ਜਲੰਧਰ : ਮੰਗਲਵਾਰ 29 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਤਾਜ਼ਾ ਖ਼ਬਰਾਂ

     ਪਠਾਨਕੋਟ,7 ਮਾਰਚ (ਚੌਹਾਨ ) ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ 11 ਮਾਰਚ 2021 ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਗਨੇਸ ਪਿੰਗਲੇ ਹਾਲ  ਵਿਚ ਆਪਣਾ 12ਵਾਂ ਵੈਟਨਰੀ ਦਿਵਸ ਮਨਾਉਣ ਲ‌ਈ ਤਿਆਰੀਆ ਮੁਕੰਮਲ ਕਰਦਿਆ ਅੱਜ ਆਪਣੀ ਪਟਿਆਲਾ ਫੇਰੀ ਦੌਰਾਨ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਰਾਜੀਵ‌ ਮਲਹੋਤਰਾ ,ਜਗਸੀਰ ਸਿੰਘ ਖਿਆਲਾ ,ਮਨਦੀਪ ਸਿੰਘ ਗਿਲ ,ਗੁਰਮੀਤ ਮਹਿਤਾ ,ਜਗਰਾਜ  ਟੱਲੇਵਾਲ ,ਹਰਪਰੀਤ ਚਤਰਾ ,ਗੁਰਦੀਪ ਬਾਸੀ ਜਸਵਿੰਦਰ ਸਿੰਘ ਬੜੀ ਜਸਕਰਨ ਸਿੰਘ ਮੋਹਾਲੀ ਕਿਸ਼ਨ ਚੰਦਰ ਮਹਾਜ਼ਨ ਸਤਨਾਮ ਸਿੰਘ ਢੀਂਡਸਾ  ਆਦਿ ਆਗੂਆਂ ਨੇ ਦੱਸਿਆ ਕਿ ਜਲੰਧਰ ਵਿਖੇ ਮਨਾਏ ਜਾ ਰਹੇ ਵੈਟਨਰੀ ਦਿਵਸ 'ਤੇ ਵੈਟਨਰੀ ਇੰਸਪੈਕਟਰਾਂ ਦੀਆਂ  ਲੰਬਿਤ ਪ‌ਈਆ ਮੰਗਾ ਅਤੇ ਮਸਲਿਆ 'ਤੇ ਵਿਚਾਰ ਕੀਤਾ ਜਾਵੇਗਾ lਸ੍ਰੀ ਮਹਾਜ਼ਨ ਨੇ ਸਮੂੱਹ ਸੂਬਾ ਕਮੇਟੀ ਮੈਂਬਰਾ,ਜਿਲਾ ਪ੍ਧਾਨਾ ਜਿਲਾ ਇਕਾਈਆ ਤਹਿਸੀਲ ਇਕਾਈਆ ਤੇ ਸਰਗਰਮ ਵੈਟਨਰੀ ਇੰਸਪੈਕਟਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਸਾਥੀ 10 ਵਜੇ ਦੇ ਕਰੀਬ ਗਨੇਸ ਪਿੰਗਲੇ ਹਾਲ ਵਿਚ ਪਹੁੰਚ ਜਾਣ ਤਾਂ ਕਿ ਜਥੇਬੰਦੀ ਦਾ ਝੰਡਾ ਚੜਾਉਣ ਤੋਂ ਬਾਅਦ ਵੈਟਨਰੀ ਦਿਵਸ ਦੀ ਕਾਰਵਾਈ ਚਾਲੂ ਕੀਤੀ ਜਾ‌ ਸਕੇ l

 

ਖ਼ਬਰ ਸ਼ੇਅਰ ਕਰੋ

 

2021-03-07 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 379