ਤਾਜਾ ਖ਼ਬਰਾਂ


ਗੋਨਿਆਣਾ ਕਲਾਂ ਤੋਂ ਗੁਰਪ੍ਰੀਤ ਕੌਰ ਨੇ ਜਿੱਤੀ ਸਰਪੰਚੀ ਦੀ ਚੋਣ
. . .  1 minute ago
ਗੋਨਿਆਣਾ,ਬਠਿੰਡਾ - 15 ਅਕਤੂਬਰ (ਲਛਮਣ ਦਾਸ ਗਰਗ)- ਗੋਨਿਆਣਾ ਕਲਾਂ ਤੋਂ ਗੁਰਪ੍ਰੀਤ ਕੌਰ ਨੇ ਸਰਪੰਚ ਦੀ ਚੋਣ ਜਿੱਤ ਲਈ ਹੈ। ਉਹ ਆਪਣੇ ਵਿਰੋਧੀ ਉਮੀਦਵਾਰ ਤੋਂ 183 ਵੋਟਾਂ ਨਾਲ ਜੇਤੂ ਰਹੇ ...
ਪਿੰਡ ਖੁੱਡੀ ਕਲਾਂ ਵਿਖੇ ਸਰਪੰਚੀ ਚੋਣਾਂ ਦਾ ਨਤੀਜਾ ਨਾ ਆਉਣ ਕਾਰਨ ਲੋਕ ਧਰਨੇ 'ਤੇ ਬੈਠੇ
. . .  11 minutes ago
ਹੰਡਿਆਇਆ ( ਬਰਨਾਲਾ ), 15 ਅਕਤੂਬਰ ( ਗੁਰਜੀਤ ਸਿੰਘ ਖੁੱਡੀ )- ਪਿੰਡ ਖੁੱਡੀ ਕਲਾਂ ਵਿਖੇ ਸਕੂਲ ਵਿਚ ਸਰਪੰਚੀ ਚੋਣਾਂ ਦਾ ਨਤੀਜਾ ਨਾ ਆਉਣ ਕਾਰਨ ਲੋਕ ਸਕੂਲ ਦੇ ਗੇਟ ਅੱਗੇ ਅੱਧੀ ਰਾਤ ਨੂੰ ਵੀ ਧਰਨਾ ...
ਮੁਹਾਲੀ- ਗੁਰਸੇਵਕ ਸਿੰਘ ਪ੍ਰੇਮੀ ਪਿੰਡ ਮੌਲੀ ਵੈਦਵਾਨ ਤੋਂ ਸਰਪੰਚ ਚੁਣੇ ਗਏ,ਵਿਰੋਧੀ ਉਮੀਦਵਾਰ ਨੂੰ 112 ਵੋਟਾਂ ਨਾਲ ਹਰਾਇਆ
. . .  16 minutes ago
ਪਿੰਡ ਲਹਿਰਾ ਬੇਗਾ ਤੋਂ ਮੰਗਾ ਸਿੰਘ ਸਰਪੰਚ ਦੀ ਚੋਣ 237 ਵੋਟਾਂ ਦੇ ਫਰਕ ਨਾਲ ਜਿੱਤੇ
. . .  21 minutes ago
ਲਹਿਰਾ ਮੁਹੱਬਤ,ਬਠਿੰਡਾ ,15 ਅਕਤੂਬਰ (ਸੁਖਪਾਲ ਸਿੰਘ ਸੁੱਖੀ) - ਪੰਚਾਇਤੀ ਚੋਣ ਲਈ ਵਿਧਾਨ ਸਭਾ ਭੁੱਚੋ ਦੇ ਪਿੰਡ ਲਹਿਰਾ ਬੇਗਾ ਤੋਂ ਮੰਗਾ ਸਿੰਘ ਸਰਪੰਚ ਦੀ ਚੋਣ 237 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ...
ਪਿੰਡ ਨੂਰਪੁਰ ਦੀ ਸਰਪੰਚ ਮਨਿੰਦਰ ਕੌਰ ਚੁਣੇ ਗਏ
. . .  25 minutes ago
ਪਿੰਡ ਨੂਰਪੁਰ ਦੀ ਸਰਪੰਚ ਮਨਿੰਦਰ ਕੌਰ ਚੁਣੇ ਗਏ
ਗੈਸ ਸਲੰਡਰ ਨੂੰ ਭਰਨ ਸਮੇਂ ਅੱਗ ਲੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਲੋਕ ਝੁਲਸੇ
. . .  27 minutes ago
ਲੁਧਿਆਣਾ ,15 ਅਕਤੂਬਰ ( ਪਰਮਿੰਦਰ ਸਿੰਘ ਅਹੂਜਾ )- ਗੈਸ ਸਲੰਡਰ ਵਿਚ ਗੈਸ ਭਰਨ ਸਮੇਂ ਅੱਗ ਲੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਲੋਕ ਝੁਲਸ ਗਏ। ਗਿਆਸਪੁਰਾ ਦੇ ਮੁਹੱਲਾ ਸਮਰਾਟ ਕਲੋਨੀ ਵਿਚ ਉਸ ਸਮੇਂ ...
ਡੀ.ਐਸ.ਪੀ. ਅਬੋਹਰ ਦੇ ਗਨਮੈਨ 'ਤੇ ਹਮਲਾ , ਸਰਕਾਰੀ ਹਸਪਤਾਲ ਦਾਖ਼ਲ
. . .  30 minutes ago
ਅਬੋਹਰ ,15 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ ) ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੈਟਰੋਲਿੰਗ ਕਰ ਰਹੇ ਡੀ.ਐਸ.ਪੀ. ਅਬੋਹਰ ਸੁਖਵਿੰਦਰ ਸਿੰਘ ਬਰਾੜ ਦੀ ਟੀਮ 'ਤੇ ਆਜ਼ਮਵਾਲਾ ਪਿੰਡ ਦੇ ਲੋਕਾਂ ਵਲੋਂ ਘੇਰ ਕੇ ...
ਪਿੰਡ ਹਾਜੀ ਬੇਟੂ ਤੋਂ ਮਨਜੀਤ ਕੌਰ ਬਣੇ ਸਰਪੰਚ
. . .  36 minutes ago
ਪਿੰਡ ਰਤਨਗੜ੍ਹ ਪਾਟਿਆਵਾਲੀ ਤੋਂ ਬੇਅੰਤ ਕੌਰ ਢਿੱਲੋਂ ਸਰਪੰਚ ਦੀ ਚੋਣ ਜਿੱਤੇ
. . .  40 minutes ago
ਧਰਮਗੜ੍ਹ, 15 ਅਕਤੂਬਰ (ਗੁਰਜੀਤ ਸਿੰਘ ਚਹਿਲ)-ਪਿੰਡ ਰਤਨਗੜ੍ਹ ਪਾਟਿਆਵਾਲੀ ਤੋਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਸਰਪੰਚ ਬਿੱਕਰ ਸਿੰਘ ਢਿੱਲੋਂ ਦੇ ਧਰਮ ਪਤਨੀ ਬੇਅੰਤ ਕੌਰ ਢਿੱਲੋਂ ਆਪਣੇ...
ਜੋਤੀ ਬਣੀ ਮਲਸੀਆਂ ਦੀ ਸਰਪੰਚ
. . .  43 minutes ago
ਮਲਸੀਆਂ (ਸ਼ਾਹਕੋਟ), 15 ਅਕਤੂਬਰ (ਏ.ਐਸ.ਅਰੋੜਾ/ਸੁਖਦੀਪ ਸਿੰਘ)-ਪੰਚਾਇਤੀ ਚੋਣਾਂ ਦੌਰਾਨ ਪਿੰਡ ਮਲਸੀਆਂ (ਬਲਾਕ ਸ਼ਾਹਕੋਟ) ਦੇ ਲੋਕਾਂ ਨੇ ਇਸ ਵਾਰ ਜੋਤੀ ਨੂੰ ਮੌਕਾ ਦੇ ਕੇ ਸਰਪੰਚ ਬਣਾਇਆ ਹੈ। ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਪੜ੍ਹੀ-ਲਿਖੀ ਤੇ ਸਕੂਲ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਚੁੱਕੀ ਜੋਤੀ ਦੇ ਸਰਪੰਚ ਬਣਨ ’ਤੇ ਲੋਕਾਂ ਨੇ...
ਪਿੰਡ ਕੰਗ ਤੋਂ ਪਤੀ-ਪਤਨੀ ਪੰਚ ਦੀ ਚੋਣ ਜਿੱਤੇ
. . .  47 minutes ago
ਧਾਰੀਵਾਲ, 15 ਅਕਤੂਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਕੰਗ ਵਿਖੇ ਪਤੀ- ਪਤਨੀ ਪੰਚ ਦੀ ਚੋਣ ਜਿੱਤੇ ਹਨ। ਪਿੰਡ ਕੰਗ ਦੇ ਰਹਿਣ ਵਾਲੇ ਡਾਕਟਰ ਇਮਾਨੂਏਲ ਮਸੀਹ...
ਕੁਲਦੀਪ ਸਿੰਘ ਬਣੇ ਪਿੰਡ ਢਪਈ ਦੇ ਸਰਪੰਚ
. . .  50 minutes ago
ਬਟਾਲਾ, 15 ਅਕਤੂਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਢਪਈ ਤੋਂ ਕੁਲਦੀਪ ਸਿੰਘ ਸਰਪੰਚ ਚੁਣੇ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਨੂੰ 190 ਵੋਟਾਂ ਦੇ ਫਰਕ ਨਾਲ...
ਜਵਾਹਰ ਨਗਰ ਤੋਂ ਰਾਜਵਿੰਦਰ ਕੌਰ 17 ਵੋਟਾਂ ਦੇ ਫਾਸਲੇ ਨਾਲ ਜੇਤੂ, ਬਣੇ ਸਰਪੰਚ
. . .  53 minutes ago
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਜਵਾਹਰ ਨਗਰ ਤੋਂ ਰਾਜਵਿੰਦਰ ਕੌਰ 17 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਤੇ ਸਰਪੰਚ ਬਣੇ। ਜਵਾਹਰ ਨਗਰ 'ਚ ਢੋਲ...
ਕੁਲਦੀਪ ਸਿੰਘ ਬਣੇ ਪਿੰਡ ਢਪਈ ਦੇ ਸਰਪੰਚ
. . .  55 minutes ago
ਬਟਾਲਾ, 15 ਅਕਤੂਬਰ (ਸਤਿੰਦਰ ਸਿੰਘ) - ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਢਪਈ ਤੋਂ ਕੁਲਦੀਪ ਸਿੰਘ ਸਰਪੰਚ ਚੁਣੇ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਨੂੰ 190 ਵੋਟਾਂ ਦੇ ਫਰਕ ਨਾਲ ...
ਪਿੰਡ ਬਾਗਵਾਨਪੁਰ ਤੋਂ ਮਨਜੀਤ ਕੌਰ 63 ਵੋਟਾਂ ਦੇ ਫਾਸਲੇ ਨਾਲ ਜੇਤੂ
. . .  56 minutes ago
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ)-ਇਥੋਂ ਥੋੜ੍ਹੀ ਦੂਰੀ 'ਤੇ ਪੈਂਦੇ ਪਿੰਡ ਬਾਗਵਾਨਪੁਰ ਤੋਂ 63 ਵੋਟਾਂ ਦੇ ਫ਼ਰਕ ਨਾਲ ਬੀਬੀ ਮਨਜੀਤ ਕੌਰ ਜੇਤੂ ਰਹੇ...
ਪਿੰਡ ਜਲੂਪੁਰ ਖੇੜਾ ਦੇ ਗਗਨਦੀਪ ਸਿੰਘ ਸਰਪੰਚ ਬਣੇ
. . .  59 minutes ago
ਰਈਆ, 15 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਪਿੰਡ ਜੱਲੂਪੁਰ ਖੇੜਾ ਦੀ ਦਿਲਚਸਪ ਚੋਣ ਵਿਚ ਗਗਨਦੀਪ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ...
ਨਾਨਕਸਰ (ਸਠਿਆਲਾ) ਤੋਂ ਗੁਰਜਿੰਦਰ ਸਿੰਘ ਗਿੰਦਾ ਜੇਤੂ
. . .  1 minute ago
ਬਾਬਾ ਬਕਾਲਾ ਸਾਹਿਬ 15 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ) ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਨਾਨਕਸਰ (ਸਠਿਆਲਾ) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਗੁਰਜਿੰਦਰ ਸਿੰਘ ਗਿੰਦਾ (ਸਪੁੱਤਰ ਸ: ਜਸਬੀਰ ਸਿੰਘ ਸ਼ੀਰਾ ਸਾਬਕਾ ਸਰਪੰਚ) ਸਰਪੰਚ...
ਪਿੰਡ ਮਹਿਤਾਬਪੁਰ ਤੋ ਨੌਜਵਾਨ ਆਗੂ ਮਨਜਿੰਦਰ ਸਿੰਘ ਵੱਡੀ ਲੀਡ ਨਾਲ ਜੇਤੂ ਕਰਾਰ
. . .  about 1 hour ago
ਭੰਗਾਲਾ (ਹੁਸ਼ਿਆਰਪੁਰ), 15 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਵਿਧਾਨ ਸਭਾ ਹਲਕਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਹਿਤਾਬਪੁਰ ਵਿਖੇ ਨੌਜਵਾਨ ਆਗੂ ਮਨਜਿੰਦਰ ਸਿੰਘ ਪੁੱਤਰ ਜੋਗਾ ਸਿੰਘ ਜੇਤੂ ਗੋਸ਼ਤ ਹੋਏ...
ਪਿੰਡ ਸਤੌਜ ਤੋਂ ਡਾ. ਸੂਬਾ ਸਿੰਘ, ਲੱਖਾ ਸਿੰਘ ਤੇ ਪਰਗਟ ਸਿੰਘ ਪੰਚ ਦੀ ਚੋਣ ਜਿੱਤੇ
. . .  about 1 hour ago
ਧਰਮਗੜ੍ਹ, 15 ਅਕਤੂਬਰ (ਗੁਰਜੀਤ ਸਿੰਘ ਚਹਿਲ)-ਸੀ.ਐਮ. ਦੇ ਜੱਦੀ ਪਿੰਡ ਸਤੌਜ ਦਾ ਭਾਵੇਂ ਸਰਬਸੰਮਤੀ ਨਾਲ ਸਰਪੰਚ ਨੌਜਵਾਨ ਹਰਬੰਸ ਸਿੰਘ ਹੈਪੀ ਨੂੰ ਚੁਣ ਲਿਆ ਗਿਆ ਸੀ ਅਤੇ ਛੇ ਹੋਰ ਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ ਸਨ ਪਰ ਵਾਰਡ ਨੰਬਰ 2, 3 ਅਤੇ 4 ਤੋਂ ਪੰਚ...
ਪਿੰਡ ਰਸੂਲਪੁਰ ਤੋਂ ਸੌਦਾਗਰ ਅਲੀ ਸਰਪੰਚ ਜੇਤੂ
. . .  about 1 hour ago
ਅਹਿਮਦਗੜ੍ਹ, 15 ਅਕਤੂਬਰ (ਰਣਧੀਰ ਸਿੰਘ ਮਹੋਲੀ)-ਪਿੰਡ ਰਸੂਲਪੁਰ ਤੋਂ ਸੌਦਾਗਰ ਅਲੀ ਸਰਪੰਚ...
ਪਿੰਡ ਮੁਸਤਫ਼ਾਬਾਦ ਦੇ ਸਰਬਜੀਤ ਕੌਰ ਬਣੇ ਸਰਪੰਚ
. . .  about 1 hour ago
ਸੰਘੋਲ (ਫਤਹਿਗੜ੍ਹ ਸਾਹਿਬ), 15 ਅਕਤੂਬਰ-ਪਿੰਡ ਮੁਸਤਫ਼ਾਬਾਦ ਵਿਖੇ ਆਪਣੇ ਵਿਰੋਧੀ ਨੂੰ ਹਰਾ ਕੇ ਸਰਬਜੀਤ ਕੌਰ ਸਰਪੰਚ ਚੁਣੇ ਗਏ...
ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਕੱਥੂਨੰਗਲ ਤੋਂ ਸਰਪੰਚੀ ਦੇ ਸਾਝੇ ਉਮੀਦਵਾਰ ਜਤਿੰਦਰਪਾਲ ਸਿੰਘ ਸੰਧੂ ਵੱਡੀ ਲੀਡ ਨਾਲ ਅੱਜ ਜੈਤੂ
. . .  about 1 hour ago
ਕੱਥੂਨੰਗਲ,15 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਕੱਥੂਨੰਗਲ ਤੋਂ ਸਰਪੰਚੀ ਦੇ ਸਾਝੇ ਉਮੀਦਵਾਰ ਜਤਿੰਦਰਪਾਲ ਸਿੰਘ ਸੰਧੂ ਵੱਡੀ ਲੀਡ ਨਾਲ ਅੱਜ ਜੈਤੂ ਗੋਸਿਤ ਹੋਏ ਇਸ ਮੌਕੇ...
ਪਿੰਡ ਬੱਗਾ (ਸ਼ਾਹਕੋਟ) 'ਚ ਜਸਵੰਤ ਸਿੰਘ ਗਿੱਲ ਚੁਣੇ ਗਏ ਸਰਪੰਚ
. . .  about 1 hour ago
ਸ਼ਾਹਕੋਟ (ਜਲੰਧਰ), 15 ਅਕਤੂਬਰ (ਬਾਂਸਲ)-ਸ਼ਾਹਕੋਟ ਬਲਾਕ ਦੇ ਪਿੰਡ ਬੱਗਾ ਵਿਚ ਪੰਚਾਇਤੀ ਚੋਣਾਂ ਵਿਚ ਸਰਪੰਚੀ ਦੇ ਉਮੀਦਵਾਰ ਜਸਵੰਤ ਸਿੰਘ ਗਿੱਲ 150 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ ਹਨ।‌ ਇਸੇ ਤਰ੍ਹਾਂ ਉਨ੍ਹਾਂ ਦੇ ਪੰਚੀ...
ਸਖ਼ਤ ਮੁਕਾਬਲੇ ਤੋਂ ਬਾਅਦ ਪਰਮਜੀਤ ਕੌਰ ਪਿੰਡ ਸ਼ਾਲਾਪੁਰ ਬੇਟ ਦੀ ਸਰਪੰਚ ਬਣੀ
. . .  about 1 hour ago
ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਗ੍ਰਾਮ ਪੰਚਾਇਤ ਪਿੰਡ ਸ਼ਾਲਾਪੁਰ ਬੇਟ ਦੀ ਪੰਚਾਇਤ ਦੀ ਹੋਈ ਚੋਣ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਪਰਮਜੀਤ ਕੌਰ ਪਤਨੀ ਪਰਮਜੀਤ ਸਿੰਘ ਰਾਜੂ ਜੇਤੂ...
ਪਿੰਡ ਬਖਤੌਰ ਨਗਰ ਦੀ ਕੁਲਦੀਪ ਕੌਰ ਧਾਲੀਵਾਲ ਬਣੀ ਸਰਪੰਚ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 15 ਅਕਤੂਬਰ (ਰੁਪਿੰਦਰ ਸਿੰਘ ਸੱਗੂ)- ਸੁਨਾਮ ਬਲਾਕ ਵਿੱਚ ਪੈਂਦੇ ਪਿੰਡ ਬਖਤੌਰ ਨਗਰ ਵਿਖੇ ਉਮੀਦਵਾਰ ਕੁਲਦੀਪ ਕੌਰ ਧਾਲੀਵਾਲ ਪਿੰਡ ਦੀ ਸਰਪੰਚ ਬਣੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਭਾਦੋਂ ਸੰਮਤ 556
ਵਿਚਾਰ ਪ੍ਰਵਾਹ: ਅਮਨ ਦੀ ਉਸਾਰੀ ਭਾਵੇਂ ਜਿੰਨੀ ਵੀ ਨੀਰਸ ਹੋਵੇ, ਜਾਰੀ ਰਹਿਣੀ ਚਾਹੀਦੀ ਹੈ। -ਜੋਨ ਐਫ. ਕੈਨੇਡੀ

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX