ਤਾਜਾ ਖ਼ਬਰਾਂ


ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਸ਼ਹਿਬਾਜ਼ ਸ਼ਰੀਫ
. . .  4 minutes ago
ਪਾਕਿਸਤਾਨ, 3 ਮਾਰਚ-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਅਗਲਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਪਾਕਿ...
ਪਲਸ ਪੋਲੀਓ ਤਹਿਤ ਬੱਚਿਆਂ ਨੂੰ ਪਿਲਾਈਆਂ ਬੂੰਦਾਂ
. . .  49 minutes ago
ਮਮਦੋਟ, 3 ਮਾਰਚ (ਸੁਖਦੇਵ ਸਿੰਘ ਸੰਗਮ)-ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ ਅੱਜ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ...
ਸੁਨੀਲ ਜਾਖੜ ਵਲੋਂ ਭਾਜਪਾ ਪੰਜਾਬ ਆਰ.ਟੀ.ਆਈ. ਸੈਲ ਦੇ ਅਹੁਦੇਰਾਰਾਂ ਦੀ ਸੂਚੀ ਜਾਰੀ
. . .  55 minutes ago
ਚੰਡੀਗੜ੍ਹ, 3 ਮਾਰਚ-ਸੁਨੀਲ ਜਾਖੜ ਵਲੋਂ ਭਾਜਪਾ ਪੰਜਾਬ ਆਰ.ਟੀ.ਆਈ. ਸੈਲ ਦੇ ਅਹੁਦੇਰਾਰਾਂ ਦੀ ਸੂਚੀ ਜਾਰੀ..
ਡੀ.ਐੱਸ. ਪੀ. ਨੇ ਲੋਕਾਂ ਦੀਆਂ ਲੰਬਿਤ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
. . .  about 1 hour ago
ਗੁਰੂਹਰਸਹਾਏ, 3 ਮਾਰਚ (ਕਪਿਲ ਕੰਧਾਰੀ)-ਐੱਸ.ਐੱਸ.ਪੀ. ਫਿਰੋਜ਼ਪੁਰ ਸੌਮਿਆ ਮਿਸ਼ਰਾ ਦੇ ਦਿਸ਼ਾ-ਨਿਰਦੇਸ਼ ਹੇਠ ਥਾਣਾ ਗੁਰੂਹਰਸਹਾਏ ਵਿਖੇ ਡੀ. ਐੱਸ. ਪੀ. ਅਤੁਲ ਸੋਨੀ ਦੀ ਅਗਵਾਈ ਹੇਠ ਵਿਸ਼ੇਸ਼ ਰਾਹਤ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡੀ. ਐੱਸ. ਪੀ. ਅਤੁਲ ਸੋਨੀ, ਥਾਣਾ ਮੁਖੀ ਗੁਰਜੰਟ ਸਿੰਘ ਵਲੋਂ ਗੁਰੂਹਰਸਹਾਏ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਕੈਂਪ...
ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਸੀਐਮ - ਢੀਂਡਸਾ
. . .  about 1 hour ago
ਸੁਨਾਮ, ਊਧਮ ਸਿੰਘ ਵਾਲਾ, 3 ਮਾਰਚ (ਸਰਬਜੀਤ ਸਿੰਘ ਧਾਲੀਵਾਲ)-ਭਾਜਪਾ ਵਲੋਂ ਲੋਕ ਸਭਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਸਮੇਂ ਹਾਲ ਦੀ ਘੜੀ ਪੰਜਾਬ ਨੂੰ ਬਾਹਰ ਰੱਖਣ 'ਤੇ ਜਦੋਂ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ...
ਹਲਕਾ ਖੇਮਕਰਨ 'ਚ ਕਾਂਗਰਸ ਵਲੋਂ ਕਿਸਾਨਾਂ ਦੇ ਹੱਕ 'ਚ ਟਰੈਕਟਰ ਮਾਰਚ
. . .  about 1 hour ago
ਖੇਮਕਰਨ/ਅਮਰਕੋਟ, 3 ਮਾਰਚ (ਬਿੱਲਾ, ਭੱਟੀ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਕਿਸਾਨਾਂ ਦੇ ਅੰਦੋਲਨ ਨੂੰ ਜ਼ਬਰਦਸਤੀ ਦਬਾਉਣ ਦੇ ਵਿਰੋਧ ਤੇ ਕਿਸਾਨਾਂ ਦੀ...
ਜਲੰਧਰ ਪੁਲਿਸ ਨੇ 5 ਕਿਲੋ ਅਫੀਮ ਸਮੇਤ ਤਿੰਨ ਵਿਅਕਤੀ ਕੀਤੇ ਕਾਬੂ
. . .  about 2 hours ago
ਜਲੰਧਰ, 3 ਮਾਰਚ (ਮਨਜੋਤ ਸਿੰਘ)-ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। 5 ਕਿਲੋ ਅਫੀਮ ਸਮੇਤ 3 ਵਿਅਕਤੀਆਂ...
ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ - ਡਾ. ਕਿਰਪਾਲ ਸਿੰਘ
. . .  about 2 hours ago
ਲੌਂਗੋਵਾਲ,3 ਮਾਰਚ (ਸ,ਸ, ਖੰਨਾ,ਵਿਨੋਦ)-ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਡਾ. ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 3 ਮਾਰਚ ਤੋਂ ਨੈਸ਼ਨਲ ਪਲਸ ਪੋਲਿਓ ਮੁਹਿੰਮ ਤਹਿਤ ਜ਼ੀਰੋ ਤੋਂ 5 ਸਾਲ ਤੱਕ ਦੇ ਲਗਭਗ 116972 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ...
ਜਲੰਧਰ-ਕਪੂਰਥਲਾ ਰੋਡ 'ਤੇ ਖੜ੍ਹੇ ਟਰੱਕ 'ਚ ਸਕਾਰਪੀਓ ਗੱਡੀ ਟਕਰਾਉਣ ਕਾਰਨ 2 ਵਿਅਕਤੀਆਂ ਦੀ ਮੌਤ
. . .  about 3 hours ago
ਕਪੂਰਥਲਾ, 3 ਮਾਰਚ (ਅਮਨਜੋਤ ਸਿੰਘ ਵਾਲੀਆ)-ਜਲੰਧਰ-ਕਪੂਰਥਲਾ ਰੋਡ ਉਤੇ ਸਾਇੰਸ ਸਿਟੀ ਨੇੜੇ ਐਤਵਾਰ ਸਵੇਰੇ 7:30 ਵਜੇ ਦੇ ਕਰੀਬ ਖੜ੍ਹੇ ਟਰੱਕ ਵਿਚ ਸਕਾਰਪੀਓ ਗੱਡੀ ਟਕਰਾਉਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ...
ਦਿੱਲੀ : ਹਾਦਸੇ 'ਚ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ
. . .  about 3 hours ago
ਦਿੱਲੀ, 3 ਮਾਰਚ-ਅੱਜ ਮੋਟਰਸਾਈਕਲ ਦੇ ਡਿਵਾਈਡਰ ਨਾਲ ਟਕਰਾਉਣ ਨਾਲ ਇਕ ਵਿਅਕਤੀ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ। ਪੀ.ਐਸ. ਸਨਲਾਈਟ ਕਾਲੋਨੀ ਵਿਖੇ...
ਭਾਰਤ ਜੋੜੋ ਨਿਆਂ ਯਾਤਰਾ 'ਚ ਕੀਤਾ ਗਿਆ ਥੋੜ੍ਹਾ ਬਦਲਾਅ - ਜੈਰਾਮ ਰਮੇਸ਼
. . .  about 4 hours ago
ਗਵਾਲੀਅਰ, 3 ਮਾਰਚ - ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ''ਭਾਰਤ ਜੋੜੋ ਨਿਆਂ ਯਾਤਰਾ ਦਾ ਅੱਜ 50ਵਾਂ ਦਿਨ ਹੈ, ਇਸ 'ਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ ਕਿਉਂਕਿ...
ਕਨਾਟ ਪਲੇਸ ਦੇ ਪੀ.ਵੀ.ਆਰ. ਪਲਾਜ਼ਾ ਦੇ ਬਾਹਰ ਦਿੱਲੀ ਪੁਲਿਸ ਵਲੋਂ ਮੌਕ ਡਰਿੱਲ
. . .  about 4 hours ago
ਨਵੀਂ ਦਿੱਲੀ, 3 ਮਾਰਚ - ਦਿੱਲੀ ਪੁਲਿਸ ਨੇ ਕਨਾਟ ਪਲੇਸ ਦੇ ਪੀ.ਵੀ.ਆਰ. ਪਲਾਜ਼ਾ ਦੇ ਬਾਹਰ ਇਕ ਮੌਕ ਡਰਿੱਲ ਕੀਤੀ, ਜਿਸ ਵਿਚ ਇਕ ਲਾਵਾਰਿਸ ਬੈਗ ਰੱਖਿਆ ਗਿਆ ਸੀ। ਦਿੱਲੀ ਪੁਲਿਸ...
ਕਰਨਾਟਕ : ਪੁਲਿਸ ਵਲੋਂ ਰਾਮੇਸ਼ਵਰਮ ਕੈਫੇ ਚ ਧਮਾਕੇ ਵਾਲੀ ਥਾਂ ਦੀ ਜਾਂਚ
. . .  about 4 hours ago
ਬੈਂਗਲੁਰੂ, 3 ਮਾਰਚ - ਬੈਂਗਲੁਰੂ ਸਿਟੀ ਪੁਲਿਸ ਦੀ ਇਕ ਟੀਮ ਬੈਂਗਲੁਰੂ ਦੇ ਵ੍ਹਾਈਟਫੀਲਡ ਖੇਤਰ ਵਿਚ ਰਾਮੇਸ਼ਵਰਮ ਕੈਫੇ ਵਿਚ ਧਮਾਕੇ ਵਾਲੀ ਥਾਂ ਦੀ ਜਾਂਚ ਕਰ ਰਹੀ...
ਮਿੱਟੀ ਖਿਸਕਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਲਗਾਤਾਰ ਦੂਜੇ ਦਿਨ ਬੰਦ
. . .  about 4 hours ago
ਰਾਮਬਨ (ਜੰਮੂ-ਕਸ਼ਮੀਰ), 3 ਮਾਰਚ - ਰਾਮਬਨ ਜ਼ਿਲ੍ਹੇ ਦੇ ਧਲਵਾਸ ਖੇਤਰ ਵਿਚ ਮਿੱਟੀ ਖਿਸਕਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਲਗਾਤਾਰ ਦੂਜੇ ਦਿਨ ਬੰਦ ...
ਹਿਮਾਚਲ ਦੇ ਕੁੱਲੂ 'ਚ ਤਾਜ਼ਾ ਬਰਫ਼ਬਾਰੀ
. . .  about 5 hours ago
ਕੁੱਲੂ (ਹਿਮਾਚਲ ਪ੍ਰਦੇਸ਼), 3 ਮਾਰਚ - ਤਾਜ਼ਾ ਬਰਫ਼ਬਾਰੀ ਤੋਂ ਬਾਅਦ ਢੁੱਡੀ ਪਿੰਡ ਬਰਫ਼ ਦੀ ਚਾਦਰ ਵਿਚ ਢਕ ਗਿ...
ਕਸਬਾ ਲੌਂਗੋਵਾਲ ਵਿਖੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ
. . .  about 5 hours ago
ਲੌਂਗੋਵਾਲ, 3 ਮਾਰਚ (ਸ,ਸ, ਖੰਨਾ,ਵਿਨੋਦ) - ਭਾਰਤ ਪੋਲੀਓ ਮੁਕਤ ਹੈ, ਪਰ ਕੁਝ ਗੁਆਂਢੀ ਦੇਸ਼ਾਂ ਵਿਚ ਅਜੇ ਵੀ ਪੋਲੀਓ ਦੇ ਕੇਸ ਨਿਕਲ ਰਹੇ ਹਨ। ਇਸ ਲਈ ਪੋਲੀਓ ਤੇ ਦੇਸ਼ ਦੀ ਜਿੱਤ ਬਣਾਈ ਰੱਖਣ ਲਈ ਦੇਸ਼ ਅੰਦਰ ਹਰ...
ਦਿੱਲੀ : ਕਾਰ ਅਤੇ ਇਕ ਟਰੱਕ ਦਰਮਿਆਨ ਟੱਕਰ 3 ਦੀ ਮੌਤ
. . .  about 5 hours ago
ਨਵੀਂ ਦਿੱਲੀ, 3 ਮਾਰਚ - ਪੁਲਿਸ ਸਟੇਸ਼ਨ ਬਦਰਪੁਰ ਵਿਖੇ 00:48 ਵਜੇ ਇਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ ਜਿਸ ਵਿਚ ਕਾਲ ਕਰਨ ਵਾਲੇ ਨੇ ਦੱਸਿਆ ਕਿ ਇਕ ਕਾਰ ਸ਼ੋਅਰੂਮ ਦੇ ਨੇੜੇ ਬਦਰਪੁਰ ਫਲਾਈਓਵਰ...
ਗੋਰਖਪੁਰ ਤੋਂ ਦੁਬਾਰਾ ਚੋਣ ਮੈਦਾਨ 'ਚ ਉਤਾਰੇ ਜਾਣ 'ਤੇ ਰਵੀ ਕਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ
. . .  about 5 hours ago
ਗੋਰਖਪੁਰ (ਯੂ.ਪੀ.), 3 ਮਾਰਚ -ਭੋਜਪੁਰੀ ਫ਼ਿਲਮ ਸਟਾਰ ਰਵੀ ਕਿਸ਼ਨ ਨੇ ਗੋਰਖਪੁਰ ਤੋਂ ਦੁਬਾਰਾ ਚੋਣ ਮੈਦਾਨ 'ਚ ਉਤਾਰੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਸ਼ੀ ਤੋਂ ਬਾਅਦ ਗੋਰਖਪੁਰ ਸਭ ਤੋਂ...
ਸ਼ਿਮਲਾ : ਟਿੱਕਰ ਖੇਤਰ ਦੀ ਨਾਵਰ ਘਾਟੀ ਚ ਭਾਰੀ ਬਰਫ਼ਬਾਰੀ
. . .  about 5 hours ago
ਸ਼ਿਮਲਾ, 3 ਮਾਰਚ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਟਿੱਕਰ ਖੇਤਰ ਦੀ ਨਾਵਰ ਘਾਟੀ ਮੋਟੀ ਬਰਫ਼ ਦੀ ਚਾਦਰ ਵਿਚ ਢਕ ਗਈ ਹੈ, ਕਿਉਂਕਿ ਖੇਤਰ ਵਿਚ ਭਾਰੀ ਬਰਫ਼ਬਾਰੀ ਹੋ ਰਹੀ...
ਹਿਮਾਚਲ ਦੇ ਮੁੱਖ ਮੰਤਰੀ ਕੋਲ 'ਛੋਟਾ ਦਿਲ' ਅਤੇ 'ਛੋਟੀ ਮਾਨਸਿਕਤਾ - ਰਜਿੰਦਰ ਰਾਣਾ
. . .  about 5 hours ago
ਚੰਡੀਗੜ੍ਹ, 3 ਮਾਰਚ - ਹਿਮਾਚਲ ਪ੍ਰਦੇਸ਼ ਦੇ ਅਯੋਗ ਕਾਂਗਰਸੀ ਵਿਧਾਇਕ ਰਜਿੰਦਰ ਰਾਣਾ ਨੇ ਰਾਜ ਸਭਾ ਚੋਣ ਦੌਰਾਨ ਕਰਾਸ ਵੋਟਿੰਗ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ 6 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਹਿਮਾਚਲ ਸਰਕਾਰ ਦੀ ਸਖ਼ਤ ਆਲੋਚਨਾ...
ਮਹਿਲਾ ਪ੍ਰੀਮੀਅਰ ਲੀਗ : ਮੁੰਬਈ ਇੰਡੀਅਨਜ਼ ਨੇ 7 ਵਿਕਟਾਂ ਨਾਲ ਹਰਾਇਆ ਆਰ.ਸੀ.ਬੀ. ਨੂੰ
. . .  about 4 hours ago
ਬੈਂਗਲੁਰੂ, 3 ਮਾਰਚ - ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦਾ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ) ਅਤੇ ਮੁੰਬਈ ਇੰਡੀਅਨਜ਼ (ਐਮ.ਆਈ.) ਵਿਚਕਾਰ ਬਹੁਤ ਹੀ ਉਡੀਕਿਆ ਗਿਆ...
ਜਾਮਨਗਰ ਹਵਾਈ ਅੱਡੇ ਤੋਂ ਰਵਾਨਾ ਹੋਏ ਦੁਬਈ ਦੇ ਸ਼ਾਸਕ, ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ
. . .  about 6 hours ago
ਜਾਮਨਗਰ (ਗੁਜਰਾਤ), 3 ਮਾਰਚ - ਦੁਬਈ ਦੇ ਸ਼ਾਸਕ, ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਜਾਮਨਗਰ ਹਵਾਈ ਅੱਡੇ ਤੋਂ ਰਵਾਨਾ...
ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਅਨਿਲ ਦੇਸਾਈ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਸੰਮਨ
. . .  about 7 hours ago
ਬੈਂਗਲੁਰੂ, 3 ਮਾਰਚ -ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਅਨਿਲ ਦੇਸਾਈ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਨੇ ਸੰਮਨ ਕੀਤਾ ਹੈ। ਉਨ੍ਹਾਂ ਨੂੰ ਸ਼ਿਵ ਸੈਨਾ...
ਸਿਧਾਰਮਈਆ ਵਲੋਂ ਪੁਲਿਸ ਅਧਿਕਾਰੀਆਂ ਨੂੰ ਜਾਂਚ ਵਿਚ ਤਕਨਾਲੋਜੀ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੇ ਨਿਰਦੇਸ਼
. . .  about 7 hours ago
ਬੈਂਗਲੁਰੂ, 3 ਮਾਰਚ - ਰਾਮੇਸ਼ਵਰਮ ਕੈਫੇ ਧਮਾਕੇ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਪੁਲਿਸ ਅਧਿਕਾਰੀਆਂ ਨੂੰ ਜਾਂਚ ਵਿਚ ਤਕਨਾਲੋਜੀ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ...
ਬੈਂਗਲੁਰੂ 'ਚ ਦੋ ਦਿਨ ਪਹਿਲਾਂ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਅਤੇ ਧਮਾਕੇ ਦਾ ਆਪਸ 'ਚ ਸੰਬੰਧ - ਰਾਜੀਵ ਚੰਦਰਸ਼ੇਖਰ
. . .  about 7 hours ago
ਨਵੀਂ ਦਿੱਲੀ, 3 ਮਾਰਚ - ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੈਂਗਲੁਰੂ 'ਚ ਰਾਮੇਸ਼ਵਰਮ ਕੈਫੇ 'ਚ ਹੋਏ ਧਮਾਕੇ ਨੂੰ ਲੈ ਕੇ ਸਿੱਧਰਮਈਹ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਦੋ ਦਿਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 16 ਅੱਸੂ ਸੰਮਤ 555
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX