9ਜੰਮੂ ਕਸ਼ਮੀਰ ਦੇ ਬੈਟਰੀ ਚਸ਼ਮਾ ਨੇੜੇ ਯਾਤਰੀ ਟੈਕਸੀ ਦੇ ਡੂੰਘੀ ਖੱਡ 'ਚ ਡਿਗਣ ਕਾਰਨ 10 ਮੌਤਾਂ
ਸ੍ਰੀਨਗਰ, 29 ਮਾਰਚ - ਜੰਮੂ ਕਸ਼ਮੀਰ ਦੇ ਬੈਟਰੀ ਚਸ਼ਮਾ ਨੇੜੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਯਾਤਰੀ ਟੈਕਸੀ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ 10 ਲੋਕਾਂ ਦੀ ਮੌਤ ਹੋ ਗਈ। ਪੁਲਿਸ, ਐਸ.ਡੀ.ਆਰ.ਐਫ. ਅਤੇ ਸਿਵਲ ਕਿਊਆਰਟੀ ਮੌਕੇ 'ਤੇ ਪਹੁੰਚ ਗਏ ਹਨ। ਬਚਾਅ...
... 1 hours 16 minutes ago