ਤਾਜਾ ਖ਼ਬਰਾਂ


ਭਾਰਤ ਮਨੁੱਖੀ ਅਧਿਕਾਰਾਂ ਵਿਚ ਦੁਨੀਆ ਲਈ ਰੋਲ ਮਾਡਲ ਹੈ: ਉਪ ਰਾਸ਼ਟਰਪਤੀ ਧਨਖੜ
. . .  1 day ago
ਨਵੀਂ ਦਿੱਲੀ, 10 ਦਸੰਬਰ (ਏ.ਐਨ.ਆਈ.): ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਭਾਰਤ ਮਨੁੱਖੀ ਅਧਿਕਾਰਾਂ ਵਿਚ ਦੁਨੀਆ ਲਈ ਰੋਲ ਮਾਡਲ ਹੈ ।
ਮੀਂਹ ਬਣਿਆ ਅੜਚਣ : ਭਾਰਤ-ਦੱਖਣੀ ਅਫਰੀਕਾ ਦਾ ਪਹਿਲਾ ਮੈਚ ਬਿਨਾਂ ਟਾਸ ਦੇ ਰੱਦ
. . .  1 day ago
ਓਮਾਨ ਦੇ ਸੁਲਤਾਨ 16 ਦਸੰਬਰ ਨੂੰ ਸਰਕਾਰੀ ਦੌਰੇ ਲਈ ਭਾਰਤ ਆਉਣਗੇ, ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ
. . .  1 day ago
ਨਵੀਂ ਦਿੱਲੀ, 10 ਦਸੰਬਰ (ਏਜੰਸੀ) : ਓਮਾਨ ਦੀ ਸਲਤਨਤ ਦੇ ਰਾਜ ਦੇ ਮੁਖੀ, ਸੁਲਤਾਨ ਹੈਥਮ ਬਿਨ ਤਾਰਿਕ ਵਿਦੇਸ਼ ਮੰਤਰਾਲੇ ਦੇ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਦੇ ਇਕ ਉੱਚ ਪੱਧਰੀ ਵਫ਼ਦ ਦੇ ਨਾਲ 16 ਦਸੰਬਰ ...
ਪਟਨਾ ਵਿਚ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਪੂਰਬੀ ਜ਼ੋਨਲ ਕੌਂਸਲ ਦੀ ਮੀਟਿੰਗ , ਕਈ ਮੁੱਦਿਆਂ ਦਾ ਕੀਤਾ ਗਿਆ ਹੱਲ
. . .  1 day ago
ਨਵੀਂ ਦਿੱਲੀ, 10 ਦਸੰਬਰ (ਏਜੰਸੀ)- ਬਿਹਾਰ ਦੇ ਪਟਨਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਹੋਈ ਪੂਰਬੀ ਜ਼ੋਨਲ ਕੌਂਸਲ ਦੀ 26ਵੀਂ ਬੈਠਕ 'ਚ ਕਈ ਮੁੱਦਿਆਂ ਦਾ ਹੱਲ ਕੀਤਾ ਗਿਆ । ਸ਼ਾਹ ਨੇ ...
ਮਹਾਰਾਸ਼ਟਰ: ਕਸਾਰਾ ਨੇੜੇ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰੇ
. . .  1 day ago
ਠਾਣੇ (ਮਹਾਰਾਸ਼ਟਰ), 10 ਦਸੰਬਰ (ਏਐਨਆਈ) : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਸਾਰਾ ਨੇੜੇ ਇਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ । ਇਸ ਦੌਰਾਨ, ਕਲਿਆਣ ਸਟੇਸ਼ਨ ਰੋਡ ਏਆਰਟੀ (ਦੁਰਘਟਨਾ ਰਾਹਤ ਰੇਲਗੱਡੀ) ...
ਰੇਤ ਦੀ ਨਾਜਾਇਜ਼ ਮਾਈਨਿੰਗ ਰੋਕਣ ਗਈ ਪੁਲਿਸ ਪਾਰਟੀ 'ਤੇ ਮਾਈਨਿੰਗ ਮਾਫ਼ੀਏ ਨੇ ਕੀਤਾ ਹਮਲਾ
. . .  1 day ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਵਿਚ ਰੇਤ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਗਈ ਪੁਲਿਸ ਪਾਰਟੀ 'ਤੇ ਅੱਜ ਅੱਧਾ ਦਰਜਨ ਤੋਂ ਵਧੇਰੇ ਵਿਅਕਤੀਆਂ ਵਲੋਂ ਹਮਲਾ ...
ਪੰਜਾਬ ਦੇ 48 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 10 ਦਸੰਬਰ- ਪੰਜਾਬ ਦੇ 48 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ
'ਇੰਡੀਆ' ਗੱਠਜੋੜ ਦੀ ਚੌਥੀ ਬੈਠਕ 19 ਨੂੰ ਦਿੱਲੀ 'ਚ
. . .  1 day ago
ਨਵੀਂ ਦਿੱਲੀ, 10 ਦਸੰਬਰ - ਵਿਰੋਧੀ ਪਾਰਟੀਆਂ ਦੇ 'ਇੰਡੀਆ' ਗੱਠਜੋੜ ਦੀ ਚੌਥੀ ਅਤੇ ਮਹੱਤਵਪੂਰਨ ਮੀਟਿੰਗ 19 ਦਸੰਬਰ, 2023 ਮੰਗਲਵਾਰ ਨੂੰ ਦੁਪਹਿਰ 3 ਵਜੇ ਤੋਂ ਦਿੱਲੀ ਵਿਖੇ ਹੋਵੇਗੀ । ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ...
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ‘ਵਿਕਸਤ ਭਾਰਤ ਸੰਕਲਪ ਯਾਤਰਾ ‘ਦੀ ਪ੍ਰਚਾਰ ਵੈਨ ਨੂੰ ਦਿੱਤੀ ਹਰੀ ਝੰਡੀ
. . .  1 day ago
ਢਿੱਲਵਾਂ ,10 ਦਸੰਬਰ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ ) - ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਸ਼ੁਰੂ ਕੀਤੀ ਗਈ ‘ਵਿਕਸਤ ਭਾਰਤ ਸੰਕਲਪ ਯਾਤਰਾ’ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਵੀ ਕੱਢੀ ਜਾ ਰਹੀ ਹੈ, ਜਿਸ ਤਹਿਤ ਕੇਂਦਰੀ ...
ਛੱਤੀਸਗੜ੍ਹ ਸਰਕਾਰ - ਵਿਸ਼ਣੂਦੇਵ ਨੂੰ ਮੁੱਖ ਮੰਤਰੀ, ਅਰੁਣ ਸਾਵ ਅਤੇ ਵਿਜੇ ਸ਼ਰਮਾ ਨੂੰ ਉਪ ਮੁੱਖ ਮੰਤਰੀ ਦੀ ਕਮਾਨ ਸੌਂਪੀ ਗਈ
. . .  1 day ago
ਨਵੀਂ ਦਿੱਲੀ, 10 ਦਸੰਬਰ - ਛੱਤੀਸਗੜ੍ਹ ਵਿਚ ਮੁੱਖ ਮੰਤਰੀ ਦੇ ਨਾਂਅ ਦੇ ਐਲਾਨ ਦੇ ਨਾਲ ਹੀ ਇਹ ਵੀ ਤੈਅ ਕੀਤਾ ਗਿਆ ਹੈ ਕਿ ਸੂਬੇ ਵਿਚ ਦੋ ਉਪ ਮੁੱਖ ਮੰਤਰੀ ਹੋਣਗੇ। ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ...
ਛੱਤੀਸਗੜ੍ਹ ਦੇ ਨਾਮਜ਼ਦ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼
. . .  1 day ago
ਨਵੀਂ ਦਿੱਲੀ, 10 ਦਸੰਬਰ - ਛੱਤੀਸਗੜ੍ਹ ਦੇ ਮਨੋਨੀਤ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਨੇ ਰਾਜ ਭਵਨ ਵਿਖੇ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ...
ਥਾਣਾ ਘਰਿੰਡਾ ਵਲੋਂ 1 ਕਿੱਲੋ ਹੈਰੋਇਨ ,ਡਰੱਗ ਮਨੀ ,ਆਈਫੋਨ ਤੇ ਗੱਡੀ ਸਮੇਤ ਦੋ ਕਾਬੂ
. . .  1 day ago
ਅਟਾਰੀ, ਅੰਮ੍ਰਿਤਸਰ 10 ਦਸੰਬਰ- (ਰਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਪੁਲਿਸ ਮੁਖੀ ਪੰਜਾਬ ਅਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਥਾਣਾ ਘਰਿੰਡਾ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ...
ਸਵ: ਅਵਤਾਰ ਸਿੰਘ ਬਰਾੜ ਦੀ ਬਰਸੀ ਮੌਕੇ ਖ਼ੂਨਦਾਨ ’ਚ 107 ਯੂਨਿਟ ਖ਼ੂਨ ਇਕੱਤਰ
. . .  1 day ago
ਫ਼ਰੀਦਕੋਟ, 10 ਦਸੰਬਰ (ਜਸਵੰਤ ਸਿੰਘ ਪੁਰਬਾ)-ਸ: ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵਲੋਂ ਸਵ: ਅਵਤਾਰ ਸਿੰਘ ਬਰਾੜ ਸਾਬਕਾ ਮੰਤਰੀ ਪੰਜਾਬ ਦੀ ਸੱਤਵੀਂ ਬਰਸੀ ’ਤੇ ਵਿਸ਼ਾਲ ਖ਼ੂਨਦਾਨ ...
ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਸੇਖੋਂ ਨਹੀਂ ਰਹੇ
. . .  1 day ago
ਫ਼ਰੀਦਕੋਟ, 10 ਦਸੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਅਤੇ ਉੱਘੇ ਵਕੀਲ ਇੰਦਰਜੀਤ ਸਿੰਘ ਖ਼ਾਲਸਾ ਦਾ ਅੱਜ ਸ਼ਾਮ 4:35 ਵਜੇ ਦਿਹਾਂਤ ਹੋ ਗਿਆ। ਉਹ ...
ਵਿਸ਼ਨੂੰਦੇਵ ਸਾਈਂ ਹੋਣਗੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ
. . .  1 day ago
ਰਾਏਪੁਰ , 10 ਦਸੰਬਰ - ਭਾਜਪਾ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਨਾਂਅ 'ਤੇ ਫ਼ੈਸਲਾ ਲਿਆ ਹੈ । ਪਾਰਟੀ ਨੇ ਸੂਬੇ ਦੇ ਮੁੱਖ ਮੰਤਰੀ ਅਹੁਦੇ ਦੀ ਕਮਾਨ ਵਿਸ਼ਨੂੰਦੇਵ ਸਾਈਂ ਨੂੰ ਸੌਂਪ ਦਿੱਤੀ ਹੈ। ਪਾਰਟੀ ਨੇ ਕਬਾਇਲੀ ਨੇਤਾ ਨੂੰ ਸੂਬੇ ਦਾ ਚਿਹਰਾ ...
ਸਾਢੇ ਤਿੰਨ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਔਰਤ ਗ੍ਰਿਫ਼ਤਾਰ
. . .  1 day ago
ਲੁਧਿਆਣਾ ,10 ਦਸੰਬਰ (ਪਰਮਿੰਦਰ ਸਿੰਘ ਆਹੂਜਾ ) - ਐਸਟੀਐਫ ਦੀ ਪੁਲਿਸ ਨੇ ਲੁਧਿਆਣਾ ਜੇਲ੍ਹ ਤਸਕਰੀ ਮਾਮਲੇ ਵਿਚ ਇਕ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਸਾਢੇ ਤਿੰਨ ਕਰੋੜ ਰੁਪਏ ਮਿਲਦੀ ...
ਜੈਪੁਰ : ਸਾਡਾ ਮੁੱਖ ਨਿਸ਼ਾਨਾ ਗੋਗਾਮੇੜੀ ਹੱਤਿਆ ਕਾਂਡ ਦੇ ਕਿੰਗਪਿਨ ਤੱਕ ਪਹੁੰਚਣਾ - ਪੁਲਿਸ ਕਮਿਸ਼ਨਰ
. . .  1 day ago
ਜੈਪੁਰ, 10 ਦਸੰਬਰ - ਜੈਪੁਰ ਦੇ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸਫ਼ ਦਾ ਕਹਿਣਾ ਹੈ, "ਅਸੀਂ 5 ਦਸੰਬਰ ਤੋਂ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਹੱਤਿਆ...
ਅਮਿਤ ਸ਼ਾਹ ਨੇ ਕੀਤੀ ਪੂਰਬੀ ਜ਼ੋਨਲ ਕੌਂਸਲ ਦੀ 26ਵੀਂ ਮੀਟਿੰਗ ਦੀ ਪ੍ਰਧਾਨਗੀ
. . .  1 day ago
ਪਟਨਾ, 10 ਦਸੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਟਨਾ ਵਿਚ ਪੂਰਬੀ ਜ਼ੋਨਲ ਕੌਂਸਲ ਦੀ 26ਵੀਂ ਮੀਟਿੰਗ ਦੀ ਪ੍ਰਧਾਨਗੀ...
ਕੇਂਦਰ ਸਰਕਾਰ ਸਾਡਾ ਮਨਰੇਗਾ ਦਾ ਬਕਾਇਆ ਭੁਗਤਾਨ ਨਹੀਂ ਕਰ ਰਹੀ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 10 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, "ਕੇਂਦਰ ਸਰਕਾਰ ਸਾਡੀ ਮਨਰੇਗਾ ਦਾ ਬਕਾਇਆ ਭੁਗਤਾਨ ਨਹੀਂ ਕਰ ਰਹੀ ਹੈ। ਅੱਜ ਇਕ ਵੀ ਟੈਕਸ ਹੈ, ਜੀ.ਐੱਸ.ਟੀ.। ਕੇਂਦਰ ਸਰਕਾਰ ਸਾਰਾ...
ਲਖਨਊ :ਆਉਣ ਵਾਲੇ ਸਮੇਂ ਚ ਮਹਾਨ ਨੇਤਾ ਸਾਬਤ ਹੋਣਗੇ ਆਕਾਸ਼ ਆਨੰਦ - ਚੌਧਰੀ ਸ਼ੀਸ਼ਪਾਲ ਸਿੰਘ
. . .  1 day ago
ਲਖਨਊ, 10 ਦਸੰਬਰ - ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਵਲੋਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉਤਰਾਧਿਕਾਰੀ ਵਜੋਂ ਨਾਮਜ਼ਦ...
ਬਠਿੰਡਾ ਪੁਲਿਸ ਵਲੋਂ ਅਸਲੇ ਸਮੇਤ ਦੋ ਡਿਸਮਿਸ ਕੀਤੇ ਹੋਏ 2 ਪੁਲਸੀਏ ਗ੍ਰਿਫ਼ਤਾਰ
. . .  1 day ago
ਬਠਿੰਡਾ, 10 ਨਵੰਬਰ (ਸੱਤਪਾਲ ਸਿੰਘ ਸਿਵੀਆਂ) - ਪਿਛਲੇ ਸਾਲ ਨਵੰਬਰ ਮਹੀਨੇ ਵਿਚ ਪਿੰਡ ਭੁੱਚੋ ਕਲਾਂ (ਬਠਿੰਡਾ) ਵਿਖੇ ਇਕ ਘਰ ਵਿਚ ਦਾਖ਼ਲ ਹੋ ਕੇ ਅਸਲੇ ਦੀ ਨੋਕ 'ਤੇ ਲੁੱਟ ਕਰਨ ਦੀ...
ਸ਼ਿਮਲਾ : ਸਾਰੀਆਂ ਗਾਰੰਟੀਆਂ 5 ਸਾਲਾਂ ਵਿਚ ਕੀਤੀਆਂ ਜਾਣਗੀਆਂ ਪੂਰੀਆਂ - ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ, 10 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਕਹਿਣਾ ਹੈ, "ਸਾਡੀ ਪਹਿਲੀ ਗਾਰੰਟੀ ਸਰਕਾਰੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇਣ ਦੀ ਸੀ, ਅਸੀਂ ਇਹ ਪਹਿਲੀ ਕੈਬਨਿਟ ਵਿਚ...
ਗਾਜ਼ੀਆਬਾਦ : ਕੈਮੀਕਲ ਫੈਕਟਰੀ ਚ ਲੱਗੀ ਅੱਗ
. . .  1 day ago
ਗਾਜ਼ੀਆਬਾਦ, 10 ਦਸੰਬਰ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਨਿਵਾਰੀ ਥਾਣਾ ਖੇਤਰ ਦੇ ਅਧੀਨ ਗਾਜ਼ੀਆਬਾਦ ਉਦਯੋਗਿਕ ਖੇਤਰ ਵਿਚ ਇਕ ਕੈਮੀਕਲ ਫੈਕਟਰੀ ਵਿਚ ਅੱਗ ਲੱਗ...
ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਪਟਨਾ ਚ ਵਧਾਈ ਗਈ ਸੁਰੱਖਿਆ
. . .  1 day ago
ਪਟਨਾ, 10 ਦਸੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਪਟਨਾ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।ਅਮਿਤ ਸ਼ਾਹ ਅੱਜ ਬਾਅਦ ਵਿਚ ਪਟਨਾ ਵਿਚ ਪੂਰਬੀ ਜ਼ੋਨਲ ਕੌਂਸਲ (ਈ.ਜ਼ੈਡ.ਸੀ.) ਦੀ 26ਵੀਂ...
ਭਗਵੰਤ ਮਾਨ ਦਾ ਅਸਲ ਕਿਰਦਾਰ ਆਇਆ ਪੰਜਾਬੀਆਂ ਸਾਹਮਣੇ, ਹੁਣ ਪੰਜਾਬੀ ਅੱਗੇ ਸੋਚਣ - ਬੀਬਾ ਬਾਦਲ
. . .  1 day ago
ਤਲਵੰਡੀ ਸਾਬੋ, 10 ਦਸੰਬਰ (ਰਣਜੀਤ ਸਿੰਘ ਰਾਜੂ) - ਕਦੇ ਵੀ ਕੋਈ ਧੀ ਆਪਣੇ ਪਿਤਾ ਖ਼ਿਲਾਫ਼ ਨਹੀਂ ਬੋਲਦੀ, ਜਦੋਂ ਤੱਕ ਪਿਤਾ ਆਪਣੀ ਹੱਦ ਨਾ ਲੰਘੇ। ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਨੇ ਜੋ ਕੁਝ ਵੀਡਿਓ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਅੱਸੂ ਸੰਮਤ 555
ਵਿਚਾਰ ਪ੍ਰਵਾਹ: ਆਤਮ ਸਨਮਾਨ ਸਾਰੇ ਗੁਣਾਂ ਦੀ ਆਧਾਰਸ਼ਿਲਾ ਹੈ। -ਸਰ ਜੋਨ ਹਰਸਲ

ਸ਼ਹਿਨਾਈਆਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX