ਤਾਜਾ ਖ਼ਬਰਾਂ


ਜੇਲ੍ਹ ਤੋਂ ਰਿਹਾਅ ਹੋ ਘਰ ਪੁੱਜੇ ਅੱਲੂ ਅਰਜੁਨ
. . .  21 minutes ago
ਹੈਦਰਾਬਾਦ, 14 ਦਸੰਬਰ- ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਅੱਜ ਸਵੇਰੇ ਕਰੀਬ 6.30 ਵਜੇ ਚੰਚਲਗੁਡਾ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਨ੍ਹਾਂ ਦੇ ਪਿਤਾ ਅੱਲੂ ਅਰਾਵਿੰਦ ਅਤੇ....
ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਸੁਖਦੇਵ ਸਿੰਘ ਢੀਂਡਸਾ ਨੇ ਸੇਵਾ ਕੀਤੀ ਸ਼ੁਰੂ
. . .  40 minutes ago
ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ)- ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵਲੋਂ....
ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ ਲੱਖਾ ਸਿਧਾਣਾ ਤੇ ਅਮਿਤੋਜ
. . .  49 minutes ago
ਖਨੌਰੀ, 14 ਦਸੰਬਰ (ਰੁਪਿੰਦਰਪਾਲ ਸਿੰਘ ਤੇ ਮਨਜੋਤ ਸਿੰਘ)- ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਚਾਲ ਜਾਨਣ ਲਈ ਲੱਖਾ ਸਿਧਾਣਾ ਤੇ ਅਮਿਤੋਜ ਖਨੌਰੀ ਬਾਰਡਰ...
ਅੰਬਾਲਾ ਦੇ ਕੁਝ ਹਿੱਸਿਆਂ ਵਿਚ ਇੰਟਰਨੈਟ ਸੇਵਾਵਾਂ ਮੁਅੱਤਲ
. . .  about 1 hour ago
ਹਰਿਆਣਾ, 14 ਦਸੰਬਰ- ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਹਰਿਆਣਾ ਵਿਚ 14 ਦਸੰਬਰ (06:00 ਵਜੇ) ਤੋਂ 17 ਦਸੰਬਰ (23:59 ਵਜੇ) ਤੱਕ ਅੰਬਾਲਾ ਦੇ ਕੁਝ ਹਿੱਸਿਆਂ.....
ਅੱਜ ਸੰਵਿਧਾਨ ’ਤੇ ਚਰਚਾ ਦਾ ਹੈ ਦੂਜਾ ਦਿਨ, ਪ੍ਰਧਾਨ ਮੰਤਰੀ ਦੇਣਗੇ ਜਵਾਬ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਅੱਜ ਲੋਕ ਸਭਾ ’ਚ ਸੰਵਿਧਾਨ ’ਤੇ ਚਰਚਾ ਦਾ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਰਚਾ ਦਾ ਜਵਾਬ ਦੇਣਗੇ। ਪਹਿਲੇ ਦਿਨ ਦੀ ਚਰਚਾ ਰੱਖਿਆ ਮੰਤਰੀ ਰਾਜਨਾਥ ਸਿੰਘ.....
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਚੇਅਰਮੈਨ ਅੰਪਾਇਰ ਹੈ, ਕਿਸੇ ਦਾ ਪੱਖ ਨਹੀਂ ਲੈਣਾ ਚਾਹੀਦਾ - ਮਲਿਕਅਰਜੁਨ ਖੜਗੇ
. . .  1 day ago
ਨਵੀਂ ਦਿੱਲੀ, 13 ਦਸੰਬਰ (ਏਐਨਆਈ) : ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ 'ਤੇ ਨਿਸ਼ਾਨਾ ਸਾਧਦੇ ਹੋਏ, ਅੰਪਾਇਰ ਨਾਲ ਤੁਲਨਾ ਕਰਕੇ ਚੇਅਰਮੈਨ ਦੀ ...
ਆਮ ਆਦਮੀ ਪਾਰਟੀ ਦੇ 6 ਵਾਰਡਾਂ ਦੇ ਉਮੀਦਵਾਰਾਂ ਦੇ ਵਿਰੁੱਧ ਕਾਗਜ਼ ਭਰਨ ਵਾਲੇ ਬਾਕੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ
. . .  1 day ago
ਮਾਛੀਵਾੜਾ ਸਾਹਿਬ , 13 ਦਸੰਬਰ ( ਜੀ.ਐੱਸ. ਚੌਹਾਨ ) - ਅੱਜ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖ਼ੇ ਉਸ ਵਕਤ ਹੰਗਾਮਾ ਹੋ ਗਿਆ, ਜਦੋਂ ਨਗਰ ਕੌਂਸਲ ਇਲੈਕਸ਼ਨ ਲੜਨ ਵਾਲੇ ਉਮੀਦਵਾਰਾਂ ਦੀਆਂ ਲਿਸਟਾਂ 5 ਵਜੇ ਤੱਕ ਲਗਾਈਆਂ ਹੀ ਨਾ ...
ਰਣਬੀਰ ਕਪੂਰ ਅਤੇ ਆਲੀਆ ਭੱਟ ਮੁੰਬਈ ਵਿਚ ਆਯੋਜਿਤ ਫਿਲਮ ਫੈਸਟੀਵਲ ਵਿਚ 'ਚ ਪੁੱਜੇ
. . .  1 day ago
ਮੁੰਬਈ , 13 ਦਸੰਬਰ - ਮਹਾਰਾਸ਼ਟਰ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਮੁੰਬਈ ਵਿਚ ਆਯੋਜਿਤ ਇਕ ਫਿਲਮ ਫੈਸਟੀਵਲ ਵਿਚ 'ਚ ਪੁੱਜੇ ਜਿਥੇ ਰਾਜ ਕਪੂਰ ਦੇ 100 ਸਾਲ ਪੂਰੇ ਹੋਣ 'ਤੇ ਭਾਰਤੀ ਸਿਨੇਮਾ ...
ਸੁਖਜਿੰਦਰ ਸਿੰਘ ਰੰਧਾਵਾ ਦੇਸ਼ ਦੀ ਸੰਸਦ ਵਿਚ ਪੰਜਾਬ ਅਤੇ ਕਿਸਾਨਾਂ ਦੀ ਆਵਾਜ਼ ਬਣ ਕੇ ਗੂੰਜੇ
. . .  1 day ago
ਪਠਾਨਕੋਟ , 13 ਦਸੰਬਰ (ਸੰਧੂ ) - ਅੱਜ ਦੇਸ਼ ਦੀ ਸੰਸਦ ਵਿਚ ਪੰਜਾਬ ,ਪੰਜਾਬੀਅਤ ਅਤੇ ਕਿਸਾਨਾਂ ਲ‌ਈ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਤੋਂ ਦੁਖੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਤਿਹਾਸਕ ਭਾਸ਼ਣ ...
ਨਗਰ ਪੰਚਾਇਤ ਖੇਮਕਰਨ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ 8 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
. . .  1 day ago
ਖੇਮਕਰਨ ( ਤਰਨ ਤਾਰਨ ), 13 ਦਸੰਬਰ (ਰਾਕੇ਼ਸ਼ ਬਿੱਲਾ) - ਨਗਰ ਪੰਚਾਇੰਤ ਖੇਮਕਰਨ ਦੀਆ ਕੁੱਲ 13 ਸੀਟਾਂ 'ਚੋਂ ਆਮ ਆਦਮੀ ਪਾਰਟੀ ਦੇ 8 ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ...
ਘੁਮਾਣ ਦੇ ਬਾਜ਼ਾਰ ਚ ਸ਼ਰੇਆਮ ਚੱਲੀਆਂ ਗੋਲੀਆਂ
. . .  1 day ago
ਘੁਮਾਣ ( ਗੁਰਦਾਸਪੁਰ ) , 13 ਦਸੰਬਰ ( ਬੰਮਰਾਹ ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਕੁਝ ਨੋਜਵਾਨਾਂ ਵਲੋਂ ਸ਼ਰੇਆਮ ਬਾਜ਼ਾਰ ਵਿਚ ਗੋਲੀਆਂ ਚਲਾਈਆਂ ਗਈਆਂ । ਗੋਲੀ ਚਲਾਉਣ ਵਾਲੇ ਵਲੋਂ ਜੰਬਾ ਕੁਲੈਕਸ਼ਨ ਦੁਕਾਨ ...
ਦਿੱਲੀ ਕੂਚ ਲਈ ਪੰਜਾਬ ਭਰ ਵਿਚੋਂ ਕਿਸਾਨਾਂ ਦੇ ਜਥੇ ਪੁੱਜਣੇ ਸ਼ੁਰੂ
. . .  1 day ago
ਰਾਜਪੁਰਾ , 13 ਦਸੰਬਰ ( ਰਣਜੀਤ ਸਿੰਘ )- ਸ਼ੰਭੂ ਬੈਰੀਅਰ 'ਤੇ ਕਿਸਾਨ ਆਗੂਆਂ ਵਲੋਂ ਕੱਲ੍ਹ 14 ਦਸੰਬਰ ਨੂੰ ਦਿੱਲੀ ਕੂਚ ਲਈ ਤੀਜੇ ਜਥੇ ਦੇ ਜਾਣ ਦੀ ਤਿਆਰੀ ਖਿੱਚ ਲਈ ਗਈ ਹੈ। ਇਸ ਲਈ ਪੰਜਾਬ ਭਰ ਵਿਚੋਂ ਕਿਸਾਨਾਂ ...
ਨਗਰ ਕੌਂਸਲ ਅਮਲੋਹ ਚੋਣਾਂ - ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 2 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ , ਬਾਕੀ ਸਹੀ
. . .  1 day ago
ਅਮਲੋਹ, 13 ਦਸੰਬਰ (ਕੇਵਲ ਸਿੰਘ) - ਨਗਰ ਕੌਂਸਲ ਅਮਲੋਹ ਦੀਆਂ 21 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਰਿਟਰਨਿੰਗ ਅਫ਼ਸਰ ਅਮਲੋਹ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ । ਇਸ ਮੌਕੇ ਗੱਲਬਾਤ ਕਰਦੇ ...
ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ
. . .  1 day ago
ਮਮਦੋਟ ( ਫ਼ਿਰੋਜ਼ਪੁਰ ) ,13 ਦਸੰਬਰ ( ਰਾਜਿੰਦਰ ਸਿੰਘ ਹਾਂਡਾ) - ਫ਼ਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਥੋੜੀ ਦੇਰ ਪਹਿਲਾਂ ਪਿੰਡ ਅਲਫੂਕੇ ਅਤੇ ਲੱਖੋ ਕੇ ਬਹਿਰਾਮ ਵਿਚਕਾਰ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਹੋ ...
ਮਲੋਟ ਚ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨਾ ਜਮਹੂਰੀਅਤ ਦਾ ਕਤਲ - ਹਰਪ੍ਰੀਤ ਸਿੰਘ ਕੋਟਭਾਈ
. . .  1 day ago
ਮਲੋਟ (ਸ੍ਰੀ ਮੁਕਤਸਰ ਸਾਹਿਬ), 13 ਦਸੰਬਰ (ਪਾਟਿਲ) - ਮਲੋਟ ਦੇ ਸਾਬਕਾ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਮਲੋਟ ਨਗਰ ਕੌਂਸਲ ਦੇ ਵਾਰਡ ਨੰਬਰ 12 ਵਿਚ ਜ਼ਿਮਨੀ ਚੋਣਾਂ ਲਈ ਭਰੇ ਗਏ ਕਾਗਜ...
ਹੈਦਰਾਬਾਦ : ਅਦਾਕਾਰ ਅੱਲੂ ਅਰਜੁਨ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
. . .  1 day ago
ਹੈਦਰਾਬਾਦ, 13 ਦਸੰਬਰ - ਤੇਲੰਗਾਨਾ ਹਾਈ ਕੋਰਟ ਨੇ ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਮਹਿਲਾ ਦੀ ਮੌਤ ਦੇ ਮਾਮਲੇ 'ਚ ਅਦਾਕਾਰ ਅੱਲੂ ਅਰਜੁਨ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਦੀ ਸਥਾਨਕ...
ਆਪ ਅਤੇ ਕਾਂਗਰਸ-ਅਕਾਲੀ ਵਰਕਰ ਹੋਏ ਆਹਮੋ ਸਾਹਮਣੇ
. . .  1 day ago
ਰਾਜਾਸਾਂਸੀ (ਅੰਮ੍ਰਿਤਸਰ), 13 ਦਸੰਬਰ - ਰਾਜਾਸਾਂਸੀ ਚ ਆਮ ਆਦਮੀ ਪਾਰਟੀ ਦੇ ਆਗੂ ਗੁਰਸ਼ਰਨ ਸਿੰਘ ਛੀਨਾ ਦੀ ਅਗਵਾਈ ਚ ਤੇ ਕਾਂਗਰਸ ਸਰਕਾਰੀਆ ਤੇ ਅਕਾਲੀ ਦਲ ਦੇ ਆਗੂ ਰਾਜਾ ਲਦੇਹ ਤੇ ਰਾਣਾ ਲੋਪੋਕੇ...
ਮਲੋਟ ਜ਼ਿਮਨੀ ਚੋਣ ਲਈ ਆਪ ਉਮੀਦਵਾਰ ਨੂੰ ਛੱਡ ਕੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ
. . .  1 day ago
ਮਲੋਟ (ਸ੍ਰੀ ਮੁਕਤਸਰ ਸਾਹਿਬ), 13 ਦਸੰਬਰ (ਪਾਟਿਲ) - ਮਲੋਟ ਨਗਰ ਕੌਂਸਲ ਦੇ ਵਾਰਡ ਨੰਬਰ 12 ਵਿਚ ਜ਼ਿਮਨੀ ਚੋਣ ਲਈ ਉਮੀਦਵਾਰਾਂ ਵਲੋਂ ਦਾਖ਼ਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਵਿਚ ਸਿਰਖ਼ ਆਪ ਦੇ ਉਮੀਦਵਾਰ ਨੂੰ ਛੱਡ...
ਨਗਰ ਪੰਚਾਇਤ ਅਜਨਾਲਾ ਜ਼ਿਮਨੀ ਚੋਣਾ - ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾਏ ਗਏ ਸਹੀ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਨਗਰ ਪੰਚਾਇਤ ਅਜਨਾਲਾ ਦੀਆਂ 2 ਵਾਰਡਾਂ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਚੋਣ ਲੜਨ ਵਾਲੇ ਵੱਖ-ਵੱਖ ਸਿਆਸੀ ਪਾਰਟੀ ਤੇ ਆਜ਼ਾਦ ਉਮੀਦਵਾਰਾਂ...
ਦਿੱਲੀ : ਅਦਾਲਤ ਨੇ ਨਿਆਂਇਕ ਹਿਰਾਸਤ 'ਚ ਭੇਜਿਆ ਆਪ' ਵਿਧਾਇਕ ਨਰੇਸ਼ ਬਾਲਿਆਨ ਨੂੰ
. . .  1 day ago
ਨਵੀਂ ਦਿੱਲੀ, 13 ਦਸੰਬਰ - ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਪੁਲਿਸ ਪੁੱਛਗਿੱਛ ਤੋਂ ਬਾਅਦ 'ਆਪ' ਵਿਧਾਇਕ ਨਰੇਸ਼ ਬਾਲਿਆਨ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਉਸ ਨੂੰ ਮਕੋਕਾ ਕੇਸ ਦੇ ਸੰਬੰਧ...
ਬੀ.ਡਬਲਿਊ.ਐਫ. - ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਈ ਟਰੀਸਾ-ਗਾਇਤਰੀ ਦੀ ਜੋੜੀ
. . .  1 day ago
ਹਾਂਗਜ਼ੂ (ਚੀਨ), 13 ਦਸੰਬਰ - ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਬੈਡਮਿੰਟਨ ਜੋੜੀ ਹਾਂਗਜ਼ੂ ਵਿਚ ਗਰੁੱਪ-ਏ ਦੇ ਆਪਣੇ ਆਖ਼ਰੀ ਮੈਚ ਵਿਚ ਜਾਪਾਨ ਦੇ ਨਾਮੀ ਮਾਤਸੁਯਾਮਾ-ਚਿਹਾਰੂ ਸ਼ਿਦਾ ਤੋਂ ਹਾਰ ਕੇ ਬੈਡਮਿੰਟਨ ਵਿਸ਼ਵ ਫੈਡਰੇਸ਼ਨ...
ਨਗਰ ਪੰਚਾਇਤ ਹੰਡਿਆਇਆ ਚੋਣਾਂ ਦੀਆਂ ਸੂਚੀਆਂ ਲਾਉਣ ਵਿਚ ਹੋਈ ਦੇਰੀ ਕਾਰਨ ਉਮੀਦਵਾਰ ਭੜਕੇ
. . .  1 day ago
ਹੰਡਿਆਇਆ,13 ਦਸੰਬਰ (ਗੁਰਜੀਤ ਸਿੰਘ ਖੁੱਡੀ) - ਨਗਰ ਪੰਚਾਇਤ ਹੰਡਿਆਇਆ ਚੋਣਾਂ ਵਿਚ ਅੱਜ ਸੂਚੀਆਂ ਲਾਉਣ ਵਿਚ ਹੋਈ ਦੇਰੀ ਕਾਰਨ ਰਿਟਰਨਿੰਗ ਅਫ਼ਸਰ ਕਮ ਤਹਿਸੀਲਦਾਰ ਬਰਨਾਲਾ ਦਫ਼ਤਰ ਅੱਗੇ ਉਮੀਦਵਾਰਾਂ ...
ਖਰੜ (ਮੋਹਾਲੀ) : ਵਾਰਡ ਨੰਬਰ 16 ਦੇ 11 ਦੇ ਉਮੀਦਵਾਰਾਂ ਵਿਚੋਂ ਪੰਜ ਉਮੀਦਵਾਰਾਂ ਦੇ ਕਾਗਜ਼ ਰੱਦ
. . .  1 day ago
ਖਰੜ (ਮੋਹਾਲੀ), 13 ਦਸੰਬਰ (ਜੰਡਪੁਰੀ) - 21 ਦਸੰਬਰ ਨੂੰ ਹੋ ਰਹੀਆਂ ਵਾਰਡ ਨੰਬਰ 16 ਦੀਆਂ ਕੌਂਸਲ ਚੋਣਾਂ ਦੇ ਵਿਚ 11 ਉਮੀਦਵਾਰਾਂ ਵਿਚੋਂ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਵਾਨ ਕੀਤੇ ਗਏ ਹਨ ਅਤੇ 5 ਉਮੀਦਵਾਰਾਂ ...
ਸ਼ੰਭੂ ਬੈਰੀਅਰ 'ਤੇ ਸਥਿਤੀ ਦਾ ਜਾਇਜ਼ਾ ਲੈਣ ਪੁੱਜੇ ਐਸ.ਡੀ.ਐਮ. ਰਾਜਪੁਰਾ
. . .  1 day ago
ਰਾਜਪੁਰਾ ,13 ਦਸੰਬਰ (ਰਣਜੀਤ ਸਿੰਘ) - ਸ਼ੰਭੂ ਬੈਰੀਅਰ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਵਿਸ਼ੇਸ਼ ਤੌਰ। ਤੇ ਪਹੁੰਚੇ। ਉਨ੍ਹਾਂ ਨੇ 'ਅਜੀਤ' ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 18 ਕੱਤਕ, ਸੰਮਤ 556
ਵਿਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ

ਪਰਵਾਸੀ ਸਮਸਿਆਵਾਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX