12ਸੁਨਾਮ : ਪਤਨੀ ਨੇ ਹੀ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਰਵਾਇਆ ਕਤਲ, ਦੋਵੇਂ ਦੋਸ਼ੀ ਗ੍ਰਿਫਤਾਰ
ਸੁਨਾਮ, ਊਧਮ ਸਿੰਘ ਵਾਲਾ, 23 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ)-ਬੀਤੇ ਦਿਨ ਸੁਨਾਮ 'ਚ ਹੋਏ ਇਕ ਟਰੱਕ ਡਰਾਈਵਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਸੁਨਾਮ ਪੁਲਿਸ ਵਲੋਂ ਇਸ...
... 3 hours 18 minutes ago