-
ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਲਈ ਭਾਰਤ ਦੇ 3000 ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ
. . . 9 minutes ago
-
ਨਵੀਂ ਦਿੱਲੀ, 10 ਨਵੰਬਰ - ਪਾਕਿਸਤਾਨ ਹਾਈ ਕਮਿਸ਼ਨ ਵਲੋਂ ਕੀਤੇ ਗਏ ਟਵੀਟ ਵਿਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੇ 14-23 ਨਵੰਬਰ 2024 ਤੱਕ ਪਾਕਿਸਤਾਨ...
-
ਰੋਹਤਾਸ਼ ਚੌਧਰੀ ਨੇ ਤੋੜਿਆ ਇਕ ਲੱਤ 'ਤੇ ਖੜ੍ਹੇ ਹੋ ਕੇ ਪੁਸ਼-ਅੱਪ ਕਰਨ 'ਚ ਪਾਕਿਸਤਾਨ ਦਾ ਰਿਕਾਰਡ
. . . 42 minutes ago
-
ਗਾਂਧੀਨਗਰ (ਗੁਜਰਾਤ), 10 ਨਵੰਬਰ - ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਧਾਰਕ ਰੋਹਤਾਸ਼ ਚੌਧਰੀ ਨੇ ਇਕ ਲੱਤ 'ਤੇ ਖੜ੍ਹੇ ਹੋ ਕੇ ਪੁਸ਼-ਅੱਪ ਕਰਨ 'ਚ ਪਾਕਿਸਤਾਨ ਦਾ ਰਿਕਾਰਡ ਤੋੜ ਦਿੱਤਾ...
-
ਧਰਮ 'ਤੇ ਆਧਾਰਿਤ ਨਹੀਂ ਹੋਣਾ ਚਾਹੀਦਾ ਰਾਖਵਾਂਕਰਨ - ਅਮਿਤ ਸ਼ਾਹ
. . . 51 minutes ago
-
ਮੁੰਬਈ, 10 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਮੁਸਲਿਮ ਵਿਦਵਾਨਾਂ ਦੇ ਇਕ ਸੰਗਠਨ ਨੇ ਘੱਟ ਗਿਣਤੀਆਂ ਲਈ ਰਾਖਵੇਂਕਰਨ ਦੀ ਮੰਗ ਕੀਤੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਇਸ ਮੰਗ ਪੱਤਰ...
-
ਕੇਂਦਰੀ ਮੰਤਰੀ ਹੁੰਦਿਆਂ ਮਹਾਰਾਸ਼ਟਰ ਦੇ ਵਿਕਾਸ ਲਈ ਤੁਸੀਂ ਕੀ ਕੀਤਾ? - ਅਮਿਤ ਸ਼ਾਹ ਦਾ ਸ਼ਰਦ ਪਵਾਰ ਨੂੰ ਸਵਾਲ
. . . 56 minutes ago
-
ਮੁੰਬਈ, 10 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਮੈਂ ਸ਼ਰਦ ਪਵਾਰ ਨੂੰ ਪੁੱਛਣਾ ਚਾਹੁੰਦਾ ਹਾਂ, ਤੁਸੀਂ 10 ਸਾਲ ਯੂ.ਪੀ.ਏ. ਸਰਕਾਰ ਵਿਚ ਮੰਤਰੀ ਰਹੇ, 2004-2014 ਤੱਕ, ਤੁਸੀਂ ਮਹਾਰਾਸ਼ਟਰ ਦੇ ਵਿਕਾਸ...
-
ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . . 55 minutes ago
-
ਕਿਸ਼ਤਵਾੜ (ਜੰਮੂ-ਕਸ਼ਮੀਰ), 10 ਨਵੰਬਰ - ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੇ ਕੇਸ਼ਵਾਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ਹੈ। ਹੋਰ ਵੇਰਵਿਆਂ ਦੀ ਉਡੀਕ...
-
ਊਧਮਪੁਰ : ਨਾਗਰਿਕਾਂ 'ਤੇ ਬਾਂਦਰਾਂ ਦੇ ਹਮਲਿਆਂ ਚ ਵਾਧਾ - ਮੈਡੀਕਲ ਅਧਿਕਾਰੀ
. . . 56 minutes ago
-
ਊਧਮਪੁਰ (ਜੰਮੂ-ਕਸ਼ਮੀਰ), 10 ਨਵੰਬਰ - ਇਕ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਨਾਗਰਿਕਾਂ 'ਤੇ ਬਾਂਦਰਾਂ ਦੇ ਹਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਪਿਛਲੇ...
-
ਯੂ.ਪੀ. - ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਡਰਾਇਵਰ ਸਣੇ 5 ਮੌਤਾਂ
. . . 56 minutes ago
-
ਗ੍ਰੇਟਰ ਨੋਇਡਾ (ਯੂ.ਪੀ.), 10 ਨਵੰਬਰ - ਏ.ਡੀ.ਸੀ.ਪੀ. ਗ੍ਰੇਟਰ ਨੋਇਡਾ ਅਸ਼ੋਕ ਕੁਮਾਰ ਦਾ ਕਹਿਣਾ ਹੈ, "ਅੱਜ ਨੌਲੇਜ ਪਾਰਕ ਪੁਲਿਸ ਥਾਣੇ ਦੇ ਅਧੀਨ ਸੈਕਟਰ 146 ਦੇ ਨੇੜੇ, ਯਮੁਨਾ ਐਕਸਪ੍ਰੈਸ ਵੇਅ 'ਤੇ ਇਕ ਤੇਜ਼ ਰਫ਼ਤਾਰ ਕਾਰ ਇਕ ਟਰੱਕ ਨਾਲ ਟਕਰਾ...
-
ਸ੍ਰੀਨਗਰ : ਅੱਤਵਾਦੀਆਂ ਵਿਰੁੱਧ ਪ੍ਰਭਾਵਸ਼ਾਲੀ ਢੰਗ ਨਾਲ ਜਵਾਬੀ ਕਾਰਵਾਈ ਜਾਰੀ - ਭਾਰਤੀ ਫ਼ੌਜ
. . . about 2 hours ago
-
ਨਵੀਂ ਦਿੱਲੀ, 10 ਨਵੰਬਰ - ਭਾਰਤੀ ਫ਼ੌਜ ਨੇ ਟਵੀਟ ਕੀਤਾ, "10 ਨਵੰਬਰ 24 ਨੂੰ, ਜਨਰਲ ਖੇਤਰ ਜ਼ਬਰਵਾਨ ਫੋਰੈਸਟ, ਇਸ਼ਬਰ ਨਿਸ਼ਾਤ, ਸ੍ਰੀਨਗਰ ਵਿਚ ਸੁਰੱਖਿਆ ਬਲਾਂ ਦੁਆਰਾ ਇਕ ਸੰਯੁਕਤ ਆਪ੍ਰੇਸ਼ਨ ਸ਼ੁਰੂ...
-
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਅਮਿਤ ਸ਼ਾਹ ਨੇ ਜਾਰੀ ਕੀਤਾ ਭਾਜਪਾ ਦਾ 'ਸੰਕਲਪ ਪੱਤਰ'
. . . about 2 hours ago
-
ਮੁੰਬਈ, 10 ਨਵੰਬਰ - ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੰਬਈ ਵਿਖੇ ਭਾਜਪਾ ਦਾ 'ਸੰਕਲਪ ਪੱਤਰ' ਜਾਰੀ ਕੀਤਾ। ਇਸ ਮੌਕੇ 'ਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਪ੍ਰਦੇਸ਼ ਭਾਜਪਾ...
-
ਅੱਜ ਪਿੰਡ ਅਮਲਾ ਸਿੰਘ ਵਾਲਾ ਆਉਣਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . . about 2 hours ago
-
ਮਹਿਲ ਕਲਾਂ (ਬਰਨਾਲਾ), 10 ਨਵੰਬਰ (ਅਵਤਾਰ ਸਿੰਘ ਅਣਖੀ) - ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦੁਪਹਿਰ 1 ਵਜੇ ਪਿੰਡ ਅਮਲਾ ਸਿੰਘ ਵਾਲਾ (ਬਰਨਾਲਾ) ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ...
-
ਸਿੱਖ ਆਗੂ ਕ਼ਤਲ ਕਾਂਡ ਚ ਲੋੜੀਂਦੇ ਦੋ ਸ਼ੂਟਰ ਗ੍ਰਿਫ਼ਤਾਰ
. . . about 2 hours ago
-
ਫ਼ਰੀਦਕੋਟ, 10 ਨਵੰਬਰ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੇ ਪਿੰਡ ਹਰੀ ਨੋ ਦੇ ਸਿੱਖ ਆਗੂ ਗੁਰਪ੍ਰੀਤ ਸਿੰਘ ਕ਼ਤਲ ਕਾਂਡ ਚ ਲੋੜੀਂਦੇ ਦੋਨੋਂ ਸ਼ੂਟਰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਏ ਗਏ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ...
-
ਰਾਜਾਸਾਂਸੀ : ਸੰਘਣੀ ਧੁੰਦ ਤੇ ਖਰਾਬ ਮੌਸਮ ਕਾਰਣ ਇਕ ਉਡਾਣ ਨੂੰ ਚੰਡੀਗੜ੍ਹ ਵੱਲ ਮੋੜਿਆ, ਕੁਝ ਉਡਾਣਾਂ ਲੇਟ
. . . about 2 hours ago
-
ਰਾਜਾਸਾਂਸੀ, 10 ਨਵੰਬਰ (ਹਰਦੀਪ ਸਿੰਘ ਖੀਵਾ) - ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਣ ਅੰਮਿ੍ਤਸਰ ਦੇ ਸੀ੍ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੂਣੇ ਤੋਂ ਅੰਮਿ੍ਤਸਰ ਤੜਕੇ 5.20 ਵਜੇ ਪਹੁੰਚੀ...
-
ਦੱਖਣੀ ਅਫਰੀਕਾ ਖ਼ਿਲਾਫ਼ ਅੱਜ ਦੂਜੇ ਟੀ-20 ਚ ਅਜੇਤੂ ਬੜ੍ਹਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
. . . about 3 hours ago
-
ਗਕੇਬਰਹਾ (ਦੱਖਣੀ ਅਫਰੀਕਾ), 10 ਨਵੰਬਰ - ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਟਮਿਾਂ ਵਿਚਕਾਰ ਦੂਜਾ ਟੀ-20 ਮੈਚ ਅੱਜ ਹੋਵੇਗਾ। 4 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ...
-
ਬਾਰਡਰ-ਗਾਵਸਕਰ ਟਰਾਫੀ 2024-25 ਲਈ ਆਸਟ੍ਰੇਲੀਆ ਦੀ 13 ਮੈਂਬਰੀ ਟੀਮ ਦਾ ਐਲਾਨ
. . . about 3 hours ago
-
ਕੈਨਬਰਾ (ਆਸਟ੍ਰੇਲੀਆ), 10 ਨਵੰਬਰ - ਆਸਟ੍ਰੇਲੀਆ ਨੇ ਅਨਕੈਪਡ ਬੱਲੇਬਾਜ਼ ਨਾਥਨ ਮੈਕਸਵੀਨੀ ਨੂੰ ਸ਼ਾਮਿਲ ਕੀਤਾ ਹੈ ਕਿਉਂਕਿ ਰਾਸ਼ਟਰੀ ਟੀਮ ਨੇ ਪਰਥ ਵਿਚ ਪੰਜ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਟੈਸਟ...
-
ਜੋਅ ਬਾਈਡਨ 13 ਨਵੰਬਰ ਨੂੰ ਨਵਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਰਨਗੇ ਮੁਲਾਕਾਤ
. . . about 3 hours ago
-
ਵਾਸ਼ਿੰਗਟਨ ਡੀ.ਸੀ., 10 ਨਵੰਬਰ - ਵ੍ਹਾਈਟ ਹਾਊਸ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੇ ਸੇਵਾ ਮੁਕਤ ਹੋਣ ਵਾਲੇ ਰਾਸ਼ਟਰਪਤੀ ਜੋਅ ਬਾਈਡਨ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ...।
-
ਕੈਨੇਡਾ : ਹਿੰਦੂ ਮੰਦਰ ਵਿਚ ਹੋਏ ਹਿੰਸਕ ਵਿਵਾਦ ਦੇ ਸੰਬੰਧ ਚ ਇਕ ਹੋਰ ਗ੍ਰਿਫਤਾਰੀ
. . . about 3 hours ago
-
ਬਰੈਂਪਟਨ (ਕੈਨੇਡਾ), 10 ਨਵੰਬਰ - ਪੀਲ ਰੀਜਨ ਪੁਲਿਸ ਨੇ 3 ਨਵੰਬਰ ਨੂੰ ਕੈਨੇਡਾ ਦੇ ਬਰੈਂਪਟਨ ਵਿਚ ਇਕ ਹਿੰਦੂ ਮੰਦਰ ਵਿਚ ਹੋਏ ਹਿੰਸਕ ਵਿਵਾਦ ਦੇ ਸੰਬੰਧ ਵਿੱਚ ਇਕ ਹੋਰ ਵਿਅਕਤੀ...
-
ਟਰੰਪ ਵਲੋਂ ਉਦਘਾਟਨ ਤੋਂ ਪਹਿਲਾਂ ਕਮੇਟੀ ਦਾ ਗਠਨ
. . . about 3 hours ago
-
ਵਾਸ਼ਿੰਗਟਨ ਡੀ.ਸੀ., 10 ਨਵੰਬਰ - ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਉਦਘਾਟਨ ਕਮੇਟੀ ਦੇ ਗਠਨ ਦਾ ਐਲਾਨ ਕੀਤਾ, ਜੋ 20 ਜਨਵਰੀ, 2025 ਨੂੰ ਉਨ੍ਹਾਂ ਦੇ ਉਦਘਾਟਨ ਦੀ ਯੋਜਨਾ ਬਣਾਵੇਗੀ ਅਤੇ ਜਸ਼ਨ...
-
ਅਮਰੀਕਾ : ਟਰੰਪ ਪ੍ਰਸ਼ਾਸਨ ਚੋਂ ਬਾਹਰ ਰੱਖਿਆ ਗਿਆ ਨਿੱਕੀ ਹੈਲੀ ਤੇ ਮਾਈਕ ਪੋਂਪੀਓ ਨੂੰ
. . . about 4 hours ago
-
ਵਾਸ਼ਿੰਗਟਨ ਡੀ.ਸੀ., 10 ਨਵੰਬਰ - ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੀ ਮੁਹਿੰਮ ਦੌਰਾਨ ਸਮਰਥਨ ਦੇ ਬਾਵਜੂਦ ਸਾਬਕਾ ਰਾਜਦੂਤ ਨਿੱਕੀ ਹੈਲੀ ਜਾਂ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਆਪਣੇ ਆਉਣ ਵਾਲੇ...
-
ਦਿੱਲੀ ਦੇ ਕਈ ਖੇਤਰਾਂ ਚ ਹਵਾ ਗੁਣਵੱਤਾ ਸੂਚਕ ਅੰਕ ਬਹੁਤ ਮਾੜੀ ਸ਼੍ਰੇਣੀ ਚ
. . . about 4 hours ago
-
ਨਵੀਂ ਦਿੱਲੀ, 10 ਨਵੰਬਰ - ਦਿੱਲੀ ਦੇ ਧੌਲਾ ਕੂਆਂ ਨੂੰ ਧੁੰਦ ਦੀ ਇਕ ਪਰਤ ਨੇ ਘੇਰ ਲਿਆ ਹੈ ਕਿਉਂਕਿ ਹਵਾ ਗੁਣਵੱਤਾ ਸੂਚਕ ਅੰਕ 394 ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ...
-
ਯਮੁਨਾ ਨਦੀ 'ਤੇ ਲਗਾਤਾਰ ਤੈਰ ਰਹੀ ਹੈ ਜ਼ਹਿਰੀਲੀ ਝੱਗ
. . . about 4 hours ago
-
ਨਵੀਂ ਦਿੱਲੀ, 10 ਨਵੰਬਰ - ਦਿੱਲੀ ਦੇ ਕਾਲਿੰਦੀ ਕੁੰਜ 'ਚ ਯਮੁਨਾ ਨਦੀ 'ਤੇ ਜ਼ਹਿਰੀਲੀ ਝੱਗ ਲਗਾਤਾਰ ਤੈਰ ਰਹੀ...
-
⭐ਮਾਣਕ-ਮੋਤੀ⭐
. . . about 4 hours ago
-
⭐ਮਾਣਕ-ਮੋਤੀ⭐
-
ਦੂਜੇ ਅਣ-ਅਧਿਕਾਰਤ ਟੈਸਟ ਮੈਚ ਵਿਚ ਆਸਟ੍ਰੇਲੀਆ-ਏ ਨੇ 6 ਵਿਕਟਾਂ ਨਾਲ ਹਰਾਇਆ ਹਰਾਇਆ ਭਾਰਤ-ਏ ਨੂੰ
. . . 1 day ago
-
ਮੈਲਬੌਰਨ (ਆਸਟ੍ਰੇਲੀਆ), 9 ਨਵੰਬਰ - ਬਿਊ ਵੈਬਸਟਰ ਅਤੇ ਸੈਮ ਕੋਨਸਟਾਸ ਵਿਚਾਲੇ ਵਧੀਆ ਸਾਂਝੇਦਾਰੀ ਦੀ ਮਦਦ ਨਾਲ ਆਸਟ੍ਰੇਲੀਆ-ਏ ਨੇ ਮੈਲਬੋਰਨ ਕ੍ਰਿਕਟ ਗਰਾਊਂਡ (ਐਮ.ਸੀ.ਜੀ.) 'ਤੇ ਦੂਜੇ ਅਣ-ਅਧਿਕਾਰਤ...
-
ਮਹਾਰਾਸ਼ਟਰ ਦੀਆਂ ਮਸਜਿਦਾਂ ਤੋਂ ਸਾਰੇ ਲਾਊਡਸਪੀਕਰ ਹਟਾ ਦਿੱਤੇ ਜਾਣੇ ਚਾਹੀਦੇ ਹਨ - ਰਾਜ ਠਾਕਰੇ
. . . 1 day ago
-
ਪੁਣੇ (ਮਹਾਰਾਸ਼ਟਰ), 9 ਨਵੰਬਰ - ਐਮ.ਐਨ.ਐਸ. ਮੁਖੀ ਰਾਜ ਠਾਕਰੇ ਨੇ ਕਿਹਾ, "ਮਹਾਰਾਸ਼ਟਰ ਦੀਆਂ ਮਸਜਿਦਾਂ ਤੋਂ ਸਾਰੇ ਲਾਊਡਸਪੀਕਰ ਹਟਾ ਦਿੱਤੇ ਜਾਣੇ ਚਾਹੀਦੇ ਹਨ। ਲੋਕਾਂ ਲਈ ਮੁਸੀਬਤ...
-
ਕਿਹੜੇ ਮਾਪਦੰਡਾਂ 'ਤੇ ਕੰਮ ਕਰ ਰਹੀਆਂ ਹਨ ਸੰਵਿਧਾਨਕ ਏਜੰਸੀਆਂ, ਪੂਰਾ ਦੇਸ਼ ਦੇਖ ਰਿਹਾ ਹੈ - ਹੇਮੰਤ ਸੋਰੇਨ
. . . 1 day ago
-
ਰਾਂਚੀ (ਝਾਰਖੰਡ), 9 ਨਵੰਬਰ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਕਹਿਣਾ ਹੈ, "...ਇਨਕਮ ਟੈਕਸ ਨੇ ਮੇਰੇ ਸਹਿਯੋਗੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਮੈਨੂੰ ਇਸ ਬਾਰੇ ਜ਼ਿਆਦਾ ਕਹਿਣ...
-
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਵਲੋਂ ਉੱਤਰੀ ਗਾਜ਼ਾ ਚ ਅਕਾਲ ਦੀ ਚਿਤਾਵਨੀ
. . . 1 day ago
-
ਜਿਨੇਵਾ (ਸਵਿਟਜ਼ਰਲੈਂਡ), 9 ਨਵੰਬਰ - ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਡਾਇਰੈਕਟਰ-ਜਨਰਲ, ਟੇਡਰੋਸ ਅਡਾਨੋਮ ਘੇਬਰੇਅਸਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਉੱਤਰੀ ਗਾਜ਼ਾ ਵਿਚ ਕੁਝ ਦਿਨਾਂ ਦੇ ਅੰਦਰ ਮਨੁੱਖੀ...
- ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਜੇਠ ਸੰਮਤ 556
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX