ਤਾਜਾ ਖ਼ਬਰਾਂ


ਹਿਮਾਚਲ ਜ਼ਿਮਨੀ ਚੋਣ : ਨਾਲਾਗੜ੍ਹ ਤੋਂ ਕਾਂਗਰਸੀ ਉਮੀਦਵਾਰ ਹਰਦੀਪ ਸਿੰਘ ਬਾਵਾ ਜਿੱਤੇ
. . .  3 minutes ago
ਨਾਲਾਗੜ੍ਹ, (ਹਿਮਾਚਲ ਪ੍ਰਦੇਸ਼), 13 ਜੁਲਾਈ-ਹਿਮਾਚਲ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਵਿਚ ਨਾਲਾਗੜ੍ਹ ਤੋਂ ਕਾਂਗਰਸ ਦੇ ਹਰਦੀਪ ਸਿੰਘ ਬਾਵਾ ਨੇ ਜਿੱਤ ਦਰਜ ਕਰ...
ਹਿਮਾਚਲ: ਭਾਜਪਾ ਨੇ ਜਿੱਤੀ ਹਮੀਰਪੁਰ ਜ਼ਿਮਨੀ ਚੋਣ
. . .  5 minutes ago
ਸ਼ਿਮਲਾ, 13 ਜੁਲਾਈ- ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ ਨੇ ਹਮੀਰਪੁਰ ਦੀ ਜ਼ਿਮਨੀ ਚੋਣ ਜਿੱਤ ਲਈ ਹੈ...
ਹਿਮਾਚਲ: ਲੋਕਾਂ ਨੇ ਦਲ ਬਦਲ ਦੀ ਰਾਜਨੀਤੀ ਨੂੰ ਨਕਾਰਿਆ- ਸੁਖਵਿੰਦਰ ਸਿੰਘ ਸੁੱਖੂ
. . .  19 minutes ago
ਸ਼ਿਮਲਾ, 13 ਜੁਲਾਈ- ਕਾਂਗਰਸੀ ਉਮੀਦਵਾਰ ਅਤੇ ਆਪਣੀ ਪਤਨੀ ਕਮਲੇਸ਼ ਠਾਕੁਰ ਦੇ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ....
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਗਾ ਕੇ ਦਿੱਤੀ ਜਾਨ
. . .  44 minutes ago
ਹੰਡਿਆਇਆ,13 ਜੁਲਾਈ (ਗੁਰਜੀਤ ਸਿੰਘ ਖੁੱਡੀ)-ਪਿੰਡ ਠੀਕਰੀਵਾਲਾ ਹਾਲ ਆਬਾਦ ਧਨੌਲਾ ਖੁਰਦ ਵਿਖੇ ਬੀਤੀ ਰਾਤ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਆਤਮ-ਹੱਤਿਆ...
ਹਿਮਾਚਲ ਜ਼ਿਮਨੀ ਚੋਣ : ਦੇਹਰਾ ਸੀਟ ਤੋਂ ਸੀ.ਐਮ. ਸੁੱਖੂ ਦੀ ਪਤਨੀ ਜਿੱਤੀ
. . .  about 1 hour ago
ਹਿਮਾਚਲ ਪ੍ਰਦੇਸ਼, 13 ਜੁਲਾਈ-ਹਿਮਾਚਲ ਪ੍ਰਦੇਸ਼ ਜ਼ਿਮਨੀ ਚੋਣ ਦੌਰਾਨ ਦੇਹਰਾ ਸੀਟ ਤੋਂ ਕਾਂਗਰਸ ਦੀ ਜਿੱਤ ਹੋਈ ਹੈ। ਸੀ.ਐਮ. ਸੁੱਖੂ ਦੀ ਪਤਨੀ ਕਮਲੇਸ਼...
ਉੱਤਰਾਖ਼ੰਡ ਦੀਆਂ ਸੀਟਾਂ ’ਤੇ ਕਾਂਗਰਸ ਦੇ ਉਮੀਦਵਾਰ ਅੱਗੇ
. . .  about 1 hour ago
ਦੇਹਰਾਦੂਨ, 12 ਜੁਲਾਈ- ਉੱਤਰਾਖ਼ੰਡ ਵਿਚ ਬਦਰੀਨਾਥ ਅਤੇ ਮੰਗਲੌਰ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਕਾਂਗਰਸ ਉਮੀਦਵਾਰ ਦੋਵਾਂ ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਬੁੱਧਵਾਰ ਨੂੰ ਦੋ ਵਿਧਾਨ ਸਭਾ ਹਲਕਿਆਂ ’ਚ ਹੋਈਆਂ....
ਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗਾ ਚੌਥਾ ਟੀ-20 ਮੈਚ
. . .  about 1 hour ago
ਹਰਾਰੇ, (ਜ਼ਿੰਬਾਬਵੇ) 13 ਜੁਲਾਈ-ਅੱਜ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਲੜੀ ਦਾ ਚੌਥਾ ਟੀ-20 ਮੈਚ ਖੇਡਿਆ ਜਾਵੇਗਾ। ਭਾਰਤ ਇਸ ਲੜੀ ਨੂੰ ਆਪਣੇ ਨਾਂਅ ਕਰਨ ਲਈ ਮੈਦਾਨ ਵਿਚ...
ਭਾਜਪਾ ਲੋਕਾਂ ਦੀਆਂ ਉਮੀਦਾਂ ’ਤੇ ਨਹੀਂ ਉਤਰ ਸਕੀ ਖ਼ਰੀ- ਪ੍ਰਤਿਭਾ ਸਿੰਘ
. . .  about 1 hour ago
ਸ਼ਿਮਲਾ, 13 ਜੁਲਾਈ- ਵਿਧਾਨ ਸਭਾ ਉਪ-ਚੋਣਾਂ ਦੇ ਨਤੀਜਿਆਂ ’ਤੇ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਕਿਹਾ ਕਿ ਅਸੀਂ ਤਿੰਨੋਂ ਸੀਟਾਂ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਸਾਨੂੰ ਉਨ੍ਹਾਂ ਦੀ ਜਿੱਤ....
ਜਲੰਧਰ ਪੱਛਮੀ ਜ਼ਿਮਨੀ ਚੋਣ: 37325 ਵੋਟਾਂ ਨਾਲ ਜਿੱਤੇ ਮੋਹਿੰਦਰ ਭਗਤ
. . .  about 1 hour ago
ਜਲੰਧਰ, 13 ਜੁਲਾਈ (ਜਸਪਾਲ ਸਿੰਘ)- ਜਲੰਧਰ ਪੱਛਮੀ ਹਲਕੇ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੇ 13ਵੇਂ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ਇਸ ਵਿਚ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਇਹ ਸੀਟ....
ਇਕ ਕਿਲੋ ਆਈਸ ਤੇ ਇਨੋਵਾ ਸਮੇਤ 2 ਗ੍ਰਿਫਤਾਰ
. . .  about 2 hours ago
ਅਟਾਰੀ, 13 ਜੁਲਾਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਥਾਣਾ ਘਰਿੰਡਾ ਦੇ ਐਸ.ਐਚ.ਓ. ਕਰਮਪਾਲ ਸਿੰਘ...
ਜਲੰਧਰ ਪੱਛਮੀ ਜ਼ਿਮਨੀ ਚੋਣ: 12ਵੇਂ ਗੇੜ ਦੇ ਚੋਣ ਰੁਝਾਨ ਆਏ ਸਾਹਮਣੇ
. . .  about 1 hour ago
ਜਲੰਧਰ, 13 ਜੁਲਾਈ (ਜਸਪਾਲ ਸਿੰਘ)- ਜਲੰਧਰ ਪੱਛਮੀ ਹਲਕੇ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੇ 12ਵੇਂ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ਇਸ ਵਿਚ ‘ਆਪ’ ਉਮੀਦਵਾਰ ਮਹਿੰਦਰ ਭਗਤ ਨੂੰ 52732....
ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ: ਸਾਹਮਣੇ ਆਏ ਵੱਖ ਵੱਖ ਰੁਝਾਨ
. . .  about 3 hours ago
ਨਵੀਂ ਦਿੱਲੀ, 13 ਜੁਲਾਈ- 13 ਵਿਧਾਨ ਸਭਾ ਸੀਟਾਂ ਵਿਚੋਂ ਕਾਂਗਰਸ 5 ਸੀਟਾਂ ’ਤੇ, ਟੀ.ਐਮ.ਸੀ. 4 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ ਭਾਜਪਾ, ਡੀ.ਐਮ.ਕੇ., ਆਪ ਅਤੇ ਜੇ.ਡੀ.ਯੂ. ਇਕ-ਇਕ ਸੀਟ ’ਤੇ ਅੱਗੇ ਹੈ। ਹਿਮਾਚਲ ਪ੍ਰਦੇਸ਼ ਦੀ ਦੇਹਰਾ, ਨਾਲਾਗੜ੍ਹ ਸੀਟਾਂ ’ਤੇ ਕਾਂਗਰਸ...
ਜਲੰਧਰ ਪੱਛਮੀ ਜ਼ਿਮਨੀ ਚੋਣ: 11ਵੇਂ ਗੇੜ ਦੇ ਚੋਣ ਰੁਝਾਨ ਆਏ ਸਾਹਮਣੇ
. . .  about 1 hour ago
ਜਲੰਧਰ, 13 ਜੁਲਾਈ- ਜਲੰਧਰ ਪੱਛਮੀ ਹਲਕੇ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੇ 11ਵੇਂ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ਇਸ ਵਿਚ ‘ਆਪ’ ਉਮੀਦਵਾਰ ਮਹਿੰਦਰ ਭਗਤ ਨੂੰ 46064 ਵੋਟਾਂ, ਕਾਂਗਰਸੀ....
ਕਰਨਾਟਕ: ਸਾਬਕਾ ਮੰਤਰੀ ਬੀ. ਨਗੇਂਦਰ ਨੂੰ 18 ਜੁਲਾਈ ਤੱਕ ਭੇਜਿਆ ਗਿਆ ਨਿਆਂਇਕ ਹਿਰਾਸਤ ਵਿਚ
. . .  about 3 hours ago
ਬੈਂਗਲੁਰੂ, 18 ਜੁਲਾਈ- ਕਰਨਾਟਕ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਬੀ. ਨਗੇਂਦਰ ਨੂੰ ਕਥਿਤ ਵਾਲਮੀਕਿ ਕਾਰਪੋਰੇਸ਼ਨ ਘੁਟਾਲੇ ਦੇ ਮਾਮਲੇ ਵਿਚ ਕੱਲ੍ਹ ਏਜੰਸੀ ਦੁਆਰਾ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ 18 ਜੁਲਾਈ ਤੱਕ...
ਨੌਜਵਾਨ ਵਲੋਂ ਸਾਊਦੀ ਅਰਬ ਵਿਖੇ ਫਾਹਾ ਲੈ ਕੇ ਖੁਦਕੁਸ਼ੀ
. . .  about 3 hours ago
ਗੜ੍ਹਸ਼ੰਕਰ, 13 ਜੁਲਾਈ (ਧਾਲੀਵਾਲ)-ਗੜ੍ਹਸ਼ੰਕਰ ਨੇੜਲੇ ਪਿੰਡ ਗੋਲੀਆਂ ਦੇ ਵਸਨੀਕ ਨੌਜਵਾਨ ਪਰਮਜੀਤ ਥਿੰਦ ਉਰਫ ਪੰਮਾ 23 ਸਾਲ ਵਲੋਂ ਸਾਊਦੀ ਅਰਬ ਵਿਖੇ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ...
ਮੀਂਹ ਨਾਲ ਗਰੀਬ ਮਜ਼ਦੂਰ ਦੇ ਮਕਾਨ ਦੀਆਂ ਛੱਤਾਂ ਡਿੱਗੀਆਂ
. . .  about 3 hours ago
ਰਾਮਾਂ ਮੰਡੀ, 13 ਜੁਲਾਈ (ਤਰਸੇਮ ਸਿੰਗਲਾ)-ਮੀਂਹ ਨਾਲ ਨੇੜਲੇ ਪਿੰਡ ਬਾਘਾ ਵਿਖੇ ਇਕ ਮਜ਼ਦੂਰ ਮਹਿੰਦਰ ਸਿੰਘ ਪੁੱਤਰ ਜੰਗ ਸਿੰਘ ਦੇ ਮਕਾਨ ਦੀਆਂ...
ਬਿਹਾਰ : ਵਿਧਾਨ ਸਭਾ ਜ਼ਿਮਨੀ ਚੋਣ 'ਚ ਜਨਤਾ ਦਲ (ਯੂ) ਦੇ ਉਮੀਦਵਾਰ ਕਲਾਧਰ ਪ੍ਰਸਾਦ 2,433 ਵੋਟਾਂ ਨਾਲ ਅੱਗੇ
. . .  1 minute ago
ਬਿਹਾਰ,13 ਜੁਲਾਈ-ਰੂਪੋਲੀ ਵਿਧਾਨ ਸਭਾ ਦੀ ਜ਼ਿਮਨੀ ਚੋਣ 'ਚ ਜਨਤਾ ਦਲ (ਯੂ) ਦੇ ਉਮੀਦਵਾਰ ਕਲਾਧਰ ਪ੍ਰਸਾਦ ਮੰਡਲ ਆਪਣੇ ਨਜ਼ਦੀਕੀ ਵਿਰੋਧੀ ਆਜ਼ਾਦ ਉਮੀਦਵਾਰ ਨਾਲੋਂ 2,433 ਵੋਟਾਂ ਨਾਲ ਅੱਗੇ...
ਸ਼ਹੀਦ ਕੈਪਟਨ ਅੰਸ਼ੁਮਨ ਦੀ ਪਤਨੀ ’ਤੇ ਭੱਦੀ ਟਿੱਪਣੀ ਸੰਬੰਧੀ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
. . .  about 4 hours ago
ਨਵੀਂ ਦਿੱਲੀ, 13 ਜੁਲਾਈ- ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਕਿ ਉਸ ਨੇ ਹਾਲ ਹੀ ਵਿਚ ਕੀਰਤੀ ਚੱਕਰ ਕੈਪਟਨ ਅੰਸ਼ੁਮਨ ਸਿੰਘ ਦੀ ਵਿਧਵਾ ’ਤੇ ਕੀਤੀ ਗਈ ਭੱਦੀ ਟਿੱਪਣੀ ’ਤੇ ਆਪ ਨੋਟਿਸ ਲਿਆ ਹੈ....
ਪ੍ਰਧਾਨ ਮੰਤਰੀ ਅੱਜ ਕਰਨਗੇ ਮਹਾਰਾਸ਼ਟਰ ਦਾ ਦੌਰਾ, ਕਈ ਪ੍ਰਾਜੈਕਟ ਕਰਨਗੇ ਦੇਸ਼ ਸਮਰਪਿਤ
. . .  about 4 hours ago
ਨਵੀਂ ਦਿੱਲੀ, 13 ਜੁਲਾਈ- ਪ੍ਰਧਾਨ ਮੰਤਰੀ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ, ਮਹਾਰਾਸ਼ਟਰ ਦਾ ਦੌਰਾ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਨੇਸਕੋ ਪ੍ਰਦਰਸ਼ਨੀ ਕੇਂਦਰ....
ਭਾਈ ਗਜਿੰਦਰ ਸਿੰਘ ਨਮਿਤ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼ਰਧਾਂਜਲੀ ਸਮਾਗਮ
. . .  about 4 hours ago
ਅੰਮ੍ਰਿਤਸਰ, 13 ਜੁਲਾਈ (ਜਸਵੰਤ ਸਿੰਘ ਜੱਸ)- ਦਲ ਖ਼ਾਲਸਾ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੋ ਬੀਤੇ ਦਿਨੀਂ ਪਾਕਿਸਤਾਨ ਵਿਚ ਜਲਾਵਤਨੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ, ਨਮਿਤ....
ਜਲੰਧਰ ਪੱਛਮੀ ਜ਼ਿਮਨੀ ਚੋਣ: ਪੋਸਟਲ ਬੈਲੇਟ ਪੇਪਰ ਗਿਣਤੀ ਵਿਚ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 15 ਵੋਟਾਂ ਤੋਂ ਅੱਗੇ
. . .  about 5 hours ago
ਜਲੰਧਰ ਪੱਛਮੀ ਜ਼ਿਮਨੀ ਚੋਣ: ਪੋਸਟਲ ਬੈਲੇਟ ਪੇਪਰ ਗਿਣਤੀ ਵਿਚ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 15 ਵੋਟਾਂ ਤੋਂ ਅੱਗੇ
ਹਿਮਾਚਲ ਪ੍ਰਦੇਸ਼: ਪਹਿਲੇ ਰੁਝਾਨ ’ਚ ਭਾਜਪਾ ਉਮੀਦਵਾਰ ਹੋਸ਼ਿਆਰ ਸਿੰਘ ਅੱਗੇ
. . .  about 5 hours ago
ਸ਼ਿਮਲਾ, 13 ਜੁਲਾਈ- ਹਿਮਾਚਲ ਪ੍ਰਦੇਸ਼ ਦੀਆਂ 3 ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਵਿਚ ਪਹਿਲੇ ਰੁਝਾਨ ਦੌਰਾਨ ਦੇਹਰਾ ਸੀਟ ਤੋਂ ਭਾਜਪਾ ਉਮੀਦਵਾਰ ਹੋਸ਼ਿਆਰ ਸਿੰਘ 261 ਵੋਟਾਂ ਨਾਲ ਅੱਗੇ ਚੱਲ ਰਹੇ ਹਨ...
ਫੁੱਟਪਾਥ ’ਤੇ ਚੜ੍ਹੀ ਗੱਡੀ, ਦੋ ਦੀ ਮੌਤ
. . .  about 5 hours ago
ਜਲੰਧਰ, 13 ਜੁਲਾਈ- ਬੀਤੀ ਰਾਤ ਇਕ ਤੇਜ਼ ਰਫ਼ਤਾਰ ਬੋਲੈਰੋ ਗੱਡੀ ਫੁੱਟਪਾਥ ਦੇ ਉਪਰ ਚੜ੍ਹ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਾਣਕਾਰੀ....
ਨਿਪਾਲ ਬੱਸ ਹਾਦਸਾ: ਮੀਂਹ ਰੁਕਣ ’ਤੇ ਮੁੜ ਸ਼ੁਰੂ ਹੋਇਆ ਬਚਾਅ ਕਾਰਜ
. . .  about 5 hours ago
ਕਾਠਮੰਡੂ, 13 ਜੁਲਾਈ- ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਲਾਪਤਾ ਬੱਸਾਂ ਲਈ ਮੱਧ ਨਿਪਾਲ ਦੀ ਤ੍ਰਿਸ਼ੂਲੀ ਨਦੀ ਵਿਚ ਖੋਜ ਅਤੇ ਬਚਾਅ ਕਾਰਜ ਮੁੜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਟੀਮਾਂ ਤਾਇਨਾਤ....
ਜਲੰਧਰ ਪੱਛਮੀ ਜ਼ਿਮਨੀ ਚੋਣਾਂ: ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  about 5 hours ago
ਜਲੰਧਰ, 13 ਜੁਲਾਈ- ਜਲੰਧਰ ਪੱਛਮੀ ਹਲਕੇ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕੁਝ ਦੇਰ ਬਾਅਦ ਪਹਿਲੇ ਰੁਝਾਨ ਸਾਹਮਣੇ ਆਉਣਗੇ।
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਹਾੜ ਸੰਮਤ 556
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX