ਤਾਜਾ ਖ਼ਬਰਾਂ


ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ 'ਚ ਆਪ ਸਰਕਾਰ ਵਲੋਂ ਵੱਡੀ ਧੱਕੇਸ਼ਾਹੀ , ਚੋਣ ਨਿਸ਼ਾਨ ਵੋਟਾਂ ਤੋਂ ਇਕ ਦਿਨ ਪਹਿਲਾਂ ਬਦਲਿਆ
. . .  1 day ago
ਗੁਰੂਸਰ ਸੁਧਾਰ ( ਲੁਧਿਆਣਾ ) ,14 ਅਕਤੂਬਰ (ਜਗਪਾਲ ਸਿੰਘ ਸਿਵੀਆ) - ਬਲਾਕ ਸੁਧਾਰ ਦੇ ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ ਸੱਤਾਧਾਰੀ ਆਪ 'ਤੇ ਪਿੰਡ ਵਾਸੀਆਂ ਦੇ ਵੱਕਾਰ ਦਾ ਸਵਾਲ ਬਣੀ ਹੋਈ ਹੈ। ਜਿਸ ਦੇ ਚੱਲਦਿਆਂ ਪਿੰਡ ਰੱਤੋਵਾਲ ਦੀ ...
ਮੈਨੂੰ ਲੰਬੇ ਸਮੇਂ ਬਾਅਦ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ - ਮਨੂ ਭਾਕਰ
. . .  1 day ago
ਨਵੀਂ ਦਿੱਲੀ, 14 ਅਕਤੂਬਰ - ਉਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਿਹਾ ਕਿ ਮੈਂ ਨਵੰਬਰ 'ਚ ਟ੍ਰੇਨਿੰਗ ਲਈ ਵਾਪਸ ਆਵਾਂਗਾ ਅਤੇ ਸ਼ਾਇਦ ਅਗਲੇ ਸਾਲ ਤੱਕ ਮੈਚਾਂ 'ਚ ਵੀ ਆ ਜਾਵਾਂ। ਮੈਂ ਸਾਰੀਆਂ ਖੇਡਾਂ ਦਾ ...
ਚੋਣ ਅਮਲੇ ਨੂੰ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ - 8 ਕਰਮਚਾਰੀ ਜ਼ਖ਼ਮੀ
. . .  1 day ago
ਬਟਾਲਾ, 14 ਅਕਤੂਬਰ (ਰਾਕੇਸ਼ ਰੇਖੀ)-ਸੋਮਵਾਰ ਰਾਤ ਚੋਣ ਅਮਲੇ ਨੂੰ ਪੰਚਾਇਤ ਚੋਣਾਂ ਲਈ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ 8 ਕਰਮਚਾਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਤਿੰਨ ਦੀ ਹਾਲਤ ...
ਕੱਲ੍ਹ ਵੀ ਪੀ.ਜੀ.ਆਈ. ਵਿਚ ਓ.ਪੀ.ਡੀ. ਰਹੇਗੀ ਬੰਦ
. . .  1 day ago
ਚੰਡੀਗੜ੍ਹ, 14 ਅਕਤੂਬਰ- ਪੱਛਮੀ ਬੰਗਾਲ ਦੀ ਘਟਨਾ ਦੇ ਮੱਦੇਨਜ਼ਰ ਰੈਜ਼ੀਡੈਂਟ ਡਾਕਟਰ ਇਕ ਵਾਰ ਫਿਰ ਹੜਤਾਲ ’ਤੇ ਜਾ ਸਕਦੇ ਹਨ ਜਿਸ ਨਾਲ ਸਥਿਤੀ ਹੋਰ ਵੀ ਚੁਣੌਤੀਪੂਰਨ ਹੋ ਜਾਵੇਗੀ। ਹੜਤਾਲ ਦਾ ਅਸਰ ਭਲਕੇ ...
ਉੱਨਤ ਪੜਾਵਾਂ ਵਿਚ ਡੀਜ਼ਲ ਖੋਜ ਵਿਚ 15 ਪ੍ਰਤੀਸ਼ਤ ਈਥਾਨੌਲ ਦਾ ਮਿਸ਼ਰਣ- ਕੇਂਦਰੀ ਮੰਤਰੀ ਗਡਕਰੀ
. . .  1 day ago
ਨਵੀਂ ਦਿੱਲੀ, 14 ਅਕਤੂਬਰ (ਏਜੰਸੀ) : ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਡੀਜ਼ਲ ਵਿਚ 15 ਫੀਸਦੀ ਈਥਾਨੌਲ ਨੂੰ ਮਿਲਾਉਣ ਬਾਰੇ ਖੋਜ ਅਗੇਤੇ ਪੜਾਵਾਂ ਵਿਚ ਹੈ ਅਤੇ ਸਰਕਾਰ ਠੋਸ ਸਬੂਤਾਂ ਦੇ ਆਧਾਰ ’ਤੇ ...
ਕਲਾਕਾਰ ਅਤੁਲ ਪਰਚੂਰੇ ਦਾ ਹੋਇਆ ਦਿਹਾਂਤ
. . .  1 day ago
ਮੁੰਬਈ,14 ਅਕਤੂਬਰ- ਮਸ਼ਹੂਰ ਅਦਾਕਾਰ ਅਤੁਲ ਪਰਚੂਰੇ ਦਾ ਦਿਹਾਂਤ ਹੋ ਗਿਆ ਹੈ। ਅਤੁਲ ਨੇ ਸਲਮਾਨ ਖਾਨ ਤੋਂ ਲੈ ਕੇ ਅਜੇ ਦੇਵਗਨ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਅਤੁਲ ਨੂੰ ਸਭ ਤੋਂ ਵੱਧ ਪ੍ਰਸਿੱਧੀ ਕਾਮੇਡੀ ...
ਦਿੱਲੀ ਦੀ ਅਦਾਲਤ ਨੇ ਏ.ਟੀ.ਐਸ. ਇਨਫਰਾਸਟ੍ਰਕਚਰ ਪ੍ਰਮੋਟਰ ਵਿਰੁੱਧ ਜਾਰੀ ਐਲ.ਓ.ਸੀ. ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
. . .  1 day ago
ਨਵੀਂ ਦਿੱਲੀ, 14 ਅਕਤੂਬਰ (ਏਜੰਸੀ) : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਆਰਥਿਕ ਅਪਰਾਧ ਵਿੰਗ ਵਲੋਂ ਦਰਜ ਐਫ.ਆਈ.ਆਰਜ਼ ਦੇ ਸੰਬੰਧ ਵਿਚ ਏ.ਟੀ.ਐਸ. ਇਨਫਰਾਸਟ੍ਰਕਚਰ ਲਿਮਟਿਡ ਦੇ ...
ਜੇ.ਕੇ.ਐਨ.ਸੀ. ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਉਪ ਰਾਜਪਾਲ ਮਨੋਜ ਸਿਨਹਾ ਤੋਂ ਪੱਤਰ ਪ੍ਰਾਪਤ ਕੀਤਾ
. . .  1 day ago
ਜੰਮੂ-ਕਸ਼ਮੀਰ, 14 ਅਕਤੂਬਰ - ਜੇ.ਕੇ.ਐਨ.ਸੀ. ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੂੰ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦਾ ਇਕ ਪੱਤਰ ਮਿਲਿਆ, ਜਿਸ ਵਿਚ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿਚ ਅਗਲੀ ਸਰਕਾਰ ਬਣਾਉਣ ...
ਮਲੇਰਕੋਟਲਾ ਨੇੜੇ ਛੋਟੇ ਹਾਥੀ ਦੀ ਟਾਹਲੀ ਨਾਲ ਭਿਆਨਕ ਟੱਕਰ 'ਚ ਦੋ ਔਰਤਾਂ ਸਮੇਤ ਚਾਰ ਸਰਧਾਲੂਆਂ ਦੀ ਮੌਤ, 14 ਜ਼ਖ਼ਮੀ
. . .  1 day ago
ਮਲੇਰਕੋਟਲਾ, 14 ਅਕਤੂਬਰ ( ਪਰਮਜੀਤ ਸਿੰਘ ਕੁਠਾਲਾ) - ਹਰਿਆਣਾ ਸਥਿਤ ਦਰਗਾਹ ਸਦੌਰਾ ਸ਼ਰੀਫ ਦੀ ਜਿਆਰਤ ਕਰਕੇ ਵਾਪਿਸ ਮਲੇਰਕੋਟਲਾ ਪਰਤ ਰਹੇ ਸ਼ਰਧਾਲੂਆਂ ਦੇ ਛੋਟੇ ਹਾਥੀ ਦੀ ਮਲੇਰਕੋਟਲਾ-ਖੰਨਾਂ ਸੜਕ ’ਤੇ ...
ਸ਼ਾਮ ਦੇ ਰੋਸ ਧਰਨੇ ਵਿਚ ਸ਼ਾਮਿਲ ਹੋ ਕੇ ਅਗਰਵਾਲ ਸਮਾਜ ਨੇ ਦਿੱਤੀ ਹਿਮਾਇਤ
. . .  1 day ago
ਸ੍ਰੀ ਮੁਕਤਸਰ ਸਾਹਿਬ ,14 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਦੇਰ ਸ਼ਾਮ ਪ੍ਰਾਪਰਟੀ ਡੀਲਰਾਂ, ਕਾਲੋਨਾਈਜ਼ਰਾਂ ਅਤੇ ਅਰਜ਼ੀ ਨਵੀਸਾਂ ਦੇ ਧਰਨੇ ਵਿਚ ਸ਼ਾਮਿਲ ਹੋ ਕੇ ਅਗਰਵਾਲ ਸਮਾਜ ਨੇ ਸਮਰਥਨ ...
ਪੋਲਿੰਗ ਪਾਰਟੀ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਕੀਤੀ ਨਾਅਰੇਬਾਜ਼ੀ
. . .  1 day ago
ਘੁਮਾਣ ( ਗੁਰਦਾਸਪੁਰ ), 14 ਅਕਤੂਬਰ (ਬੰਮਰਾਹ) - ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਪੰਚਾਇਤੀ ਚੋਣਾਂ ਦੌਰਾਨ ਵੱਖ-ਵੱਖ ਪੋਲਿੰਗ ਪਾਰਟੀਆਂ ਨੂੰ ਬੂਥਾਂ 'ਤੇ ਭੇਜਣ ਦੌਰਾਨ ਮਹਿਲਾ ...
ਕੇਂਦਰ ਨੇ ਡਰਾਫਟ ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ 2024 ਨੂੰ ਸੁਝਾਵਾਂ ਲਈ ਜਨਤਕ ਡੋਮੇਨ ਵਿਚ ਰੱਖਿਆ
. . .  1 day ago
ਨਵੀਂ ਦਿੱਲੀ, 14 ਅਕਤੂਬਰ (ਏ.ਐਨ.ਆਈ.): ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨੇ ਆਮ ਜਨਤਾ ਅਤੇ ਹਿੱਸੇਦਾਰਾਂ ਦੀਆਂ ਟਿੱਪਣੀਆਂ ਅਤੇ ਸੁਝਾਵਾਂ ਨੂੰ ਸੱਦਾ ਦੇਣ ਲਈ ਡਰਾਫਟ ਨੈਸ਼ਨਲ ਸਪੋਰਟਸ ਗਵਰਨੈਂਸ ...
ਆਂਧਰਾ : ਅਮਰਾਵਤੀ ਨੂੰ ਜਲਦੀ ਹੀ ਰਤਨ ਟਾਟਾ ਇਨੋਵੇਸ਼ਨ ਹੱਬ ਮਿਲੇਗਾ
. . .  1 day ago
ਅਮਰਾਵਤੀ (ਆਂਧਰਾ ਪ੍ਰਦੇਸ਼), 14 ਅਕਤੂਬਰ (ਏਐਨਆਈ): ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇੱਥੇ ਐਲਾਨ ਕੀਤਾ ਕਿ ਰਾਜਧਾਨੀ ਅਮਰਾਵਤੀ ਵਿਚ ਜਲਦੀ ਹੀ ਰਤਨ ਟਾਟਾ ਇਨੋਵੇਸ਼ਨ ਹੱਬ ...
ਈ.ਡੀ. ਨੇ ਜੰਮੂ-ਕਸ਼ਮੀਰ ਦੇ ਮੈਡੀਕਲ ਪ੍ਰਸ਼ਨ ਪੱਤਰ ਲੀਕ ਮਾਮਲੇ ਵਿਚ 1.31 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ
. . .  1 day ago
ਨਵੀਂ ਦਿੱਲੀ, 14 ਅਕਤੂਬਰ (ਏਜੰਸੀ) : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਜੰਮੂ-ਕਸ਼ਮੀਰ ਕਾਮਨ ਐਂਟਰੈਂਸ ਟੈਸਟ 2012 (ਜੇ.ਕੇ.ਸੀ.ਈ.ਟੀ.-2012) ਵਿਚ ਬਦਨਾਮ ਮੈਡੀਕਲ ਪ੍ਰਸ਼ਨ ਪੱਤਰ ਲੀਕ ਮਾਮਲੇ ਵਿਚ ...
ਵਿਰੋਧੀ ਧਿਰ ਨੇ ਵਕਫ਼ ਬਿੱਲ ’ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਬੈਠਕ ਦਾ ਕੀਤਾ ਬਾਈਕਾਟ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਕਫ਼ ਬਿੱਲ ’ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਬੈਠਕ ਦਾ ਅੱਜ ਬਾਈਕਾਟ ਕੀਤਾ। ਇਸ ਦੇ ਨਾਲ ਹੀ ਸਪੀਕਰ ਨੂੰ ਪੱਤਰ......
ਐਸ. ਪਰਮੀਸ਼ ਹੋਣਗੇ ਭਾਰਤੀ ਸਮੁੰਦਰੀ ਬਲ ਦੇ ਨਵੇਂ ਮੁਖੀ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਸਰਕਾਰ ਨੇ ਅੱਜ ਭਾਰਤੀ ਤੱਟ ਰੱਖਿਅਕ ਦੇ ਵਧੀਕ ਡਾਇਰੈਕਟਰ ਜਨਰਲ ਐਸ. ਪਰਮੀਸ਼ ਨੂੰ ਸਮੁੰਦਰੀ ਬਲ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਡਾਇਰੈਕਟਰ ਜਨਰਲ ਦੇ ਅਹੁਦੇ....
ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਲਈ ਕੀ ਚੰਗਾ ਤੇ ਕੀ ਹੈ ਮਾੜਾ- ਪ੍ਰਤਾਪ ਸਿੰਘ ਬਾਜਵਾ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਝੋਨੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਹੀ ਦਿੱਲੀ ਦੀ ਭਾਜਪਾ ਲੀਡਰਸ਼ਿਪ ਨਾਲ ਗੱਠਜੋੜ ਵਿਚ ਹਨ। ਪੰਜਾਬ ਦੇ ਮੁੱਖ ਮੰਤਰੀ ਨੂੰ ਦੂਰਅੰਦੇਸ਼ੀ ਹੋਣਾ ਚਾਹੀਦਾ ਸੀ, ਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਪੰਜਾਬ ਲਈ ਕੀ ਚੰਗਾ ਹੈ ਅਤੇ ਉਸ ਲਈ ਕੰਮ ਕਰਨਾ....
ਰਤਨ ਟਾਟਾ ਦੀ ਯਾਦ ਵਿਚ ਬਣਾਇਆ ਜਾਵੇਗਾ ‘ਰਤਨ ਟਾਟਾ ਇਨੋਵੇਸ਼ਨ ਹੱਬ’ - ਐਨ. ਚੰਦਰਬਾਬੂ ਨਾਇਡੂ
. . .  1 day ago
ਅਮਰਾਵਤੀ, 14 ਅਕਤੂਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਟਵੀਟ ਕਰ ਕਿਹਾ ਕਿ ਰਤਨ ਟਾਟਾ ਦੀ ਡੂੰਘੀ ਵਿਰਾਸਤ ਨੂੰ ਯਾਦ ਕਰਨ ਲਈ, ਅਸੀਂ ਅਮਰਾਵਤੀ ਵਿਖੇ.....
ਕਰਨਾਟਕ ਦੇ ਸਾਬਕਾ ਮੰਤਰੀ ਬੀ. ਨਗੇਂਦਰ ਨੂੰ ਮਿਲੀ ਜ਼ਮਾਨਤ
. . .  1 day ago
ਬੈਂਗਲੁਰੂ, 14 ਅਕਤੂਬਰ- ਕਰਨਾਟਕ ਦੇ ਸਾਬਕਾ ਮੰਤਰੀ ਬੀ. ਨਗੇਂਦਰ ਨੂੰ ਬੇਂਗਲੁਰੂ ਵਿਚ ਲੋਕ ਪ੍ਰਤੀਨਿਧਾਂ ਲਈ ਵਿਸ਼ੇਸ਼ ਅਦਾਲਤਾਂ ਨੇ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਮਹਾਰਿਸ਼ੀ ਵਾਲਮੀਕਿ....
ਸਪੇਨ ਤੋਂ ਪਰਤੇ ਨੌਜਵਾਨ ਦਲਜੀਤ ਸਿੰਘ ਦਾ ਦਿਹਾਂਤ
. . .  1 day ago
ਭੁਲੱਥ, (ਕਪੂਰਥਲਾ), 14 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਚਾਣ ਚੱਕ ਦੇ ਨੌਜਵਾਨ ਦਲਜੀਤ ਸਿੰਘ ਦਾ ਸਪੇਨ ਤੋਂ ਆਪਣੇ ਘਰ ਪਿੰਡ ਚਾਨ ਚੱਕ....
ਸੁਨਿਆਰੇ ਦੀ ਦੁਕਾਨ ’ਤੇ ਚਲਾਈਆਂ ਗੋਲੀਆਂ
. . .  1 day ago
ਜ਼ੀਰਕਪੁਰ, 14 ਅਕਤੂਬਰ, (ਹੈਪੀ ਪੰਡਵਾਲਾ)- ਇੱਥੋਂ ਦੇ ਪਿੰਡ ਲੋਹਗੜ੍ਹ ’ਚ ਬਾਅਦ ਦੁਪਹਿਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇਕ ਸਨਿਆਰੇ ਦੀ ਦੁਕਾਨ ’ਤੇ ਗੋਲੀਆਂ ਚਲਾ ਦਿੱਤੀਆਂ। ਨਕਾਬਪੋਸ਼....
ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਉਸ ਦੇ ਸਾਥੀ ਨੂੰ ਰਿਸ਼ਵਤ ਦੇ ਮਾਮਲੇ ਵਿਚ ਕੀਤਾ ਕਾਬੂ
. . .  1 day ago
ਲੁਧਿਆਣਾ, 14 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮਾਲ ਹਲਕਾ ਗਿੱਲ ਵਿਖੇ ਕੁਝ ਸਮਾਂ ਪਹਿਲਾਂ ਤਾਇਨਾਤ ਪਟਵਾਰੀ ਗੁਰਨਾਮ....
ਮੰਡੀਆਂ ਵਿਚ ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਕਿਸਾਨ ਪਰੇਸ਼ਾਨ
. . .  1 day ago
ਭੁਲੱਥ, (ਕਪੂਰਥਲਾ), 14 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਦੀਆਂ ਮੰਡੀਆਂ ਵਿਚ ਝੋਨੇ ਦੀ ਲਿਫ਼ਟਿੰਗ ਨਾ ਹੋਣ ਕਰਕੇ ਕਿਸਾਨ ਵਰਗ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ, ਦੂਜੇ....
ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਲਾਇਆ ਜੀ.ਟੀ. ਰੋਡ ’ਤੇ ਜਾਮ
. . .  1 day ago
ਰਾਜਪੁਰਾ, (ਪਟਿਆਲਾ), 14 ਅਕਤੂਬਰ (ਰਣਜੀਤ ਸਿੰਘ)- ਇੱਥੋਂ ਦੀ ਅਨਾਜ ਮੰਡੀ ਵਿਖੇ ਝੋਨਾ ਨਾ ਵਿਕਣ ਕਾਰਨ ਕਿਸਾਨਾਂ ਨੇ ਜੀ.ਟੀ. ਰੋਡ ’ਤੇ ਅਣਮਿਥੇ ਸਮੇਂ ਲਈ ਜਾਮ ਲਗਾ ਦਿੱਤਾ ਹੈ। ਕਿਸਾਨ ਆਗੂ....
ਅਰਥਸ਼ਾਸਤਰ ਵਿਚ ਤਿੰਨ ਵਿਅਕਤੀਆਂ ਨੂੰ ਨੋਬਲ ਪੁਰਸਕਾਰ
. . .  1 day ago
ਸਟਾਕਹੋਮ, 14 ਅਕਤੂਬਰ- ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਆਰਥਿਕ ਖੇਤਰ ਵਿਚ ਯੋਗਦਾਨ ਲਈ 2024 ਦੇ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਆਰਥਿਕ ਵਿਗਿਆਨ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ

ਕੈਲੰਡਰ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX