ਤਾਜਾ ਖ਼ਬਰਾਂ


ਓਡੀਸ਼ਾ : ਰਸਾਇਣਕ ਫੈਕਟਰੀ ਤੋਂ ਗੈਸ ਲੀਕ
. . .  7 minutes ago
ਭੁਵਨੇਸ਼ਵਰ (ਓਡੀਸ਼ਾ), 6 ਅਕਤੂਬਰ - ਭੁਵਨੇਸ਼ਵਰ ਦੇ ਚਨਾਦਾਕਾ ਉਦਯੋਗਿਕ ਅਸਟੇਟ ਵਿਚ ਇਕ ਰਸਾਇਣਕ ਫੈਕਟਰੀ ਤੋਂ ਗੈਸ ਲੀਕ ਹੋਣ ਦੀ ਸੂਚਨਾ ਮਿਲੀ...
ਭਾਜਪਾ ਪੂਰਨ ਬਹੁਮਤ ਨਾਲ ਹਰਿਆਣ ਚ ਸਰਕਾਰ ਬਣਾਏਗੀ - ਨਾਇਬ ਸਿੰਘ ਸੈਣੀ
. . .  10 minutes ago
ਚੰਡੀਗੜ੍ਹ, 6 ਅਕਤੂਬਰ - ਹਰਿਆਣਾ ਵਿਚ ਕਈ ਐਗਜ਼ਿਟ ਪੋਲਾਂ ਵਿਚ ਇੱਕ ਦਹਾਕੇ ਬਾਅਦ ਕਾਂਗਰਸ ਲਈ ਕਲੀਨ ਸਵੀਪ ਦਾ ਅਨੁਮਾਨ ਲਗਾਉਣ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ...
ਮੁੰਬਈ ਕਸਟਮਜ਼ ਵਲੋਂ 84 ਲੱਖ ਰੁਪਏ ਦਾ ਸੋਨਾ ਅਤੇ 63.98 ਲੱਖ ਦੀ ਵਿਦੇਸ਼ੀ ਕਰੰਸੀ ਜ਼ਬਤ, 2 ਯਾਤਰੀ ਗ੍ਰਿਫ਼ਤਾਰ
. . .  6 minutes ago
ਮੁੰਬਈ, 6 ਅਕਤੂਬਰ - 4-5 ਅਕਤੂਬਰ ਦੀ ਰਾਤ ਨੂੰ, ਮੁੰਬਈ ਕਸਟਮਜ਼ ਨੇ ਹਵਾਈ ਅੱਡੇ ਤੋਂ ਦੋ ਮਾਮਲਿਆਂ ਵਿਚ ਲਗਭਗ 84 ਲੱਖ ਰੁਪਏ ਦਾ 1.165 ਕਿਲੋ ਸੋਨਾ ਅਤੇ 63.98 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ...
ਮੁੰਬਈ : ਭਾਰਤ ਇੰਡਸਟਰੀਅਲ ਅਸਟੇਟ 'ਚ ਲੱਗੀ ਅੱਗ
. . .  49 minutes ago
ਮੁੰਬਈ, 6 ਅਕਤੂਬਰ - ਮੁੰਬਈ ਦੇ ਸੇਵੜੀ ਇਲਾਕੇ 'ਚ ਸਥਿਤ ਭਾਰਤ ਇੰਡਸਟਰੀਅਲ ਅਸਟੇਟ 'ਚ ਅੱਗ ਲੱਗ ਗਈ। ਮੁੰਬਈ ਫਾਇਰ ਬ੍ਰਿਗੇਡ ਅਨੁਸਾਰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ...
ਜੰਮੂ-ਕਸ਼ਮੀਰ : ਐਗਜ਼ਿਟ ਪੋਲ ਦੇ ਅਨੁਮਾਨ ਤੋਂ ਬਾਅਦ ਪੀ.ਡੀ.ਪੀ. ਨੇ ਦਿੱਤੇ ਕਾਂਗਰਸ-ਐਨ.ਸੀ. ਗੱਠਜੋੜ ਚ ਸ਼ਾਮਿਲ ਹੋਣ ਦੇ ਸੰਕੇਤ
. . .  56 minutes ago
ਸ੍ਰੀਨਗਰ, 6 ਅਕਤੂਬਰ - ਜਿਵੇਂ ਕਿ ਐਗਜ਼ਿਟ ਪੋਲ ਨੇ ਜੰਮੂ-ਕਸ਼ਮੀਰ ਵਿਚ ਸਖ਼ਤ ਦੌੜ ਦਾ ਅਨੁਮਾਨ ਲਗਾਇਆ ਹੈ, ਲਾਲ ਚੌਕ ਵਿਧਾਨ ਸਭਾ ਸੀਟ ਤੋਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਉਮੀਦਵਾਰ ਜ਼ੁਹੈਬ ਯੂਸਫ ਮੀਰ...
ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਇਕ ਦੀ ਮੌਤ
. . .  about 1 hour ago
ਮਾਹਿਲਪੁਰ, 6 ਅਕਤੂਬਰ (ਰਜਿੰਦਰ ਸਿੰਘ) - ਅੱਜ ਤੜਕਸਾਰ ਮਾਹਿਲਪੁਰ ਵਿਖੇ ਚੱਲ ਰਹੀ ਪ੍ਰਾਈਵੇਟ ਬੈਂਕ ਤੋਂ ਰਾਤ ਦੀ ਸਕਿਉਰਿਟੀ ਗਾਰਡ ਦੀ ਡਿਊਟੀ ਕਰਕੇ ਵਾਪਸ ਆ ਰਹੇ ਇਕ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ...
ਸੁਲਤਾਨਪੁਰ ਲੋਧੀ ਇਲਾਕੇ ਚ ਝੱਖੜ ਅਤੇ ਮੀਂਹ ਨਾਲ ਧਰਤੀ 'ਤੇ ਵਿਛੀ ਝੋਨੇ ਦੀ ਫ਼ਸਲ
. . .  about 1 hour ago
ਸੁਲਤਾਨਪੁਰ ਲੋਧੀ, 6 ਅਕਤੂਬਰ (ਥਿੰਦ) - ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿਚ ਬੀਤੀ ਰਾਤ ਆਏ ਤੇਜ਼ ਝੱਖੜ ਤੇ ਮੀਂਹ ਨੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਧਰਤੀ ਤੇ ਵਿਛਾ ਦਿੱਤਾ ਹੈ, ਜਿਸ ਨਾਲ ਇਸ...
ਮੱਧ ਪ੍ਰਦੇਸ਼ : ਪੁਲਿਸ ਨੂੰ ਮਿਲੀ ਇੰਦੌਰ ਹਵਾਈ ਅੱਡੇ ਸਮੇਤ ਭਾਰਤ ਦੇ ਹੋਰ ਹਵਾਈ ਅੱਡਿਆਂ ਨੂੰ ਵੀ ਉਡਾਉਣ ਦੀ ਧਮਕੀ ਭਰੀ ਈਮੇਲ
. . .  about 1 hour ago
ਇੰਦੌਰ (ਮੱਧ ਪ੍ਰਦੇਸ਼), 6 ਅਕਤੂਬਰ - ਐਡੀਸ਼ਨਲ ਸੀ.ਪੀ. ਇੰਦੌਰ ਅਮਿਤ ਸਿੰਘ ਦਾ ਕਹਿਣਾ ਹੈ, "ਸਾਨੂੰ ਇਕ ਧਮਕੀ ਭਰੀ ਈਮੇਲ ਮਿਲੀ ਹੈ। ਭੇਜਣ ਵਾਲੇ ਨੇ ਨਾ ਸਿਰਫ਼ ਇੰਦੌਰ ਹਵਾਈ ਅੱਡੇ ਨੂੰ, ਸਗੋਂ ਭਾਰਤ...
ਇਜ਼ਰਾਈਲ ਦਾ ਪੱਕਾ ਮਿੱਤਰ ਹੈ ਫਰਾਂਸ - ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਫਤਰ
. . .  about 1 hour ago
ਪੈਰਿਸ, 6 ਅਕਤੂਬਰ - ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦਫਤਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਫਰਾਂਸ ਇਜ਼ਰਾਈਲ ਦਾ ਪੱਕਾ ਮਿੱਤਰ ਹੈ", ਕਿਉਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਆਰਾ ਹਥਿਆਰਾਂ...
ਕਮਾਸਕੇ ਖੂਨੀ ਝੜਪ ਦੇ ਦੋਸ਼ੀਆ ਵਿਰੁੱਧ ਮੁਕੱਦਮਾ ਦਰਜ
. . .  about 1 hour ago
ਚੋਗਾਵਾਂ, 6 ਅਕਤੂਬਰ (ਗੁਰਵਿੰਦਰ ਸਿੰਘ ਕਲਸੀ) - ਪਿੰਡ ਕਮਾਸਕੇ ਵਿਖੇ ਚੋਣਾਂ ਨੂੰ ਲੈ ਕੇ 'ਆਪ' ਤੇ ਕਾਂਗਰਸੀ ਵਰਕਰਾਂ ਵਿਚਕਾਰ ਹੋਈ ਖੂਨੀ ਝੜਪ ਨੂੰ ਲੈ ਕੇ ਥਾਣਾ ਲੋਪੋਕੇ ਦੀ ਪੁਲਿਸ ਨੇ 27 ਵਿਅਕਤੀਆਂ ਵਿਰੁੱਧ ਮੁਕੱਦਮਾ...
ਹਰਪਿੰਦਰ ਸਿੱਧੂ ਯੂਨੀਵਰਸਿਟੀ ਆਫ ਕੈਲਗਰੀ ਦੇ ਸੈਨੇਟਰ ਨਿਯੁਕਤ
. . .  about 1 hour ago
ਕੈਲਗਰੀ (ਕੈਨੇਡਾ), 6 ਅਕਤੂਬਰ (ਜਸਜੀਤ ਸਿੰਘ ਧਾਮੀ) - ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚ ਆਉਂਦੀ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਵਿਚ ਪੰਜਾਬੀ ਭਾਈਚਾਰੇ...
ਯੂ.ਪੀ. : 8 ਲੋਕਾਂ ਦੀ ਜਾਨ ਲੈ ਚੁੱਕੇ 6 ਬਘਿਆੜਾਂ ਚੋਂ ਆਖ਼ਰੀ ਬਘਿਆੜ ਦੀ ਮਿਲੀ ਲਾਸ਼ - ਡੀ.ਐਫ.ਓ.
. . .  about 2 hours ago
ਬਹਿਰਾਇਚ (ਯੂ.ਪੀ.), 6 ਅਕਤੂਬਰ - ਉੱਤਰ ਪ੍ਰਦੇਸ਼ ਦੇ ਬਹਿਰਾਇਚ 'ਚ ਬਘਿਆੜ ਦੀ ਭਾਲ ਲਈ 'ਆਪ੍ਰੇਸ਼ਨ ਭੇੜੀਆ' ਚੱਲ ਰਿਹਾ ਸੀ। ਬਹਿਰਾਇਚ ਦੇ ਡੀ.ਐਫ.ਓ. ਅਜੀਤ ਸਿੰਘ ਦਾ ਕਹਿਣਾ ਹੈ, "ਕਈ ਦਿਨਾਂ...
ਛ (ਜੰਮੂ-ਕਸ਼ਮੀਰ): ਫ਼ੌਜ ਵਲੋਂ ਹਥਿਆਰਾਂ ਅਤੇ ਵਿਸਫੋਟਕਾਂ ਦਾ ਇਕ ਵੱਡਾ ਭੰਡਾਰ ਜ਼ਬਤ
. . .  about 2 hours ago
ਲਖਨਊ, 6 ਅਕਤੂਬਰ - ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਦੀ ਰੋਮੀਓ ਫੋਰਸ ਨੇ ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਝੁਲਸ ਖੇਤਰ ਵਿਚ ਹਥਿਆਰਾਂ ਅਤੇ ਵਿਸਫੋਟਕਾਂ ਦਾ ਇਕ ਵੱਡਾ ਭੰਡਾਰ ਜ਼ਬਤ ਕੀਤਾ...
ਯੂ.ਪੀ. : 8 ਅਕਤੂਬਰ ਤੋਂ 8 ਨਵੰਬਰ ਤੱਕ ਪੁਲਿਸ ਮੁਲਾਜ਼ਮਾਂ ਲਈ ਛੁੱਟੀਆਂ 'ਤੇ ਰੋਕ
. . .  about 2 hours ago
ਲਖਨਊ, 6 ਅਕਤੂਬਰ -ਉੱਤਰ ਪ੍ਰਦੇਸ਼ ਵਿਚ ਦੁਰਗਾ ਪੂਜਾ, ਦੁਸਹਿਰਾ, ਦੀਵਾਲੀ ਅਤੇ ਛੱਠ ਪੂਜਾ ਦੇ ਆਗਾਮੀ ਤਿਉਹਾਰਾਂ ਦੇ ਮੱਦੇਨਜ਼ਰ, ਆਈ.ਪੀ.ਐਸ. ਪ੍ਰਸ਼ਾਂਤ ਕੁਮਾਰ, ਡੀ.ਜੀ.ਪੀ. ਨੇ ਇਕ ਸਰਕੂਲਰ ਜਾਰੀ ਕਰਕੇ...
ਮਹਿਲਾ ਟੀ-20 ਵਿਸ਼ਵ ਕੱਪ ਚ ਭਾਰਤ-ਪਾਕਿਸਤਾਨ ਅੱਜ ਹੋਣਗੇ ਆਹਮੋ ਸਾਹਮਣੇ
. . .  about 2 hours ago
ਦੁਬਈ, 6 ਅਕਤੂਬਰ - ਮਹਿਲਾ ਟੀ-20 ਵਿਸ਼ਵ ਕੱਪ ਚ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਨਿਊਜ਼ੀਲੈਂਡ ਤੋਂ ਪਹਿਲਾ ਮੈਚ ਹਾਰ ਚੁੱਕੀ ਭਾਰਤੀ ਟੀਮ ਦੀਆਂ ਨਜ਼ਰਾਂ ਇਹ ਮੈਚ...
ਭਾਰਤ-ਬੰਗਲਾਦੇਸ਼ ਪਹਿਲਾ ਟੀ-20 ਅੱਜ
. . .  about 2 hours ago
ਇੰਦੌਰ, 6 ਅਕਤੂਬਰ - ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਟੀ-20 ਮੈਚ ਅੱਜ ਹੋਵੇਗਾ। ਗਵਾਲੀਅਰ ਕੌਮਾਂਤਰੀ ਸਟੇਡੀਅਮ ਚ ਇਹ ਮੈਚ ਰਾਤ 7.30 ਵਜੇ ਤੋਂ ਖੇਡਿਆ...
⭐ਮਾਣਕ-ਮੋਤੀ ⭐
. . .  about 3 hours ago
⭐ਮਾਣਕ-ਮੋਤੀ ⭐
ਐਨ.ਆਈ.ਏ. ਵਲੋਂ ਪੰਜ ਰਾਜਾਂ ਚ ਕਈ ਥਾਵਾਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 5 ਅਕਤੂਬਰ - ਐਨ.ਆਈ.ਏ. ਨੇ ਅੱਜ ਅਸਾਮ ਦੇ ਗੋਲਪਾੜਾ, ਮਹਾਰਾਸ਼ਟਰ ਦੇ ਔਰੰਗਾਬਾਦ, ਜਾਲਨਾ, ਮਾਲੇਗਾਓਂ, ਯੂ.ਪੀ. ਦੇ ਸਹਾਰਨਪੁਰ, ਦਿੱਲੀ, ਜੰਮੂ ਕਸ਼ਮੀਰ ਦੇ ਬਾਰਾਮੂਲਾ, ਪੁਲਵਾਮਾ...
ਅਮਿਤ ਸ਼ਾਹ 7 ਨੂੰ ਕਰਨਗੇ ਖੱਬੇ-ਪੱਖੀ ਅੱਤਵਾਦ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਸਮੀਖਿਆ ਮੀਟਿੰਗ
. . .  1 day ago
ਨਵੀਂ ਦਿੱਲੀ, 5 ਅਕਤੂਬਰ - ਗ੍ਰਹਿ ਮੰਤਰਾਲੇ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਸੋਮਵਾਰ, 07 ਅਕਤੂਬਰ, 2024 ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਖੱਬੇ-ਪੱਖੀ ਅੱਤਵਾਦ ਪ੍ਰਭਾਵਿਤ...
ਮਰਾਠੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇਣ ਦੇ ਫ਼ੈਸਲੇ 'ਤੇ ਪੂਰੇ ਮਹਾਰਾਸ਼ਟਰ ਚ ਬਹੁਤ ਖੁਸ਼ੀ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 5 ਅਕਤੂਬਰ - ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮਰਾਠੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇਣ ਦੇ ਕੇਂਦਰੀ ਮੰਤਰੀ ਮੰਡਲ ਦੇ ਫ਼ੈਸਲੇ 'ਤੇ ਪੂਰੇ ਮਹਾਰਾਸ਼ਟਰ ਵਿਚ ਬਹੁਤ ਖੁਸ਼ੀ...
ਹਰਿਆਣਾ ਐਗਜ਼ਿਟ ਪੋਲ : ਕਾਂਗਰਸ ਇਕ ਦਹਾਕੇ ਬਾਅਦ ਰਾਜ ਵਿਚ ਨਿਰਣਾਇਕ ਵਾਪਸੀ ਕਰਨ ਲਈ ਤਿਆਰ
. . .  1 day ago
ਚੰਡੀਗੜ੍ਹ, 5 ਅਕਤੂਬਰ - ਹਰਿਆਣਾ ਐਗਜ਼ਿਟ ਪੋਲ ਅਨੁਸਾਰ ਕਾਂਗਰਸ ਇਕ ਦਹਾਕੇ ਬਾਅਦ ਰਾਜ ਵਿਚ ਨਿਰਣਾਇਕ ਵਾਪਸੀ ਕਰਨ ਲਈ ਤਿਆਰ ਹੈ ਜਦਕਿ ਭਾਜਪਾ ਨੂੰ ਝਟਕਾ ਲੱਗਣ ਵਾਲਾ...
ਦੇਰ ਰਾਤ ਜਾਰੀ ਹੋਈ ਅਕਾਲੀ ਉਮੀਦਵਾਰਾਂ ਦੀ ਲਿਸਟ
. . .  1 day ago
ਜਗਰਾਉਂ, 5 ਅਕਤੂਬਰ (ਕੁਲਦੀਪ ਸਿੰਘ ਲੋਹਟ)-ਇਲਾਕੇ ਦੇ ਪਿੰਡ ਡੱਲਾ ਅਤੇ ਚੀਮਾਂ ਦੇ ਅਕਾਲੀ ਸਮਰਥਕ ਸਰਪੰਚੀ ਦੇ ਉਮੀਦਵਾਰਾਂ ਦੇ ਪੇਪਰ ਖਾਰਿਜ ਦੀਆਂ ਕਨਸੋਆਂ ਦੇਰ ਸ਼ਾਮ ਤੱਕ ਚਲਦੀਆਂ ਰਹੀਆਂ। ਲੰਮੀ ਉਡੀਕ ਤੋਂ...
ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ, ਦੋ ਗੰਭੀਰ
. . .  1 day ago
ਕਪੂਰਥਲਾ, 5 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਤਾਸ਼ਪੁਰ ਵਿਖੇ 2 ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ 108 ਐਂਬੂਲੈਂਸ ਦੇ ਪਾਇਲਟ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ...
ਪਿੰਡ ਰੋਖੇ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ 'ਚ ਮੌਤ
. . .  1 day ago
ਅਜਨਾਲਾ (ਅੰਮ੍ਰਿਤਸਰ), 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੇ ਸੁਨਹਿਰੇ ਭਵਿੱਖ ਦੀਆਂ ਆਸਾਂ ਲੈ ਕੇ ਵਿਦੇਸ਼ੀ ਧਰਤੀ ਆਸਟ੍ਰੇਲੀਆ ਵਿਖੇ ਰੁਜ਼ਗਾਰ ਲਈ ਗਏ ਸਰਹੱਦੀ ਸ਼ਹਿਰ ਅਜਨਾਲਾ...
ਜੰਮੂ-ਕਸ਼ਮੀਰ : ਘਰੋਟਾ ਇਲਾਕੇ 'ਚੋਂ ਮਿਲਿਆ ਵਿਸਫੋਟਕ ਪਦਾਰਥ
. . .  1 day ago
ਜੰਮੂ-ਕਸ਼ਮੀਰ, 5 ਅਕਤੂਬਰ-ਇਥੋਂ ਦੀ ਪੁਲਿਸ ਦਾ ਕਹਿਣਾ ਹੈ ਕਿ ਜੰਮੂ ਦੇ ਘਰੋਟਾ ਇਲਾਕੇ 'ਚ ਸ਼ੱਕੀ ਵਿਸਫੋਟਕ ਪਦਾਰਥ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 23 ਭਾਦੋਂ ਸੰਮਤ 556
ਵਿਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਪਰਵਾਸੀ ਸਮਸਿਆਵਾਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX