7ਸੰਗਰੂਰ ਤੋਂ ਗੁਜਰਾਤ ਕਣਕ 'ਚ ਤੂੜੀ ਮਿਲਾ ਕੇ ਭੇਜਣ ਦੇ ਮਾਮਲੇ 'ਚ ਜਾਂਚ ਟੀਮ ਦਾ ਗਠਨ
ਸੰਗਰੂਰ, 25 ਅਪ੍ਰੈਲ (ਧੀਰਜ ਪਸ਼ੌਰੀਆ)-ਸੰਗਰੂਰ ਤੋਂ ਮਾਲ ਗੱਡੀ ਰਾਹੀਂ ਗੁਜਰਾਤ ਭੇਜੀ ਜਾ ਰਹੀ ਸਰਕਾਰੀ ਖਰੀਦ ਏਜੰਸੀ ਵਲੋਂ ਖਰੀਦੀ ਕਣਕ ਵਿਚ ਤੂੜੀ ਮਿਲਾ ਕੇ ਭੇਜੇ ਜਾਣ ਦੇ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਤਿੰਨ ਅਧਿਕਾਰੀਆਂ ਦੀ ਇਕ...
... 2 hours 10 minutes ago