-
ਨੇੜਲੇ ਪਿੰਡ ਕੁੱਥਾਖੇੜੀ ਵਿਖੇ ਐਨ. ਆਈ. ਏ. ਦੀ ਛਾਪੇਮਾਰੀ
. . . 10 minutes ago
-
ਰਾਜਪੁਰਾ, 13 ਸਤੰਬਰ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਕੁੱਥਾ ਖੇੜੀ ਵਿਖੇ ਸਵੇਰੇ ਕਰੀਬ ਤਿੰਨ ਚਾਰ ਵਜੇ ਐਨ.ਆਈ.ਏ. ਦੀ ਟੀਮ ਨੇ ਇਕ ਘਰ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
-
ਭਾਰਤੀ ਕਿਸਾਨ ਯੂਨੀਅਨ ਡਕੌਦਾ ਵਲੋਂ ਬਿਜਲੀ ਪ੍ਰਬੰਧਾਂ ਨੂੰ ਲੈ ਕੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
. . . 25 minutes ago
-
ਟੱਲੇਵਾਲ, 13 ਸਤੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਦਾ ਵਲੋਂ ਬਿਜਲੀ ਦੇ ਨਾਕਸ ਪ੍ਰਬੰਧ ਨੂੰ ਲੈ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ....
-
ਬਿਜਲੀ ਮੁਲਾਜ਼ਮਾਂ ਨੇ 17 ਸਤੰਬਰ ਤੱਕ ਵਧਾਈ ਸਮੂਹਿਕ ਛੁੱਟੀ
. . . 32 minutes ago
-
ਢਿਲਵਾਂ, 13 ਸਤੰਬਰ (ਪ੍ਰਵੀਨ ਕੁਮਾਰ)- ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦੀ ਸਮੂਹਿਕ ਛੁੱਟੀ ਕਰਕੇ ਰੋਸ ਵਿਖਾਵਾ ਕੀਤਾ ਜਾ ਰਿਹਾ ਸੀ ਪਰ ਹੁਣ ਉਨ੍ਹਾਂ ਵਲੋਂ ਆਪਣੀ....
-
ਕਾਂਗਰਸ ਨੇ ਕੀਤਾ ਜਲੰਧਰ ਨਿਗਮ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ
. . . 54 minutes ago
-
ਜਲੰਧਰ, 13 ਸਤੰਬਰ (ਸ਼ਿਵ)- ਜਲੰਧਰ ਦੀ ਬਦਹਾਲ ਹਾਲਤ ਨੂੰ ਲੈ ਕੇ ਬਾਵਾ ਹੈਨਰੀ, ਰਜਿੰਦਰ ਬੇਰੀ ਦੀ ਅਗਵਾਈ ਵਿਚ ਜਲੰਧਰ ਕਾਂਗਰਸ ਨੇ ਨਿਗਮ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ....
-
ਭਾਜਪਾ ਦੀ ਧਰਮ ਦੇ ਨਾਂਅ ’ਤੇ ਵੰਡੀਆਂ ਪਾਉਣ ਦੀ ਰਾਜਨੀਤੀ ਖਤਰਨਾਕ- ਰਾਜਾ ਵੜਿੰਗ
. . . 1 minute ago
-
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਪਣੇ ਗ੍ਰਹਿ ਸ੍ਰੀ ਮੁਕਤਸਰ ਸਾਹਿਬ....
-
ਚੰਡੀਗੜ੍ਹ ਗ੍ਰੇਨੇਡ ਧਮਾਕਾ: ਇਕ ਮੁਲਜ਼ਮ ਕਾਬੂ
. . . about 1 hour ago
-
ਚੰਡੀਗੜ੍ਹ, 13 ਸਤੰਬਰ- ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਗ੍ਰੇਨੇਡ ਧਮਾਕੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਵਲੋਂ ਸਾਂਝੀ....
-
ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਸਪੱਸ਼ਟੀਕਰਨ ਪੱਤਰ
. . . about 1 hour ago
-
ਅੰਮ੍ਰਿਤਸਰ, 13 ਸਤੰਬਰ (ਜਸਵੰਤ ਸਿੰਘ ਜੱਸ)- ਪੰਜ ਸਿੰਘ ਸਾਹਿਬਾਨ ਵਲੋਂ ਬੀਤੇ ਦਿਨੀਂ ਜਾਰੀ ਕੀਤੇ ਆਦੇਸ਼ ਅਨੁਸਾਰ ਸਾਬਕਾ ਅਕਾਲੀ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਅੱਜ ਆਪਣਾ ਸਪੱਸ਼ਟੀਕਰਨ ਪੱਤਰ....
-
ਪੰਜਾਬ ਦੇ ਗਵਰਨਰ ਪ੍ਰੀਵਾਰ ਸਮੇਤ ਗੁਰ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਏ
. . . about 1 hour ago
-
ਸ੍ਰੀ ਗੋਇੰਦਵਾਲ ਸਾਹਿਬ,13 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਅੱਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਸ੍ਰੀ ਗੋਇੰਦਵਾਲ ਸਾਹਿਬ ਵਿਖੇ 450 ਸਾਲਾ ਸ਼ਤਾਬਦੀ ਦੇ ਚੱਲ ਰਹੇ ਸਮਾਗਮਾਂ ਵਿਚ ਸ਼ਿਰਕਤ ਕਰਨ....
-
ਸਿਵਲ ਹਸਪਤਾਲ ਭੁਲੱਥ ਵਿਖੇ ਪੰਜਵੇਂ ਦਿਨ ਵੀ ਡਾਕਟਰਾਂ ਪੂਰੇ ਦਿਨ ਦੀ ਹੜਤਾਲ
. . . about 1 hour ago
-
ਭੁਲੱਥ, 13 ਸਤੰਬਰ (ਮਨਜੀਤ ਸਿੰਘ ਰਤਨ)- ਸਰਕਾਰ ਵਲੋਂ ਡਾਕਟਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਸੰਬੰਧੀ ਕੀਤੀ ਗਈ ਪੰਜਵੇਂ ਦਿਨ ਦੀ ਹੜਤਾਲ ਦੌਰਾਨ ਸਿਵਲ ਹਸਪਤਾਲ ਭੁਲੱਥ ਵਿਖੇ ਓ.ਪੀ.ਡੀ. ਸੇਵਾਵਾਂ ਪੂਰੇ....
-
ਪੰਜਾਬ ਵਿਚ ਵੱਖ ਵੱਖ ਜਗ੍ਹਾ ’ਤੇ ਐਨ.ਆਈ.ਏ. ਵਲੋਂ ਛਾਪੇਮਾਰੀ
. . . about 1 hour ago
-
ਅੰਮ੍ਰਿਤਸਰ, 13 ਸਤੰਬਰ- ਕੌਮੀ ਜਾਂਚ ਏਜੰਸੀ ਨੇ ਅੱਜ ਪੰਜਾਬ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ, ਜੋ ਕਿ ਮਾਰਚ 2023 ਦੀ ਘਟਨਾ ਦੇ ਸੰਬੰਧ ਵਿਚ ਹੈ, ਜਦੋਂ ਖਾਲਿਸਤਾਨੀ ਸਮਰਥਕਾਂ ਨੇ ਕੈਨੇਡਾ ਦੇ ਓਟਾਵਾ....
-
ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . . about 2 hours ago
-
ਨਵੀਂ ਦਿੱਲੀ, 13 ਸਤੰਬਰ - ਸ਼ਰਾਬ ਘੁਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਕੇਜਰੀਵਾਲ ਨੂੰ 10 ਲੱਖ ਦੇ ਮੁਚਲਕੇ...
-
ਦਿੱਲੀ: ਚਾਰਦੀਵਾਰੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ
. . . about 2 hours ago
-
ਨਵੀਂ ਦਿੱਲੀ, 13 ਸਤੰਬਰ - ਨਬੀ ਕਰੀਮ ਇਲਾਕੇ ਵਿਚ ਚਾਰਦੀਵਾਰੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਰਹਿਮਤ (35 ਸਾਲ) ਵਜੋਂ ਹੋਈ...
-
2020 ਉੱਤਰ ਪੂਰਬੀ ਦਿੱਲੀ ਦੰਗੇ : ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਮਾਮਲੇ 'ਚ 10 ਦੋਸ਼ੀਆਂ ਨੂੰ ਕੀਤਾ ਬਰੀ
. . . about 2 hours ago
-
ਨਵੀਂ ਦਿੱਲੀ, 13 ਸਤੰਬਰ - ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਮਾਮਲੇ 'ਚ 10 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਦੋਸ਼ ਵਾਜਬ ਸ਼ੱਕ ਤੋਂ ਪਰੇ ਸਾਬਤ...
-
18-20 ਸਤੰਬਰ ਨੂੰ ਹੋਵੇਗੀ ਵਕਫ਼ ਸੋਧ ਬਿੱਲ 'ਤੇ ਸੰਯੁਕਤ ਸੰਸਦੀ ਕਮੇਟੀ ਦੀ ਬੈਠਕ
. . . about 2 hours ago
-
ਨਵੀਂ ਦਿੱਲੀ, 13 ਸਤੰਬਰ - ਵਕਫ਼ ਸੋਧ ਬਿੱਲ 'ਤੇ ਸੰਯੁਕਤ ਸੰਸਦੀ ਕਮੇਟੀ ਦੀ ਬੈਠਕ 18-20 ਸਤੰਬਰ ਨੂੰ...
-
ਅਦਾਲਤ ਨੇ ਟਾਲਿਆ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਨੂੰ 18 ਸਤੰਬਰ ਲਈ ਸੰਮਨ ਕਰਨ ਦਾ ਆਦੇਸ਼
. . . about 2 hours ago
-
ਨਵੀਂ ਦਿੱਲੀ, 13 ਸਤੰਬਰ - ਨੌਕਰੀ ਲਈ ਜ਼ਮੀਨ ਮਨੀ ਲਾਂਡਰਿੰਗ ਕੇਸ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਨੂੰ 18 ਸਤੰਬਰ ਲਈ ਸੰਮਨ ਕਰਨ ਦੇ ਆਦੇਸ਼ ਨੂੰ...
-
ਐਨ.ਆਈ.ਏ. ਵਲੋਂ ਬਾਬਾ ਬਕਾਲਾ ਸਾਹਿਬ ਦੇ ਇਲਾਕੇ ਬੁਤਾਲਾ ਅਤੇ ਰਈਆ ਵਿਖੇ ਛਾਪੇਮਾਰੀ
. . . about 2 hours ago
-
ਬਾਬਾ ਬਕਾਲਾ ਸਾਹਿਬ, 13 ਸਤੰਬਰ (ਸ਼ੇਲੁੰਦਰਜੀਤ ਸਿੰਘ ਰਾਜਨ) - ਐਨ.ਆਈ.ਏ. ਦੀ ਟੀਮ ਵਲੋਂ ਅੱਜ ਤੜਕਸਾਰ ਬਾਬਾ ਬਕਾਲਾ ਸਾਹਿਬ ਦੇ ਇਲਾਕੇ ਬੁਤਾਲਾ ਅਤੇ ਰਈਆ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਇਕ ਵਿਅਕਤੀ...
-
ਅੰਮ੍ਰਿਤਸਰ ਚ ਐਨ.ਆਈ.ਏ. ਦੀ ਟੀਮ ਵਲੋਂ ਛਾਪੇਮਾਰੀ, ਇਕ ਵਿਅਕਤੀ ਚੁੱਕਿਆ
. . . about 3 hours ago
-
ਅੰਮ੍ਰਿਤਸਰ, 13 ਸਤੰਬਰ (ਰੇਸ਼ਮ ਸਿੰਘ) - ਐਨ.ਆਈ.ਏ. ਦੀ ਟੀਮ ਵਲੋਂ ਅੱਜ ਤੜਕਸਾਰ ਅੰਮ੍ਰਿਤਸਰ ਦੇ ਇਲਾਕੇ ਸੁਲਤਾਨਵਿੰਡ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਇਕ ਵਿਅਕਤੀ ਨੂੰ ਹਿਰਸਤ ਵਿਚ ਲੈ ਲਿਆ ਗਿਆ ਹੈ। ਹਿਰਾਸਤ ਵਿਚ ਲਏ ਗਏ ਵਿਅਕਤੀ...
-
ਸਮਾਲਸਰ ਦੇ ਕਵੀਸ਼ਰੀ ਜਥੇ ਦੇ ਆਗੂ ਮੱਖਣ ਸਿੰਘ ਮੁਸਾਫ਼ਿਰ ਦੇ ਘਰ ਐਨ.ਆਈ.ਏ. ਦੀ ਛਾਪੇਮਾਰੀ
. . . about 3 hours ago
-
ਸਮਾਲਸਰ/ਠੱਠੀ ਭਾਈ, 13 ਸਤੰਬਰ (ਗੁਰਜੰਟ ਕਲਸੀ ਲੰਡੇ/ਜਗਰੂਪ ਸਿੰਘ ਮਠਾੜੂ) - ਗਰਮ ਕਵੀਸ਼ਰੀ ਗਾਉਣ ਲਈ ਜਾਣੇ ਜਾਂਦੇ ਕਸਬਾ ਸਮਾਲਸਰ ਦੇ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਅੱਜ ਲਗਭਗ ਸਵੇਰੇ 6 ਵਜੇ ਤੋਂ ਐਨ.ਆਈ.ਏ. ਦੀ...
-
ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਨਾਅਰੇ ਚੱਕ ਤੇ ਭਾਮ ਵਿਖੇ ਵੀ ਐਨ.ਆਈ.ਏ. ਨੇ ਦਿੱਤੀ ਦਸਤਕ
. . . 1 minute ago
-
ਬਟਾਲਾ, 13 ਸਤੰਬਰ ਬੰਮਰਾਹ - ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਨਾਅਰੇ ਚੱਕ ਮੁਚਰਾਵਾਂ ਅਤੇ ਪਿੰਡ ਭਾਮ ਵਿਖੇ ਵੀ ਐਨ.ਆਈ.ਏ. ਨੇ ਦਸਤਕ ਦਿੱਤੀ ਹੈ। ਇਕੱਤਰ ਕੀਤੀ...
-
ਸ਼ਿਮਲਾ ਪੁਲਿਸ ਵਲੋਂ ਸ਼ਿਮਲਾ ਪ੍ਰਦਰਸ਼ਨ ਦੀ ਪੱਥਰਬਾਜ਼ੀ ਦੀ ਵੀਡੀਓ ਜਾਰੀ
. . . about 4 hours ago
-
ਸ਼ਿਮਲਾ, 13 ਸਤੰਬਰ - ਸ਼ਿਮਲਾ ਪੁਲਿਸ ਨੇ ਸ਼ਿਮਲਾ ਪ੍ਰਦਰਸ਼ਨ (11 ਸਤੰਬਰ) ਦੀ ਪੱਥਰਬਾਜ਼ੀ ਦੀ ਵੀਡੀਓ ਜਾਰੀ ਕੀਤੀ ਹੈ। ਹੁਣ ਤੱਕ 8 ਐਫ.ਆਈ.ਆਰ. ਦਰਜ ਹੋ ਚੁੱਕੀਆਂ ਹਨ। ਸ਼ਿਮਲਾ ਪੁਲਿਸ ਅਨੁਸਾਰ...
-
ਕਵਾਡ ਲੀਡਰ ਸੰਮੇਲਨ ਲਈ 21 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਨੇਤਾਵਾਂ ਦੀ ਮੇਜ਼ਬਾਨੀ ਕਰਨਗੇ ਬਾਈਡਨ
. . . about 4 hours ago
-
ਵਾਸ਼ਿੰਗਟਨ, 13 ਸਤੰਬਰ - ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ 21 ਸਤੰਬਰ ਨੂੰ ਡੇਲਾਵੇਅਰ ਵਿਚ ਚੌਥੇ ਵਿਅਕਤੀਗਤ ਕਵਾਡ ਲੀਡਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਨੇਤਾਵਾਂ ਦੀ...
-
ਗੁਰਦਾਸਪੁਰ ਦੇ ਕਸਬਾ ਘੁਮਾਣ ਚ ਐਨ.ਆਈ.ਏ. ਦੀ ਛਾਪੇਮਾਰੀ
. . . about 3 hours ago
-
ਘੁਮਾਣ (ਗੁਰਦਾਸਪੁਰ), 13 ਸਤੰਬਰ (ਬੰਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਕਸਬਾ ਘੁਮਾਣ ਵਿਖੇ ਅੱਜ ਤੜਕਸਾਰ ਸਵੇਰੇ ਤਕਰੀਬਨ...
-
ਢਿੱਗਾਂ ਡਿੱਗਣ ਕਾਰਨ ਬਦਰੀਨਾਥ ਨੈਸ਼ਨਲ ਹਾਈਵੇਅ ਬੰਦ
. . . 1 minute ago
-
ਚਮੋਲੀ ( ਉੱਤਰਾਖੰਡ), 13 ਸਤੰਬਰ - ਢਿੱਗਾਂ ਡਿੱਗਣ ਕਾਰਨ ਬਦਰੀਨਾਥ ਨੈਸ਼ਨਲ ਹਾਈਵੇਅ ਕਾਮੇਡਾ, ਨੰਦਪ੍ਰਯਾਗ ਅਤੇ ਛਿੰਕਾ ਵਿਖੇ ਬੰਦ...
-
ਬਹਿਰਾਇਚ (ਯੂ.ਪੀ.) : ਬਘਿਆੜ ਵਲੋਂ ਕਥਿਤ ਤੌਰ ’ਤੇ ਕੀਤੇ ਹਮਲੇ ਚ ਦੋ ਔਰਤਾਂ ਜ਼ਖ਼ਮੀ
. . . about 5 hours ago
-
ਬਹਿਰਾਇਚ (ਯੂ.ਪੀ.), 13 ਸਤੰਬਰ - ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਮਹਾਸੀ ਪਿੰਡ ਵਿਚ ਬਘਿਆੜ ਵਲੋਂ ਕਥਿਤ ਤੌਰ ’ਤੇ ਕੀਤੇ ਹਮਲੇ ਵਿਚ ਦੋ ਔਰਤਾਂ ਜ਼ਖ਼ਮੀ ਹੋ...
-
ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਸਪਲਾਇਰਾਂ 'ਤੇ ਅਮਰੀਕਾ ਦੀਆਂ ਪਾਬੰਦੀਆਂ ਰਹਿਣਗੀਆਂ ਜਾਰੀ
. . . about 5 hours ago
-
ਵਾਸ਼ਿੰਗਟਨ, 13 ਸਤੰਬਰ - ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਅਮਰੀਕਾ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਸਪਲਾਇਰਾਂ 'ਤੇ ਪਾਬੰਦੀਆਂ ਜਾਰੀ...
- ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 28 ਜੇਠ ਸੰਮਤ 556
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered
by REFLEX