ਮਾਨਸਾ, 27 ਜੂਨ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਦੇ ਮੁੱਖ ਸਾਜ਼ਿਸ਼ ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਖ਼ਤਮ ਹੋਣ ਉਪਰੰਤ ਮੋਹਾਲੀ ਤੋਂ ਮਾਨਸਾ ਲਿਆਂਦਾ ਗਿਆ ਹੈ। ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਹੈ। ਥੋੜ੍ਹੀ ਦੇਰ ਬਾਅਦ ਬਿਸ਼ਨੋਈ ਨੂੰ ਚੀਫ਼ ਜੁਡੀਸ਼ੀਅਲ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਚੰਡੀਗੜ੍ਹ, 27 ਜੂਨ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ ਦਾ ਸਫਲ ਆਪ੍ਰੇਸ਼ਨ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ I ਇਹ ਜਾਣਕਾਰੀ ਅੱਜ ਉਨ੍ਹਾਂ ਦੀ ਧਰਮ ਪਤਨੀ ...
...43 days ago
ਨਵੀਂ ਦਿੱਲੀ, 27 ਜੂਨ - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਹੋਏ ਮੁਕਾਬਲੇ 'ਚ ਲਸ਼ਕਰ-ਏ- ਤਾਇਬਾ ਦੇ ਦੋ ਅੱਤਵਾਦੀ ਮਾਰੇ ਗਏ।
ਸੁਲਤਾਨਵਿੰਡ ,27 ਜੂਨ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬਲੋਅ ਵਿਖੇ ਇਕ ਗਰੀਬ ਜ਼ਿਮੀਂਦਾਰ ਨਾਲ ਸਬੰਧਤ ਕਿਸਾਨ ਦਲਬੀਰ ਸਿੰਘ ਪੁੱਤਰ ਆਤਮਾ ਸਿੰਘ ਦੇ ਘਰ ਦਾ ਲੈਂਟਰ ਡਿੱਗਣ ਨਾਲ ਦੋ ...
ਅੰਮ੍ਰਿਤਸਰ, 27 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਉੱਚ ਪੱਧਰੀ ਵਫ਼ਦ ਅਫ਼ਗਾਨਿਸਤਾਨ ਭੇਜਣ ਸਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਦੀ ਅਪੀਲ ...
ਫ਼ਾਜ਼ਿਲਕਾ, 27 ਜੂਨ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐਸ.ਐਫ. ਜਵਾਨਾਂ ਵਲੋਂ ਇਕ ਪਾਕਿਸਤਾਨੀ ਡਰੋਨ ਨੂੰ ਸੁਟਿਆ ਗਿਆ ਹੈ। ਡਰੋਨ ਦੇ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਨੂੰ ...
...43 days ago
ਨਵੀਂ ਦਿੱਲੀ, 27 ਜੂਨ - ਗੁਜਰਾਤ ਕ੍ਰਾਈਮ ਬ੍ਰਾਂਚ ਦੇ ਏ.ਸੀ.ਪੀ.ਚੁਡਾਸਾਮਾ ਨੇ ਦੱਸਿਆ ਕਿ ਆਰ.ਬੀ.ਸ੍ਰੀਕੁਮਾਰ ਅਤੇ ਤੀਸਤਾ ਸੇਤਲਵਾੜ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ | 2 ਜੁਲਾਈ ਤੱਕ ਰਿਮਾਂਡ ਦਿੱਤਾ ਗਿਆ ...
ਪਠਾਨਕੋਟ ,27 ਜੂਨ (ਸੰਧੂ , ਰਾਕੇਸ਼ ਕੁਮਾਰ)- ਪਠਾਨਕੋਟ ਦੇ ਨੇੜੇ ਪੈਂਦੇ ਆਰਮੀ ਖੇਤਰ ਮੀਰਥਲ ਵਿਖੇ ਅੱਜ ਇਕ ਘਟਨਾ ਵਾਪਰੀ ,ਜਿਸ ਵਿਚ ਇਕ ਸਿਪਾਹੀ ਵਲੋਂ ਆਪਣੇ ਦੋ ਅਧਿਕਾਰੀ ਹਵਲਦਾਰਾਂ ਨੂੰ ਸੁੱਤੇ ਪਏ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ । ਹੈਰਾਨੀ ਦੀ ਗੱਲ ਇਹ ਰਹੀ ਕਿ ਸਿਪਾਹੀ ਏਡੀ...
ਚੰਡੀਗੜ੍ਹ , 27 ਜੂਨ (ਸੁਰਿੰਦਰ ਪਾਲ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਸੰਗਰੂਰ ਜ਼ਿਮਨੀ ਚੋਣ ਲਈ ਸਮੂਹ ਵਰਕਰਾਂ ਦਾ ਧੰਨਵਾਦ ਕਰਦੇ ਹਾਂ । ਅਕਾਲੀ ਦਲ ਨੇ ਪੰਥ ...
ਨਵੀਂ ਦਿੱਲੀ, 27 ਜੂਨ- ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਨਿਤਿਨ ਗੁਪਤਾ ਨੂੰ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ ।
...43 days ago
ਨਵੀਂ ਦਿੱਲੀ, 27 ਜੂਨ - ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ...
...43 days ago
ਸ੍ਰੀਨਗਰ, 27 ਜੂਨ - ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਇਕ ਅੱਤਵਾਦੀ ਢੇਰ ਹੋ...
...43 days ago
ਨਵੀਂ ਦਿੱਲੀ, 27 ਜੂਨ - ਮਨੀ ਲਾਂਡਰਿੰਗ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਲਈ ਵਾਧਾ ਕਰ...
...43 days ago
ਮੁੰਬਈ, 27 ਜੂਨ - ਮਨੀ ਲਾਂਡਰਿੰਗ ਮਾਮਲੇ 'ਚ ਈ.ਡੀ. ਵਲੋਂ ਸੰਮਨ ਭੇਜੇ ਜਾਣ 'ਤੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ ਕਿ ਭਾਵੇਂ ਮੇਰਾ ਸਿਰ ਕਲਮ ਕਰ ਦਿਓ, ਪਰ ਮੈਂ ਗੁਹਾਟੀ ਦਾ ਰਸਤਾ ਨਹੀਂ...
...43 days ago
ਨਵੀਂ ਦਿੱਲੀ, 27 ਜੂਨ - ਸਿੱਧੂ ਮੂਸੇਵਾਲਾ ਹੱਤਿਆਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਟ੍ਰਾਂਜਿਟ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਲਾਰੈਂਸ ਬਿਸ਼ਨੋਈ ਦੇ ਪਿਤਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 11 ਜੁਲਾਈ ਨੂੰ ਸੁਣਵਾਈ...
...43 days ago
ਮੁੰਬਈ, 27 ਜੂਨ - ਈ.ਡੀ. ਨੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਸੰਮਨ ਭੇਜਿਆ...
ਐਸ.ਏ.ਐਸ. ਨਗਰ, 27 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦਾ ਅੱਜ 27 ਜੂਨ ਨੂੰ 3 ਵਜੇ ਘੋਸ਼ਿਤ ਹੋਣ ਵਾਲਾ ਨਤੀਜਾ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਹਾਲ ਦੀ ਘੜੀ ਮੁਲਤਵੀ...
ਬੋਰਡਾਂ ਤੇ ਕਾਰਪੋਰੇਸ਼ਨਾਂ 'ਤੇ 55 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ - ਹਰਪਾਲ ਚੀਮਾ
...43 days ago
ਮਿਡ ਡੇ ਮੀਲ ਲਈ 473 ਕਰੋੜ ਰੁਪਏ ਰਾਖਵੇਂ
...43 days ago
ਨਵੀਂ ਦਿੱਲੀ, 27 ਜੂਨ - ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਮਲਿਆਲਮ ਅਦਾਕਾਰ ਵਿਜੇ ਬਾਬੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਸ੍ਰੀ ਫ਼ਤਿਹਗੜ੍ਹ ਸਾਹਿਬ, 27 ਜੂਨ (ਜਤਿੰਦਰ ਸਿੰਘ ਰਾਠੌਰ) ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਅਣਪਛਾਤੇ ਵਿਅਕਤੀ ਲੋਹਾ ਕਾਰੋਬਾਰੀ ਦੀ ਅੱਖਾਂ ਵਿੱਚ ਪਹਿਲਾਂ ਮਿਰਚਾਂ ਪਾ...
...about 1 hour ago
ਚੰਡੀਗੜ੍ਹ, 27 ਜੂਨ - ਪੰਜਾਬ ਕੈਬਨਿਟ ਦੀ ਮੀਟਿੰਗ ਕੱਲ੍ਹ ਬਾਅਦ ਦੁਪਹਿਰ 2.30 ਵਜੇ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ...
...about 1 hour ago
500 ਸਕੂਲਾਂ 'ਚ ਡਿਜੀਟਲ ਕਲਾਸ-ਰੂਮ ਹੋਣਗੇ ਸਥਾਪਿਤ
ਮੁੰਬਈ, 27 ਜੂਨ - ਫ਼ਿਲਮੀ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਜਲਦ ਮਾਤਾ ਪਿਤਾ ਬਣਨ ਜਾ ਰਹੇ ਹਨ। ਇਸ ਨੂੰ ਲੈ ਕੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ...
...about 1 hour ago
ਖਿਡਾਰੀਆ ਲਈ 2 ਨਵੀਂਆਂ ਯੋਜਨਾਵਾਂ ਦਾ ਪ੍ਰਸਤਾਵ, 25 ਕਰੋੜ ਦਾ ਬਜਟ
...about 1 hour ago
ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ 108 ਕਰੋੜ ਦਾ ਪ੍ਰਸਤਾਵ
...about 1 hour ago
ਚੰਡੀਗੜ੍ਹ, 27 ਜੂਨ (ਵਿਕਰਮਜੀਤ ਸਿੰਘ ਮਾਨ) ਵਿੱਤੀ ਸਾਲ 2022-23 ਵਿਚ 2217.35 ਕਿਲੋਮੀਟਰ ਲੰਬਾਈ ਵਾਲੀਆਂ ਲਿੰਕ ਸੜਕਾਂ ਦੀ ਮੁਰੰਮਤ ਦੀ ਤਜਵੀਜ਼ ਹੈ।
...about 1 hour ago
ਕਰਮਚਾਰੀਆਂ ਦੀ ਤਨਖ਼ਾਹ ਅਤੇ ਪੈਨਸ਼ਨ ਲਈ ਰੱਖੇ 60440 ਕਰੋੜ ਰੁਪਏ ਰਾਖਵੇਂ
ਪੰਜਾਬੀ ਯੂਨੀਵਰਸਿਟੀ ਲਈ 200 ਕਰੋੜ ਰੁਪਏ
...about 1 hour ago
ਖ਼ਜ਼ਾਨੇ 'ਚ 95378 ਕਰੋੜ ਦੇ ਵਾਧੇ ਦਾ ਅਨੁਮਾਨ
...about 1 hour ago
ਪੰਜਾਬ ਦੇ ਲੋਕਾਂ 'ਤੇ ਕੋਈ ਨਵਾਂ ਟੈਕਸ ਨਹੀਂ
...about 1 hour ago
1.55860 ਕਰੋੜ ਦਾ ਬਜਟ ਕੀਤਾ ਪੇਸ਼, ਪਿਛਲੇ ਸਾਲ ਦੇ ਮੁਕਾਬਲੇ 15% ਜ਼ਿਆਦਾ - ਹਰਾਪਲ ਚੀਮਾ
...about 1 hour ago
61 ਬੱਸ ਅੱਡਿਆ ਦਾ ਕੀਤਾ ਜਾਵੇਗਾ ਨਵੀਨੀਕਰਨ
...about 1 hour ago
ਮਾਤਾ ਤ੍ਰਿਪਤਾ ਮਹਿਲਾ ਯੋਜਨਾ ਲਈ 46 ਕਰੋੜ, ਜਲ ਸਰੋਤ ਪ੍ਰਾਜੈਕਟਾਂ ਲਈ 2547 ਕਰੋੜ ਰੁਪਏ
...about 1 hour ago
ਪੁਲਿਸ ਬਲਾਂ ਦੇ ਆਧੁਨੀਕਰਨ ਲਈ 108 ਕਰੋੜ, ਮੋਹਾਲੀ ਦੇ ਕਰੁੜਾ 'ਚ ਬਣੇਗੀ ਆਧੁਨਿਕ ਜ਼ਿਲ੍ਹਾ ਜੇਲ੍ਹ
ਸ਼ਹਿਰੀ ਵਿਕਾਸ ਲਈ 6336 ਕਰੋੜ ਰੁਪਏ, ਪਿੰਡਾਂ ਦੇ ਵਿਕਾਸ ਲਈ 3003 ਕਰੋੜ ਰੁਪਏ ਰਾਖਵੇਂ
...1 minute ago
ਆਸ਼ੀਰਵਾਦ ਸਕੀਮ ਲਈ 150 ਕਰੋੜ ਰੁਪਏ
...3 minutes ago
ਪ੍ਰਵਾਸੀ ਭਾਰਤੀਆਂ ਲਈ ਪੰਜਾਬ ਸਿੱਖਿਆ ਅਤੇ ਸਿਹਤ ਫ਼ੰਡ ਨਾਂਅ ਦੇ ਟਰੱਸਟ ਦਾ ਗਠਨ
ਆਜ਼ਾਦੀ ਘੁਲਾਟੀਆ ਲਈ 16 ਕਰੋੜ ਦਾ ਫ਼ੰਡ, ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਵਿੱਤੀ ਮਦਦ
...4 minutes ago
ਪਨਸਪ ਦੇ ਐਨ.ਪੀ.ਏ ਨਿਪਟਾਰੇ ਲਈ 350 ਕਰੋੜ
ਜ਼ਰੂਰੀ ਸੇਵਾਵਾਂ ਦੀ ਡੋਰ ਸਟੈੱਪ ਡਲਿਵਰੀ, ਸਰਟੀਫਿਕੇਟ-ਰਾਸ਼ਨ ਕਾਰਡ-ਲਾਈਸੈਂਸ ਦੀ ਹੋਮ ਡਲਿਵਰੀ
ਗਰੀਬ ਲੋਕਾਂ ਨੂੰ ਆਟੇ ਦੀ ਹੋਮ ਡਲਿਵਰੀ, ਆਟਾ ਹੋਮ ਡਲਿਵਰੀ ਸਕੀਮ ਲਈ 497 ਕਰੋੜ ਰੁਪਏ
...10 minutes ago
ਹਰ ਜ਼ਿਲ੍ਹੇ 'ਚ ਬਣੇਗਾ ਸਾਈਬਰ ਕੰਟਰੋਲ ਰੂਮ, ਸਾਈਬਰ ਕੰਟਰੋਲ ਰੂਮ ਲਈ 30 ਕਰੋੜ ਰੁਪਏ
...11 minutes ago
ਹਰੇਕ ਜ਼ਿਲ੍ਹੇ 'ਚ ਖੋਲ੍ਹੇ ਜਾਣਗੇ ਮੁੱਖ ਮੰਤਰੀ ਦੇ ਖੇਤਰੀ ਦਫ਼ਤਰ, ਹਰ ਜ਼ਿਲ੍ਹੇ 'ਚ ਬਣੇਗਾ ਸਾਈਬਰ ਕੰਟਰੋਲ ਰੂਮ
...13 minutes ago
ਪੰਜਾਬ ਨੂੰ ਜੋੜਿਆ ਜਾਵੇਗਾ ਸੀ.ਸੀ.ਟੀ.ਵੀ. ਨੈੱਟਵਰਕ ਨਾਲ
...14 minutes ago
ਮੁਹਾਲੀ ਨੇੜੇ ਫਿਨਟੇਕ ਸਿਟੀ ਦੀ ਕੀਤੀ ਜਾਵੇਗੀ ਸਥਾਪਨਾ
...15 minutes ago
ਪੰਜਾਬ ਪੁਲਿਸ 'ਚ ਕੱਢੀਆਂ ਜਾਣਗੀਆਂ 10 ਹਜ਼ਾਰ ਨੌਕਰੀਆਂ
...15 minutes ago
ਘਰ ਘਰ ਰਾਸ਼ਨ ਲਈ 497 ਕਰੋੜ ਰੁਪਏ ਰਾਖਵੇਂ
...17 minutes ago
ਸਹਿਕਾਰਤਾ ਖੇਤਰ ਲਈ 1170 ਕਰੋੜ
...18 minutes ago
ਉਦਯੋਗਾਂ ਨੂੰ 2503 ਦੀ ਬਿਜਲੀ ਸਬਸਿਡੀ, ਉਦਯੋਗਿਕ ਫੋਕਲ ਪੁਆਇੰਟਾਂ ਕਲਈ 100 ਕਰੋੜ-ਵਪਾਰੀ ਕਮਿਸ਼ਨਰ ਦਾ ਕੀਤਾ ਜਾਵੇਗਾ ਗਠਨ
...19 minutes ago
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 640 ਕਰੋੜ ਰੁਪਏ
...20 minutes ago
ਐਸ.ਏ.ਐਸ. ਨਗਰ, 27 ਜੂਨ (ਜਸਬੀਰ ਸਿੰਘ ਜੱਸੀ) - ਸੀਨੀਅਰ ਆਈ.ਏ.ਐਸ. ਅਫ਼ਸਰ ਸੰਜੇ ਪੋਪਲੀ ਦੇ ਲੜਕੇ ਕਾਰਤਿਕ ਪੋਪਲੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਸੰਜੇ ਪੋਪਲੀ ਨੇ ਆਪਣੇ ਵਕੀਲ ਮਤਵਿੰਦਰ ਸਿੰਘ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ...
...24 minutes ago
ਉਦਯੋਗਾਂ ਲਈ 3163 ਕਰੋੜ ਰੁਪਏ ਦਾ ਬਜਟ
...25 minutes ago
ਪਰਾਲੀ ਨੂੰ ਸਾੜਨ ਤੋਂ ਰੋਕਣ ਲਈ 200 ਕਰੋੜ ਰੁਪਏ
...26 minutes ago
ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਸੁਲਤਾਨਪੁਰ ਲੋਧੀ ਬਣਨਗੇ ਸਮਾਰਟ ਸਿਟੀ-ਸਮਾਰਟ ਸਿਟੀ ਮਿਸ਼ਨ ਲਈ 1131 ਕਰੋੜ
...27 minutes ago
ਨਵੀਂ ਆਬਕਾਰੀ ਨੀਤੀ ਤਹਿਤ ਵਿੱਤੀ ਸਾਲ 2021-22 ਦੇ ਮੁਕਾਬਲੇ 56 ਫੀਸਦੀ ਦਾ ਵਾਧਾ
...49 minutes ago
ਸਿਹਤ ਖੇਤਰ ਲਈ 4731 ਕਰੋੜ ਰੁਪਏ
ਕਿਸਾਨਾਂ ਨੂੰ 6947 ਕਰੋੜ ਰੁਪਏ ਦੀ ਬਿਜਲੀ ਸਬਸਿਡੀ, ਖੇਤੀਬਾੜੀ ਸੈਕਟਰ ਲਈ 11560 ਕਰੋੜ ਦਾ ਬਜਟ
...50 minutes ago
ਮੈਡੀਕਲ ਸਿੱਖਿਆ ਲਈ 1033 ਕਰੋੜ, ਸਿਹਤ ਖੇਤਰ ਲਈ 4731 ਕਰੋੜ ਰੁਪਏ
...51 minutes ago
ਸਹਿਕਾਰੀ ਬੈਂਕਾਂ ਲਈ 688 ਕਰੋੜ ਰੁਪਏ ਰਾਖਵੇਂ
...52 minutes ago
15 ਅਗਸਤ ਤੋਂ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ, 117 ਮੁਹੱਲਾ ਕਲੀਨਿਕਾਂ ਲਈ 77 ਕਰੋੜ ਰੁਪਏ ਦੀ ਤਜਵੀਜ਼
...53 minutes ago
ਮੂੰਗੀ ਦੀ ਖ਼ਰੀਦ ਲਈ ਮਾਰਕਫੈੱਡ ਨੂੰ 400 ਕਰੋੜ, ਮੂੰਗੀ ਦੀ ਖ਼ਰੀਦ ਐਮ.ਐਸ.ਪੀ. 'ਤੇ ਕਰਨ ਲਈ ਮਾਰਕਫੈੱਡ ਨੂੰ 66 ਕਰੋੜ ਰੁਪਏ
...53 minutes ago
ਪਟਿਆਲਾ ਤੇ ਫ਼ਰੀਦਕੋਟ 'ਚ ਖੁੱਲ੍ਹਣਗੇ 2 ਸੁਪਰ ਸਪੈਸ਼ਲਿਟੀ ਹਸਪਤਾਲ, 2027 ਤੱਕ ਖੁੱਲ੍ਹਣਗੇ 3 ਹੋਰ ਸੁਪਰ ਸਪੈਸ਼ਲਿਟੀ ਹਸਪਤਾਲ
...55 minutes ago
36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 540 ਕਰੋੜ
...1 minute ago
ਨਵੀਆਂ ਅਸਾਮੀਆਂ ਲਈ 714 ਕਰੋੜ ਦੀ ਤਜਵੀਜ਼
...about 1 hour ago
ਮੈਡੀਕਲ ਸਿੱਖਿਆ ਲਈ 1033 ਕਰੋੜ, ਸਿਹਤ ਖੇਤਰ ਲਈ 4731 ਕਰੋੜ ਰੁਪਏ
...about 1 hour ago
ਲੌਂਗੋਵਾਲ, ਸੁਨਾਮ 'ਚ ਉੱਚ ਪੱਧਰੀ ਖੇਡ ਸਟੇਡੀਅਮ
...about 1 hour ago
ਟੈਕਸ ਚੋਰੀ ਰੋਕਣ ਲਈ ਟੈਕਸ ਇੰਟੈਲੀਜੈਂਸ ਯੂਨਿਟ
...about 1 hour ago
ਜਨਰਲ ਕੈਟਾਗਰੀ ਲਈ ਸੀ.ਐਮ ਸਕਾਲਰਸ਼ਿਪ ਸਕੀਮ
...about 1 hour ago
ਓ.ਬੀ.ਸੀ. ਵਿਦਿਆਰਥੀਆਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ 79 ਕਰੋੜ
...about 1 hour ago
ਪ੍ਰੀ-ਪ੍ਰਾਇਮਰੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਰਦੀ ਮੁਫ਼ਤ, ਵਿਦਿਆਰਥੀਆਂ ਦੀ ਵਰਦੀ ਲਈ 23 ਕਰੋੜ ਰਾਖਵੇਂ
...about 1 hour ago
ਸਮਗਰ ਸਿੱਖਿਆ ਅਭਿਆਨ ਲਈ 1231 ਕਰੋੜ
...about 1 hour ago
ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ, ਸਕੂਲਾਂ ਦੀ ਹਾਲਤ ਸੁਧਾਰਾਂਗੇ
...about 1 hour ago
ਮਾਲੀਆ ਘਾਟਾ 10.99% ਰੱਖਿਆ ਗਿਆ - ਹਰਪਾਲ ਚੀਮਾ
...about 1 hour ago
ਡਿਜੀਟਲ ਕਲਾਸ ਰੂਮ ਲਈ 40 ਕਰੋੜ ਦਾ ਬਜਟ
...about 1 hour ago
ਸਕੂਲਾਂ 'ਚ ਲੱਗਣਗੇ ਰੂਫ ਟਾਪ ਸੋਲਰ ਪੈਨਲਰ ਸਿਸਟਮ
...about 1 hour ago
ਸਕੂਲ ਆਫ਼ ਅਮੀਨੈਂਸ ਲਈ 200 ਕਰੋੜ ਰੁਪਏ ਰਾਖਵੇਂ - ਹਰਪਾਲ ਚੀਮਾ
...about 1 hour ago
ਤਕਨੀਕੀ ਸਿੱਖਿਆ 'ਚ 47.84% ਬਜਟ ਦਾ ਵਾਧਾ - ਹਰਪਾਲ ਚੀਮਾ
...about 1 hour ago
ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ, ਸਕੂਲਾਂ ਦੀ ਹਾਲਤ ਸੁਧਾਰਾਂਗੇ
...about 1 hour ago
ਮਾਲੀਆ ਘਾਟਾ 10.99% ਰੱਖਿਆ ਗਿਆ - ਹਰਪਾਲ ਚੀਮਾ
...about 1 hour ago
100 ਦਿਨਾਂ 'ਚ ਪੰਜਾਬ ਸਰਕਾਰ ਨੇ ਲਏ ਕਈ ਅਹਿਮ ਫ਼ੈਸਲੇ - ਹਰਪਾਲ ਚੀਮਾ
...about 1 hour ago
ਅਧਿਆਪਕਾਂ ਦੀ ਟਰੇਨਿੰਗ ਲਈ 30 ਕਰੋੜ- ਹਰਪਾਲ ਚੀਮਾ
...about 1 hour ago
ਸਕੂਲਾਂ ਦੀ ਸਾਂਭ ਸੰਭਾਲ ਲਈ 123 ਕਰੋੜ - ਹਰਪਾਲ ਚੀਮਾ
...about 1 hour ago
ਸਕੂਲਾਂ ਤੇ ਉੱਚ ਸਿੱਖਿਆ ਲਈ ਬਜਟ ਦਾ 16.27% - ਹਰਪਾਲ ਚੀਮਾ
...about 1 hour ago
ਇਸ ਸਾਲ ਬਜਟ 'ਚ ਪਿਛਲੇ ਸਾਲ ਨਾਲ਼ੋ 14.20 ਫ਼ੀਸਦੀ ਦਾ ਵਾਧਾ - ਹਰਪਾਲ ਚੀਮਾ
...about 1 hour ago
ਪੰਜਾਬ ਦਾ ਕੁੱਲ ਬਜਟ 1,55,860 ਕਰੋੜ ਦਾ - ਹਰਪਾਲ ਚੀਮਾ
...about 1 hour ago
ਪੰਜਾਬ ਸਲਾਨਾ ਇਨਕਮ ਟੈਕਸ ਦੇ ਮਾਮਲੇ 'ਚ 11 ਵੇਂ ਨੰਬਰ 'ਤੇ - ਹਰਪਾਲ ਚੀਮਾ
...about 1 hour ago
ਪਿਛਲੇ 5 ਸਾਲਾਂ 'ਚ 44.23% ਵਧਿਆ ਪੰਜਾਬ ਦਾ ਕਰਜ਼ਾ - ਹਰਪਾਲ ਚੀਮਾ
...about 1 hour ago
ਪੰਜਾਬ ਸਿਰ 2 ਲੱਖ 63 ਹਜ਼ਾਰ ਕਰੋੜ ਦਾ ਕਰਜ਼ਾ - ਹਰਪਾਲ ਚੀਮਾ
ਇਕ ਜੁਲਾਈ ਤੋਂ 300 ਯੂਨਿਟ ਬਿਜਲੀ ਮੁਫ਼ਤ - ਹਰਪਾਲ ਚੀਮਾ
...about 1 hour ago
ਬਜਟ ਨੂੰ ਲੈ ਕੇ ਮਿਲੇ 20384 (ਮਹਿਲਾਵਾਂ ਤੋਂ 27.3 ਫ਼ੀਸਦੀ) ਸੁਝਾਅ - ਹਰਪਾਲ ਚੀਮਾ
ਪੇਪਰਲੈੱਸ ਬਜਟ ਨਾਲ ਹੋਵੇਗੀ 21 ਲੱਖ ਰੁਪਏ ਦੀ ਸਲਾਨਾ ਬਚਤ - ਹਰਪਾਲ ਚੀਮਾ
...43 days ago
ਪਿਛਲੇ 2 ਮਹੀਨਿਆਂ 'ਚ ਕੱਢੀਆਂ 26454 ਅਸਾਮੀਆਂ - ਹਰਪਾਲ ਚੀਮਾ
ਇਕ ਵਿਧਾਇਕ ਇਕ ਪੈਨਸ਼ਨ ਦੇ ਫ਼ੈਸਲੇ ਨਾਲ ਹੋਵੇਗੀ 19 ਕਰੋੜ 53 ਲੱਖ ਦੀ ਬੱਚਤ - ਹਰਪਾਲ ਚੀਮਾ
...43 days ago
ਰੰਗਲਾ ਪੰਜਾਬ ਸਿਰਜਣਾ ਪੰਜਾਬ ਸਰਕਾਰ ਦੀ ਤਰਜੀਹ - ਹਰਪਾਲ ਚੀਮਾ
...43 days ago
ਹਰਪਾਲ ਚੀਮਾ ਨੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਬਜਟ
...43 days ago
ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰ ਰਹੇ ਨੇ ਬਜਟ
...43 days ago
ਫ਼ਾਜ਼ਿਲਕਾ, 27 ਜੂਨ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐਸ.ਐਫ.ਵਲੋਂ ਡਰੋਨ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਡਰੋਨ ਦੇ ਨਾਲ ਹੈਰੋਇਨ ਦੀ ਬਰਾਮਦਗੀ...
ਚੰਡੀਗੜ੍ਹ, 27 ਜੂਨ (ਵਿਕਰਮਜੀਤ ਸਿੰਘ ਮਾਨ) - ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਘੜਾਮ ਨੂੰ ਇਤਿਹਾਸਿਕ ਨਗਰੀ ਵਜੋਂ ਵਿਕਸਤ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ...
ਚੰਡੀਗੜ੍ਹ, 27 ਜੂਨ - ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਧਾਇਕ ਕਰਮਬੀਰ ਸਿੰਘ ਵਲੋਂ ਦਸੂਹਾ ਦੇ ਵੈਟਰਨਰੀ ਹਸਪਤਾਲਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਸੰਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਪਸ਼ੂ ਪਾਲਨ, ਮੱਛੀ ਪਾਲਨ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ...
ਨਵੀਂ ਦਿੱਲੀ, 27 ਜੂਨ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17073 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦਕਿ 21 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ...
ਸੈਕਰਾਮੈਂਟੋ, 27 ਜੂਨ (ਹੁਸਨ ਲੜੋਆ ਬੰਗਾ) - ਸ਼ਿਕਾਗੋ ਦੇ ਦੱਖਣ ਵਿਚ ਇਕ 5 ਮਹੀਨੇ ਦੀ ਬੱਚੀ ਗੰਨ ਹਿੰਸਾ ਦਾ ਸ਼ਿਕਾਰ ਬਣੀ ਹੈ। ਪੁਲਿਸ ਤੇ ਕੁੱਕ ਕੌਂਟੀ ਮੈਡੀਕਲ ਜਾਂਚ ਅਧਿਕਾਰੀ ਅਨੁਸਾਰ ਸੈਸਸੀਲੀਆ ਥਾਮਸ ਨਾਮੀ ਬੱਚੀ ਕਾਰ ਦੀ ਪਿਛਲੀ ਸੀਟ ਉਪਰ ਬੈਠੀ ਸੀ, ਜਦੋਂ ਨਾਲ ਖੜੇ ਇਕ ਹੋਰ ਵਾਹਨ ਵਿਚੋਂ ਗੋਲੀ ਚਲਾਈ...
...43 days ago
ਬਜਟ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
ਸੈਕਰਾਮੈਂਟੋ, 27 ਜੂਨ (ਹੁਸਨ ਲੜੋਆ ਬੰਗਾ) - ਨਿਊਯਾਰਕ ਵਿਚ ਪੁਲਿਸ ਤੋਂ ਬਚਣ ਲਈ ਸ਼ੱਕੀ ਵਿਅਕਤੀਆਂ ਨੇ ਆਪਣੀ ਕਾਰ ਭਜਾ ਲਈ ਜੋ ਲੋਕਾਂ ਉਪਰ ਚੜ੍ਹ ਗਈ, ਜਿਸ ਦੇ ਸਿੱਟੇ ਵਜੋਂ ਇਕ ਬਜੁਰਗ ਔਰਤ ਦੀ ਮੌਤ ਹੋ ਗਈ ਤੇ ਇਕ 8 ਸਾਲ ਦੇ ਲੜਕੇ ਸਮੇਤ 4 ਹੋਰ ਵਿਅਕਤੀ ਜ਼ਖਮੀ ਹੋ ਗਏ। ਅਸਿਸਟੈਂਟ...
...43 days ago
ਸੈਕਰਾਮੈਂਟੋ, 27 ਜੂਨ (ਹੁਸਨ ਲੜੋਆ ਬੰਗਾ) - ਉੱਤਰੀ ਕੈਲੀਫੋਰਨੀਆ ਵਿਚ ਇਕ ਐਮਟਰੈਕ ਮੁਸਾਫ਼ਰ ਰੇਲ ਗੱਡੀ ਦੇ ਕਾਰ ਨਾਲ ਟਕਰਾਉਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸਨਫਰਾਂਸਿਸਕੋ ਦੇ ਦੱਖਣ-ਪੂਰਬ ਵਿਚ ਬਰੈਂਟਵੁੱਡ ਵਿਖੇ ਤਕਰੀਬਨ ਇਕ ਵਜੇ...
ਗੁਹਾਟੀ, 27 ਜੂਨ - ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਏਕਨਾਥ ਸ਼ਿੰਦੇ ਨੇ ਅੱਜ ਸਵੇਰੇ 10 ਵਜੇ ਗੁਹਾਟੀ ਦੇ ਰੈਡੀਸਨ ਬਲ਼ੂ ਹੋਟਲ 'ਚ ਵਿਧਾਇਕਾਂ ਦੀ ਮੀਟਿੰਗ ਬੁਲਾਈ...
ਐੱਸ.ਏ.ਐੱਸ.ਨਗਰ, 27 ਜੂਨ - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦਾ ਨਤੀਜਾ ਅੱਜ ਬਾਅਦ ਦੁਪਹਿਰ 3 ਵਜੇ ਘੋਸ਼ਿਤ ਕੀਤਾ...
ਚੰਡੀਗੜ੍ਹ, 27 ਜੂਨ - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ 11 ਵਜੇ ਪੰਜਾਬ ਦਾ ਬਜਟ ਪੇਸ਼ ਕਰਨਗੇ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਪਹਿਲਾ ਬਜਟ ਹੋਵੇਗਾ। ਬਜਟ ਇਜਲਾਸ ਦੀ ਕਾਰਵਾਈ ਕੁੱਝ ਸਮੇਂ 'ਚ...
...43 days ago
ਮਿਊਨਿਖ, 27 ਜੂਨ - ਜੀ-7 ਨੇਤਾਵਾਂ ਨੇ ਬਿਨਾਂ ਕਮੀਜ਼ ਪਹਿਨੀ, ਘੋੜ ਸਵਾਰੀ ਵਾਲੀ ਤਸਵੀਰ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਮਜ਼ਾਕ ਉਡਾਇਆ...
ਹਠੂਰ, 27 ਜੂਨ (ਜਸਵਿੰਦਰ ਸਿੰਘ ਛਿੰਦਾ)- ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਹਾਸਰਸ ਕਲਾਕਾਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਸੁਰਿੰਦਰ ਸ਼ਰਮਾ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਉਨ੍ਹਾਂ ਨੇ ਅੱਜ ਸਵੇਰੇ ਆਖ਼ਰੀ...
ਨਵੀਂ ਦਿੱਲੀ, 27 ਜੂਨ - ਟੀ.ਆਰ.ਐਸ. ਨੇ ਰਾਸ਼ਟਰਪਤੀ ਚੋਣਾਂ 'ਚ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਟੀ.ਆਰ.ਐਸ. ਦੇ ਕਾਰਜਕਾਰੀ...
ਮੁੰਬਈ, 27 ਜੂਨ - ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਏਕਨਾਥ ਸ਼ਿੰਦੇ ਨੇ ਐਮ.ਐਨ.ਐਸ. ਪ੍ਰਮੁੱਖ ਰਾਜ ਠਾਕਰੇ ਨਾਲ 2 ਵਾਰ ਫ਼ੋਨ 'ਤੇ ਗੱਲਬਾਤ ਕੀਤੀ। ਸ਼ਿੰਦੇ ਨੇ ਰਾਜ ਠਾਕਰੇ ਨਾਲ ਮਹਾਰਾਸ਼ਟਰ ਦੀ ਤਾਜ਼ਾ ਸਥਿਤੀ ਬਾਰੇ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਦੀ ਪੁਸ਼ਟੀ ਐਮ.ਐਨ.ਐਸ. ਨੇਤਾ ਨੇ ਕੀਤੀ।
⭐ਮਾਣਕ - ਮੋਤੀ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX