ਤਾਜਾ ਖ਼ਬਰਾਂ


ਵਾਡਾ ਨੇ ਪਾਬੰਦੀਸ਼ੁਦਾ ਦਵਾਈਆਂ ਲਈ ਸਕਾਰਾਤਮਕ ਟੈਸਟ ਕਰਨ ਵਾਲੇ ਚੀਨੀ ਓਲੰਪਿਕ ਤਗ਼ਮਾ ਜੇਤੂਆਂ ਦੇ ਮਾਮਲੇ ਨੂੰ ਸੰਭਾਲਣ ਦਾ ਕੀਤਾ ਬਚਾਅ
. . .  1 day ago
ਮਾਂਟਰੀਅਲ [ਕੈਨੇਡਾ], 21 ਅਪ੍ਰੈਲ (ਏਐਨਆਈ): ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ 2021 ਤੋਂ ਇਕ ਕੇਸ ਨੂੰ ਗ਼ਲਤ ਢੰਗ ਨਾਲ ਚਲਾਉਣ ਦੇ "ਅਪਰਾਧਕ" ਅਤੇ "ਪੂਰੀ ਤਰ੍ਹਾਂ ਨਾਲ ਝੂਠੇ" ਦੋਸ਼ਾਂ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ...
ਦਿੱਲੀ ਦੇ ਚਾਂਦਨੀ ਚੌਕ ਸਥਿਤ ਚੈਰਿਟੀ ਬਰਡ ਹਸਪਤਾਲ ਗਰਮੀ ਤੋਂ ਪੀੜਤ ਪੰਛੀਆਂ ਲਈ ਬਣਿਆ ਮਸੀਹਾ
. . .  1 day ago
ਨਵੀਂ ਦਿੱਲੀ , 21 ਅਪ੍ਰੈਲ (ਏ.ਐਨ.ਆਈ.)- ਚਾਂਦਨੀ ਚੌਕ, ਦਿੱਲੀ ਵਿਚ ਚੈਰਿਟੀ ਬਰਡ ਹਸਪਤਾਲ, ਗਰਮੀ ਨਾਲ ਪ੍ਰਭਾਵਿਤ ਪੰਛੀਆਂ ਦੀ ਦੇਖਭਾਲ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਿਹਾ ਹੈ। ਜਿਵੇਂ-ਜਿਵੇਂ ਦਿੱਲੀ ਵਿਚ ਤਾਪਮਾਨ ਵਧਦਾ ਜਾ ...
ਕਾਂਗਰਸ ਨੇ ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਲਈ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,21 ਅਪ੍ਰੈਲ - ਕਾਂਗਰਸ ਨੇ ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਲਈ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਝਾਰਖੰਡ ਦੇ ਗੋਡਾ ਤੋਂ ਦੀਪਿਕਾ ਸਿੰਘ ਪਾਂਡੇ ਦੀ ਥਾਂ ਪ੍ਰਦੀਪ ਯਾਦਵ ਨੂੰ ਉਮੀਦਵਾਰ ...
ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਅਗਲੇ 4-5 ਦਿਨਾਂ ਤੱਕ ਵਧੇਗੀ ਗਰਮੀ
. . .  1 day ago
ਨਵੀ ਦਿੱਲੀ , 21 ਅਪ੍ਰੈਲ - ਹੀਟਵੇਵ ਬਾਰੇ ਸੀਨੀਅਰ ਮੌਸਮ ਵਿਗਿਆਨੀ ਨਰੇਸ਼ ਕੁਮਾਰ ਨੇ ਕਿਹਾ, "ਇਸ ਸਮੇਂ ਪੂਰਬੀ ਭਾਰਤ ਵਿਚ ਗਰਮ ਹਵਾ ਚੱਲ ਰਹੀ ਹੈ, ਇਹ ਆਉਣ ਵਾਲੇ 4-5 ਦਿਨਾਂ ਤੱਕ ਜਾਰੀ ਰਹੇਗੀ। ਗਰਮ ਹਵਾ ਦੇ ਮੱਦੇਨਜ਼ਰ ਪੱਛਮ...
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦਿੱਲੀ 'ਚ ਰਹਿਣ ਵਾਲਾ ਕਾਂਗਰਸ ਦਾ ਸ਼ਾਹੀ ਪਰਿਵਾਰ ਕਾਂਗਰਸ ਨੂੰ ਵੋਟ ਨਹੀਂ ਦੇਵੇਗਾ - ਪ੍ਰਧਾਨ ਮੰਤਰੀ ਮੋਦੀ
. . .  1 day ago
ਬਾਂਸਵਾੜਾ, 21 ਅਪ੍ਰੈਲ - ਰਾਜਸਥਾਨ ਦੇ ਬਾਂਸਵਾੜਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੁਆਰਥ 'ਚ ਘਿਰੀ ਕਾਂਗਰਸ ਪਾਰਟੀ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦਿੱਲੀ ...
ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਘੱਟ ਗਿਣਤੀ ਲੋਕ ਜੋ ਪੱਛਮੀ ਬੰਗਾਲ 'ਚ ਆਏ ਹਨ , ਨਾਗਰਿਕਤਾ ਦਿੱਤੀ ਜਾਵੇਗੀ - ਰਾਜਨਾਥ ਸਿੰਘ
. . .  1 day ago
ਮੁਰਸ਼ਿਦਾਬਾਦ, 21 ਅਪ੍ਰੈਲ - ਮੁਰਸ਼ਿਦਾਬਾਦ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਸੀਂ ਕਿਹਾ, ਜੇਕਰ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਸਤਾਏ ਹੋਏ ਘੱਟ ...
ਭਾਜਪਾ ਸਰਕਾਰ ਕਿਸਾਨਾਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾ ਰਹੀ - ਅਨੁਰਾਗ ਠਾਕੁਰ
. . .  1 day ago
ਜਲੰਧਰ, (ਪੰਜਾਬ) 21 ਅਪ੍ਰੈਲ-ਅੱਜ ਜਲੰਧਰ ਪੁੱਜੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਹਾਂ, ਅਸੀਂ ਕਦੇ ਵੀ ਖਾਦਾਂ ਦੀ ਕਮੀ ਨਹੀਂ...
ਪੰਜਾਬ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ
. . .  1 day ago
ਮੋਹਾਲੀ, 21 ਅਪ੍ਰੈਲ-ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਸ ਵਿਚਕਾਰ ਅੱਜ ਆਈ.ਪੀ.ਐਲ. ਦਾ ਮੈਚ ਹੈ। ਪੰਜਾਬ ਦੇ ਟਾਸ ਜਿੱਤ...
ਛੀਨਾ ਕਰਮ ਸਿੰਘ ਦੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ
. . .  1 day ago
ਓਠੀਆਂ, 21 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਛੀਨਾ ਕਰਮ ਸਿੰਘ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਛੀਨਾ ਕਰਮ ਸਿੰਘ ਦਾ...
ਨਵੀਂ ਦਿੱਲੀ : ਜਬਰ-ਜ਼ਨਾਹ ਦੇ ਦੋਸ਼ੀ ਦੀ ਅਣਪਛਾਤਿਆਂ ਵਲੋਂ ਚਾਕੂ ਮਾਰ ਕੇ ਹੱਤਿਆ
. . .  1 day ago
ਨਵੀਂ ਦਿੱਲੀ, 21 ਅਪ੍ਰੈਲ-ਦਿੱਲੀ ਦੇ ਸਰਿਤਾ ਵਿਹਾਰ ਇਲਾਕੇ 'ਚ ਅੱਜ ਜਬਰ-ਜ਼ਨਾਹ ਦੇ ਦੋਸ਼ੀ ਅਕਸ਼ੈ ਬਧਾਨਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੁਲਜ਼ਮਾਂ ਨੂੰ...
ਗਿਆਨੀ ਰਘਬੀਰ ਸਿੰਘ ਵਲੋਂ ਇਟਲੀ 'ਚ ਅੰਮ੍ਰਿਤਧਾਰੀ ਸਿੱਖ ਖ਼ਿਲਾਫ਼ ਕਾਰਵਾਈ ਦੀ ਨਿਖੇਧੀ
. . .  1 day ago
ਅੰਮ੍ਰਿਤਸਰ, 20 ਅਪ੍ਰੈਲ (ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਟਲੀ ਵਿਚ ਇਕ ਅੰਮ੍ਰਿਤਧਾਰੀ ਸਿੱਖ ਖ਼ਿਲਾਫ਼ ਸ੍ਰੀ ਸਾਹਿਬ ਪਾਈ ਹੋਣ ਕਾਰਨ ‘ਤੇਜ਼ਧਾਰ ਹਥਿਆਰ’ ਰੱਖਣ ਦਾ ਪੁਲਿਸ ਵਲੋਂ ਮਾਮਲਾ ਦਰਜ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ...
ਰਾਏਕੋਟ : ਤੇਜ਼ ਰਫਤਾਰ ਟਿੱਪਰ ਨੇ ਮੋਟਸਾਈਕਲ ਸਵਾਰ ਪਤੀ-ਪਤਨੀ ਨੂੰ ਦਰੜਿਆ
. . .  1 day ago
ਰਾਏਕੋਟ, 21 ਅਪ੍ਰੈਲ (ਕੁਲਦੀਪ)-ਪਿੰਡ ਨੂਰਪੁਰਾ ਵਿਖੇ ਰੇਤੇ ਦੇ ਭਰੇ ਤੇਜ਼ ਰਫਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਅਤੇ ਸੜਕ ਕਿਨਾਰੇ ਪੈਦਲ ਜਾ ਰਹੇ 15 ਸਾਲਾ ਬੱਚੇ ਨੂੰ ਕੁਚਲਣ ਦਿੱਤਾ। ਰੋਹ 'ਚ ਭੜਕੇ ਪਿੰਡ ਵਾਸੀਆਂ ਨੇ ਲੁਧਿਆਣਾ ਬਠਿੰਡਾ ਕੌਮੀ ਮਾਰਗ 'ਤੇ ਧਰਨਾ ਲਗਾ ਕੇ ਚੱਕਾ ਜਾਮ ਕਰ...
ਹਠੂਰ : ਹਫ਼ਤੇ 'ਚ ਇਕੋ ਪਿੰਡ ਦੇ ਦਰਜਨ ਦੇ ਕਰੀਬ ਲੋਕਾਂ ਨਾਲ ਲੁੱਟ-ਖੋਹ
. . .  1 day ago
ਹਠੂਰ, 21 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਅੱਜਕਲ੍ਹ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ। ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਦਿਨ ਦਿਹਾੜੇ ਲੁੱਟਾਂ-ਖੋਹਾਂ ਹੋ ਰਹੀਆਂ ਹਨ ਅਤੇ ਗਲਤ ਅਨਸਰ ਸ਼ਰੇਆਮ ਵਾਰਦਾਤ ਨੂੰ ਅੰਜਾਮ ਦੇ ਕੇ ਰਫ਼ੂ-ਚੱਕਰ ਹੋ ਰਹੇ...
ਪ੍ਰਧਾਨ ਮੰਤਰੀ ਮੋਦੀ ਦੀਆਂ ਸਕੀਮਾਂ ਕਾਰਨ ਹਰ ਘਰ 'ਚ ਗੈਸ ਸਿਲੰਡਰ ਆਇਆ - ਦਲੀਪ ਸਿੰਘ ਰਾਣਾ
. . .  1 day ago
ਬਾੜਮੇਰ (ਰਾਜਸਥਾਨ), 21 ਅਪ੍ਰੈਲ-'ਦਿ ਗ੍ਰੇਟ ਖਲੀ' ਵਜੋਂ ਮਸ਼ਹੂਰ ਭਾਰਤੀ ਪਹਿਲਵਾਨ ਦਲੀਪ ਸਿੰਘ ਰਾਣਾ ਨੇ ਦੇਸ਼ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੀ.ਐਮ. ਮੋਦੀ ਨੇ ਜੋ ਕੰਮ ਕੀਤਾ ਹੈ, ਉਹ ਕਾਂਗਰਸੀ ਨੇਤਾਵਾਂ ਅਤੇ ਅਮੀਰ...
ਬਰੇਟਾ : ਅੱਗ ਲੱਗਣ ਨਾਲ ਕਣਕ ਦੀ ਫਸਲ ਸੜ ਕੇ ਸੁਆਹ
. . .  1 day ago
ਬਰੇਟਾ, 21 ਅਪ੍ਰੈਲ ( ਜੀਵਨ ਸ਼ਰਮਾ)-ਪਿੰਡ ਚੱਕ ਅਲੀਸ਼ੇਰ ਵਿਖੇ ਅੱਗ ਨਾਲ ਕਣਕ ਦੀ ਖੜ੍ਹੀ ਫਸਲ ਅਤੇ ਸਾਕੜ ਮੱਚ ਕੇ ਸੁਆਹ ਹੋਣ ਦੀ ਖਬਰ ਹੈ। ਕਿਸਾਨ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ ਅਤੇ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਪਾਲਾ ਸਿੰਘ ਤੇ ਬਿੰਦਰ ਸਿੰਘ ਵਾਸੀ...
ਨਮੀ ਦੇ ਬਹਾਨੇ ਕਣਕ ਨਾ ਖਰੀਦਣ 'ਤੇ ਕਿਸਾਨਾਂ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਢੇਰ ਲੱਗ ਗਏ ਹਨ। ਉਧਰ ਅੱਜ ਪਿੰਡ ਥਾਂਦੇਵਾਲਾ ਦੀ ਅਨਾਜ ਮੰਡੀ ਵਿਚ ਕਿਸਾਨਾਂ ਵਲੋਂ ਸਰਕਾਰ ਖਿਲਾਫ...
ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨਰਿੰਦਰ ਬਹਿਲ ਹਲਕਾ ਕੇਂਦਰੀ ਦੇ ਇੰਚਾਰਜ ਨਿਯੁਕਤ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਬਹਿਲ ਨੂੰ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਦਾ ਇੰਚਾਰਜ ਨਿਯੁਕਤ ਕੀਤਾ ਹੈ। ਨਰਿੰਦਰ ਬਹਿਲ ਇਸ ਤੋਂ ਪਹਿਲਾਂ ਦਾਣਾ ਮੰਡੀ ਭਗਤਾਂਵਾਲਾ ਦੇ ਪ੍ਰਧਾਨ ਵੀ...
ਸੁਨਾਮ : ਅੱਗ ਲੱਗਣ ਨਾਲ 5 ਏਕੜ ਕਣਕ ਦੀ ਫਸਲ ਸੜ ਕੇ ਸੁਆਹ
. . .  1 day ago
ਸੁਨਾਮ, ਊਧਮ ਸਿੰਘ ਵਾਲਾ, 21 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ)-ਨੇੜਲੇ ਪਿੰਡ ਚੱਠੇ ਨਕਟੇ ਵਿਖੇ ਅੱਗ ਲੱਗਣ ਕਾਰਨ 5 ਏਕੜ ਕਣਕ ਦੀ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ।ਇਹ ਸਾਰੀ ਕਣਕ ਕਿਸਾਨ ਵਲੋਂ ਠੇਕੇ 'ਤੇ ਜ਼ਮੀਨ...
ਟੀ.ਐਮ.ਸੀ. ਭ੍ਰਿਸ਼ਟਾਚਾਰੀਆਂ ਤੇ ਗੁੰਡਿਆਂ ਦੀ ਸਰਕਾਰ - ਰਾਜਨਾਥ ਸਿੰਘ
. . .  1 day ago
ਪੱਛਮੀ ਬੰਗਾਲ, 21 ਅਪ੍ਰੈਲ-ਮਾਲਦਾ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਕੋਈ ਪੁੱਛੇ...
ਕਾਂਗਰਸ ਸਰਕਾਰ ਦੌਰਾਨ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ - ਯੋਗੀ ਆਦਿਤਿਆਨਾਥ
. . .  1 day ago
ਛੱਤੀਸਗੜ੍ਹ, 21 ਅਪ੍ਰੈਲ-ਇਥੋਂ ਦੇ ਕੋਰਬਾ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਕਾਂਗਰਸ...
ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਲਾਭ ਹੋਇਆ - ਪੀ.ਐਮ. ਮੋਦੀ
. . .  1 day ago
ਰਾਜਸਥਾਨ, 21 ਅਪ੍ਰੈਲ-ਇਥੋਂ ਦੇ ਜਲੌਰ ਵਿਚ ਪੀ.ਐਮ. ਮੋਦੀ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਮੇਰਾ ਮਿਸ਼ਨ ਹੈ ਕਿ ਦੇਸ਼ ਦੇ ਹਰ ਘਰ ਅਤੇ ਕਿਸਾਨ ਤੱਕ ਪਾਣੀ ਪਹੁੰਚੇ। ਪਿਛਲੇ 5 ਸਾਲਾਂ ਵਿਚ, ਜਲ ਜੀਵਨ ਮਿਸ਼ਨ ਤਹਿਤ...
ਪਿੰਡ ਲਾੜਵੰਜਾਰਾ ਕਲਾਂ ਵਿਖੇ ਕਣਕ ਨੂੰ ਲੱਗੀ ਅੱਗ
. . .  1 day ago
ਦਿੜ੍ਹਬਾ/ਕੌਹਰੀਆਂ, 21 ਅਪ੍ਰੈਲ (ਸੁਨੀਲ ਕੁਮਾਰ ਗਰਗ, ਜਸਵੀਰ ਸਿੰਘ ਔਜਲਾ)-ਹਲਕਾ ਦਿੜ੍ਹਬਾ ਦੇ ਕਸਬਾ ਕੌਹਰੀਆਂ ਨੇੜੇ ਪਿੰਡ ਲਾੜਵੰਜਾਰਾ ਕਲਾਂ ਵਿਖੇ ਇਕ ਕਿਸਾਨ ਦੇ ਖੇਤ...
ਜੰਡਿਆਲਾ ਗੁਰੂ ਪੁਲਿਸ ਨੇ ਇਕ ਕਿਲੋ ਹੈਰੋਇਨ ਸਮੇਤ 3 ਜਣੇ ਕੀਤੇ ਗ੍ਰਿਫਤਾਰ
. . .  1 day ago
ਜੰਡਿਆਲਾ ਗੁਰੂ, 21 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਪੁਲਿਸ ਵਲੋਂ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਤਹਿਤ ਇਥੋਂ ਦੇ ਮੁਹੱਲਾ ਸ਼ੇਖੂਪੁਰਾ ਵਿਚੋਂ 3 ਵਿਅਕਤੀਆਂ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ...
ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  1 day ago
ਰਾਮਾਂ ਮੰਡੀ, 21 ਅਪ੍ਰੈਲ (ਤਰਸੇਮ ਸਿੰਗਲਾ)-ਮਜ਼ਦੂਰਾਂ ਦੇ ਕੰਮ ਵਿਚੋਂ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਅਤੇ ਐਫ.ਸੀ.ਆਈ. ਪੱਲੇਦਾਰ ਯੂਨੀਅਨ ਵਲੋਂ ਸਾਰੇ ਗੁਦਾਮਾਂ ਦੇ ਬਾਹਰ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ
. . .  1 day ago
ਬਾਬਾ ਬਕਾਲਾ ਸਾਹਿਬ, 21 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਜਥੇਬੰਦੀਆਂ ਅਤੇ ਨਗਰ ਦੀ ਸਮੂਹ ਸਾਧ ਸੰਗਤ ਵਲੋਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਫੱਗਣ ਸੰਮਤ 555
ਵਿਚਾਰ ਪ੍ਰਵਾਹ: ਲੋਕ ਓਨੇ ਸਮੁੰਦਰਾਂ ਵਿਚ ਨਹੀਂ ਡੁੱਬੇ, ਜਿੰਨੇ ਨਸ਼ੇ ਦੀ ਦਲਦਲ ਵਿਚ ਡੁੱਬ ਗਏ। -ਸ਼ਿਵ ਬਟਾਲਵੀ

ਰਿਪੋਰਟਰ

ਇਸ਼ਤੇਹਾਰ / ਖ਼ਬਰਾਂ ਦੇਣ ਲਈ ਸਾਡੇ ਹੇਠ ਲਿਖੇ ਪਤਰਕਾਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ -

 


AMERICA (SUB OFFICE 'AJIT', SACRAMENTO, America)
  • Mr. Hussan Laroya Banga
    Mobile - 001-916-308-7997
    FAX - 001-916-258-0441
    Phone - 001-916-427-4321
    Email: apnanews@gmail.com


AMERICA (SEATTLE)

AMERICA (SEATTLE)

AMERICA (SAN FRANCISCO)

AMERICA (Chicago)
  • Mr. Kewal Goraya
  • Phone - 001-708-682-7360
  • Email:  Kewal.1471@gmail.com
 

AUSTRALIA (MELBOURNE)

AUSTRALIA (Brisbane)

AUSTRALIA (Sydney)

AUSTRALIA (Adelaide)

UNITED KINGDOM (London)
   Mr.Manpreet Singh Badhni Kalan
   Phone 07899798363
  
Fax - 02080900819
   Email: msbadhni@yahoo.co.uk

 ENGLAND (Leicester)
  • Mr. Sukhjinder Singh Dhadde
    Mobile - 0044-798-496-1005
  • Off. - 
  • Email: sukhjinder.englanduk@gmail.com
 

ENGLAND (Birmingham)
  • Mr. Parvinder Singh
    Mobile - 0044-795-646-4034
  • Off. - 0044-121-236-3891
  • Email: psingh8687@aol.com

ENGLAND (Derby)
  • Mr. Navjot Singh Jakhu
    Mobile - +919041313346
  • Off. - 0044-790-923-3262
  • Email: navjotjakhu13@gmail.com
   

Glasgow(Scotland)
   Mr.Harjit Singh dosanjh
   Phone 0044 7515 937 916
  
Fax -
   Email: jitascott@hotmail.co.uk

CANADA  

Canada (Edmonton)
  • Dr.Jatinder Sabhi (Phd)
    Mobile - +1-825-967-4447
    Email: sabhi_sports@yahoo.com 

Canada (Edmonton)

CANADA (Abbotsford B.C)

CANADA (Calgary)
CANADA (ONTARIO)

    
CANADA (SURREY,B.C.)

Brampton (Toronto)
S. Harpreet Singh Gill Jhorran
Phone  : (647) 544-1326
Email: harpreetgill1234@gmail.com

 

 
New Zealand (Auckland)
S. Harmanpreet Singh Saini
Phone : 0064-277-500009
           :  0064-225-265349
Email: harmangolia84@gmail.com

 


 ITALY (BRESCIA)  

 
ITALY (Venice)
  • Mr. Hardip Kang
    Phone - 0039-3292558439-
    Mobile - 98155-68976, 94174-06936
    Email: kangitaly@gmail.com 

 Denmark (Copenhagen)

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX