

-
ਆਰ.ਬੀ.ਆਈ. ਵਲੋਂ ਨੀਤੀਗਤ ਰੇਪੋ ਦਰ 6.5 ਫ਼ੀਸਦੀ 'ਤੇ ਬਰਕਰਾਰ
. . . 20 minutes ago
-
ਨਵੀਂ ਦਿੱਲੀ, 8 ਦਸੰਬਰ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮੁਦਰਾ ਨੀਤੀ ਕਮੇਟੀ ਨੇ ਆਪਣੀ ਦਸੰਬਰ ਦੀ ਸਮੀਖਿਆ ਮੀਟਿੰਗ ਵਿਚ ਸਰਬਸੰਮਤੀ ਨਾਲ ਨੀਤੀ ਰੇਪੋ ਦਰ ਨੂੰ 6.5 ਫ਼ੀਸਦੀ 'ਤੇ ਬਰਕਰਾਰ...
-
2047 ਤੱਕ 4,500 ਵੰਦੇ ਭਾਰਤ ਟਰੇਨਾਂ ਚਲਾਉਣ ਦਾ ਟੀਚਾ - ਜੋਤੀਰਾਦਿੱਤਿਆ ਸਿੰਧੀਆ
. . . 25 minutes ago
-
ਨਵੀਂ ਦਿੱਲੀ, 8 ਦਸੰਬਰ - ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਕਹਿਣਾ ਹੈ, "ਅੱਜ ਦੇਸ਼ ਵਿਚ 23 ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ। ਸਾਡਾ ਮਿਸ਼ਨ 2047 ਤੱਕ 4,500 ਵੰਦੇ ਭਾਰਤ ਟਰੇਨਾਂ ਚਲਾਉਣ...
-
ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ.ਸੀ.ਆਰ. ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਚ ਭਰਤੀ
. . . 29 minutes ago
-
ਹੈਦਰਾਬਾਦ, 8 ਦਸੰਬਰ - ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੂੰ ਬੀਤੀ ਰਾਤ ਫਾਰਮ ਹਾਊਸ 'ਤੇ ਸੱਟ ਲੱਗਣ ਤੋਂ ਬਾਅਦ ਯਸ਼ੋਧਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ...
-
ਗੁਜਰਾਤ ਦੇ ਕੱਛ ਚ ਆਇਆ ਭੂਚਾਲ
. . . 34 minutes ago
-
ਕੱਛ, 8 ਦਸੰਬਰ - ਗੁਜਰਾਤ ਦੇ ਕੱਛ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ...
-
ਕ੍ਰਾਈਮ ਬ੍ਰਾਂਚ ਵਲੋਂ ਗੈਂਗਸਟਰ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗਰੋਹ ਦੇ ਸ਼ੂਟਰ ਗ੍ਰਿਫਤਾਰ
. . . 37 minutes ago
-
ਨਵੀਂ ਦਿੱਲੀ, 8 ਦਸੰਬਰ - ਗੈਂਗਸਟਰ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗਰੋਹ ਦੇ ਸ਼ੂਟਰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤੇ ਹਨ। ਉਹ ਪੰਜਾਬ ਦੇ ਸਾਬਕਾ ਵਿਧਾਇਕ ਦੇ ਪੰਜਾਬੀ ਬਾਗ ਦੇ ਘਰ 3 ਦਸੰਬਰ...
-
ਲੁਧਿਆਣਾ : ਪੱਖੋਵਾਲ ਰੋਡ ਸਥਿਤ ਸੈਂਟਰਾ ਗ੍ਰੀਨ ਫਲੈਟ ਚ ਦੇਖਿਆ ਗਿਆ ਤੇਂਦੂਆ
. . . 57 minutes ago
-
ਲੁਧਿਆਣਾ, 8 ਦਸੰਬਰ - (ਰੁਪੇਸ਼ ਕੁਮਾਰ) - ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਹਾਈ ਪ੍ਰੋਫਾਈਲ ਰਿਹਾਇਸ਼ੀ ਅਪਾਰਟਮੈਂਟ ਸੈਂਟਰਾ ਗ੍ਰੀਨ ਵਿਚ ਤੇਂਦੂਆ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਫਲੈਟ ਵਿਚ ਰਹਿਣ...
-
ਭਾਈ ਰਾਜੋਆਣਾ ਨੂੰ ਮਿਲਣ ਪਹੁੰਚੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਤੇ ਹੋਰ
. . . about 1 hour ago
-
ਪਟਿਆਲਾ, 8 ਦਸੰਬਰ (ਅਮਨਦੀਪ ਸਿੰਘ) - ਪਟਿਆਲਾ ਜੇਲ੍ਹ ਵਿਚ ਲੰਬੇ ਸਮੇਂ ਤੋਂ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਐਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਐਸ.ਜੀ.ਪੀ.ਸੀ. ਮੈਂਬਰ ਪਟਿਆਲਾ ਜੇਲ੍ਹ ਪੁੱਜੇ ਹਨ।
-
ਗਾਜ਼ਾ ਚ ਲੜਾਈ ਦੌਰਾਨ ਮਾਰਿਆ ਗਿਆ ਇਜ਼ਰਾਈਲੀ ਮੰਤਰੀ ਦਾ ਪੁੱਤਰ
. . . about 1 hour ago
-
ਤੇਲ ਅਵੀਵ, 8 ਦਸੰਬਰ - ਨਿਊਜ ਏਜੰਸੀ ਨੇ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐਫ.) ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਗਾਜ਼ਾ ਵਿਚ ਲੜਾਈ ਦੇ ਦੌਰਾਨ 55ਵੀਂ ਬ੍ਰਿਗੇਡ...
-
ਭੂਚਾਲ ਨੇ ਮੈਕਸੀਕੋ ਸਿਟੀ ਚ ਹਿਲਾਈਆਂ ਇਮਾਰਤਾਂ
. . . about 1 hour ago
-
ਮੈਕਸੀਕੋ ਸਿਟੀ, 8 ਦਸੰਬਰ - ਮੈਕਸੀਕੋ ਸਿਟੀ 'ਚ ਬੀਤੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ ਪਿਊਬਲਾ ਰਾਜ ਵਿਚ...
-
ਤਾਮਿਲਨਾਡੂ ਆਈ.ਏ.ਐਸ. ਅਫ਼ਸਰਾਂ ਦੀ ਐਸੋਸੀਏਸ਼ਨ ਵਲੋਂ ਚੱਕਰਵਾਤ ਰਾਹਤ ਲਈ ਕਰਮਚਾਰੀਆਂ ਦੀ ਇਕ ਦਿਨ ਦੀ ਤਨਖਾਹ ਦੇ ਯੋਗਦਾਨ ਦਾ ਐਲਾਨ
. . . about 1 hour ago
-
ਚੇਨਈ, 8 ਦਸੰਬਰ - ਚੱਕਰਵਾਤੀ ਤੂਫ਼ਾਨ ਮਿਚੌਂਗ ਨੇ ਸੂਬੇ ਦੀ ਰਾਜਧਾਨੀ 'ਚ ਤਬਾਹੀ ਮਚਾਉਣ ਤੋਂ ਬਾਅਦ ਚੇਨਈ 'ਚ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ ਤਾਮਿਲਨਾਡੂ ਆਈ.ਏ.ਐੱਸ. ਆਫੀਸਰਜ਼...
-
ਬਾਈਡਨ ਨੇ ਨੇਤਨਯਾਹੂ ਨਾਲ ਗੱਲਬਾਤ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਦੀ ਅਹਿਮ ਲੋੜ 'ਤੇ ਦਿੱਤਾ ਜ਼ੋਰ
. . . about 2 hours ago
-
ਵਾਸ਼ਿੰਗਟਨ ਡੀ.ਸੀ., 8 ਦਸੰਬਰ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ, ਜਿਸ ਵਿਚ ਨਾਗਰਿਕਾਂ ਦੀ ਸੁਰੱਖਿਆ ਅਤੇ ਉਨ੍ਹਾਂ...
-
ਕਰਨਾਟਕ : ਖੇਤ ਚ ਮਿਲੇ ਚੀਤੇ ਦੇ ਤਿੰਨ ਬੱਚੇ
. . . about 2 hours ago
-
ਮੈਸੂਰ, 8 ਦਸੰਬਰ - ਮੈਸੂਰ ਜ਼ਿਲ੍ਹੇ ਦੇ ਇਕ ਖੇਤ ਵਿਚ ਚੀਤੇ ਦੇ ਤਿੰਨ ਬੱਚੇ ਮਿਲੇ ਹਨ। ਬਾਅਦ ਵਿਚ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ...
-
ਜੂਨੀਅਰ ਮਹਿਮੂਦ ਦੇ ਨਾਂਅ ਨਾਲ ਮਸ਼ਹੂਰ ਅਦਾਕਾਰ ਨਈਮ ਸੱਯਦ ਦਾ ਦਿਹਾਂਤ
. . . about 2 hours ago
-
ਮੁੰਬਈ, 8 ਦਸੰਬਰ - ਜੂਨੀਅਰ ਮਹਿਮੂਦ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਨਈਮ ਸੱਯਦ ਦਾ ਬੀਤੀ ਰਾਤ 2 ਵਜੇ ਮੁੰਬਈ 'ਚ ਦਿਹਾਂਤ ਹੋ ਗਿਆ। ਉਹ ਪੇਟ ਦੇ ਕੈਂਸਰ ਤੋਂ ਪੀੜਤ ਸਨ ਅਤੇ ਪਿਛਲੇ ਕੁਝ ਦਿਨਾਂ...
-
ਫੈਡਰਲ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਮਦਨੀ ਦੀ ਲੋੜ ਨੂੰ ਵਧਾਇਆ
. . . about 2 hours ago
-
ਕੈਲਗਰੀ, 8 ਦਸੰਬਰ (ਜਸਜੀਤ ਸਿੰਘ ਧਾਮੀ)-ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿਚ ਕੰਮ ਕਰ ਸਕਦੇ ਹਨ ਇਮੀਗ੍ਰੇਸ਼ਨ,ਰਫਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਮਾਰਕ ਮਿਲਰ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਕਿਹਾ ਕੈਨੇਡਾ ਵਿਚ ਪੜ੍ਹਨ ਲਈ ਅਪਲਾਈ ਕਰਨ ਵਾਲੇ ਵਿਦੇਸ਼ੀਆਂ...
-
ਰਾਸ਼ਟਰੀ ਰਾਜਧਾਨੀ ਚ ਹਵਾ ਗੁਣਵੱਤਾ ਸੂਚਕਅੰਕ 'ਬਹੁਤ ਮਾੜੀ' ਸ਼੍ਰੇਣੀ ਚ
. . . about 2 hours ago
-
ਨਵੀਂ ਦਿੱਲੀ, 8 ਦਸੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕਅੰਕ 'ਬਹੁਤ ਮਾੜੀ' ਸ਼੍ਰੇਣੀ ਵਿਚ ਬਣਿਆ ਹੋਇਆ...
-
⭐ਮਾਣਕ-ਮੋਤੀ⭐
. . . about 3 hours ago
-
⭐ਮਾਣਕ-ਮੋਤੀ⭐
-
ਦਿੱਲੀ: 4 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਲੱਗੀ ਅੱਗ
. . . 1 day ago
-
ਨਵੀਂ ਦਿੱਲੀ, 7 ਦਸੰਬਰ - ਦਿੱਲੀ ਦੇ ਪਾਲਮ ਇਲਾਕੇ 'ਚ 4 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ 'ਤੇ ਮੌਜੂਦ ਹਨ । ਸਾਹ ਲੈਣ 'ਚ ਤਕਲੀਫ ਹੋਣ ਕਾਰਨ ਚਾਰ ਲੋਕਾਂ ...
-
ਜੇਪੀ ਨੱਢਾ ਨਾਲ ਵਸੁੰਧਰਾ ਰਾਜੇ ਦੀ ਮੁਲਾਕਾਤ ਖ਼ਤਮ, ਕਰੀਬ ਡੇਢ ਘੰਟੇ ਤੱਕ ਚੱਲੀ ਬੈਠਕ
. . . 1 day ago
-
ਨਵੀਂ ਦਿੱਲੀ, 7 ਦਸੰਬਰ - ਰਾਜਸਥਾਨ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਲੈ ਕੇ ਵਿਧਾਇਕਾਂ ਵੱਲੋਂ ਅੜਿੱਕੇ ਡਾਹੁਣ ਦੀਆਂ ਖ਼ਬਰਾਂ ਦਰਮਿਆਨ ਆਪਣਾ ਪੱਖ ਪੇਸ਼ ਕਰਨ ਪਹੁੰਚੇ ਭਾਜਪਾ ਪ੍ਰਧਾਨ ਜੇਪੀ ...
-
ਸਬ ਰਜਿਸਟਰਾਰ ਦੇ ਦਫ਼ਤਰ ਵਿਚ ਦੇਰ ਰਾਤ ਤੱਕ ਹੋਇਆ ਰਜਿਸਟਰੇਸ਼ਨ ਦਾ ਕੰਮ ਬਣਿਆ ਚਰਚਾ ਦਾ ਵਿਸ਼ਾ
. . . 1 day ago
-
ਲੁਧਿਆਣਾ ,7 ਦਸੰਬਰ (ਪਰਮਿੰਦਰ ਸਿੰਘ ਆਹੂਜਾ )- ਸਥਾਨਕ ਟਰਾਂਸਪੋਰਟ ਨਗਰ ਸਥਿਤ ਸਬ ਰਜਿਸਟਾਰ ਪੂਰਬੀ ਦੇ ਦਫ਼ਤਰ ਵਿਚ ਅੱਜ ਦੇਰ ਰਾਤ ਤੱਕ ਰਜਿਸਟਰੇਸ਼ਨ ਦਾ ਕੰਮ ਹੁੰਦਾ ...
-
32 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . . 1 day ago
-
ਗੁਰੂਹਰਸਹਾਏ ,7 ਦਿਸੰਬਰ (ਕਪਿਲ ਕੰਧਾਰੀ) - ਗੁਰੂਹਰਸਹਾਏ ਦੇ ਨਾਲ ਲਗਦੇ ਪਿੰਡ ਝੰਡੂ ਵਾਲਾ ਵਿਖੇ ਕਰੀਬ ਇਕ 32 ਸਾਲਾ ਨੌਜਵਾਨ ਵਲੋਂ ਘੇਰਲੂ ਝਗੜੇ ਦੇ ਚਲਦਿਆਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ...
-
ਓਆਰਐਫ ਖੇਤਰੀ ਸੁਰੱਖਿਆ ਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਗੱਠਜੋੜ ਬਣਾਉਣਾ ਹੈ - ਯੂਏਈ ਦੂਤਾਵਾਸ
. . . 1 day ago
-
ਨਵੀਂ ਦਿੱਲੀ, 7 ਦਸੰਬਰ (ਏਐਨਆਈ): ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੂਤਘਰ ਨੇ ਦੋ-ਪੱਖੀ ਸਹਿਯੋਗ ਅਤੇ ਪ੍ਰਭਾਵਸ਼ਾਲੀ ਸੰਵਾਦਾਂ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਇਕ ਸਮਝੌਤਾ ਪੱਤਰ (ਐਮਓਯੂ) ਦੁਆਰਾ ਆਬਜ਼ਰਵਰ ...
-
ਵੈਟਨਰੀ ਇੰਸਪੈਕਟਰਾਂ ਦਾ ਸੰਘਰਸ਼ ਰੰਗ ਲਿਆਇਆ , ਪਲਵਿੰਦਰ ਸਿੰਘ ਸਰਕਾਰੀ ਨੌਕਰੀ 'ਤੇ ਬਹਾਲ
. . . 1 day ago
-
ਪਠਾਨਕੋਟ ,7 ਦਸੰਬਰ (ਸੰਧੂ )-ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਸੀਨੀਅਰ ਵੈਟਨਰੀ ਇੰਸਪੈਕਟਰ ਪਲਵਿੰਦਰ ਸਿੰਘ ਦੀ ਨਾਜਾਇਜ਼ ਮੁਅਤਲੀ ਖ਼ਿਲਾਫ਼ ਲੜੇ ਸੰਘਰਸ਼ ਸਦਕਾ ਅੱਜ ਪ੍ਰਮੁੱਖ ਸਕੱਤਰ ਪਸ਼ੂ ਪਾਲਣ ...
-
ਲੋਕ ਸਭਾ ਨੇ ਤੇਲੰਗਾਨਾ ਵਿਚ ਕੇਂਦਰੀ ਕਬਾਇਲੀ ਯੂਨੀਵਰਸਿਟੀ ਦੀ ਸਥਾਪਨਾ ਲਈ ਬਿੱਲ ਕੀਤਾ ਪਾਸ
. . . 1 day ago
-
ਨਵੀਂ ਦਿੱਲੀ, 7 ਦਸੰਬਰ (ਏਜੰਸੀ)- ਤੇਲੰਗਾਨਾ 'ਚ ਕੇਂਦਰੀ ਕਬਾਇਲੀ ਯੂਨੀਵਰਸਿਟੀ ਦੀ ਸਥਾਪਨਾ ਲਈ ਇਕ ਬਿੱਲ ਵੀਰਵਾਰ ਨੂੰ ਲੋਕ ਸਭਾ 'ਚ ਪਾਸ ਹੋ ਗਿਆ । ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਬਹਿਸ ਦੇ ਜਵਾਬ ਤੋਂ ...
-
ਭਾਰਤ-ਮਾਲਦੀਵ ਭਾਰਤੀ ਸੈਨਿਕਾਂ ਦੀ ਵਾਪਸੀ ਲਈ ਇਕ "ਕੋਰ ਗਰੁੱਪ" ਬਣਾਉਣ ਲਈ ਸਹਿਮਤ
. . . 1 day ago
-
ਨਵੀਂ ਦਿੱਲੀ , 7 ਦਸੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਵਿਚਕਾਰ ਦੁਬਈ ਵਿਚ ਹੋਈ ਮੀਟਿੰਗ ਤੋਂ ਬਾਅਦ ਭਾਰਤ ਅਤੇ ਮਾਲਦੀਵ ਨੇ ਟਾਪੂ ਦੇਸ਼ ...
-
ਦਾਰਜੀਲਿੰਗ ਦੇ ਸੰਦਕਫੂ ਇਲਾਕੇ ਵਿਚ ਤਾਜ਼ਾ ਬਰਫ਼ਬਾਰੀ
. . . 1 day ago
-
ਦਾਰਜੀਲਿੰਗ (ਪੱਛਮੀ ਬੰਗਾਲ), 7 ਦਸੰਬਰ - ਦਾਰਜੀਲਿੰਗ ਦੇ ਸੰਦਕਫੂ ਇਲਾਕੇ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।
- ਹੋਰ ਖ਼ਬਰਾਂ..
ਜਲੰਧਰ : ਬੁਧਵਾਰ 18 ਅੱਸੂ ਸੰਮਤ 555
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX