ਤਾਜਾ ਖ਼ਬਰਾਂ


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਨਾ ਕੀਤਾ ਸ਼ੁਰੂ
. . .  1 minute ago
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਨਾ ਕੀਤਾ ਸ਼ੁਰੂ
ਸੁਪਰੀਮ ਕੋਰਟ ਨੇ ਨੀਟ ਯੂ.ਜੀ. ਮਾਮਲੇ ਦੀ ਸੁਣਵਾਈ ਕੀਤੀ ਸ਼ੁਰੂ
. . .  3 minutes ago
ਨਵੀਂ ਦਿੱਲੀ, 23 ਜੁਲਾਈ- ਸੁਪਰੀਮ ਕੋਰਟ ਨੇ ਨੀਟ ਯੂ.ਜੀ. 2024 ਦੀ ਪ੍ਰੀਖਿਆ ਵਿਚ ਪੇਪਰ ਲੀਕ ਅਤੇ ਦੁਰਵਿਵਹਾਰ ਦੇ ਦੋਸ਼ਾਂ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ।
ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਲੋੜਾਂ ਨੂੰ ਰੱਖਿਆ ਜਾਵੇ ਧਿਆਨ ਵਿਚ- ਮਨੀਸ਼ ਤਿਵਾੜੀ
. . .  11 minutes ago
ਨਵੀਂ ਦਿੱਲੀ, 23 ਜੁਲਾਈ- ਮੋਦੀ ਸਰਕਾਰ ਦੇ ਕੇਂਦਰੀ ਬਜਟ ’ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਆਰਥਿਕ ਸਰਵੇਖਣ ਇਸ ਤੱਥ ਵੱਲ ਇਸ਼ਾਰਾ ਕਰਦਾ ਹੈ ਕਿ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ....
ਬਜਟ ਪੇਸ਼ ਹੋਣ ਤੋਂ ਪਹਿਲਾਂ ਸੰਸਦ ਭਵਨ ਪੁੱਜੇ ਗਜੇਂਦਰ ਸਿੰਘ ਸ਼ੇਖ਼ਾਵਤ
. . .  19 minutes ago
ਨਵੀਂ ਦਿੱਲੀ, 23 ਜੁਲਾਈ- ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਬਜਟ ਪੇਸ਼ ਹੋਣ ਤੋਂ ਪਹਿਲਾਂ ਸੰਸਦ ਪਹੁੰਚੇ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 2014 ਤੋਂ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦਾ ਸੰਕਲਪ....
ਕੇਂਦਰੀ ਕੈਬਨਿਟ ਨੇ ਬਜਟ ਨੂੰ ਦਿੱਤੀ ਰਸਮੀ ਮਨਜ਼ੂਰੀ
. . .  26 minutes ago
ਨਵੀਂ ਦਿੱਲੀ, 23 ਜੁਲਾਈ- ਕੇਂਦਰੀ ਕੈਬਨਿਟ ਨੇ ਅੱਜ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਜਾਣ ਤੋਂ ਪਹਿਲਾਂ ਕੇਂਦਰੀ ਬਜਟ ਨੂੰ ਮਨਜ਼ੂਰੀ....
ਬਜਟ ਦੇਸ਼ ਨੂੰ ਲੈ ਜਾਏਗਾ ਤਰੱਕੀ ਦੇ ਰਾਹ ’ਤੇ- ਜੋਤੀਰਾਦਿੱਤਿਆ ਸਿੰਧੀਆ
. . .  33 minutes ago
ਨਵੀਂ ਦਿੱਲੀ, 23 ਜੁਲਾਈ- ਕੇਂਦਰੀ ਬਜਟ ਪੇਸ਼ ਹੋਣ ਤੋਂ ਪਹਿਲਾਂ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਸੰਸਦ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬਜਟ ਦੇਸ਼ ਨੂੰ ਵਿਕਾਸ ਅਤੇ ਤਰੱਕੀ ਦੇ ਰਾਹ ’ਤੇ ਲਿਜਾਣ...
ਸੰਸਦ ਪੁੱਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਟੈਬਲੇਟ ਲੈ ਕੇ ਆਪਣੀ ਟੀਮ ਸਮੇਤ ਸੰਸਦ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ.....
ਸ੍ਰੀਲੰਕਾ ਪੁੱਜੀ ਭਾਰਤੀ ਕ੍ਰਿਕਟ ਟੀਮ
. . .  about 1 hour ago
ਕੋਲੰਬੋ, 23 ਜੁਲਾਈ- ਭਾਰਤੀ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਸ੍ਰੀਲੰਕਾ ਪੁੱਜ ਗਈ ਹੈ। ਨਵੇਂ ਮੁੱਖ ਕੋਚ ਗੌਤਮ ਗੰਭੀਰ ਅਤੇ ਨਵੇਂ ਕਪਤਾਨ ਸੁਰਿਆ ਕੁਮਾਰ ਯਾਦਵ ਦੀ ਅਗਵਾਈ ਹੇਠ ਭਾਰਟੀ ਟੀਮ ਬੀਤੇ...
ਵਿੱਤ ਮੰਤਰਾਲੇ ਪੁੱਜੇ ਨਿਰਮਲਾ ਸੀਤਾਰਮਨ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਪਹੁੰਚ ਗਏ ਹਨ। ਉਹ ਅੱਜ ਸਵੇਰੇ 11 ਵਜੇ ਸੰਸਦ ’ਚ ਕੇਂਦਰੀ ਬਜਟ ਪੇਸ਼ ਕਰਨਗੇ।
ਕਰਨਾਟਕ ਮੰਤਰੀ ਮੰਡਲ ਨੇ ਨੀਟ ਵਿਰੁੱਧ ਮਤੇ ਸਮੇਤ ਤਿੰਨ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ
. . .  about 2 hours ago
ਬੈਂਗਲੁਰੂ, 23 ਜੁਲਾਈ- ਮੁੱਖ ਮੰਤਰੀ ਸਿੱਧਰਮਈਆ ਦੀ ਅਗਵਾਈ ਵਿਚ ਬੀਤੀ ਰਾਤ ਨੂੰ ਕਰਨਾਟਕ ਕੈਬਨਿਟ ਦੀ ਮੀਟਿੰਗ ਵਿਚ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ ਦੇ ਖ਼ਿਲਾਫ਼ ਇਕ ਮਤੇ ਸਮੇਤ ਤਿੰਨ ਮਤਿਆਂ ਨੂੰ ਮਨਜ਼ੂਰੀ.....
ਅੱਜ 11 ਵਜੇ ਆਮ ਬਜਟ ਪੇਸ਼ ਕਰਨਗੇ ਨਿਰਮਲਾ ਸੀਤਾਰਮਨ
. . .  about 2 hours ago
ਨਵੀਂ ਦਿੱਲੀ, 23 ਜੁਲਾਈ- ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਅੱਜ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ 7ਵੀਂ ਵਾਰ....
⭐ਮਾਣਕ-ਮੋਤੀ ⭐
. . .  about 3 hours ago
⭐ਮਾਣਕ-ਮੋਤੀ ⭐
ਪਿੰਡ ਬੂਟਾਂ 'ਚ ਨਸ਼ਾ ਤਸਕਰ ਦੀ 1.14 ਕਰੋੜ ਦੀ ਜਾਇਦਾਦ ਫ੍ਰੀਜ਼
. . .  1 day ago
ਢਿੱਲਵਾ, 22 ਜੁਲਾਈ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ ) - ਐਸ.ਐਸ.ਪੀ. ਕਪੂਰਥਲਾ ਵਤਸਲਾ ਗੁਪਤਾ ਦੀ ਰਹਿਨੁਮਾਈ ਹੇਠ ਅਤੇ ਸਰਬਜੀਤ ਰਾਏ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਦੀਆਂ ...
ਸੁਪਰੀਮ ਕੋਰਟ 5 ਅਗਸਤ ਨੂੰ ਪੀ.ਐਮ.ਐਲ.ਏ. ਦੇ ਪ੍ਰਬੰਧਾਂ ਨੂੰ ਬਰਕਰਾਰ ਰੱਖਣ ਵਾਲੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਕਰੇਗੀ
. . .  1 day ago
ਨਵੀਂ ਦਿੱਲੀ, 22 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਕਿਹਾ ਕਿ ਉਹ 5 ਅਗਸਤ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਬਰਕਰਾਰ ਰੱਖਣ ਵਾਲੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ...
ਕ੍ਰੋਏਸ਼ੀਆ : ਕੇਅਰ ਹੋਮ 'ਚ ਹਮਲਾਵਰ ਵਲੋਂ 6 ਲੋਕਾਂ ਦੀ ਹੱਤਿਆ
. . .  1 day ago
ਜ਼ਗਰੇਬ, (ਕ੍ਰੋਏਸ਼ੀਆ) 22 ਜੁਲਾਈ-ਇਕ ਹਥਿਆਰਬੰਦ ਹਮਲਾਵਰ ਨੇ ਸੋਮਵਾਰ ਨੂੰ ਮੱਧ ਕ੍ਰੋਏਸ਼ੀਆ ਵਿਚ ਬਜ਼ੁਰਗਾਂ ਲਈ ਇਕ ਕੇਅਰ ਹੋਮ ਵਿਚ ਦਾਖਲ ਹੋ ਕੇ ਗੋਲੀਬਾਰੀ ਕੀਤੀ, ਜਿਸ ਵਿਚ ਛੇ ਲੋਕਾਂ...
ਭਲਕੇ ਇੰਡੀਆ ਗੱਠਜੋੜ ਦੀ ਹੋਵੇਗੀ ਮੀਟਿੰਗ
. . .  1 day ago
ਨਵੀਂ ਦਿੱਲੀ, 22 ਜੁਲਾਈ-ਇੰਡੀਆ ਗਠਜੋੜ ਭਲਕੇ ਸ਼ਾਮ ਨੂੰ ਸੰਸਦ ਸੈਸ਼ਨ ਦੇ ਸੰਬੰਧ ਵਿਚ ਮੀਟਿੰਗ ਬੁਲਾਏਗਾ। ਇਹ ਬੈਠਕ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ...
ਗਾਇਕ ਰਾਹਤ ਫਤਿਹ ਅਲੀ ਖਾਨ ਦੀ ਗ੍ਰਿਫਤਾਰੀ ਦੀਆਂ ਖਬਰਾਂ ਨਿਕਲੀਆਂ ਅਫਵਾਹਾਂ
. . .  1 day ago
ਦੁਬਈ, 22 ਜੁਲਾਈ-ਗਾਇਕ ਰਾਹਤ ਫਤਿਹ ਅਲੀ ਖਾਨ ਦੀ ਗ੍ਰਿਫਤਾਰੀ ਦੀਆਂ ਖਬਰਾਂ ਅਫਵਾਹਾਂ ਨਿਕਲੀਆਂ ਹਨ ਤੇ ਉਨ੍ਹਾਂ ਨੇ ਖੁਦ ਲਾਈਵ ਹੋ ਕੇ ਇਹ ਸਭ ਜਾਣਕਾਰੀ ਦਿੱਤੀ ਕਿ ਮੇਰੇ...
ਦਿੱਲੀ-ਬਰੇਲੀ ਕੌਮੀ ਮਾਰਗ 'ਤੇ ਹਾਦਸਾ : 3 ਦੀ ਮੌਤ, 49 ਜ਼ਖਮੀ
. . .  1 day ago
ਰਾਮਪੁਰ, (ਉੱਤਰ ਪ੍ਰਦੇਸ਼.) 22 ਜੁਲਾਈ-ਸਰਕਾਰੀ ਬੱਸ ਅਤੇ ਪ੍ਰਾਈਵੇਟ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 49 ਯਾਤਰੀ ਜ਼ਖਮੀ ਹੋ ਗਏ।ਇਹ ਹਾਦਸਾ ਦਿੱਲੀ-ਬਰੇਲੀ ਰਾਸ਼ਟਰੀ...
1984 ਕਾਨਪੁਰ ਸਿੱਖ ਨਸਲਕੁਸ਼ੀ ਮਾਮਲਾ : ਸੁਪਰੀਮ ਕੋਰਟ ਵਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਦਿੱਤੇ ਨਿਰਦੇਸ਼ਾਂ ਦਾ ਸ਼੍ਰੋਮਣੀ ਕਮੇਟੀ ਵਲੋਂ ਸਵਾਗਤ
. . .  1 day ago
ਅੰਮ੍ਰਿਤਸਰ, 22 ਜੁਲਾਈ (ਜਸਵੰਤ ਸਿੰਘ ਜੱਸ)-1984 ਕਾਨਪੁਰ ਸਿੱਖ ਨਸਲਕੁਸ਼ੀ ਮਾਮਲੇ ਵਿਚ ਮਾਨਯੋਗ ਸੁਪਰੀਮ ਕੋਰਟ ਵਲੋਂ ਉੱਤਰ ਪ੍ਰਦੇਸ਼ ਸਰਕਾਰ ਨੂੰ ਮੁਕੱਦਮਿਆਂ ਨੂੰ ਜਲਦ ਤੇ ਸੁਚਾਰੂ ਢੰਗ ਨਾਲ ਚਲਾਉਣ ਦੇ ਨਿਰਦੇਸ਼ਾਂ ਦਾ ਸ਼੍ਰੋਮਣੀ ਕਮੇਟੀ ਨੇ ਸਵਾਗਤ ਕੀਤਾ। ਜ਼ਿਕਰਯੋਗ...
ਦਿੱਲੀ ਹੋਇਆ ਜਲਥਲ, ਭਾਰੀ ਬਾਰਿਸ਼ ਨਾਲ ਲੋਕ ਹੋਏ ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 22 ਜੁਲਾਈ-ਦਿੱਲੀ ਵਿਚ ਭਾਰੀ ਜਲਥਲ ਹੋ ਗਿਆ ਹੈ। ਭਾਰੀ ਬਰਸਾਤ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ...
ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
. . .  1 day ago
ਨਵੀਂ ਦਿੱਲੀ, 22 ਜੁਲਾਈ-ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ਼ ਕਰ ਦਿੱਤੀ ਗਈ...
ਕਿਸਾਨ ਯੂਨੀਅਨ ਵਲੋਂ 15 ਅਗਸਤ ਨੂੰ ਟਰੈਕਟਰ ਮਾਰਚ ਦਾ ਐਲਾਨ
. . .  1 day ago
ਚੰਡੀਗੜ੍ਹ, 22 ਜੁਲਾਈ-ਕਿਸਾਨ ਯੂਨੀਅਨ ਵਲੋਂ 15 ਅਗਸਤ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਕਿਸਾਨ ਯੂਨੀਅਨ ਦੇ ਆਗੂ...
ਅਮਰੀਕਾ 'ਚ ਗੋਲੀ ਲੱਗਣ ਕਾਰਨ ਬੇਗੋਵਾਲ ਦੇ ਨੌਜਵਾਨ ਸਮੇਤ 2 ਵਿਅਕਤੀਆਂ ਦੀ ਮੌਤ
. . .  1 day ago
ਬੇਗੋਵਾਲ, 22 ਜੁਲਾਈ (ਸੁਖਜਿੰਦਰ ਸਿੰਘ)-ਬੀਤੇ ਦਿਨ ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿਚ ਦੁਪਹਿਰ ਨੂੰ ਅਣਪਛਾਤੇ ਕਾਰ ਸਵਾਰਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਨਾਲ ਸਟੋਰ ਦੇ ਬਾਹਰ ਕੰਮ ਕਰ ਰਹੇ ਬੇਗੋਵਾਲ ਦੇ ਨੌਜਵਾਨ ਸਮੇਤ ਦੋ ਵਿਅਕਤੀਆਂ ਦੀ...
ਪੈਰਿਸ ਓਲੰਪਿਕ 2024 ਹੋਵੇਗਾ ਮੇਰਾ ਆਖ਼ਰੀ ਅੰਤਰਰਾਸ਼ਟਰੀ ਮੈਚ- ਭਾਰਤੀ ਹਾਕੀ ਗੋਲਕੀਪਰ ਪੀ.ਆਰ. ਸ਼੍ਰੀਜੇਸ਼
. . .  1 day ago
ਨਵੀਂ ਦਿੱਲੀ, 22 ਜੁਲਾਈ- ਹਾਕੀ ਇੰਡੀਆ ਨੇ ਦਿੱਗਜ ਭਾਰਤੀ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਨੂੰ ਉਸ ਦੇ ਸ਼ਾਨਦਾਰ ਕਰੀਅਰ ਲਈ ਵਧਾਈ ਦਿੱਤੀ, ਜਦੋਂ ਉਸ ਨੇ ਪੁਸ਼ਟੀ ਕੀਤੀ ਕਿ ਪੈਰਿਸ 2024 ਉਸ ਦਾ ਆਖ਼ਰੀ ਅੰਤਰਰਾਸ਼ਟਰੀ...
ਅਸਾਮ ਦੇ ਮੁੱਖ ਮੰਤਰੀ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਦਿਸਪੁਰ, 22 ਜੁਲਾਈ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕਰ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਆਸ਼ੀਰਵਾਦ ਅਤੇ ਮਾਰਗਦਰਸ਼ਨ ਲੈਣ ਦਾ ਮਾਣ ਮਿਲਿਆ। ਉਨ੍ਹਾਂ ਕਿਹਾ ਕਿ ਸਾਡੀ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 556
ਵਿਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੁੰਦਾ ਹੈ। -ਜਾਰਜ ਡਬਲਿਊ. ਬੁਸ਼

ਰਿਪੋਰਟਰ

ਇਸ਼ਤੇਹਾਰ / ਖ਼ਬਰਾਂ ਦੇਣ ਲਈ ਸਾਡੇ ਹੇਠ ਲਿਖੇ ਪਤਰਕਾਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ -

 


AMERICA (SUB OFFICE 'AJIT', SACRAMENTO, America)
  • Mr. Hussan Laroya Banga
    Mobile - 001-916-308-7997
    FAX - 001-916-258-0441
    Phone - 001-916-427-4321
    Email: apnanews@gmail.com


AMERICA (SEATTLE)

AMERICA (SEATTLE)

AMERICA (SAN FRANCISCO)

AMERICA (Chicago)
  • Mr. Kewal Goraya
  • Phone - 001-708-682-7360
  • Email:  Kewal.1471@gmail.com
 

AUSTRALIA (MELBOURNE)

AUSTRALIA (Brisbane)

AUSTRALIA (Sydney)

AUSTRALIA (Adelaide)

UNITED KINGDOM (London)
   Mr.Manpreet Singh Badhni Kalan
   Phone 07899798363
  
Fax - 02080900819
   Email: msbadhni@yahoo.co.uk

 ENGLAND (Leicester)
  • Mr. Sukhjinder Singh Dhadde
    Mobile - 0044-798-496-1005
  • Off. - 
  • Email: sukhjinder.englanduk@gmail.com
 

ENGLAND (Birmingham)
  • Mr. Parvinder Singh
    Mobile - 0044-795-646-4034
  • Off. - 0044-121-236-3891
  • Email: psingh8687@aol.com

ENGLAND (Derby)
  • Mr. Navjot Singh Jakhu
    Mobile - +919041313346
  • Off. - 0044-790-923-3262
  • Email: navjotjakhu13@gmail.com
   

Glasgow(Scotland)
   Mr.Harjit Singh dosanjh
   Phone 0044 7515 937 916
  
Fax -
   Email: jitascott@hotmail.co.uk

CANADA  

Canada (Edmonton)
  • Dr.Jatinder Sabhi (Phd)
    Mobile - +1-825-967-4447
    Email: sabhi_sports@yahoo.com 

Canada (Edmonton)

CANADA (Abbotsford B.C)

CANADA (Calgary)
CANADA (ONTARIO)

    
CANADA (SURREY,B.C.)

Brampton (Toronto)
S. Harpreet Singh Gill Jhorran
Phone  : (647) 544-1326
Email: harpreetgill1234@gmail.com

 

 
New Zealand (Auckland)
S. Harmanpreet Singh Saini
Phone : 0064-277-500009
           :  0064-225-265349
Email: harmangolia84@gmail.com

 


 ITALY (BRESCIA)  

 
ITALY (Venice)
  • Mr. Hardip Kang
    Phone - 0039-3292558439-
    Mobile - 98155-68976, 94174-06936
    Email: kangitaly@gmail.com 

 Denmark (Copenhagen)

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX