ
. . .  1 day ago
ਕੁਨੂਰ, 30 ਸਤੰਬਰ – ਤਾਮਿਲਨਾਡੂ ਦੇ ਕੁਨੂਰ 'ਚ ਬੱਸ ਖੱਡ 'ਚ ਡਿੱਗੀ, 35 ਜ਼ਖਮੀ ਹੋਏ ਹਨ ਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਸਰੋ ਨੇ ਫਿਰ ਬੁਲੰਦ ਕੀਤਾ ਸਫਲਤਾ ਦਾ ਝੰਡਾ, ਅਦਿੱਤਿਆ- ਐਲ1 ਮਿਸ਼ਨ ਤੋਂ ਆਈ ਇਹ ਖੁਸ਼ਖਬਰੀ!
. . .  1 day ago
ਨਵੀਂ ਦਿੱਲੀ , 30 ਸਤੰਬਰ – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਇਕ ਤੋਂ ਬਾਅਦ ਇਕ ਸਫਲਤਾ ਦੇ ਝੰਡੇ ਗੱਡ ਰਿਹਾ ਹੈ । ਅਦਿੱਤਿਆ- ਐਲ1 ਮਿਸ਼ਨ ਨੂੰ ਲੈ ਕੇ ਬਹੁਤ ਚੰਗੀ ਖ਼ਬਰ ਆਈ ਹੈ । ਭਾਰਤੀ ਪੁਲਾੜ ...
ਏਸ਼ੀਆਈ ਖੇਡਾਂ: ਹਾਕੀ ਵਿਚ ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ
. . .  1 day ago
ਏਸ਼ਿਆਈ ਖੇਡਾਂ ਵਿਚ ਭਾਰਤ ਨੇ ਪੁਰਸ਼ਾਂ ਦੇ 10,000 ਮੀਟਰ ਦੌੜ ਮੁਕਾਬਲੇ ਵਿਚ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ
. . .  1 day ago
ਹਾਂਗਜ਼ੂ , 30 ਸਤੰਬਰ – ਚੀਨ ਦੇ ਹਾਂਗਜ਼ੂ ਸ਼ਹਿਰ ਵਿਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ ਵਿਚ ਅਥਲੈਟਿਕਸ ਦੇ ਸੱਤਵੇਂ ਦਿਨ ਭਾਰਤ ਨੇ ਪੁਰਸ਼ਾਂ ਦੇ 10,000 ਮੀਟਰ ਦੌੜ ਮੁਕਾਬਲੇ ਵਿਚ ਚਾਂਦੀ ਅਤੇ ਕਾਂਸੀ ...
ਰਾਜ ਮੰਤਰੀ ਰੰਜਨ ਸਿੰਘ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਪਹਿਲੇ ਭਾਰਤ ਵਪਾਰ ਸੰਮੇਲਨ ਵਿਚ ਲਿਆ ਹਿੱਸਾ
. . .  1 day ago
ਨਵੀਂ ਦਿੱਲੀ, 30 ਸਤੰਬਰ (ਏ.ਐਨ.ਆਈ.): ਨਿਊਜ਼ੀਲੈਂਡ ਦੀ ਆਪਣੀ ਪਹਿਲੀ ਸਰਕਾਰੀ ਫੇਰੀ 'ਤੇ, ਵਿਦੇਸ਼ ਰਾਜ ਮੰਤਰੀ (ਐਮਓਐਸ) ਰਾਜਕੁਮਾਰ ਰੰਜਨ ਸਿੰਘ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨਾਲ ...
ਸੁਖਪਾਲ ਸਿੰਘ ਖਹਿਰਾ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿਚੋਂ ਨਾਭਾ ਜੇਲ੍ਹ ਵਿਚ ਰੈਫ਼ਰ
. . .  1 day ago
ਸ੍ਰੀ ਮੁਕਤਸਰ ਸਾਹਿਬ,30 ਸਤੰਬਰ (ਬਲਕਰਨ ਸਿੰਘ ਖਾਰਾ) - ਐਨਡੀਪੀਸੀ ਐਕਟ ਤਹਿਤ ਪਿਛਲੇ ਦਿਨੀ ਗ੍ਰਿਫ਼ਤਾਰ ਕੀਤੇ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਵਲੋਂ 14 ਦਿਨ ਦੀ ਨਿਆਇਕ ਹਿਰਾਸਤ ਲਈ ...
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ 2 ਆਈਪੀਐੱਸ ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  1 day ago
ਚੰਡੀਗੜ੍ਹ ,30 ਸਤੰਬਰ - ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ 2 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
ਥਾਣਾ ਘਰਿੰਡਾ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਕਾਬੂ
. . .  1 day ago
ਅਟਾਰੀ, 26 ਸਤੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਥਾਣਾ ਘਰਿੰਡਾ ਪੁਲਿਸ ਨੇ ਇਕ ਮੁਹਿੰਮ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਇਕ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ...
ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਨੂੰ ਭੇਜਿਆ 14 ਦਿਨ ਦੀ ਨਿਆਂਇਕ ਹਿਰਾਸਤ ’ਚ
. . .  1 day ago
ਜਲਾਲਾਬਾਦ, 30 ਸਤੰਬਰ (ਜਤਿੰਦਰਪਾਲ ਸਿੰਘ/ਪ੍ਰਦੀਪ ਕੁਮਾਰ)- ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਅੱਜ ਉਨ੍ਹਾਂ ਨੂੰ ਮੁੜ ਅਦਾਲਤ ਵਿਚ ਪੇਸ਼...
ਸਾਬਕਾ ਵਿਧਾਇਕ ਵਾਹਦ, ਉਸ ਦੀ ਪਤਨੀ ਤੇ ਪੁੱਤਰ ਨੂੰ 1 ਅਕਤੂਬਰ ਨੂੰ ਕੀਤਾ ਜਾਵੇਗਾ ਅਦਾਲਤ ਵਿਚ ਪੇਸ਼- ਵਿਜੀਲੈਂਸ ਅਧਿਕਾਰੀ
. . .  1 day ago
ਫਗਵਾੜਾ, 30 ਸਤੰਬਰ (ਹਰਜੋਤ ਸਿੰਘ ਚਾਨਾ)- ਇਥੋਂ ਦੀ ਸ਼ੂਗਰ ਮਿੱਲ ਦੇ ਸਾਬਕਾ ਡਾਇਰੈਕਟਰਾਂ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਰਕਾਰ ਨੂੰ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਜ਼ਮੀਨ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ’ਚ ਅੱਜ ਵਿਜੀਲੈਂਸ ਵਿਭਾਗ ਪੰਜਾਬ ਨੇ ਵੱਡੀ....
ਆਰ.ਬੀ.ਆਈ. ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਮਾਂ ਸੀਮਾ ਵਿਚ ਕੀਤਾ ਵਾਧਾ
. . .  1 day ago
ਨਵੀਂ ਦਿੱਲੀ, 30 ਸਤੰਬਰ- ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ’ਚ 2000 ਰੁਪਏ ਦੇ ਨੋਟਾਂ ਨੂੰ ਬਦਲਣ ਜਾਂ ਜਮਾਂ ਕਰਵਾਉਣ ਦੀ ਸਮਾਂ ਸੀਮਾ 7 ਅਕਤੂਬਰ ਤੱਕ ਵਧਾ ਦਿੱਤੀ ਹੈ। ਦੱਸ ਦੇਈਏ ਕਿ ਇਹ ਸਮਾਂ ਸੀਮਾ ਅੱਜ 30 ਸਤੰਬਰ ਨੂੰ ਖ਼ਤਮ ਹੋ ਗਈ ਸੀ, ਜਿਸ ਤੋਂ ਬਾਅਦ ਆਰ.ਬੀ.ਆਈ. ਨੇ ਇਸ ਨੂੰ ਵਧਾਉਣ ਦਾ...
ਮਨਪ੍ਰੀਤ ਸਿੰਘ ਬਾਦਲ ਦੇ ਗ੍ਰਿਫ਼ਤਾਰ ਕੀਤੇ ਤਿੰਨੇ ਕਰੀਬੀ ਭੇਜੇ ਜੇਲ
. . .  1 day ago
ਬਠਿੰਡਾ, 30 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਪਲਾਟ ਖਰੀਦਣ ਮਾਮਲੇ ’ਚ ਨਾਮਜ਼ਦ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਗ੍ਰਿਫ਼ਤਾਰ ਤਿੰਨੇ ਕਰੀਬੀਆਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਬਠਿੰਡਾ, ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਅਤੇ ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ....
ਰਾਸ਼ਟਰੀ ਜਨਤਾ ਦਲ ਨੇ ਔਰਤਾਂ ਦੀ ਇੱਜਤ ਨੂੰ ਪਹੁੰਚਾਈ ਠੇਸ- ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 30 ਸਤੰਬਰ- ਮਹਿਲਾ ਰਾਖ਼ਵਾਂਕਰਨ ਬਿੱਲ ’ਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਅਬਦੁਲ ਬਾਰੀ ਸਿੱਦੀਕੀ ਦੇ ਕਥਿਤ ਬਿਆਨ ’ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦੀ....
ਸ਼ਾਹਨਵਾਜ਼ ਹੁਸੈਨ ਨੂੰ ਇਲਾਜ ਤੋਂ ਬਾਅਦ ਲੀਲਾਵਤੀ ਹਸਪਤਾਲ ਤੋਂ ਮਿਲੀ ਛੁੱਟੀ
. . .  1 day ago
ਮਹਾਰਾਸ਼ਟਰ, 30 ਸਤੰਬਰ- ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ’ਚ ਸਫ਼ਲ ਐਂਜੀਓਪਲਾਸਟੀ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ ਕਿ ਉਹ ਠੀਕ ਹੋ ਗਏ ਹਨ ਅਤੇ ਅੱਜ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ.....
ਭਾਰਤ ਨੇ ਏਸ਼ਿਆਈ ਖ਼ੇਡਾਂ ਵਿਚ ਸਕੁਐਸ਼ ’ਚ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਸੋਨ ਤਗ਼ਮਾ
. . .  1 day ago
ਹਾਂਗਜ਼ੂ, 30 ਸਤੰਬਰ- ਭਾਰਤ ਨੇ ਏਸ਼ਿਆਈ ਖ਼ੇਡਾਂ ਵਿਚ ਪਾਕਿਸਤਾਨ ਨੂੰ ਹਰਾ ਕੇ ਸਕੁਐਸ਼ ਵਿਚ ਸੋਨ ਤਗ਼ਮਾ ਜਿੱਤਿਆ ਹੈ। ਪਾਕਿਸਤਾਨ ਨੇ 10-8 ਦੀ ਬੜ੍ਹਤ ਬਣਾ ਲਈ ਸੀ, ਪਰ ਅਭੈ ਨੇ ਵਾਪਸੀ ਕੀਤੀ ਅਤੇ ਫ਼ਾਈਨਲ....
ਵਾਹਦ ਨੂੰ ਜਲੰਧਰ ਲੈ ਕੇ ਪਹੁੰਚੀ ਵਿਜੀਲੈਂਸ ਟੀਮ ਵਲੋਂ ਪੁੱਛਗਿਛ ਜਾਰੀ
. . .  1 day ago
ਜਲੰਧਰ 30, ਸਤੰਬਰ (ਐਮ. ਐਸ. ਲੋਹੀਆ)- ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੂੰ ਵਿਜੀਲੈਂਸ ਦੀ ਟੀਮ ਜਲੰਧਰ ਦਫ਼ਤਰ ਲੈ ਕੇ ਪਹੁੰਚੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ....
ਜੰਮੂ ਕਸ਼ਮੀਰ: ਫ਼ੌਜ ਅਤੇ ਪੁਲਿਸ ਵਲੋਂ ਚਲਾਈ ਸਾਂਝੀ ਮੁਹਿੰਮ ਦੌਰਾਨ 2 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 30 ਸਤੰਬਰ- ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਪਵਾੜਾ ਪੁਲਿਸ ਵਲੋਂ ਦਿੱਤੀ ਗਈ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਮਾਚਲ ਸੈਕਟਰ ਦੇ ਕੁਮਕੜੀ ਖ਼ੇਤਰ ਵਿਚ ਫ਼ੌਜ ਅਤੇ ਪੁਲਿਸ ਦੁਆਰਾ ਚਲਾਈ ਗਈ....
ਹੁਣ ਭਾਰਤ ਦਾ ਐਕਸ ਰੇ ਕਰਨ ਦਾ ਸਮਾਂ ਆ ਗਿਆ- ਰਾਹੁਲ ਗਾਂਧੀ
. . .  1 day ago
ਭੋਪਾਲ, 30 ਸਤੰਬਰ- ਮੱਧ ਪ੍ਰਦੇਸ਼ ਦੇ ਸ਼ਾਜਾਪੁਰ ’ਚ ਜਨ ਆਕ੍ਰੋਸ਼ ਯਾਤਰਾ ’ਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੱਧ ਪ੍ਰਦੇਸ਼ ਭਾਰਤ ’ਚ ਭ੍ਰਿਸ਼ਟਾਚਾਰ ਦਾ ਕੇਂਦਰ ਹੈ, ਜਿੰਨਾ ਭ੍ਰਿਸ਼ਟਾਚਾਰ ਇੱਥੇ ਭਾਜਪਾ ਵਾਲਿਆਂ ਨੇ ਕੀਤਾ ਹੈ, ਉਹ ਪੂਰੇ ਦੇਸ਼ ’ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇੱਥੇ ਕਾਨੂੰਨ ਆਰ.ਐਸ.ਐਸ. ਵਾਲੇ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਅੱਸੂ ਸੰਮਤ 554

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX