ਤਾਜਾ ਖ਼ਬਰਾਂ


ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ
. . .  20 minutes ago
ਨਵੀਂ ਦਿੱਲੀ, 3 ਨਵੰਬਰ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਿੱਲੀ 'ਚ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਯੋਗੀ ਨੇ ਪਹਿਲਾਂ ਪ੍ਰਧਾਨ ਮੰਤਰੀ ਮੋਦੀ ...
ਡੀ.ਏ.ਪੀ. ਦੀ ਕਮੀ ਅਤੇ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਦਿੱਤਾ ਜਾਵੇਗਾ ਧਰਨਾ
. . .  54 minutes ago
ਪਠਾਨਕੋਟ , 3 ਨਵੰਬਰ (ਸੰਧੂ ) -ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਫ਼ਤਰ ਬਾਹਰ 5 ਨਵੰਬਰ ਨੂੰ ਸਵੇਰੇ 11:00 ਵਜੇ ਧਰਨਾ ਤੇ ...
ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਆਸਾਮੀ ਭਾਸ਼ਾ ਦਾ ਸਨਮਾਨ ਕਰਨ ਲਈ ਭਾਸ਼ਾ ਗੌਰਵ ਹਫ਼ਤਾ ਵਿਚ ਹਿੱਸਾ ਲੈਣ ਦੀ ਕੀਤੀ ਅਪੀਲ
. . .  about 1 hour ago
ਨਵੀਂ ਦਿੱਲੀ, 3 ਨਵੰਬਰ (ਏ.ਐਨ.ਆਈ.): ਭਾਸ਼ਾ ਗੌਰਵ ਹਫ਼ਤਾ , ਕੇਂਦਰ ਦੁਆਰਾ ਹਾਲ ਹੀ ਵਿਚ ਅਸਮੀਆ ਨੂੰ ਇਕ ਕਲਾਸੀਕਲ ਭਾਸ਼ਾ ਵਜੋਂ ਮਾਨਤਾ ਦੇਣ ਅਤੇ ਰਾਜ ਦੀ ਅਮੀਰ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਨ ਲਈ ...
ਬੈਂਕ ਬ੍ਰਾਂਚ ਮੈਨੇਜਰ ਦੀ ਗ਼ਲਤ ਦਵਾਈ ਖਾਣ ਕਾਰਨ ਹੋਈ ਮੌਤ
. . .  about 2 hours ago
ਖਮਾਣੋਂ (ਫ਼ਤਹਿਗੜ੍ਹ ਸਾਹਿਬ ) , 3 ਨਵੰਬਰ (ਮਨਮੋਹਣ ਸਿੰਘ ਕਲੇਰ )- ਬਰਵਾਲੀ ਖੁਰਦ ਵਿਖੇ ਐਸ.ਬੀ.ਆਈ.ਬੈਂਕ ਦੀ ਬ੍ਰਾਂਚ ਵਿਖੇ ਬਤੌਰ ਮੈਨੇਜਰ ਇਕ ਨੌਜਵਾਨ ਦੀ ਗ਼ਲਤ ਦਵਾਈ ਖਾਣ ਨਾਲ ...
ਚੱਲਦੀ ਕਾਰ ਨੂੰ ਲੱਗੀ ਅੱਗ, ਪਿਤਾ ਤੇ ਦੋ ਧੀਆਂ ਦੀ ਮੌਤ
. . .  about 3 hours ago
ਸ਼ਾਹਬਾਦ (ਕੁਰੂਕਸ਼ੇਤਰ) , 3 ਨਵੰਬਰ - ਕਾਰ 'ਚ ਅਚਾਨਕ ਅੱਗ ਲੱਗਣ ਕਾਰਨ ਕਾਰ ਨੂੰ ਤਾਲਾ ਲੱਗ ਗਿਆ ਅਤੇ ਕਾਰ 'ਚ ਸਵਾਰ ਇਕੋ ਪਰਿਵਾਰ ਦੇ 8 ਮੈਂਬਰ ਅੰਦਰ ਫਸ ਗਏ। ਜਦੋਂ ਤੱਕ ਡਰਾਈਵਰ ਨੇ ਕਿਸੇ ਤਰ੍ਹਾਂ ਕਾਰ ਦਾ ...
ਉਮਰ ਅਬਦੁੱਲਾ ਨੇ ਸ਼੍ਰੀਨਗਰ ਦੇ ਟੀ.ਆਰ.ਸੀ., 'ਸੰਡੇ ਬਾਜ਼ਾਰ' 'ਤੇ ਗ੍ਰਨੇਡ ਹਮਲੇ ਦੀ ਕੀਤੀ ਨਿੰਦਾ
. . .  about 3 hours ago
ਸ੍ਰੀਨਗਰ (ਜੰਮੂ ਅਤੇ ਕਸ਼ਮੀਰ), 3 ਨਵੰਬਰ (ਏਐਨਆਈ): ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ੍ਰੀਨਗਰ ਵਿਚ ਟੂਰਿਸਟ ਰਿਸੈਪਸ਼ਨ ਸੈਂਟਰ (ਟੀ.ਆਰ.ਸੀ.) ਅਤੇ ਹਫ਼ਤਾਵਾਰੀ ਬਾਜ਼ਾਰ ਵਿਚ ਗ੍ਰੇਨੇਡ ਹਮਲੇ ...
ਝਾਰਖੰਡ ਚੋਣਾਂ: ਅਮਿਤ ਸ਼ਾਹ ਨੇ ਹਜ਼ਾਰੀਬਾਗ ਰੈਲੀ ਵਿਚ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਹਜ਼ਾਰੀਬਾਗ (ਝਾਰਖੰਡ), 3 ਨਵੰਬਰ (ਏਐਨਆਈ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ 'ਤੇ ਤਾਜ਼ਾ ਹਮਲਾ ਕੀਤਾ, ਵੋਟਰਾਂ ਨੂੰ ਪਛੜੀਆਂ ਸ਼੍ਰੇਣੀਆਂ ...
ਧੁੰਦ ਦੀ ਸੰਘਣੀ ਚਾਦਰ ਵਿਚ ਛੁਪਿਆ ਤਾਜ ਮਹਿਲ
. . .  about 5 hours ago
ਆਗਰਾ (ਉੱਤਰ ਪ੍ਰਦੇਸ਼), 3 ਨਵੰਬਰ- ਆਗਰਾ ਦੇ ਵੱਖ-ਵੱਖ ਹਿੱਸਿਆਂ 'ਚ ਧੁੰਦ ਨੇ ਵੱਖ-ਵੱਖ ਥਾਵਾਂ ਨੂੰ ਢੱਕ ਲਿਆ ਹੈ, ਜਿਸ ਕਾਰਨ ਤਾਜ ਮਹਿਲ ਦਾ ਨਜ਼ਾਰਾ ਵੀ ਧੁੰਦ ਦੀ ਸੰਘਣੀ ਲਪੇਟ ਵਿਚ ਆ ਗਿਆ ਹੈ। ਸਵੇਰ ਵੇਲੇ ਧੁੰਦ ਦੀ ...
ਭਲਕੇ ਜ਼ਿਲ੍ਹੇ ਦੇ ਸਕੂਲ 9 ਵਜੇ ਲੱਗਣਗੇ
. . .  about 5 hours ago
ਨਵਾਂਸ਼ਹਿਰ , 3 ਨਵੰਬਰ (ਹਰਿੰਦਰ ਸਿੰਘ) - ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ/ਸਿ) ਅਮਰਜੀਤ ਖਟਕੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ ਤੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ /ਏਡਿਡ/ਗ਼ੈਰ ਸਰਕਾਰੀ ਤੇ ਪ੍ਰਾਈਵੇਟ ...
ਸ਼੍ਰੀਨਗਰ ਦੇ ਸੰਡੇ ਬਾਜ਼ਾਰ 'ਚ ਗ੍ਰੇਨੇਡ ਧਮਾਕਾ, 10 ਲੋਕ ਗੰਭੀਰ ਜ਼ਖ਼ਮੀ
. . .  about 6 hours ago
ਸ਼੍ਰੀਨਗਰ,3 ਨਵੰਬਰ- ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਅੱਤਵਾਦੀ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਗ੍ਰਗ੍ਰੇਨੇਡ ਧਮਾਕਾ ਹੋਣ ਕਾਰਨ ਐਤਵਾਰ ਬਾਜ਼ਾਰ ਵਿਚ 10 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ...
ਐਨ.ਸੀ.ਪੀ. ਨੇਤਾ ਸਨਾ ਮਲਿਕ ਨੇ ਆਪਣੇ ਪਿਤਾ 'ਤੇ ਲੱਗੇ ਦੋਸ਼ਾਂ ਦੇ ਬਾਵਜੂਦ ਚੋਣ ਜਿੱਤਣ ਦਾ ਜਤਾਇਆ ਭਰੋਸਾ
. . .  about 6 hours ago
ਨਵੀਂ ਦਿੱਲੀ, 3 ਨਵੰਬਰ (ਏ.ਐਨ.ਆਈ.) : ਅਨੁਸ਼ਕਤੀ ਨਗਰ ਵਿਧਾਨ ਸਭਾ ਹਲਕੇ ਤੋਂ ਐਨ.ਸੀ.ਪੀ। ਉਮੀਦਵਾਰ ਅਤੇ ਨਵਾਬ ਮਲਿਕ ਦੀ ਧੀ ਸਨਾ ਮਲਿਕ ਨੇ ਏਐਨਆਈ ਨਾਲ ਗੱਲਬਾਤ ...
ਰਾਹੁਲ ਗਾਂਧੀ ਨੇ ਵਾਇਨਾਡ ਵਿਚ ਪ੍ਰਿਅੰਕਾ ਲਈ ਕੀਤਾ ਪ੍ਰਚਾਰ
. . .  about 6 hours ago
ਵਾਇਨਾਡ (ਕੇਰਲ), 3 ਨਵੰਬਰ (ਏਐਨਆਈ): ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 13 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਤੋਂ ਪਹਿਲਾਂ ਐਤਵਾਰ ਨੂੰ ਪਾਰਟੀ ਉਮੀਦਵਾਰ ...
ਬ੍ਰਿਸਬੇਨ ਪਹੁੰਚੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ
. . .  about 7 hours ago
ਬ੍ਰਿਸਬੇਨ (ਆਸਟ੍ਰੇਲੀਆ), 3 ਨਵੰਬਰ - ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਆਸਟ੍ਰੇਲੀਆ ਦੇ ਬ੍ਰਿਸਬੇਨ ਪਹੁੰਚੇ।ਉਹ ਆਸਟ੍ਰੇਲੀਆ ਵਿਚ ਭਾਰਤ ਦੇ 4ਵੇਂ ਵਣਜ ਦੂਤਘਰ ਦਾ ਉਦਘਾਟਨ ਕਰਨਗੇ ਅਤੇ ਕੈਨਬਰਾ ਵਿਚ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ...
ਮੋਦੀ ਸਰਕਾਰ ਦਾ ਮਕਸਦ ਕਿਸੇ ਵੀ ਤਰਾਂ ਸਿਰਫ਼ ਸੱਤਾ ਵਿਚ ਰਹਿਣਾ ਹੈ - ਪ੍ਰਿਅੰਕਾ ਗਾਂਧੀ
. . .  about 7 hours ago
ਵਾਇਬਨਾਡ (ਕੇਰਲ), 3 ਨਵੰਬਰ - ਕਾਂਗਰਸ ਨੇਤਾ ਅਤੇ ਵਾਇਨਾਡ ਲੋਕ ਸਭਾ ਉਪ-ਚੋਣ ਲਈ ਪਾਰਟੀ ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਕਹਿਣਾ ਹੈ, "ਮੋਦੀ ਜੀ ਦੀ ਸਰਕਾਰ ਸਿਰਫ ਆਪਣੇ ਵੱਡੇ ਕਾਰੋਬਾਰੀ...
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ 6 ਨਵੰਬਰ ਨੂੰ ਸੱਦੀ ਸਿੱਖ ਵਿਦਵਾਨਾਂ ਅਤੇ ਪੱਤਰਕਾਰਾਂ ਦੀ ਅਹਿਮ ਇਕੱਤਰਤਾ
. . .  about 7 hours ago
ਅੰਮ੍ਰਿਤਸਰ, 3 ਨਵੰਬਰ (ਜਸਵੰਤ ਸਿੰਘ ਜੱਸ) - ਪਿਛਲੇ ਦਿਨੀ ਤਨਖਾਈਏ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ...
ਝਾਰਖੰਡ : ਕੋਲੇ ਦੇ 1.36 ਲੱਖ ਕਰੋੜ ਰੁਪਏ ਦੇ ਬਕਾਏ ਲਈ ਹੇਮੰਤ ਸੋਰੇਨ ਜਵਾਬਦੇਹ, ਨਾ ਕਿ ਭਾਜਪਾ - ਅਮਿਤ ਸ਼ਾਹ
. . .  about 8 hours ago
ਰਾਂਚੀ (ਝਾਰਖੰਡ), 3 ਨਵੰਬਰ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵਲੋਂ ਕੋਲੇ ਦੇ 1.36 ਲੱਖ ਕਰੋੜ ਰੁਪਏ ਦੇ ਬਕਾਏ ਨੂੰ ਕਲੀਅਰ ਕਰਨ ਦੀ ਬੇਨਤੀ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ...
ਕੇਰਲ ਪੁਲਿਸ ਵਲੋਂ ਕੇਂਦਰੀ ਰਾਜ ਮੰਤਰੀ ਸੁਰੇਸ਼ ਗੋਪੀ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ
. . .  about 8 hours ago
ਤ੍ਰਿਸ਼ੂਰ (ਕੇਰਲ), 3 ਨਵੰਬਰ - ਕੇਰਲ ਪੁਲਿਸ ਨੇ ਰਾਜ ਕੇਂਦਰੀ ਮੰਤਰੀ ਸੁਰੇਸ਼ ਗੋਪੀ ਦੇ ਖਿਲਾਫ ਤ੍ਰਿਸ਼ੂਰ ਪੂਰਮ ਸਥਾਨ 'ਤੇ ਪਹੁੰਚਣ ਲਈ ਐਂਬੂਲੈਂਸ ਦੀ ਕਥਿਤ ਤੌਰ 'ਤੇ ਦੁਰਵਰਤੋਂ ਕਰਨ ਦੇ ਦੋਸ਼ ਵਿਚ...
ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੈਸਟ 'ਚ ਭਾਰਤ ਦੀ ਸ਼ਰਮਨਾਕ ਹਾਰ
. . .  about 8 hours ago
ਮੁੰਬਈ, 3 ਨਵੰਬਰ - ਨਿਊਜ਼ੀਲੈਂਡ ਖ਼ਿਲਾਫ਼ ਤੀਸਰੇ ਟੈਸਟ ਮੈਚ ਵਿਚ ਭਾਰਤ ਨੂੰ ਤੀਜੇ ਦਿਨ ਹੀ 25 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਵਲੋਂ ਮਿਲੇ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ...
ਕੀ ਝਾਰਖੰਡ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ?- 1.36 ਲੱਖ ਕਰੋੜ ਦੇ ਕੋਲੇ ਦੇ ਬਕਾਏ 'ਤੇ ਜੈਰਾਮ ਰਮੇਸ਼
. . .  1 minute ago
ਨਵੀਂ ਦਿੱਲੀ, 3 ਨਵੰਬਰ - ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵਲੋਂ ਕੇਂਦਰ ਸਰਕਾਰ ਦੁਆਰਾ ਸੂਬੇ ਪ੍ਰਤੀ ਕੀਤੇ ਗਏ ਅਸਪਸ਼ਟ ਬਕਾਏ 'ਤੇ ਸਵਾਲ...
ਝਾਰਖੰਡ ਚ ਲਾਗੂ ਕੀਤਾ ਜਾਵੇਗਾ ਯੂਨੀਫਾਰਮ ਸਿਵਲ ਕੋਡ - ਅਮਿਤ ਸ਼ਾਹ
. . .  about 9 hours ago
ਰਾਂਚੀ (ਝਾਰਖੰਡ) - ਅਮਿਤ ਸ਼ਾਹ ਦਾ ਕਹਿਣਾ ਹੈ ਕਿ ਝਾਰਖੰਡ ਵਿਚ ਯੂ.ਸੀ.ਸੀ. (ਯੂਨੀਫਾਰਮ ਸਿਵਲ ਕੋਡ) ਲਾਗੂ ਕੀਤਾ ਜਾਵੇਗਾ, ਪਰ ਕਬਾਇਲੀ ਭਾਈਚਾਰੇ ਨੂੰ ਯੂ.ਸੀ.ਸੀ. ਦੇ ਦਾਇਰੇ ਤੋਂ ਬਾਹਰ ਰੱਖਿਆ...
ਝਾਰਖੰਡ ਦੇ ਭਵਿੱਖ ਨੂੰ ਯਕੀਨੀ ਬਣਾਉਣਗੀਆਂ ਇਹ ਚੋਣਾਂ - ਅਮਿਤ ਸ਼ਾਹ
. . .  about 9 hours ago
ਰਾਂਚੀ (ਝਾਰਖੰਡ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ, "ਝਾਰਖੰਡ ਵਿਚ ਇਹ ਚੋਣ ਸਿਰਫ਼ ਸਰਕਾਰ ਬਦਲਣ ਦੀ ਚੋਣ ਨਹੀਂ ਹੈ, ਸਗੋਂ ਝਾਰਖੰਡ ਦੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇਕ ਚੋਣ ਹੈ। ਝਾਰਖੰਡ...
ਝਾਰਖੰਡ ਵਿਧਾਨ ਸਭਾ ਚੋਣਾਂ : ਅਮਿਤ ਸ਼ਾਹ ਨੇ ਜਾਰੀ ਕੀਤਾ ਭਾਜਪਾ ਦਾ ਸੰਕਲਪ ਪੱਤਰ
. . .  about 9 hours ago
ਰਾਂਚੀ (ਝਾਰਖੰਡ) -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ 'ਸੰਕਲਪ ਪੱਤਰ' (ਮੈਨੀਫੈਸਟੋ) ਜਾਰੀ ਕੀਤਾ। ਇਸ ਮੌਕੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ...
ਕਸ਼ਮੀਰ 'ਚ ਅੱਤਵਾਦ ਵੱਧ ਰਿਹਾ ਹੈ - ਫਾਰੂਕ ਅਬਦੁੱਲਾ ਦੇ ਬਿਆਨ 'ਤੇ ਕਾਂਗਰਸ ਨੇਤਾ ਰਾਸ਼ਿਦ ਅਲਵੀ
. . .  about 10 hours ago
ਨਵੀਂ ਦਿੱਲੀ, 3 ਨਵੰਬਰ - ਬਡਗਾਮ ਅੱਤਵਾਦੀ ਹਮਲੇ 'ਤੇ ਜੇ.ਕੇ.ਐਨ.ਸੀ. ਮੁਖੀ ਫਾਰੂਕ ਅਬਦੁੱਲਾ ਦੇ ਬਿਆਨ 'ਤੇ ਕਾਂਗਰਸ ਨੇਤਾ ਰਾਸ਼ਿਦ ਅਲਵੀ ਨੇ ਕਿਹਾ, ''ਕਸ਼ਮੀਰ 'ਚ ਅੱਤਵਾਦ ਵਧ ਰਿਹਾ ਹੈ... ਫਾਰੂਕ ਅਬਦੁੱਲਾ...
ਮੁੰਬਈ : ਕੀ ਇਜ਼ਰਾਈਲ ਜਾਂ ਲੀਬੀਆ ਦੇਵੇਂਦਰ ਫੜਨਵੀਸ 'ਤੇ ਹਮਲਾ ਕਰਨ ਜਾ ਰਿਹਾ ਹੈ? - ਸੰਜੇ ਰਾਊਤ
. . .  about 10 hours ago
ਮੁੰਬਈ, 3 ਨਵੰਬਰ - ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ ਦਾ ਕਹਿਣਾ ਹੈ ਕਿ "ਇਸ ਰਾਜ ਦੇ ਗ੍ਰਹਿ ਮੰਤਰੀ, ਜੋ ਕਿ ਸਾਬਕਾ ਮੁੱਖ ਮੰਤਰੀ (ਦੇਵੇਂਦਰ ਫੜਨਵੀਸ) ਹਨ, ਨੇ ਅਚਾਨਕ ਆਪਣੀ ਸੁਰੱਖਿਆ...
ਆਸਟ੍ਰੇਲੀਆ-ਏ ਨੇ ਪਹਿਲੇ ਅਣਅਧਿਕਾਰਤ ਟੈਸਟ ਚ 7 ਵਿਕਟਾਂ ਨਾਲ ਹਰਾਇਆ ਭਾਰਤ-ਏ ਨੂੰ
. . .  about 11 hours ago
ਮੈਕੇ (ਆਸਟ੍ਰੇਲੀਆ), 3 ਨਵੰਬਰ - ਕਪਤਾਨ ਨਾਥਨ ਮੈਕਸਵੀਨੀ ਅਤੇ ਬੀਓ ਵੈਬਸਟਰ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਨੇ ਮੈਕੇ ਵਿਚ ਪਹਿਲੇ ਅਣ-ਅਧਿਕਾਰਤ ਟੈਸਟ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਸਾਉਣ ਸੰਮਤ 556
ਵਿਚਾਰ ਪ੍ਰਵਾਹ: ਇਸ ਤੋਂ ਪਹਿਲਾਂ ਕਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਜਾਣ, ਇਨ੍ਹਾਂ ਨੂੰ ਪਛਾਣ ਲੈਣਾ ਹੀ ਇਕ ਚੰਗੇ ਨੇਤਾ ਦਾ ਗੁਣ ਹੈ। -ਐਚ. ਗਲਾਸਗੋ

ਕੈਲੰਡਰ

Calendar 2024

 

Calendar 2024 Calendar 2024
   

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX